Punjabi Janta Forums - Janta Di Pasand
Fun Shun Junction => Shayari => Topic started by: 🌹кαмℓι נαнι🌹 on December 05, 2012, 05:29:13 AM
-
ਝੂਠਾਂ ਦੀ ਦੁਨੀਆ ਵਿੱਚ ਰੁਲ ਗ਼ਿਆ ਮੇਰਾ ਸੱਚ,
ਹੰਝੂਆਂ 'ਚ ਭਿੱਜੇ ਸਿੱਲੇ ਸਿੱਲੇ ਸੁਪਨੇ ਗਏ ਮੇਰੇ ਮੱਚ,
ਪੱਥਰ ਸਮਝ ਦਿਲ ਤੇ ਖਾਂਦੇ ਰਹੇ ਸੱਟ,
ਅੱਜ ਜਦ ਟੁੱਟਾ ਪਤਾ ਲੱਗਾ ਇਹ ਸੀ ਨਿਰਾ ਕੱਚ,
ਜਿੱਥੇ ਭੱਜਣਾ ਐ ਤੂੰ ਲੈ ਭੱਜ,
ਛੁਰੀਆਂ ਚੱਕੀ ਫਿਰਦੇ ਲੋਕ ਤੇਰੀਆਂ ਜੜ੍ਹਾਂ ਕਿਵੇਂ ਜਾਣਗੀਆਂ ਬੱਚ।...
-
Nice shayri lovely jatti ji..
-
Nice shayri lovely jatti ji..
thanx
-
my pleasure ... jattiye...
-
kaim aa :okk:
-
(y)