December 22, 2024, 08:56:06 AM
collapse

Author Topic: ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ ਰੱਬ ਦੇ ਸਹਾਰੇ ਵਰਗਾ  (Read 1435 times)

Offline sahib..

  • PJ Gabru
  • Patvaari/Patvaaran
  • *
  • Like
  • -Given: 11
  • -Receive: 167
  • Posts: 5915
  • Tohar: 70
  • Gender: Male
  • “Real stupidity beats artificial intelligence ever
    • View Profile
  • Love Status: Single / Talaashi Wich
ਜਿਹੜਾ ਕਣ ਕਣ ਵਿੱਚ ਸਾਡੇ ਵਸਦਾ
ਖੁਸ਼ ਰੱਖਦਾ ਤੇ ਨਾਲ ਸਾਡੇ ਹੱਸਦਾ
ਰੂਹ ਨੂੰ ਮਿਲਦਾ ਸਕੂਨ ਜੀਹਨੂੰ ਤੱਕ ਕੇ, ਐਸੇ ਓਹ ਦੀਦਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

jihra kan kan wich sade vasda
khush rakhda te nal sade hasda
rooh nu milda sakoon jihnu takk k, aise oh dedare warga
koi hor na sahara kito labhna, rabb de sahare warga


ਦੁੱਖ ਆਵੇ ਸਾਨੂੰ ਪਿੱਛੋਂ, ਪਹਿਲਾਂ ਫੜ੍ਹ ਲੈਂਦਾ ਬਾਂਹ
ਪਰ ਖੁਸ਼ੀ ਵਿੱਚ ਜੀਹਦਾ ਲੈਣਾ ਭੁੱਲ ਜਾਈਏ ਨਾਂਅ
ਓਹਦਾ ਸਾਥ ਸਾਨੂੰ ਦਿੰਦਾ ਏ ਸਹਾਰਾ, ਏ ਅਜ਼ਬ ਹੁੰਘਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,


dukh aawe sanu picho, pehlan far lainda bahan
par khushi wich jihda laina bhul jaie naa
kade sanu oho mno na visaarda, hai jalve nayare warga
koi hor na sahara kito labhna, rabb de sahare warga



ਸਾਰੇ ਕਹਿੰਦੇ ਰੱਬ ਕਾਸਤੋਂ ਨੀ ਦਿਸਦਾ
ਮਾਂ ਬਾਪ ਚ ਹੈ ਰੂਪ ਦੱਸੋ ਕਿਸਦਾ?
ਸਾਨੂੰ ਓਹਨਾਂ ਰਾਂਹੀ ਚਾਨਣ ਹੈ ਵੰਡਦਾ, ਰੂਪ ਓਹਦਾ ਤਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,


sare kehnde rabb kaston ne disda
maa baap ch hai roop daso kisda?
sanu ohna rahi chanan hai vanda, roop ohda tare varga
koi hor na sahara kito labhna, rabb de sahare warga



ਝੂਠੀ ਏ ਪ੍ਰੀਤ ਯਾਰੋ ਜੱਗ ਦੀ
ਗੱਲ ਕਾਸਤੋਂ ਇਹ ਮਨ ਨੂੰ ਨੀ ਲੱਗਦੀ
ਸਾਹਿਬ   ਇਹ ਮੋਹ ਰੋੜ੍ਹ ਲੈ ਗਿਆ, ਸਾਨੂੰ ਖਾਰੇ ਪਾਣੀ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

jhothi ee preet yaro jagg di
gall kasto eeh man nu ni lagdi
sahib eh moh rodh lai ga, sanu khare pani varga
koi hor na sahara kito labhna, rabb de sahare warga



Database Error

Please try again. If you come back to this error screen, report the error to an administrator.

* Who's Online

  • Dot Guests: 2147
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]