Punjabi Janta Forums - Janta Di Pasand

Fun Shun Junction => Shayari => Topic started by: jã$$ SågøØ on June 15, 2012, 12:40:51 AM

Title: ਸਿਵਿਆਂ ਚ' ਆ ਕੇ
Post by: jã$$ SågøØ on June 15, 2012, 12:40:51 AM
ਸਿਵਿਆਂ ਚ' ਆ ਕੇ ਮੇਰੀ ਰਾਖ ਨੂੰ ਫਰੋਲੀ ਨਾ..........
ਲੱਬਣਾ ਨੀ ਅਸੀਂ ਤੈਨੂੰ ਏਵੇਂ ਕੀਤੇ ਟੋਲੀ ਨਾ...........
ਹੁਣ ਜਿਉਦੇਂ ਆਂ ਪੁੱਛਦਾ ਨੀ ਹਾਲ ਕੋਈ ਦਿਲ ਦਾ...........
ਵੇਖ ਕੇ ਲਾਸ਼ ਮੇਰੀ ਅੱਥਰੂ ਤੂੰ ਡੋਲੀ ਨਾ............
Title: Re: ਸਿਵਿਆਂ ਚ' ਆ ਕੇ
Post by: σн мαん gαω∂ Jค┼┼ ƒєя αgєуα on June 15, 2012, 12:45:49 AM
na yaar ki bai bhoota vali love story bnayi janda :D:
Title: Re: ਸਿਵਿਆਂ ਚ' ਆ ਕੇ
Post by: Oн ν кєнηɗι נαтт gнαιηт αα on June 15, 2012, 12:48:18 AM
:D: :D: darayi kahnu jana bai,neend ni auni mnu raat nu