February 03, 2026, 01:57:29 PM
collapse

Author Topic: save girl child  (Read 2906 times)

Offline karm tera nakam jeha

  • Bhoond/Bhoondi
  • Like
  • -Given: 3
  • -Receive: 3
  • Posts: 34
  • Tohar: 3
  • Gender: Male
  • ਕੀ ਮਜਬੂਰੀ ਕੀ ਗਿਲੇ..ਓਹ ਕੁਝ ਵੀ ਦਸਦੀ ਨਈ..
    • View Profile
  • Love Status: Single / Talaashi Wich
save girl child
« on: May 24, 2014, 05:19:24 AM »
ਮੈਂ ਧੀ ਹਾਂ ਵੇ ਲੋਕੋ ਕੀ ਮੇਰਾ ਇਹੋ ਗੁਨਾਹ?
ਜਦ ਦੀ ਜੰਮੀ ਬਾਬਲ ਨੂੰ ਨਾ ਆਇਆ ਸੁੱਖ
ਦਾ ਸਾਹ
ਸਭ ਦੇ ਮੱਥੇ ਤਿਉੜੀਆਂ ਨਾ ਚੜ੍ਹਿਆ
ਕਿਸੇ ਨੂੰ ਚਾਅ
ਮਾਂ ਮੇਰੀ ਨੂੰ ਮਾਰੇ ਤਾਅਨੇ
ਅਨਪੜ੍ਹ ਦਾਦੀ ਮਾ
ਂ.ਨੀ ਸਾਡੇ ਮੱਥੇ ਪੱਥਰ ਮਾਰਿਆ...
ਨਾ ਅਨਪੜ੍ਹ ਦਾਦੀ ਜਾਣਦੀ ਇੱਕ
ਜੰਮੀ ਸੀ ਕਲਪਨਾ ਉਹਨੇ ਅੰਬਰ ਲਾਈਆਂ ਤਾਰੀਆਂ ਦਿੱਤੇ
ਚੰਨ ’ਤੇ ਨਕਸ਼ ਬਣਾ
ਜੇ ਪੁੱਛਾਂ ਦਾਦੀ ਮਾਂ ਨੂੰ ਧੀ ਕਿਸੇ ਦੀ ਤੂੰ
ਵੀ ਤਾਂ.
ਓਹਦੇ ਦਿਲ ’ਤੇ ਠੇਸ ਜਿਹੀ ਲੱਗਣੀ ਉਹ
ਕਿੱਦਾਂ ਕਰੂਗੀ ਨਾਂਹ.
ਮੇਰੀ ਮਾਂ ਏ ਹੰਝੂ ਕੇਰਦੀ...
ਜਵਾਨ ਹੋਈ ਜਦ ਮਾਪਿਆਂ ਮੈਨੂੰ ਪੜ੍ਹਨੋਂ ਲਿਆ
ਹਟਾ ਕਲਯੁੱਗ ਦੇ ਵੱਲ ਵੇਖ ਕੇ ਕਰ
ਦਿੱਤਾ ਮੇਰਾ ਵਿਆਹ.
ਅੱਗੋਂ ਦਾਜ ਦੇ ਲੋਭੀ ਟੱਕਰੇ ਤੇਲ ਪਾ ਕੇ ਦਿੱਤਾ ਜਲਾ
ਮੈਨੂੰ ਸਿਵਿਆਂ ਤੱਕ ਵੀ ‘ਰੱਬਾ’ ਨਾ ਮਿਲਿਆ
ਸੁੱਖ ਦਾ ਸਾਹ.
ਮੇਰੀ ਕਿਸਮਤ ਧੋਖਾ ਦੇ ਗਈ  :thinking:

Punjabi Janta Forums - Janta Di Pasand

save girl child
« on: May 24, 2014, 05:19:24 AM »

 

Related Topics

  Subject / Started by Replies Last post
15 Replies
4488 Views
Last post March 02, 2015, 11:04:24 PM
by 💖Selfie_queen💖
8 Replies
4372 Views
Last post November 21, 2011, 05:36:26 PM
by ★raman preet is back★
2 Replies
1457 Views
Last post December 04, 2011, 09:36:49 AM
by >Kinda<
0 Replies
932 Views
Last post February 18, 2012, 12:22:13 AM
by jeet Mr.Lonely
0 Replies
970 Views
Last post April 07, 2012, 02:38:27 AM
by jeet Mr.Lonely
4 Replies
3444 Views
Last post September 03, 2014, 08:10:01 AM
by MyselF GhainT
6 Replies
2912 Views
Last post September 03, 2012, 04:30:53 AM
by ∂αѕнιηg яιк░▓
6 Replies
3371 Views
Last post March 13, 2014, 04:25:33 AM
by °◆SáŅj◆°
3 Replies
1819 Views
Last post March 25, 2014, 03:38:00 AM
by ♥♥ ਗਭਰੂ ਚੋਟੀ ਦਾ ♥♥
1 Replies
1903 Views
Last post December 02, 2014, 01:32:50 AM
by ♥ҡąṃąl♥

* Who's Online

  • Dot Guests: 4151
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:45:18 PM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]