September 16, 2025, 05:18:54 PM
collapse

Author Topic: ਮੇਰਾ ਕੋਈ ਧਰਮ ਨਹੀ  (Read 1650 times)

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
ਮੇਰਾ ਕੋਈ ਧਰਮ ਨਹੀ
« on: August 08, 2010, 07:51:14 AM »
ਦੰਗਿਆਂ ਨੇ ਸਾਰੇ ਸ਼ਹਿਰ ਦਾ ਵਾਤਾਵਰਣ ਗੰਧਲਾ ਕਰ ਦਿੱਤਾ । ਸ਼ਹਿਰ ਦੀ ਕੋਈ ਨਹੀ ਸੀ ਸੜਕ-ਗਲੀ ਖਾਲੀ ਜਿਥੇ ਨਾ ਪਏ ਹੋਣ ਲਹੂ ਦੇ ਧੱਬੇ। ਲੋਕ ਘਰਾਂ ‘ਚ ਚੁੱਪ ਸਨ ਸਾਧੀ ਬੈਠੇ। ਕੁਝ ਕੁ ਅਰਾਜਕਤਾ ਫੈਲਾਉਣ ਵਾਲੇ ਘੁੰਮ ਰਹੇ ਸਨ ਨੰਗੀਆਂ ਤਲਵਾਰਾਂ ਹੱਥਾਂ ‘ਚ ਫੜੀ।

ਇੱਕ ਕੁੱਤਾ ਘੁੰਮਦਾ ਚੌਂਕ ਦੇ ਵਿਚਾਲੇ ਆ ਗਿਆ। ਉਸਨੂੰ ਮਾਰਨ ਲਈ ਕਈ ਜਣੇ ਅੱਗੇ ਵਧੇ।

ਮੁਸਲਮਾਨ ਟੋਲਿ ‘ਚ ਕੋਈ ਬੋਲਿਆ,”ਇਹ ਸਰਦਾਰਾਂ ਦੇ ਘਰ ਦਾ ਰਖਵਾਲਾ ਲੱਗਦਾ। ਵੱਢ ਸੁੱਟੋ ਇਹਨੂੰ।”

ਸਰਦਾਰਾਂ ਦੀ ਟੋਲੀ ਬੋਲੀ,”ਨਹੀਓ! ਇਹ ਕਿਸੇ ਹਿੰਦੂ ਘਰ ਦਾ ਰਾਖਾ। ਇਹਨੂੰ ਅਸੀਂ ਵੱਢਾਂਗੇ।”

ਐਨਾ ਸੁਣ ਹਿਦੂੰਆਂ ਦੀ ਟੋਲੀ ਭੜਕ ਉੱਠੀ,”ਸਾਡਾ ਨਹੀ ਇਹ। ਮੁਸਲਮਾਨ ਘਰ ਦਾ ਪਾਲਿਆ ਲੱਗਦਾ। ਅਸੀ ਮਾਰਾਂਗੇ ਇਹਨੂੰ।”

ਤਿੰਨਾਂ ਟੋਲੀਆਂ ਨੇ ਕੁੱਤੇ ਨੂੰ ਵੱਢਣ ਲਈ ਤਲਵਾਰਾਂ ਕੁੱਟੇ ਤੇ ਧਰ ਦਿੱਤੀਆਂ।

ਅੱਲਾ,ਵਾਹਿਗੁਰੂ,ਰਾਮ-ਰਾਮ ਕਰਦਾ ਇੱਕ ਬਜੁ਼ਰਗ ਵਿਚਕਾਰ ਆ ਬੋਲਿਆ,”ਆਪਸੀ ਫਿਰਕਿਆਂ ‘ਚ ਇਸ ਬੇਜੁ਼ਬਾਨੇ ਦਾ ਕੀ ਕਸੂਰ?”

ਕੁੱਤੇ ਨੂੰ ਭੁੱਲ ਕੇ ਤਿੰਨੋਂ ਧਿਰਾਂ ਉਸ ਆਦਮੀ ਤੇ ਤਲਵਾਰਾਂ ਧਰ ਬੋਲੀਆਂ,”ਇਹਨੂੰ ਛੱਡ। ਤੂੰ ਦੱਸ ਤੇਰਾ ਕਿਹੜਾ ਧਰਮ ਐ।” ਕਿਉਂਕਿ ਉਹਨਾਂ ਨੂੰ ਉਸ ਬਜੁ਼ਰਗ ਦੇ ਪਹਿਰਾਵੇ ਅਤੇ ਦਿੱਖ ਤੋਂ ਉਸਦੀ ਪਹਿਚਾਣ ਕਰਨ ਵਿੱਚ ਮੁਸ਼ਕਿਲ ਆਈ।

ਬਜੁ਼ਰਗ ਹਿੱਕ ਚੌੜੀ ਕਰ ਆਖਣ ਲੱਗਾ,” ਮੇਰਾ ਕੋਈ ਧਰਮ ਨਹੀ। ਸਿਰਫ਼ ਇੱਕ ਇਨਸਾਨ ਹਾਂ ਮੈਂ।”

Punjabi Janta Forums - Janta Di Pasand

ਮੇਰਾ ਕੋਈ ਧਰਮ ਨਹੀ
« on: August 08, 2010, 07:51:14 AM »

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori
Re: ਮੇਰਾ ਕੋਈ ਧਰਮ ਨਹੀ
« Reply #1 on: August 08, 2010, 09:22:27 AM »
yeah fully true.

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Re: ਮੇਰਾ ਕੋਈ ਧਰਮ ਨਹੀ
« Reply #2 on: August 08, 2010, 10:22:13 AM »
dhanwad read karne lyi

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
Re: ਮੇਰਾ ਕੋਈ ਧਰਮ ਨਹੀ
« Reply #3 on: November 04, 2010, 06:57:41 AM »
ਮੇਰਾ V ਕੋਈ ਧਰਮ ਨਹੀ
desi ji nice ai topic tuhada kaaaaaaaaaaaaaaassssssh saaanu samz aa jaaan eh three words ” ਮੇਰਾ ਕੋਈ ਧਰਮ ਨਹੀ। ਸਿਰਫ਼ ਇੱਕ ਇਨਸਾਨ ਹਾਂ ਮੈਂ।” te gall bann jaye
but sadly..... :sad:
no 1 ready for it but ur try s best thanks 4 this

Offline ...............

  • Berozgar
  • *
  • Like
  • -Given: 4
  • -Receive: 3
  • Posts: 174
  • Tohar: 0
    • View Profile
Re: ਮੇਰਾ ਕੋਈ ਧਰਮ ਨਹੀ
« Reply #4 on: November 04, 2010, 08:16:06 AM »
really very nyc.but koi vi eda nahi sochda.dharam ta wich aa hi janda.

Offline ਨਿੱਕੀਆ ਨੇ ਜਿੰਦਾ, ਜਿੰਮੇਵਾਰੀਆਂ ਨੇ ਭਾਰੀ

  • PJ Gabru
  • Sarpanch/Sarpanchni
  • *
  • Like
  • -Given: 1
  • -Receive: 16
  • Posts: 3068
  • Tohar: 2
  • Gender: Male
    • View Profile
Re: ਮੇਰਾ ਕੋਈ ਧਰਮ ਨਹੀ
« Reply #5 on: November 04, 2010, 08:31:58 AM »
boht nice aa g

Offline Nek Singh

  • Retired Staff
  • Sarpanch/Sarpanchni
  • *
  • Like
  • -Given: 106
  • -Receive: 153
  • Posts: 3701
  • Tohar: 29
  • Gender: Male
    • View Profile
  • Love Status: Single / Talaashi Wich
Re: ਮੇਰਾ ਕੋਈ ਧਰਮ ਨਹੀ
« Reply #6 on: November 04, 2010, 08:35:33 AM »
very true.......

Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: ਮੇਰਾ ਕੋਈ ਧਰਮ ਨਹੀ
« Reply #7 on: November 10, 2010, 06:54:44 AM »
bahut vadhia ji....pehlan v eh article padheya hoya.......bt i will not say k eh purana....jad v is nu parhde haan eh article navan hi lagda......thanx for sharing.....

HUMANITY IS OUR RELIGIONN

9

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Re: ਮੇਰਾ ਕੋਈ ਧਰਮ ਨਹੀ
« Reply #8 on: November 29, 2010, 12:05:09 AM »
dhanwad tuhade sab da

 

* Who's Online

  • Dot Guests: 989
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]