PJ ਤੇ Status ਪਾਉਣ ਵਾਲੇ ਤਾ ਬਥੇਰੇ ਆ ,,,,
ਪਰ ਜਾ ਕੇ ਮਾਂ ਨੂੰ ਕਹਿੰਦਾ ਕੋਈ ਕੋਈ...
ਮੰਦਰ ਮਸੀਤਾ ਚ ਜਾਣ ਵਾਲੇ ਤਾ ਬਥੇਰੇ ਆ ,,,,
ਪਰ ਮਾਂ ਦੇ ਪੈਰੀਂ ਪਹਿੰਦਾ ਕੋਈ ਕੋਈ...
ਉਹ ਜਿਹੜੀ ਹਰ ਕੰਮ ਸਾਡਾ ਕਰਦੀ ਏ,,,,
ਗੈਸ ਤੇ ਚਾਹ ਧਰਦੀ ਏ ਚਾਹੇ ਹਥ ਸੜੇ,,,
ਰੋਟੀਆਂ ਜ਼ਰੂਰ ਗਰਮ ਕਰਦੀ ਏ,,,
ਅੱਲੜਾਂ ਦਾ ਹਥ ਫੜਨ ਵਾਲੇ ਤਾਂ ਬਥੇਰੇ ਆ ,,,
ਪਰ ਆਪਣੀ ਮਾਂ ਨਾਲ ਕੁਝ ਪਲ ਬਹਿੰਦਾ ਕੋਈ ਕੋਈ....