September 23, 2019, 12:48:00 PM
collapse

Author Topic: Chaar Sahibzaade Movie Review  (Read 1263 times)

Offline pReEt_lUv

 • PJ Gabru
 • Jimidar/Jimidarni
 • *
 • Like
 • -Given: 101
 • -Receive: 85
 • Posts: 1947
 • Tohar: 50
  • View Profile
Chaar Sahibzaade Movie Review
« on: November 09, 2014, 03:03:13 PM »
I haven't seen this movie yet but from what I have heard, its quite touching, found this on Facebook .. sharing it with you all, has anyone seen it yet, and if yes, what do you think about it?


ਚਾਰ ਸਾਹਿਬਜਾਦੇ - REVIEW
ਕੱਲ ਰਾਤੀ ਬੱਚਿਆਂ ਸਮੇਤ ਇਹ ਮੂਵੀ ਦੇਖਣ ਦਾ ਸਬੱਬ ਬਣਿਆ। ਮੂਵੀ ਦੇਖਕੇ ਬੱਸ ਇੱਕੋ ਹੀ ਗੱਲ ਮੰਨ ਵਿਚ ਘਰ ਕਰ ਗਈ ਅਤੇ ਸਾਰੀ ਰਾਤ ਪਾਸੇ ਵੱਟ ਕੇ ਹੀ ਕੱਟੀ ਇੱਕੋ ਗੱਲ ਹੀ ਮੰਨ ਵਿਚ ਸੀ ਯਾਰ ਅਸੀ 'ਕੀ ਸੀ ਤੇ ਕੀ ਬਣ ਗਏ, ਕਿਥੇ ਕੁਤਾਹੀ ਹੋ ਗਈ । ਸਾਇਦ ਇਸ ਮੂਵੀ ਦਾ ਰਵੀਊ ਦੇਣ ਦੀ ਹਿੰਮਤ ਵੀ ਨਹੀ ਹੈ ਮੇਰੇ ਵਿਚ। ਪਹਿਲੀ ਵਾਰ ਜਿੰਦਗੀ ਵਿਚ ਸਿਨੇਮਾ ਘਰ ਵਿਚ ਲੋਕੀ ਭੁੱਬਾ ਮਾਰ ਕੇ ਰੌਦੇ ਦੇਖੇ। ਜਦੋ ਮੂਵੀ ਖਤਮ ਹੋਈ ਤਾਂ ਸਿਨੇਮਾ ਘਰ ਦਾ ਸਟਾਫ ਸਾਡੇ ਮੂਹਾ ਵੱਲ ਦੇਖ ਰਿਹਾ ਸੀ। ਬੀਬੀਆਂ, ਬੱਚੇ, ਵੀਰ ਕੋਈ ਵੀ ਨਹੀ ਬੱਚਿਆਂ। ਮੈ ਖੁਦ ਪਹਿਲੀ ਵਾਰ ਕੋਈ ਮੂਵੀ ਦੇਖਕੇ ਇਨਾਂ ਭਾਵੁਕ ਹੋਇਆ ਹੋਵਾਂਗਾ।
ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਸਮੇ ਇਤਨਾਂ ਸਨਾਟਾ ਸੀ ਕਿ ਸ਼ਬਦ ਉਸਨੂੰ ਬਿਆਨ ਨਹੀ ਕਰ ਸਕਦੇ।
ਬੇਨਤੀ ਹੈ ਕਿ ਬੱਚਿਆਂ ਨੂੰ ਇਹ ਮੂਵੀ ਜਰੂਰ ਵਿਖਾÀ। ਇਹ ਮੂਵੀ ਯਕੀਨਨ ਹੀ ਉਹਨਾਂ ਦੇ ਮਨ ਵਿਚ ਘਰ ਕਰ ਜਾਵੇਗੀ। ਇਹ ਮੂਵੀ ਸਾਰੇ ਲੀਡਰਾਂ ਨੂੰ ਵੀ ਦੇਖਣੀ ਬਣਦੀ ਹੈ। ਸ਼ਾਇਦ ਉਹ ਕੋਮ ਦੀ ਜੜਾ ਵਿਚ ਤੇਲ ਦੇਣਾ ਬੰਦ ਕਰ ਦੇਣ। ਸ਼ਾਇਦ।
ਇਸ ਤਰਾਂ ਦੀਆਂ ਮੂਵੀਆਂ ਹੋਰ ਵੀ ਬਣਨੀਆਂ ਚਾਹੀਦੀਆਂ ਹਨ ਅਤੇ ਸਿੱਖਾ ਨੂੰ ਕਟੱੜਪੁਣੇ ਤੋ ਨਿਕਲ ਕੇ ਐਸਜੀ ਪੀ ਸੀ ਨੂੰ ਆਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦਾ ਐਨੀਮੇਸ਼ਣ ਬਣਾਉਣ ਦੀ ਇਜਾਜਤ ਦੇਣ। ਸਾਨੂੰ ਹਰੇਕ ਉਸ ਪਹਿਲੂ ਦਾ ਤਿਆਗ ਕਰਨਾ ਚਾਹੀਦਾ ਹੈ ਜੋ ਸਾਡੀ ਕੋਮ ਨੂੰ ਪਿਛੇ ਨੂੰ ਘਸੀਟੇ।
ਇੱਕ ਹੋਰ ਗੱਲ ਜੋ ਬਹੁਤ ਵਧੀਆਂ ਲੱਗੀ ਜਿਤਨੇ ਵੀ ਬੰਚਿਆਂ ਨੇ ਸ਼ਾਹਿਬਜਾਦਿਆਂ ਦੀ ਅਵਾਜ ਦਿੱਤੀ ਉਹਨਾਂ ਦੇ ਨਾਮ ਜਨਤਕ ਨਹੀ ਕੀਤੇ ਗਏ ਜੋ ਕਿ ਸਲਾਹੁਣ ਯੋਗ ਹੈ। ਪੂਰੀ ਮੂਵੀ ਨੂੰ ਬਹੁਤ ਹੀ ਬਾਰੀਕੀ ਨਾਲ ਬਣਾਇਆ ਗਿਆ।
ਅਖੀਰ ਵਿਚ ਇਹੁ ਹੀ ਕਹਾਂਗਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਬੱਚਿਆ ਨੂੰ ਇਹ ਤੋਹਫਾ ਬਹੁਤ ਹੀ ਵਧੀਆ ਲੱਗਿਆ।

Punjabi Janta Forums - Janta Di Pasand

Chaar Sahibzaade Movie Review
« on: November 09, 2014, 03:03:13 PM »

Offline '

 • PJ Mutiyaar
 • Naujawan
 • *
 • Like
 • -Given: 57
 • -Receive: 193
 • Posts: 496
 • Tohar: 187
 • Gender: Female
  • View Profile
Re: Chaar Sahibzaade Movie Review
« Reply #1 on: November 09, 2014, 03:12:56 PM »
i already watched.... sachio mann paseej janda .. ik amritdhaari gursikh hon de naate m feel so proud k mainu waheguru ji ne apni dhee hon da mann bhaksya... mainu mann ae apne sir te sajji dastaar da... jis dastaar lyi inhaiya kurbania ditiya gyia oh dastaar mainu jaan toh pyari a..

everybody should watch this.... thuhade dil dimaag te soch nu ult pult ker devgi..

Offline pReEt_lUv

 • PJ Gabru
 • Jimidar/Jimidarni
 • *
 • Like
 • -Given: 101
 • -Receive: 85
 • Posts: 1947
 • Tohar: 50
  • View Profile
Re: Chaar Sahibzaade Movie Review
« Reply #2 on: November 09, 2014, 03:20:41 PM »
Tusi GurSikh o .. wow .. hats off to you .. :)  .. ethe ta pataa ni kithe lagni a ya lagni v a k nahi movie par may be new york ya boston ch sabab ban ju wekhan da kisse theatre ch lets c

Offline Random_Profile

 • Ankheela/Ankheeli
 • ***
 • Like
 • -Given: 7
 • -Receive: 32
 • Posts: 500
 • Tohar: 26
 • Gender: Male
 • Don't Lose Respect To Gain Attention
  • View Profile
Re: Chaar Sahibzaade Movie Review
« Reply #3 on: November 09, 2014, 10:23:49 PM »
I must say its a must must must watch movie guys!!! ajj dekh ke apne app hi eyes num ho gayiya!!! te appne app te sharm v bahout ayi!!!! but please guys do watch it in theater with family!!!!! we must appreciate good work so they will make movies like this in the future!!!!! bahout hi jada vadiya movie with facts aa~~~ 11 out of 10!!!!

Offline 💖Selfie_queen💖

 • PJ Mutiyaar
 • Patvaari/Patvaaran
 • *
 • Like
 • -Given: 1174
 • -Receive: 190
 • Posts: 4719
 • Tohar: 193
 • Gender: Female
 • Innocent girl
  • View Profile
Re: Chaar Sahibzaade Movie Review
« Reply #4 on: November 10, 2014, 02:21:42 PM »
Bhot Wadya movie si chaar sahibzaade kuch sekhan nu milda apne religion bare zaara jihna nu ni pata hage oh movie Dekh Ke pata lag janda

 

Related Topics

  Subject / Started by Replies Last post
1 Replies
805 Views
Last post November 13, 2008, 09:25:34 AM
by wasim
1 Replies
556 Views
Last post March 26, 2011, 11:12:01 AM
by RG
0 Replies
492 Views
Last post December 03, 2011, 04:18:41 PM
by Inder Preet (5)
1 Replies
1518 Views
Last post June 28, 2014, 11:29:37 PM
by rabbdabanda
6 Replies
1285 Views
Last post October 05, 2014, 09:57:06 PM
by pReEt_lUv
6 Replies
2193 Views
Last post November 26, 2014, 03:36:04 AM
by Gabbarr Singh
3 Replies
7759 Views
Last post December 28, 2014, 11:41:39 PM
by Apna Punjab
33 Replies
2920 Views
Last post July 04, 2015, 04:58:59 PM
by 💖Selfie_queen💖
4 Replies
1302 Views
Last post June 17, 2016, 02:59:52 PM
by mundaxrisky
1 Replies
1686 Views
Last post November 13, 2016, 09:44:37 PM
by 💖Selfie_queen💖

* Who's Online

 • Dot Guests: 148
 • Dot Hidden: 0
 • Dot Users: 0

There aren't any users online.

* Recent Posts

heer waris shah by Gujjar NO1
[September 14, 2019, 01:45:56 PM]


Tere Naam by Gujjar NO1
[September 12, 2019, 10:41:12 PM]


Request Video Of The Day by pคภgє๒คz мยтyคคภ
[September 04, 2019, 04:28:46 AM]


GURDWARA CHOA SAHIB JI , ROHTAS, JEHLUM, PAKISTAN by gemsmins
[July 19, 2019, 04:52:42 AM]


Qurban jau us shaks ki by Gujjar NO1
[June 21, 2019, 02:16:00 AM]


Punjabi Virsa Interview by ਰੂਪ ਢਿੱਲੋਂ
[June 09, 2019, 05:48:02 PM]


Punjabi Virsa Sahit Interview with Roop Devinder Ghumman Nihal by ਰੂਪ ਢਿੱਲੋਂ
[June 09, 2019, 05:46:12 PM]


Chal Oye Lyrics - Parmish Verma by Joginder Singh
[June 08, 2019, 04:53:02 AM]


Tulsi Kumar is back in shape post Pregnancy by PunjabiMedia
[June 07, 2019, 06:54:50 AM]


Just two line shayari ... by Gujjar NO1
[June 04, 2019, 09:17:54 AM]


Punjab - Trip Planing by G@RRy S@NDHU
[May 22, 2019, 02:53:40 PM]


Kabhi Jo Badal Barse - Dil De Diya Hai - Tulsi Kumar - Mohammed Irfan by PunjabiMedia
[May 22, 2019, 05:46:02 AM]


hindi /Urdu Four Lines Poetry by Gujjar NO1
[May 05, 2019, 02:13:49 PM]


china which sheshay da pull by Gujjar NO1
[May 01, 2019, 11:48:07 AM]


china which sheshay da pull by gemsmins
[May 01, 2019, 03:00:18 AM]


Ganda Novel PDF by ਰੂਪ ਢਿੱਲੋਂ
[April 28, 2019, 08:21:46 AM]


hart toching story by Gujjar NO1
[April 25, 2019, 02:35:01 AM]


SUFIANA KALAM . KALAM E BAHOO by Gujjar NO1
[April 24, 2019, 09:40:17 PM]


jehlum da pul by Gujjar NO1
[April 18, 2019, 09:05:59 PM]


how to hack android smart phone by kbksrb
[April 09, 2019, 10:40:55 AM]


jali peer, choothay babay punjabi poetry by ali zulfi by gemsmins
[April 01, 2019, 01:17:18 PM]


happy birthday kamal (bya japan) by papu
[March 26, 2019, 09:32:09 AM]


Competition Ideas by Gujjar NO1
[March 24, 2019, 01:38:17 PM]


Last textmessage that u received by Gujjar NO1
[March 22, 2019, 11:05:51 PM]


Valentine's Day gift ideas for a girlfriend by Gujjar NO1
[March 16, 2019, 01:14:01 AM]