Punjabi Janta Forums - Janta Di Pasand

Fun Shun Junction => Shayari => Topic started by: DmG on January 25, 2012, 10:06:01 AM

Title: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 25, 2012, 10:06:01 AM
ਅੱਸੀ ਹੱਸਕੇ ਕਦੇ ਵੀ ਵੇਖਿਆ ਨਾ, ਇਕ ਤੇਰੇ ਜਾਣ ਪਿਛੋਂ,

ਨਿੱਗ ਖੁਸੀਆਂ ਦਾ ਕਦੇ ਸੇਕਿਆ ਨਾ, ਨੀ ਇਕ ਤੇਰੇ ਜਾਣ ਪਿਛੋਂ,

ਉਂਝ ਤਾ ਹਸੀਨ ਚੇਹਰੇ ਦਿਸਦੇ ਨੇ ਲਖਾਂ ਐਥੇ,

ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ, !!!DmG!!!
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: Happy married life oye hahahaha on January 25, 2012, 10:41:19 AM
 8-> 8-> 8-> 8-> nycc
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 25, 2012, 10:53:36 AM
Thanx bishni ji
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: marjani_jugni on January 25, 2012, 11:01:51 AM
ਕਿੰਨੇ ਖੁਸ਼ਕਿਸਮਤ ਸੀ ਉਹ ਲੋਕ "ਰੱਬਾ" ਜਿੰਨਾ ਨੇ ਤੇਨੂੰ ਪਾ ਲਿਆ,_
--- ਸਾਡੇ ਤੋ ਤਾ ਮੁਸ਼ਕਿਲ ਹੋ ਗਿਆ ਇੱਕ ਇਨਸਾਨ ਨੂੰ ਪਾੳਣਾ,
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 26, 2012, 07:03:12 AM
ਅਸੀਂ ਤੇਰੇ ਤੇ ਮਰੇ ਤੂੰ ਕਰ ਮਾਣ ਵੇ , ਸਾਡੀ ਦੀਦ ਨੂੰ ਤਰਸਦਾ ਜਹਾਨ ਵੇ ,

ਦਿਲ ਤੋੜਨਾ ਵੀ ਚੰਗੀ ਤਰ੍ਹਾਂ ਆਉਂਦਾ , ਤੇ ਆਉਂਦਾ ਸਾਨੂੰ ਦਿਲ ਰੱਖਣਾ,

ਤੈਨੂੰ ਹੋਰ ਵੱਲ ਵੇਖਣ ਨੀ ਦੇਣਾ , ਅਸਾਂ ਨਹੀ ਹੋਰ ਵੱਲ ਤੱਕਣਾ !!!DmG!!!!
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: sahib.. on January 26, 2012, 07:04:24 AM
kinna sad j hoya paya a kam .aithe te
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 26, 2012, 07:09:37 AM
Sad nai Romantic aa kam hahahaha
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: RA JA (B@TTH) on January 26, 2012, 08:04:46 AM
nic gg
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 26, 2012, 08:12:31 AM
YA i Know buddy
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: sahib.. on January 26, 2012, 09:39:13 AM
nic a bai ji
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 26, 2012, 09:41:14 AM
hm......... i know
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: sahib.. on January 26, 2012, 09:42:21 AM
sab kujh pata a kmaaal a bai .....aina dimaag lolzzz
Title: Re: !!!DmG!!! ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ
Post by: DmG on January 27, 2012, 07:10:28 AM
experience nal ho janda tera v ho ju tym nal lolz