July 30, 2015, 12:03:22 AM
collapse

Author Topic: ਕਿਤੇ ਖੰਬ ਕਟਾਕੇ ਨਾ ਬਹਿਜੀਂ  (Read 958 times)

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
ਜੇ ਓੁੱਡਿਆਂ ਏਂ ਤਾਂ ਓੁੱਡਦਾ ਰਹੀਂ ਪਰ ਮੇਰੀ ਇੱਕ ਸਲਾਹ ਲੈਜੀਂ

ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹਿਜੀਂ,

ਰੱਖੀਂ ਦਿਲ ਨੂੰ ਹੁਣ ਸਮਝਾਕੇ ਤੂੰ ਕਿਤੇ ਐਵੇ ਨਾ ਇਹ ਹਰ ਜਾਵੇ

ਜਿਵੇਂ ਨਾਲ ਮੇਰੇ ਤੂੰ ਕੀਤੀ ਏ ਕੋਈ ਨਾਲ ਤੇਰੇ ਨਾ ਕਰ ਜਾਵੇ,

ਤੂੰ ਆਪਣੀ ਏ ਤਾਹੀਂਓ ਕਹਿੰਦਾ ਹਾਂ ਨਹੀਂ ਕੌਣ ਕਿਸੇ ਨੂੰ ਪੁੱਛੇ ਨੀ

ਹਰ ਬੋਲ ਪੁਗਾਇਆ ਤੇਰਾ ਨੀ ਅਜੇ ਕਿਹੜੀ ਗੱਲ ਤੋਂ ਰੁੱਸੇਂ ਨੀ,

ਸੀ ਓੁੱਡੀ ਵਿੱਚ ਅਸਮਾਨਾਂ ਤੂੰ ਜਦ ਪਿਆਰ ਸੀ ਆਪਣਾ ਜੋਰਾਂ ਤੇ

ਮੈਂ ਹੱਥ ਕਟਵਾਕੇ ਬਹਿ ਗਿਆ ਸੀ ਤੂੰ ਕੱਚ ਸੂਤਿਆ ਡੋਰਾਂ ਤੇ,

ਰਾਤ ਬਰਾਤੇ ਯਾਰਾਂ ਦੇ ਜਦ ਟੋਲੇ ਜੁੜਕੇ ਬਹਿੰਦੇ ਸੀ

ਓੁਹ ਸੋਹਣੀ ਏ ਤੈਨੂੰ ਛੱਡਜੂਗੀ ਮੈਨੂੰ ਯਾਰ ਮੇਰੇ ਸਭ ਕਹਿੰਦੇ ਸੀ,

ਤੂੰ ਛੱਡਕੇ ਚੱਲੀ ਇਹ ਸੋਚ ਤੇਰੀ ਕੋਈ ਦੋਸ਼ ਤਾਂ ਲਾਜਾ ਮੇਰੇ ਤੇ

ਕਿਵੇਂ ਮਾੜੀ ਕਹਿਦੇ "丂ム乃ノ" ਤੈਨੂੰ ਕਦੇ ਮਰਿਆ ਸੀ ਓੁਹ ਤੇਰੇ ਤੇ.

Punjabi Janta Forums - Janta Di Pasand


Offline PrEEт Jαтт

  • PJ Gabru
  • Lumberdar/Lumberdarni
  • *
  • Like
  • -Given: 6
  • -Receive: 45
  • Posts: 2188
  • Tohar: 44
  • Gender: Male
  • YaRRi JaTT di Toot Da Moocha
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #1 on: April 06, 2010, 12:56:15 PM »
gud shayri 22 ggggggggggggggg

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #2 on: April 06, 2010, 12:59:06 PM »
gud shayri 22 ggggggggggggggg

bahut shukriya veer jeonde vasde raho

Offline [Jioavtar]

  • PJ Gabru
  • Lumberdar/Lumberdarni
  • *
  • Like
  • -Given: 31
  • -Receive: 89
  • Posts: 2910
  • Tohar: 72
  • Gender: Male
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #3 on: April 06, 2010, 03:31:59 PM »
gud bro......tu te gaane di yaad krwa diti yaar.........dil such ke lawi yaar sayid kuri ohi hunia....

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #4 on: April 07, 2010, 12:44:10 PM »
gud bro......tu te gaane di yaad krwa diti yaar.........dil such ke lawi yaar sayid kuri ohi hunia....

thnxx bro

Offline ¸¸.•のæ-☪•.¸¸

  • PJ Mutiyaar
  • Lumberdar/Lumberdarni
  • *
  • Like
  • -Given: 97
  • -Receive: 69
  • Posts: 2150
  • Tohar: 0
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #5 on: April 07, 2010, 03:27:25 PM »
bery nice sabi ji  =D>

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #6 on: April 09, 2010, 10:32:36 AM »
bery nice sabi ji  =D>

bahut shukriya gum naam dost ji  :hug:
mishh ya  :sad:

Offline • » мσм ∂α вιввα ρυтт « •

  • PJ Gabru
  • Sarpanch/Sarpanchni
  • *
  • Like
  • -Given: 18
  • -Receive: 20
  • Posts: 3547
  • Tohar: 0
  • Gender: Male
  • ρυтт ѕαя∂αяαη ∂α
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #7 on: April 09, 2010, 10:44:54 AM »
keya bat hai gill saab.. =D> =D>

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਕਿਤੇ ਖੰਬ ਕਟਾਕੇ ਨਾ ਬਹਿਜੀਂ
« Reply #8 on: April 10, 2010, 02:30:32 PM »
keya bat hai gill saab.. =D> =D>

bahut shukriya jaskaran veer

 

* Recent Posts

स्मार्ट फोन by Arun Bhardwaj
[July 29, 2015, 11:32:56 PM]


forum needs lots of improvement by Grenade Singh
[July 29, 2015, 11:21:01 PM]


Breaking news by Fraar
[July 29, 2015, 10:58:31 PM]


poor puppy by Arun Bhardwaj
[July 29, 2015, 10:54:02 PM]


happy birthday pam sandhu by Fraar
[July 29, 2015, 10:53:55 PM]


Sakhis - The Sikh Stories by garaarι ѕιngн
[July 29, 2015, 10:22:50 PM]


Request Video Of The Day by Reet Gill
[July 29, 2015, 07:50:28 PM]


ma Fav. quotes,, :) by ∂яεαмεя
[July 28, 2015, 06:38:24 PM]


Gurbani shabad collection by janta by ∂яεαмεя
[July 28, 2015, 04:23:41 PM]


Tu Ameer Main Greeb by Gujjar no1
[July 28, 2015, 04:12:10 PM]


Paisa te Jisam by Gujjar no1
[July 28, 2015, 04:09:10 PM]


Badnam Hon Li Ek Pal Lagda by ੴ Roohdaar ੴ
[July 28, 2015, 03:48:43 PM]


Bulla'n te Nishan Shad Ayeaa by ੴ Roohdaar ੴ
[July 28, 2015, 03:39:41 PM]


Kise Da Pyar Paise Naal te kise Da Shaklan Nal by ੴ Roohdaar ੴ
[July 28, 2015, 03:26:45 PM]


Phone Kyu ni Kardi Number ta Mera Ohi Chalda by -ιŁŁтι.Jค┼┼_
[July 28, 2015, 03:18:50 PM]


Jeevan ka kathor sach by Arun Bhardwaj
[July 28, 2015, 02:37:48 PM]


Bullet Mere di Seat by Arun Bhardwaj
[July 28, 2015, 02:33:34 PM]


ਪੰਜੀਰੀ ਲੈਕੇ ਅਾੲੇ ਸੀ by Arun Bhardwaj
[July 28, 2015, 02:33:00 PM]


ਬੰਦੇ ਵੀ ਘੈਂਟ ਆ by ੴ Roohdaar ੴ
[July 28, 2015, 02:31:36 PM]


कांड by Arun Bhardwaj
[July 28, 2015, 02:27:00 PM]


Active voice v/s Passive voice by Arun Bhardwaj
[July 28, 2015, 02:24:26 PM]


बिजली की आपूर्ति by Arun Bhardwaj
[July 28, 2015, 02:23:37 PM]


विवाह 2025 by Arun Bhardwaj
[July 28, 2015, 02:20:10 PM]


ਮੂੰਹ ਕਾਲਾ by Arun Bhardwaj
[July 28, 2015, 02:18:45 PM]


ਸ਼ਹਿਰੀ ਕੁੜੀ by ੴ Roohdaar ੴ
[July 28, 2015, 02:18:30 PM]