January 26, 2020, 10:16:32 AM
collapse

Author Topic: ਹਿੰਦੂ ਅੱਤਵਾਦੀਅਾਂ ਦਾ ਸਿੱਖ ਨੌਜਵਾਨ ਤੇ ਹਮਲਾ  (Read 1765 times)

Offline manpreet singh boston

 • Local Moderator
 • Jimidar/Jimidarni
 • *
 • Like
 • -Given: 12
 • -Receive: 132
 • Posts: 1986
 • Tohar: 95
 • Gender: Male
 • Manpreet Singh Khalsa
  • View Profile
! No longer available

Video : ਹਿੰਦੂ ਅੱਤਵਾਦੀਅਾਂ ਦਾ ਸਿੱਖ ਨੌਜਵਾਨ ਤੇ ਹਮਲਾ
ਅੱਜ ਹਿੰਦੂ ਦਹਿਸ਼ਤਗਰਦਾਂ ਦੀ ਵੀਡੀਓ ਦੇਖੀ ਹੈ, ਜਿਸ ਵਿਚ ਉਹ ਇੱਕ ਸਿੱਖ ਨੂੰ ਬੇਦਰਦੀ ਨਾਲ ਕੁਟਾਪਾ ਚਾੜ੍ਹ ਰਹੇ ਨੇ। ਪਤਾ ਨਹੀ ਮਾਮਲਾ ਕੀ ਹੈ ਪਰ ਜਿਸ ਤਰਾਂ ਸ਼ਰੇ-ਬਜਾਰ ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜਕੇ ਜਲੀਲ ਕੀਤਾ ਗਿਆ, ਉਹ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਬੇਸ਼ਕ ਓਸ ਸਿੱਖ ਨੌਜਵਾਨ ਨੇ ਕਿਡੀ ਵੀ ਗਲਤੀ ਕੀਤੀ ਹੋਵੇ, ਪਰ ਹਿੰਦੂ ਦਹਿਸ਼ਤਗਰਦ ਦੀ ਹਰਕਤ ਪੂਰੇ ਸਿੱਖ ਸਮਾਜ ਨੂੰ ਇਕ ਵੰਗਾਰ ਲੱਗ ਰਹੀ ਹੈ। ਹੁਣ ਰੌਲਾਂ ਪੈਣ ਤੇ ਪੁਲੀਸ ਮੁਕਦਮਾ ਵੀ ਦਰਜ਼ ਕਰ ਸਕਦੀ ਹੈ ਪਰ ਜਿਵੇਂ ਨਵਾਂਸ਼ਹਿਰ ਵਿਚ ਤੇ ਖੰਨੇ ਵਿਚ ਹਿੰਦੂ ਦਹਿਸ਼ਤਗਰਦਾਂ ਤੇ ਮੁਕਦਮੇ ਦਰਜ਼ ਕਰਕੇ ਮਗਰੋਂ ਕੋਈ ਕਾਰਵਾਈ ਨਹੀ ਕੀਤੀ,ਇਹੀ ਕੁਝ ਫੇਰ ਵਾਪਰੇਗਾ।ਦੋ ਕੁ ਦਿਨ ਹੋਏ ਹਿੰਦੋਸਤਾਨ ਟਾਈਮਜ ਅਖਬਾਰ ਨੇ ਇੰਨਾਂ ਹਿੰਦੂ ਦਹਿਸ਼ਤਗਰਦਾਂ ਬਾਰੇ ਲੰਮੀ ਚੌੜੀ ਕਥਾ ਛਾਪੀ ਸੀ ਕਿ ਇਹ ਲੋਕ ਜਾਣਬੁਝ ਕੇ ਸਿਖਾਂ ਨੂੰ ਭੜਕਾਉਂਦੇ ਨੇ ਤਾਂ ਕਿ ਧਮਕੀ ਮਿਲਣ ਦਾ ਦਾਵਾ ਕਰੇ ਸੁਰੱਖਿਆ ਲਈ ਜਾ ਸਕੇ। ਕੀ ਇਸ ਹਿੰਦੂ ਦਹਿਸ਼ਤਗਰਦ ਨੇ ਵੀ ਸਿੱਖ ਨੂੰ ਸ਼ਰੇਆਮ ਕੁਟਾਪਾ ਸੁਰੱਖਿਆ ਲੈਣ ਲਈ ਕੀਤਾ ਹੋਵੇਗਾ?ਦਰਅਸਲ ਇਨਾਂ ਬਦਮਾਸ਼ਾਂ ਨੂੰ ਸਰਕਾਰੀ ਸ਼ਹਿ ਮਿਲਦੀ ਹੈ।ਸਮਾਜ,ਮੀਡੀਆ,ਪ੍ਰਸਾਸ਼ਨ ਅੱਜ ਤਾਂ ਦੜ ਵੱਟੀ ਬੈਠਾ ਹੈ ਪਰ ਜੇ ਸਿੱਖਾਂ ਨੇ ਪ੍ਰਤੀਕਿਰਿਆ ਕੀਤੀ ਤਾਂ ਦੋਹਾਈਆਂ ਪਾਉਣਗੇ।

Punjabi Janta Forums - Janta Di Pasand


Offline ਕਰਮਵੀਰ ਸਿੰਘ

 • Retired Staff
 • Patvaari/Patvaaran
 • *
 • Like
 • -Given: 503
 • -Receive: 337
 • Posts: 4594
 • Tohar: 205
 • Gender: Male
 • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
  • View Profile
Es video bare mere ik frnd ne janch padtaal karke fb te post payi e ohnu mai paste kar riha ta k gall saaf hoje

"ਜਿਹੜੇ ਏਥੇ ਅਮਰੀਕਾ ਕਨੇਡਾ ਵਿੱਚ ਬੈਠਿਆ ਨੂੰ ਪੰਜਾਬ ਦਾ ਜਾਦਾ ਹੇਜ ਏ ਤੇ ਪੂਰੀ ਗੱਲ ਪਤਾ ਵੀ ਨਹੀ ਕਰਦੇ ਮੁੱਹ ਚੱਕ ਕੇ ਵਿਡੀਉ ਪਾਅ ਦਿੰਦੇ ਨੇ ਉਹਨਾ ਮਗਰ ਨਾ ਲੱਗੋ ਵੀਰੋ । ਇਹਨਾ ਨੂੰ ਕਹੋ ਕੇ ਆਪ ਆਣ ਕੇ ਕਰ ਲੈਣ ਜੋ ਵੀ ਕਰਨਾ ਏ । ਗੱਲ ਕਰਦੇ ਹਾਂ ਉਸ ਵਿਡੀਉ ਦੀ ਜੋ ਇਕ ਸਿੱਖ ਨੌਜਵਾਨ ਨੂੰ ਕੁੱਟਦਿਆ ਦੀ ਹੈ , ਪਹਿਲਾ ਤਾਂ ਮਹੌਲ ਖਰਾਬ ਕਰਨ ਲਈ ਗਲਤ ਇਨਸਾਨ ਦਾ ਨਾਮ ਹੀ ਲਈ ਗਏ , ਫੇਰ ਇਹਨਾ ਨੂੰ ਇਹ ਵੀ ਨਹੀ ਪਤਾ ਕਿ ਖਬਰ ਹੈ ਕਿੱਥੇ ਦੀ ਏ । ਜਿਸ ਮੁੰਡੇ ਦੀ ਕੁੱਟਮਾਰ ਹੋਈ ਹੈ ਉਹ ਆਪ ਵੀ ਭਗੋੜਾ ਏ ਤੇ ਇਸਦੀ ਉਹ ਦੋਵੇ ਭਰਾਵਾ ਨਾਲ ਨਿੱਜੀ ਦੁਸ਼ਮਣੀ ਹੈ । ਕੇਸਾ ਤੋ ਫੜਕੇ ਕੁੱਟਣਾ ਗਲਤ ਹੈ ਕਿਸੇ ਨੂੰ ਵੀ ਕੁੱਟਣਾ ਗਲਤ ਹੈ ਪਰ ਸਭ ਤੋ ਵੱਧ ਗਲਤ ਤੇ ਖਤਰਨਾਕ ਹੈ , ਆਧੂਰੀ ਜਾਣਕਾਰੀ , ਉਹਨਾ ਦੋਵਾ ਭਰਾਵਾ ਚੋ ਇਕ ਨੂੰ ਫੜ ਲਿਆਂ ਗਿਆ ਹੈ । ਦੂਜਾ ਭਗੋੜਾ ਹੈ ਤੇ ਦੋਵਾ ਖਿਲਾਫ ਕੇਸਾ ਦੀ ਬੇਅਦਬੀ ਕਰਨ ਕਰਕੇ ਧਾਰਾ 751 ਦੇ ਨਾਲ ਨਾਲ ਹੋਰ ਵੀ ਧਰਾਵਾ ਲੱਗੀਆਂ ਨੇ। ਬਿਨਾ ਗੱਲੋ ਆਪੇ ਤੋ ਬਾਹਰ ਨਾ ਹੋਇਆ ਕਰੋ । ਤੁਸੀ ਤਾਂ ਬਾਹਰ ਬੈਠੇ ਹੋ ਅੱਗ ਉਥੇ ਲੱਗਦੀ ਹੈ । ਅਪਣੇ ਘਰ ਬਚਾਉਣ ਵਾਲਿਉ ਯਾਦ ਰੱਖਣਾ ਕਿਸੇ ਲਈ ਲਾਈ ਕਦੀ ਕਦੀ ਆਪਣਾ ਨੁੱਕਸਾਨ ਵੀ ਕਰ ਦੇਂਦੀਂ ਹੈ । ਇਦਾ ਨਾ ਹੋਵੇ ਪੰਜਾਬ ਨੂੰ ਬਚਾਂਉਦੇਂ ਪੂਰੀ ਤਰਹ ਖਾਕ ਕਰ ਦਿਉ ।ਜਿਹੜੇ ਚਵਲ ਨੇ ਦਾੜੀ ਬੰਨ ਕੇ ਵਿਡੀਉ ਪਾਈ ਹੈ ਨਾ ਉਹਨੂੰ ਮੈਂ ਦੱਸ ਦੇਦਾਂ ਹਾਂ ਕਿ ਦਾੜੀ ਬੰਨਣਾ ਵੀ ਬੇਅਦਬੀ ਹੀ ਹੈ । ਜੇ ਨਹੀ ਪਤਾ ਤਾਂ ਪਤਾ ਕਰ ਲਉ । ਬਾਕੀ ਲੋਕਾ ਦੇ ਪੁੱਤ ਮਰਵਾਉਣ ਨਾਲੋ ਆਪਣਿਆ ਨੂੰ ਘਲੋ ਉਥੇ ਫੇਰ ਪਤਾ ਲੱਗੂਗਾ ਕਿੰਨਾ ਕੂੱ ਪਿਆਰ ਹੈ । ਜੋ ਅਪਣਾ ਹਾਲ ਹੈ ਨਾ ਜੋਸ ਦਿਨ ਸੱਚੀ ਕੋਈ ਏਵੇ ਦੀ ਗੱਲ ਹੋ ਗਈ ਲੋਕਾ ਨੇ ਕਹਿਣਾ ਝੂਠ ਹੀ ਹੈ। ਸ਼ੇਰ ਆਇਆ ਸ਼ੇਰ ਆਇਆ ਨਾ ਕਰੋ । ਬੇਨਤੀ ਹੈ ਹੱਥ ਬੰਨ ਕਿ ਜਿਉਣ ਦਿਉ। ਧੰਨਵਾਦ"

Singh sahib ji har gall nu ikk hi nazariye to dekhna nai chahida ........ Nafrat faila k kuch ni hasil hona jida k mere syane veer ne kiha inni tadaf hai agar kise nu punjab bare ta maidaan de vich aa k raho halataan da pta lagge changi tra tuc bahr baithya ne punjab ujaad dena je eho halat rahe....... Mera swaal e khalistania nu jo k akasar puchya janda k je khalistaan ban gya fer oh america canada shad k mud othe jaa k vass jange ....... Jo lok otho ujdange ohna di zimmedari kaun layega...... Ki khalistaan apne layi inna vadda area hasil kar sakega k poori dunia de punjabia nu aa k rehna payega te aa k reh sakaN........ Punjab di economy kis tra survive karegi kheti badi karke ya shraab dia factories karke...........
Khalistan layi morcha kholan to pehla ehna swala nu hall kar laina zaroori e. Mai referendum 2020 di web dekhi aa bohte plans assumptions jihi lagde aa, economy bare koi plan nai....... What about border security taliban pak terrorist groups ki UN di gall mannangia .......

Khalistaan banega ya nai baad di gall aa but es chakkar apne aap nu neeva naa karo plz nafrat faila k kich hasil ni hona ......
Es video ch aisa kuch v ni bolya gya k hindu sikh da masla howe ........
May be mai zyada bol gya n shayd topic to v bahr ee sab kuj but kade kade hi sbabb banda so lokh ditta .... Galti maaf kar dyo ji

Offline G@RRy S@NDHU

 • PJ Gabru
 • Sarpanch/Sarpanchni
 • *
 • Like
 • -Given: 159
 • -Receive: 420
 • Posts: 3370
 • Tohar: 217
 • Gender: Male
 • :)
  • View Profile
Kdo takk jhallo ge..
India ch sikha naal vitkra hona e hona..
M te aap etho niklna chohna yrr.. koi saali sunwaai ni..
Malgaon blast de terrorist vi baa ijjat bri kr dite ehna ne.. coz RSS de c.. hor hunde te saari umar jail ch rehne c bhai bhullar te haware wangu..

Offline ѕняєєf נαтт кαиg

 • Lumberdar/Lumberdarni
 • ****
 • Like
 • -Given: 62
 • -Receive: 128
 • Posts: 2670
 • Tohar: 104
 • Gender: Male
 • Caution!!
  • View Profile
  • http://www.virsapunjabi.com/
koi vi landu chakk ke video pa dinda te naal avda hi caption la dinda, te lokki daddua vangu tapoosiya maarn lagg jande jidda pta ni kidda ku inquilab lai ke aun lagge Facebook te raula pa ke.

 

* Who's Online

 • Dot Guests: 368
 • Dot Hidden: 0
 • Dot Users: 0

There aren't any users online.

* Recent Posts

Request Video Of The Day by Gujjar NO1
[January 24, 2020, 10:16:50 PM]


Tere Naam by Gujjar NO1
[January 13, 2020, 09:46:48 PM]


Just two line shayari ... by Gujjar NO1
[January 12, 2020, 10:50:15 AM]


MIRJA SAHIBA THE STORY DANABAD FAISALABAD by gemsmins
[December 25, 2019, 11:01:48 PM]


mirza sahiba by gemsmins
[December 25, 2019, 11:00:10 PM]


***Santra Kha Ke*** by Gujjar NO1
[December 17, 2019, 02:09:13 PM]


hindi /Urdu Four Lines Poetry by Gujjar NO1
[December 14, 2019, 07:32:07 AM]


ਡੂੰਘਾ ਪਾਣੀ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:07:45 PM]


ਕਲਦਾਰ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:06:20 PM]


Roop Ghuman Interview by ਰੂਪ ਢਿੱਲੋਂ
[November 15, 2019, 05:01:37 PM]


ਪੰਜਾਬੀ ਸਾਹਿਤ ਨੂੰ ਕਿਵੇਂ ਸੱਜਰਾ ਬਣਿਆ ਸਕਦਾ ਹੈ? ਤੁਹਾਡੇ ਕੀ ਵਿਚਾਰ ਹਨ? by ਰੂਪ ਢਿੱਲੋਂ
[November 15, 2019, 04:52:53 PM]


ਵਿਚਿੱਤਰਵਾਦ ਸਾਹਿਤ by ਰੂਪ ਢਿੱਲੋਂ
[November 15, 2019, 04:56:32 AM]


ਨਵੇ ਕਦਮ ਪੰਜਾਬੀ ਸਾਹਿਤ ਵਿੱਚ…ਅਪਣੇ ਵਿਚਾਰ ਜ਼ਰੂਰ ਦਸੋਂ… by ਰੂਪ ਢਿੱਲੋਂ
[November 14, 2019, 05:50:45 PM]


china which sheshay da pull by Jatt Mullanpuria
[November 10, 2019, 07:56:34 PM]


heer waris shah by Gujjar NO1
[September 14, 2019, 01:45:56 PM]


GURDWARA CHOA SAHIB JI , ROHTAS, JEHLUM, PAKISTAN by gemsmins
[July 19, 2019, 04:52:42 AM]


Qurban jau us shaks ki by Gujjar NO1
[June 21, 2019, 02:16:00 AM]


Punjabi Virsa Interview by ਰੂਪ ਢਿੱਲੋਂ
[June 09, 2019, 05:48:02 PM]


Punjabi Virsa Sahit Interview with Roop Devinder Ghumman Nihal by ਰੂਪ ਢਿੱਲੋਂ
[June 09, 2019, 05:46:12 PM]


Chal Oye Lyrics - Parmish Verma by Joginder Singh
[June 08, 2019, 04:53:02 AM]


Tulsi Kumar is back in shape post Pregnancy by PunjabiMedia
[June 07, 2019, 06:54:50 AM]


Punjab - Trip Planing by G@RRy S@NDHU
[May 22, 2019, 02:53:40 PM]


Kabhi Jo Badal Barse - Dil De Diya Hai - Tulsi Kumar - Mohammed Irfan by PunjabiMedia
[May 22, 2019, 05:46:02 AM]


Ganda Novel PDF by ਰੂਪ ਢਿੱਲੋਂ
[April 28, 2019, 08:21:46 AM]


hart toching story by Gujjar NO1
[April 25, 2019, 02:35:01 AM]