January 12, 2025, 02:20:38 PM
collapse

Author Topic: ਕੀਨਾ ਬੀਬਾ ਮੋੰਡਾ ਸਾਡਾ,,,,,(Dedicated to all the study base student or work )  (Read 652 times)

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
ਕੀਨਾ ਬੀਬਾ ਮੋੰਡਾ ਸਾਡਾ,,,,,
 ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,,

2 2 ਸ਼ਿਫਟਾ ਲਾਕੇ collage ਤੋ ਘਰ ਜਦੋ ਅੰਦਾ ਏ ,,,,,,
pizza  burger ਨੂ ਇਹ ਐਸਾ ਵਾਡਾ ਉਨ ਲਾਉਂਦਾ ਏ ,,,,,,
ਕੀਨਾ ਬੀਬਾ ਮੋੰਡਾ ਸਾਡਾ,,,,,
 ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,,
 ਏਨੀ stressful life ਵਿਚੋ time ਕਡ ਕੇ ,,,,
weekend ਤੇ goria ਮੇਮਾ ਨਾਲ ਅਖ ਮਟਕਾ ਲਾਕੇ ਝੋਠਾ ਪ੍ਯਾਰ ਜਾਤਾਦਾ  ਏ ,,,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

ਕਈ ਵਾਰੀ ਮੁਜਾ ਲੂਟਨ ਲੇ Entertainment ਲੀ movie ਦੇਖਣ ਨੂ ਜਦੋ ਉਹ ਜਾਂਦਾ ਏ ,,,,,
houseful ਹੋਣ ਦੇ ਕਾਰਨ ਘਰ sad motion ਤੇ ਆਂਦਾ ਏ ,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

ਜਦੋ ਵਿਆਹ ਦੀ ਗਲ ਪਿਯੋ (bapu ) ਕਰਦਾ ਤੇ ਮੋੰਡਾ 100  ਦੀ speed ਫੜ ਕੇ ਭਜ ਦਾ ਐਸਾ ਮੁੜ ਕੇ ਉਸਦਾ ਸਾਹ facebook ਤੇ update ਕਰਕੇ ਰੋਲਾਂਦਾ ਏ ,,,,,,,
ਫਿਰ ਵੀ ਘਰਦੇ ਕਹਦੇ ਬੀਬਾ ਕਾਕਾ ਸਾਡਾ ,,,,,,,,,,,,

ਕਈ ਵਾਰ ਮਾਸ਼ੂਕ ਨੂ ਯਾਦ ਕਰ ਕੇ ਇਕ ਲਾੰਡੋ ਪੇਗ ਲਾਕੇ ,,,,
ਪਾਂਡੂ ਜੱਟ ਤੋਹ prince charles ਆਪਣੇ ਆਪ ਨੂ ਕਹਾਉਂਦਾ ਏ ,,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,,,,,

ਬੈਸਾਖੀ ਉੱਤੇ ਕੇਸਰੀ ਦਸਤਾਰ ਬਣ ਕੇ ਜਦੋ ਗੁਰਦਵਾਰੇ ਜਾਂਦਾ ਏ ,,,,,,
ਸੀਨਾ ਚੁਰਾ ਕਰ ਕੇ ਆਪਣੇ ਆਪ ਨੂ Son of Sardar ਅਖਵਾਂਦਾ ਏ ,,,,,,,,
ਕੀਨਾ ਸੇਆਣਾ ਮੋੰਡਾ ਸਾਡਾ ,,,,,,,,,,
ਨਾ Bear share ਨੂ ਉਹ ਹਥ ਲਾਂਦਾ ਏ ,,,,,,
ਸੀਡੀ Whisky bottle ਅੰਦਰ ਸੂਟਕੇ ਐਸੀ ਬਰਕ ਉਹ ਮਾਰਦਾ ਏ ,,,,,,
ਡਰਦੇ ਸਾਰੇ ਅੰਦਰ ਬ੍ਹਰ ਜਾਨ,,,king  of Lion ਜਦੋ ਉਹ ਬਣ ਜਾਂਦਾ ਏ ,,,,

PR ਲੈ ਕੇ ਮੋੜ੍ਹ ਜਦੋ ਵਤਨਾ ਨੂ ਜਾਂਦਾ ਏ ,,,,,,,
ਪਲੇ ਭਾਮੇ ਧੇਲਾ ਨਾ ਹੋਵੇ ਪਰ ਆਪਣੇ ਆਪ ਨੂ Rich  N . R . I  ਕਹਾਉਂਦਾ ਏ ,,,,,,

ਕੀਨਾ ਬੀਬਾ ਮੋੰਡਾ ਸਾਡਾ ,,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

Arsh B.
 
http://www.facebook.com/l.php?u=http%3A%2F%2Fwww.youtube.com%2Fwatch%3Fv%3DITQyTAQVazk%26feature%3Dshare&h=03bc4

Database Error

Please try again. If you come back to this error screen, report the error to an administrator.

* Who's Online

  • Dot Guests: 2686
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[January 08, 2025, 08:00:54 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]