Punjabi Janta Forums - Janta Di Pasand

Fun Shun Junction => Shayari => Topic started by: $$ TARN JI $$ on January 03, 2010, 08:54:38 AM

Title: ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ .. debi
Post by: $$ TARN JI $$ on January 03, 2010, 08:54:38 AM
ਯਾਰਾ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ
ਮੇਰੀ ਚੰਦਰੀ ਨੀਤ ਦੀਆ ਵੀ ਧੁੰਮਾ ਪਈਆ ਨੇ

ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ
ਲਿਖਤੀ ਮਾਫੀ ਮੰਗਾਗੇ ਜੋ ਮੂਹੋ ਕਹੀਆ ਨੇ

ਸਦਕੇ ਜਾਵਾ ਸਿਰ ਤੇ ਸਾਯਾ ਸੋਹਣੇ ਸਾਈਆ ਦਾ
ਵਿਗੜਿਆ ਕੁਝ ਨੀ ਜੋਰ ਤਾ debi ਲਾਇਆ ਕਈਆ ਨੇ

ਤੇਰਿਆ ਬੁੱਲਾ ਵਿੱਚੋ ਨਾ ਨਿਕਲੇ
ਸਾਡੇ ਵਿੱਚੋ ਜਾਨ ਉਸੇ ਥਾ ਨਿਕਲੇ

ਹਾਏ ਨਿਤ ਰਹੇ ਬੋਲਦੇ ਪਰ ਤੂੰ ਆਈ ਕਦੇ ਨਾ
ਝੂਠੀ ਤੇਰੀ ਨਗਰੀ ਦੇ ਕਾਂ ਨਿਕਲੇ

ਦੇਬੀ ਦਿਆ ਸ਼ਿਅਰਾ ਨੂੰ ਦੇਖੀ ਪੜ ਕੇ
ਸ਼ਾਇਦ ਕਿਸੇ ਵਿੱਚੋ ਤੇਰਾ ਨਾ ਨਿਕਲੇ


by debi
Title: Re: ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ .. debi
Post by: ਗੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ ਦੋਵੇ ਚੀਜਾ ਸੋਹਣੀਆ on January 04, 2010, 08:43:32 AM
nice
Title: Re: ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ .. debi
Post by: $$ TARN JI $$ on January 30, 2010, 02:13:45 PM
nice
dhanwad ji