Punjabi Janta Forums - Janta Di Pasand
Fun Shun Junction => Shayari => Topic started by: ƁΔƘΓΔ on August 18, 2014, 09:53:20 AM
-
ਵਿਦਿਆ 'ਵੀਚਾਰੀ' ਨੂੰ 'ਵਿਚਾਰੀ' ਹੈ ਬਣਾ ਦਿਤਾ,
ਪੰਡ ਚੱਕ ਡਿਗਰੀਆਂ ਦੀ, ਸੜਕਾਂ ਤੇ ਰੁਲਾ ਦਿਤਾ,
ਚੜਦੇ ਨੇ ਟੈਂਕੀਆਂ ਤੇ, ਹੱਕ ਲਈ "ਦਰੋਣਾਚਾਰੀ",
ਅੱਗ ਲਾ ਜਿਸਮਾਂ ਨੂੰ, ਸਵਾਹ ਸੀ ਬਣਾ ਦਿਤਾ,
ਕਿਸ ਜਹਾਦ ਦੀ ਹਾਮੀ, ਅਸੀ ਭਰ ਰਿਹੇ ਹਾਂ?
ਜਮਾਨਾ ਬਦਲ ਗਿਆ , ਅਸੀ ਤਰੱਕੀ ਕਰ ਰਿਹੇ ਹਾਂ?
-
naukria ta badal saab huna saria gayab kartia :slap:
-
ਵਿਦਿਆ 'ਵੀਚਾਰੀ' ਨੂੰ 'ਵਿਚਾਰੀ' ਹੈ ਬਣਾ ਦਿਤਾ,
ਪੰਡ ਚੱਕ ਡਿਗਰੀਆਂ ਦੀ, ਸੜਕਾਂ ਤੇ ਰੁਲਾ ਦਿਤਾ,
ਚੜਦੇ ਨੇ ਟੈਂਕੀਆਂ ਤੇ, ਹੱਕ ਲਈ "ਦਰੋਣਾਚਾਰੀ",
ਅੱਗ ਲਾ ਜਿਸਮਾਂ ਨੂੰ, ਸਵਾਹ ਸੀ ਬਣਾ ਦਿਤਾ,
ਕਿਸ ਜਹਾਦ ਦੀ ਹਾਮੀ, ਅਸੀ ਭਰ ਰਿਹੇ ਹਾਂ?
ਜਮਾਨਾ ਬਦਲ ਗਿਆ , ਅਸੀ ਤਰੱਕੀ ਕਰ ਰਿਹੇ ਹਾਂ?
sachi gall aa ji
-
wooooooooooow kya baat hai