Punjabi Janta Forums - Janta Di Pasand
Hobbies Interests Lifestyle => Religion, Faith, Spirituality => Topic started by: ਪੰਗੇਬਾਜ਼ ਜੱਟ maan on December 19, 2011, 03:31:28 AM
-
ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ
ਬਾਦਲ ਕੈਪਟਨ ਲੱਭਨੇ ਨਹੀਂ ਸੀ
ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ
... ਅਕਾਲ ਤੱਖਤ ਦਾ ਹੁਕਮ ਸੀ ਚਲਨਾ
ਇਹ ਖਾਕੀ ਕੁੱਤੇ ਫਿਰਦੇ ਬੇਕਾਰ ਹੁੰਦੇ
ਸਿੱਖੀ ਸਰੂਪ ਸੀ ਸੱਭ ਦਾ ਹੋਣਾ
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ
ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ
ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ
-
ਅਕਾਲ ਤੱਖਤ ਦਾ ਹੁਕਮ ਸੀ ਚਲਨਾ
ਇਹ ਖਾਕੀ ਕੁੱਤੇ ਫਿਰਦੇ ਬੇਕਾਰ ਹੁੰਦੇ
ਸਿੱਖੀ ਸਰੂਪ ਸੀ ਸੱਭ ਦਾ ਹੋਣਾ
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ
bahut sohna veer merya ... manu lagda aah haje v ho sakda jae punjab da mukh mantri koi cpt ja badal nai ik sacha sikh howe... .....
-
ho sakda 22 je sare naal hon ta
-
shi keha 22,,,
-
thanxs 22 g :blowout: :blowout: :blowout: :blowout:
-
vadiya likheaaa prrrraaaa
-
ur welcum 22g