March 12, 2026, 02:33:01 AM
collapse

Author Topic: ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸ  (Read 867 times)

Offline Deep nimana

  • Ankheela/Ankheeli
  • ***
  • Like
  • -Given: 8
  • -Receive: 14
  • Posts: 531
  • Tohar: 6
    • View Profile
  • Love Status: Single / Talaashi Wich

  ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ
 ਪੱਥਰ ਬਣ ਗਈ , ਮੋਮ ਜਿਹੀ ਕੁੜੀ
  ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ
 ਪੱਥਰ ਬਣ ਗਈ , ਮੋਮ ਜਿਹੀ ਕੁੜੀ
  ਮਹਿੰਦੀ ਵਾਲੇ ਪੈਰ ਜਾਂਦਿਆਂ
 ਮਹਿੰਦੀ ਵਾਲੇ ਪੈਰ ਜਾਂਦਿਆਂ, ਕਲੀਆਂ ਤੇ ਧਰ ਗਈ
  ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
 ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........

 ਅੱਖੀਆਂ ਵਿਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ......੨
  ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ
 ਬਹੁਤਿਆਂ ਪਿਆਰਾਂ ਵਾਲੀ ਝੋਲੀ.....
  ਬਹੁਤਿਆਂ ਪਿਆਰਾਂ ਵਾਲੀ ਝੋਲੀ, ਹੰਝੂਆਂ ਦੇ ਨਾਲ ਭਰ ਗਈ
 ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
  ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......

 ਰਾਹਾਂ ਦੇ ਵਿਚ ਸੂਲਾਂ ਧਰ ਕੇ, ਰੱਬ ਜਿੱਡਾ ਇਕ ਹੌਂਕਾ ਭਰ ਕੇ.......੨
  ਚਲੀ ਗਈ ਜਿੰਦਗੀ ਚੋਂ ਚੰਦਰੀ, ਸਾਨੂੰ ਕੱਖੋਂ ਹੌਲੇ ਕਰਕੇ
 ਅੱਗ ਦੀਆਂ ਕਣੀਆਂ ਬਣ ਕੇ ਸਾਡੇ....
  ਅੱਗ ਦੀਆਂ ਕਣੀਆਂ ਬਣ ਕੇ ਸਾਡੇ, ਅੰਗ ਅੰਗ ਤੇ ਵਰ ਗਈ
 ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
  ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......

 ਓਹਨੂੰ ਨਵੀਂਆਂ ਦਿਆਂ ਵਧਾਈਆਂ, ਕਰ ਗਈ ਭਾਵੇਂ ਬੇਵਫਾਈਆਂ..........੨
  ਸਾਡੇ ਹੱਥਾਂ ਵਿਚ ਹੁੰਦੀਆਂ ਸੀ, ਜਿਹਦਿਆਂ ਗੋਰੀਆਂ ਨਰਮ ਕਲਾਈਆਂ
 "ਨੇਕ ਬਰੰਗ" ਦਿਆਂ ਕਸਮਾਂ ਖਾ ਕੇ....
  "ਨੇਕ ਬਰੰਗ" ਦਿਆਂ ਕਸਮਾਂ ਖਾ ਕੇ, ਰਸਮਾਂ ਤੋਂ ਡਰ ਗਈ
 ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ
  ਪੱਥਰ ਬਣ ਗਈ , ਮੋਮ ਜਿਹੀ ਕੁੜੀ
 ਮੈਂ ਬਹੁਤ ਮੋੜਿਆ,ਮੁੜ ਕੇ ਨਾ ਮੁੜੀ
  ਪੱਥਰ ਬਣ ਗਈ , ਮੋਮ ਜਿਹੀ ਕੁੜੀ
 ਮਹਿੰਦੀ ਵਾਲੇ ਪੈਰ ਜਾਂਦਿਆਂ
  ਮਹਿੰਦੀ ਵਾਲੇ ਪੈਰ ਜਾਂਦਿਆਂ, ਕਲੀਆਂ ਤੇ ਧਰ ਗਈ
 ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
  ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........

 ਅੱਖੀਆਂ ਵਿਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ......੨
  ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ
 ਬਹੁਤਿਆਂ ਪਿਆਰਾਂ ਵਾਲੀ ਝੋਲੀ.....
  ਬਹੁਤਿਆਂ ਪਿਆਰਾਂ ਵਾਲੀ ਝੋਲੀ, ਹੰਝੂਆਂ ਦੇ ਨਾਲ ਭਰ ਗਈ
 ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
  ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......

 ਰਾਹਾਂ ਦੇ ਵਿਚ ਸੂਲਾਂ ਧਰ ਕੇ, ਰੱਬ ਜਿੱਡਾ ਇਕ ਹੌਂਕਾ ਭਰ ਕੇ.......੨
  ਚਲੀ ਗਈ ਜਿੰਦਗੀ ਚੋਂ ਚੰਦਰੀ, ਸਾਨੂੰ ਕੱਖੋਂ ਹੌਲੇ ਕਰਕੇ
 ਅੱਗ ਦੀਆਂ ਕਣੀਆਂ ਬਣ ਕੇ ਸਾਡੇ....
  ਅੱਗ ਦੀਆਂ ਕਣੀਆਂ ਬਣ ਕੇ ਸਾਡੇ, ਅੰਗ ਅੰਗ ਤੇ ਵਰ ਗਈ
 ਖੱਤਾਂ ਦੇ ਟੁੱਕੜੇ ਦੋ ਕਰ ਕੇ, ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ........੨
   ਮੇਰੇ ਦਿਲ ਦੇ ਟੁੱਕੜੇ ਸੌ ਕਰ ਗਈ......

Punjabi Janta Forums - Janta Di Pasand


Offline Jioavtar

  • PJ Gabru
  • Patvaari/Patvaaran
  • *
  • Like
  • -Given: 41
  • -Receive: 118
  • Posts: 4319
  • Tohar: 101
  • Gender: Male
    • View Profile
  • Love Status: Single / Talaashi Wich
best song in da album........love itttttttt

 

Related Topics

  Subject / Started by Replies Last post
17 Replies
3553 Views
Last post August 12, 2010, 09:51:36 AM
by ƁΔƘΓΔ
38 Replies
17057 Views
Last post January 16, 2013, 03:20:38 PM
by reetugrewal
2 Replies
1700 Views
Last post October 28, 2010, 07:30:54 AM
by Pj Sarpanch
22 Replies
5423 Views
Last post October 28, 2010, 12:04:54 AM
by shokeen-munda
4 Replies
2647 Views
Last post November 24, 2010, 04:00:33 PM
by Jhanda_Amli
0 Replies
706 Views
Last post December 06, 2010, 04:57:23 AM
by Pj Sarpanch
64 Replies
13712 Views
Last post January 13, 2011, 10:13:15 PM
by N@@R
3 Replies
2864 Views
Last post January 10, 2011, 10:02:24 AM
by ♥Simmo♥
13 Replies
2832 Views
Last post January 19, 2011, 10:52:48 AM
by Pj Sarpanch
1 Replies
5578 Views
Last post January 16, 2011, 10:08:11 AM
by ਜੱਟ ਸ਼ੋਕੀ ਕਾਲੇ ਮਾਲ ਦਾ

* Who's Online

  • Dot Guests: 6855
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]