November 23, 2024, 02:16:05 PM
collapse

Author Topic: ਸਿੱਖ ਧਰਮ ਵਿਚ ਸਭ ਤੋਂ ਪਹਿਲਾਂ  (Read 890 times)

Offline '

  • PJ Mutiyaar
  • Naujawan
  • *
  • Like
  • -Given: 57
  • -Receive: 193
  • Posts: 496
  • Tohar: 187
  • Gender: Female
    • View Profile
  • Love Status: Single / Talaashi Wich
ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ।

1. ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਿੱਖ ਧਰਮ ਦੇ ਬਾਨੀ ●▬► ਸ਼੍ਰੀ ਗੁਰੂ ਨਾਨਕ ਦੇਵ ਜੀ ।

2. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾਂ ਦੀਦਾਰ ਕਿਸ ਨੇ ਕੀਤਾ ●▬► ਦੌਲਤਾ ਦਾਈ ਨੇ ।

3. ਪਹਿਲਾਂ ਗੁਰੂਦੁਆਰਾ ਸਥਾਪਿਤ ਕੀਤਾ ਗਿਆ ●▬► ਐਮਨਾਬਾਦ ਵਿਖੇ ।

4. ਸਭ ਤੋਂ ਪਹਿਲੇ ਗੁਰੂ ਜਿਨ੍ਹਾਂ ਨੂੰ ਜੰਮਦਿਆ ਹੀ ਗੁਰਮਤਿ ਦੀ ਗੁੜਤੀ ਮਿਲੀ ਸੀ ●▬► ਸ਼੍ਰੀ ਗੁਰੂ ਅਰਜਨ ਦੇਵ ਜੀ ।

5. ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ●▬► ਸ਼੍ਰੀ ਗੁਰੂ ਅਰਜਨ ਦੇਵ ਜੀ ।
6. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ●▬► ਆਦਿ ਬੀੜ ।

7. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ●▬► ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਦੋ ਸੁਦੀ ੧ ਸੰਮਤ ੧੬੬੧ (ਸੰਨ ੧੬੦੪) ਨੂੰ ।

8. ਸਿੱਖ ਧਰਮ ਦੇ ਪਹਿਲੇ ਗ੍ਰੰਥੀ ਥਾਪੇ ਗਏ ●▬► ਬਾਬਾ ਬੁੱਢਾ ਜੀ ।

9. ਸਭ ਤੋਂ ਪਹਿਲਾਂ ਗੁਰਵਾਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇ ਆਇਆ :-
'' ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅਮ੍ਰਿਤ ਜਲੁ ਛਾਇਆ ਰਾਮ ॥ (ਸੂਹੀ ਮਹਲਾ ੫, ੭,੮,੩)

1੦. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੀ ਦਰਜ ਬਾਣੀ ●▬► ॥ਜਪੁ॥ (ਜਪੁ ਜੀ ਸਾਹਿਬ)

11. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਹਿਲਾ ਰਾਗ ●▬► ਸਿਰੀ ਰਾਗ।

1੨. ਆਦ ਬੀੜ ਦਾ`ਪਹਿਲਾ´ ਉਤਾਰਾ ਕਰਵਾਇਆ ●▬► ਭਾਈ ਬੰਨ੍ਹੋ ਜੀ ਨੇ।

1੩. ਸਭ ਤੋਂ ਪਹਿਲਾ ਸ਼ਸਤਰ ਧਾਰਨ ਕਰਨ ਵਾਲੇ ਗੁਰੂ ●▬► ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

੧੪. ਸਿੱਖ ਧਰਮ ਦਾ ਪਹਿਲਾ ਤਖਤ ●▬► ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ ।

੧੫. ਸਿੱਖ ਧਰਮ ਦੀ ਪਹਿਲੀ ਜੰਗ ●▬► ਸੰਨ ੧੬੨੮ ਨੂੰ ਲੋਹਗੜ (ਅੰਮ੍ਰਿਤਸਰ) ਵਿਖੇ ਮੁਖਲਿਸ ਖਾ ਅਤੇ ਸ਼੍ਰੀ ਗੁਰੂ ਹਰਗੋਬਿੰਦ ਵਿਚਕਾਰ ।

੧੬. ਸਭ ਤੋਂ ਪਹਿਲਾ ਢਾਡੀ ਜਿਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਰਾਂ ਗਾਈਆਂ---- ਢਾਡੀ ਅਬਦੁੱਲਾ ।

੧੮. ਸਭ ਤੋਂ ਪਹਿਲਾਂ ਜਿਸ ਨੇ ਸਿੱਖ ਰਾਜ ਕਾਇਮ ਕੀਤਾ ●▬► ਬਾਬਾ ਬੰਦਾ ਸਿੰਘ ਬਹਾਦਰ ।

੧੯. ਸਿੱਖ ਧਰਮ ਧਾਰਨ ਕਰਨ ਵਾਲੀ ਪਹਿਲੀ ਬੀਬੀ ●▬► ਬੇਬੇ ਨਾਨਕੀ ਜੀ ।

੨੦. ਸਿੱਖ ਧਰਮ ਦੀ ਪਹਿਲੀ ਸਿੱਖ ਸਹੀਦ ਇਸਤਰੀ ●▬► ਮਾਤਾ ਗੁਜਰੀ ਜੀ ।

੨੧. ਸਭ ਤੋਂ ਪਹਿਲਾ ਧਰਮ ਜਿਸ ਨੇ ਇਸਤਰੀ ਨੂੰ ਪੁਰਖ ਦੇ ਬਰਾਬਰ ਸਮਾਨਤਾ ਦਿੱਤੀ ●▬► ਸਿੱਖ ਧਰਮ ।

੨੨. ਸਿੱਖ ਧਰਮ ਦੇ ਪਹਿਲੇ ਵਿਆਖਿਆਕਾਰ ●▬► ਭਾਈ ਗੁਰਦਸ ਜੀ ।

੨੩. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਤੋਂ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ●▬► “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ॥

J Koi Akhar Galt Likhaya Gya Hove Tan Khima Di Jachak Aa Ji Galti  maaf Karna Ji .

Database Error

Please try again. If you come back to this error screen, report the error to an administrator.

* Who's Online

  • Dot Guests: 3834
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]