December 22, 2024, 02:15:05 AM
collapse

Author Topic: RECOGNIZE "SIKH GENOCIDE" - 30,000+ KILLED IN INDIA DURING NOVEMBER 1984 - "YES,  (Read 3851 times)

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
sat shri akal veer ji,veere ji ik kam a tuhade tai eh jihdi news tuhanu main send kr riha pls es nu Home page te fix kr dio thode days lai news ta bht long ee but tusi modyfy kr ke kise tra vi eh link home page te fix kr dio  ta bht bht mehrbani howegi

ਵਿਸ਼ਵ ਭਰ ’ਚ ਵਸਦੇ ਸਿੱਖਾਂ ਨੂੰ ਪਟੀਸ਼ਨ ’ਤੇ ਦਸਤਖਤ ਕਰਨ ਦੀ ਅਪੀਲ

ਸਪੇਨ ਸਮੇਤ ਯੂਰਪ ਦੀਆਂ ਗੁਰਦੁਆਰਾ ਜਥੇਬੰਦੀਆਂ ਨੂੰ ਅਪੀਲ – ਕ੍ਰਿਪਾ ਕਰਕੇ ਪਟੀਸ਼ਨ ਤੇ ਦਸਤਖਤ ਕਰਾਉਣ ਲਈ ਅੱਗੇ ਆਉ

1984 ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਘੋਸ਼ਿਤ ਕਰਵਾਉਣ ਲਈ ਵਾਈਟ ਹਾਊਸ ਅਮਰੀਕਾ ਲਈ ਆਨ ਲਾਈਨ ਪਟੀਸ਼ਨ ਸ਼ੁਰੂ

15 ਦਸੰਬਰ ਤੋਂ ਪਹਿਲਾਂ 25000 ਦਸਤਖ਼ਤਾਂ ਦੀ ਜ਼ਰੂਰਤ

1984 ਵੇਲੇ ਨਵੀਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਦੇ ਵਿਚ ਉਸ ਵੇਲੇ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ 30000 ਸਿੱਖਾਂ ਦਾ ਕਤਲੇਆਮ ਹੋਇਆ, ਤਿੰਨ ਲੱਖ ਸਿੱਖ ਬੇਘਰ ਹੋਏ ਅਤੇ ਇਸਤਰੀਆਂ ਦੀ ਬੇਪਤੀ ਕੀਤੀ ਗਈ। ਇਸ ਕਾਰੇ ਨੂੰ ਦੰਗੇ-ਫਸਾਦ ਕਹਿ ਕੇ ਪਿੱਛਾ ਛਡਾਉਣ ਦੀ ਯਤਨ ਕਰ ਰਹੀ ਕਾਂਗਰਸ ਪਾਰਟੀ ਨੂੰ ਇਹ ਅਹਿਸਾਸ ਦਿਵਾਉਣ ਲਈ ਕਿ ਉਹ ਦੰਗੇ-ਫਸਾਦ ਨਹੀਂ ਸਨ ਸਗੋਂ ਵਿਉਂਤਬੱਧ ਤਰੀਕੇ ਨਾਲ ‘ਸਿੱਖ ਨਸਲਕੁਸ਼ੀ’ ਸੀ, ਇਕ ਆਨ ਲਾਈਨ ਪਟੀਸ਼ਨ ਅਮਰੀਕਾ ਦੇ ਰਾਸ਼ਟਰਪਤੀ ਭਵਨ ਦਫਤਰ ਦੇ ਵਿਚ ਖੋਲ੍ਹੀ ਗਈ ਹੈ। ਇਸ ਪਟੀਸ਼ਨ ਉਤੇ ਵਿਸ਼ਵ ਭਰ ਵਿਚ ਵਸਦੇ ਸਿੱਖ ਤੇ ਇਸ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਮੰਨਦੇ ਹੋਏ ਕੋਈ ਵੀ ਵਿਅਕਤੀ ਪਟੀਸ਼ਨ ਉਤੇ ਆਪਣਾ ਨਾਂਅ ਅਤੇ ਈਮੇਲ ਪਤਾ ਭਰ ਸਕਦਾ ਹੈ। ਇਸ ਦੇ ਲਈ ਹੇਠਾਂ ਲਿਖਿਆ ਵੈਬ ਲਿੰਕ ਖੋਲ੍ਹਿਆ ਜਾਵੇ ਅਤੇ ਦਿਤੇ ਖਾਨੇ ਭਰ ਕੇ ਦੁਬਾਰਾ ਉਤਰ ਵਿਚ ਮਿਲੀ ਈ-ਮੇਲ ਪ੍ਰਾਪਤ ਕਰਕੇ ਭੇਜੇ ਗਏ ਇਕ ਹੋਰ ਵੈਬ ਲਿੰਕ ਉਤੇ ਕੱਲਿਕ ਕੀਤਾ ਜਾਵੇ ਜੀ। 15 ਦਸੰਬਰ ਤੱਕ 25000 ਲੋਕਾਂ ਦੇ ਦਸਤਖਤ ਹੋ ਜਾਂਦੇ ਹਨ ਤਾਂ ਅਮਰੀਕਾ ਦਾ ਓਬਾਮਾ ਪ੍ਰਸਾਸ਼ਨ ਇਸ ਉਤੇ ਅਗਲੀ ਕਾਰਵਾਈ ਕਰੇਗਾ। ਇਹ ਸਾਰਾ ਕੁਝ ਯੂ. ਐਨ. ਦੇ ਕਾਨੂੰਨ ਮੁਤਾਬਿਕ ਹੋ ਰਿਹਾ ਹੈ ਜੋ ਕਿ ਸਿੱਖ ਕੌਮ ਲਈ ਅਹਿਮ ਹੈ। ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀਆਂ ਨੂੰ ਅਪੀਲ ਹੈ ਕਿ ਅੱਜ ਹੀ ਇਸ ਵੱਡਮੁਲੇ ਯੋਗਦਾਨ ਲਈ ਇਕ-ਦੋ ਮਿੰਟ ਦਾ ਸਮਾਂ ਕੱਢ ਕੇ ਹੇਠਾਂ ਲਿਖੇ ਵੈਬ ਲਿੰਕ ਉਤੇ ਜਾਓ।

ਇਸ ਲਿੰਕ ਨੂੰ ਕੱਲਿਕ ਕਰੋ

https://petitions.whitehouse.gov/petition/recognize-sikh-genocide-30000-killed-india-during-november-1984-yes-it-genocide/Py4DhDGg

ਫਿਰ ਕਲਿੱਕ ਕਰੋ CREATE AN ACCOUNT –

ਆਪਣਾ ਈਮੇਲ ਅਡਰੈਸ ਤੇ ਨਾਮ ਭਰੋ

ਆਪਣੀ ਈਮੇਲ ਖੋਲੋ ਅਤੇ ਆਪਣਾ ਪਾਸਵਰਡ ਦੇਖੋ ਜੋ ਈਮੇਲ ਵਿਚ ਆਇਆ ਹੈ

ਫਿਰ ਪੇਜ ਤੇ ਵਾਪਸ ਆ ਕੇ ਸਾਈਨ ਪਟੀਸ਼ਨ ਤੇ ਕਲਿੱਕ ਕਰੋ




1 click on this link

https://petitions.whitehouse.gov/petition/recognize-sikh-genocide-30000-killed-india-during-november-1984-yes-it-genocide/Py4DhDGg

2 Then click on CREATE AN ACCOUNT

3 Fill out the form below email,Name, and then press create an account.

4 open your email ((Yahoo,hotmail.gmail)) get your password from your inbox.

5 Then come back on this page and click on sign in (with new password )

6 then click on sign this petition



ਪਟੀਸ਼ਨ ਸਾਈਨ ਕਰਨ ਸੰਬੰਧੀ ਧਿਆਨਦੇਣ ਯੋਗ-

ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਹਾਂ ਜੋ ਵਾਰ ਵਾਰ ਸੰਦੇਸ਼ ਭੇਜ ਰਹੇ ਹਨ ਕਿਥੇ ਸਾਈਨ ਕਰੀਏ ਕਿੱਦਾ ਕਰੀਏ, ਇੱਕ ਗਲ੍ਹ ਹੈ ਜੇ ਤੁਸੀ ਫੇਸਬੁੱਕ ਅਕਉਂਟ ਬਨਾ ਸਕਦੇ ਹੋ, ਇੱਟਰਨੈਟ ਖੋਲ ਸਕਦੇ ਹੋ ਤਾਂ ਇਹ ਸਾਈਨ ਕਰਨ ਕੋਈ ਬਹੁਤੀ ਵੱਡੀ ਗਲ੍ਹ ਨਹੀ ਹੈ। ਲੋੜ੍ਹ ਹੈ ਸਿਰਪ 2 ਮਿੰਟ ਧਿਆਨ ਨਾਲ ਖਬਰ ਪੜ੍ਹਨ ਦੀ। ਇਸ ਖਬਰ ਦੇ ਲਿੰਕ ਵਿਚ ਪੂਰੀ ਤਰ੍ਹਾਂ ਪੰਜਾਬੀ ਅੰਗ੍ਰੇਜ਼ੀ ਵਿਚ ਵਿਸਥਾਰਪੂਰਵਕ ਦੱਸਿਆ ਗਿਆ ਹੈ ਕਿ ਪਟੀਸ਼ਨ ਸਾਈਨ ਕਿਵੇਂ ਕਰਨੀ ਹੈ। ਜੇ ਤੁਸੀਂ ਖਬਰ ਪੜ੍ਹੀ ਹੋਵੇ ਤਾਂ ਪੁੱਛਣ ਦੀ ਲੋੜ ਹੀ ਨਹੀਂ ਪੈਣੀ। ਕ੍ਰਿਪਾ ਕਰਕੇ ਧਿਆਨ ਦਿਉ ਜੀ।

ਇਥੋ ਸਿਰਫ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਖਬਰ ਨਹੀਂ ਪੜ੍ਹ ਰਿਹਾ ਬਸ ਟਿੱਪਣੀਆ ਤੇ ਸੰਦੇਸ਼ ਭੇਜੇ ਜਾ ਰਹੇ ਹਨ।

ਪਟੀਸ਼ਨ ਕਿਵੇਂ ਸਾਈਨ ਕਰਨੀ ਹੈ ਇਸ ਵੀਡੀੳ ਵਿਚ ਦੇਖ ਸਕਦੇ ਹੋ। ਪਰ ਧਿਆਨ ਰਹੇ, ਜੋ ਈਮੇਲ ਅਸੀ ਵਰਤੀ ਹੈ sikh.genocide@yahoo.com ਅਤੇ ਨਾਮ Harman singh , ਉਹ ਆਪ ਜੀ ਨਾ ਵਰਤਣਾ। ਉਸ ਜਗ੍ਹਾ ਆਪਣਾ ਨਾਮ ਅਤੇ ਈਮੇਲ ਭਰੋ। ਬਾਕੀ ਸਭ ਜਿਸ ਤਰ੍ਹਾਂ ਵੀਡੀਉ ਵਿਚ ਦਿਖਾਇਆ ਗਿਆ ਹੈ ਉਸੇ ਤਰ੍ਹਾਂ





Guru Piyari Saadh Sangat Ji,
Waheguru Ji Ka Khalsa, Waheguru Ji Ki Fateh!
RECOGNIZE "SIKH GENOCIDE" - 30,000+ KILLED IN INDIA DURING NOVEMBER 1984 - "YES, IT IS GENOCIDE"
Please sign this petition as soon as possible.
Your support for this cause will help alleviate longstanding Sikh genuine grievance.
https://petitions.whitehouse.gov/petition/recognize-sikh-genocide-30000-killed-india-during-november-1984-yes-it-genocide/Py4DhDGg?utm_source=wh.gov&utm_medium=shorturl&utm_campaign=shorturl
 

Regards,

Sevadar Committee
The Sikh Center of the Gulf Coast Area



Please vote karke Done jroor Likhna Thanks
« Last Edit: December 01, 2012, 01:42:23 AM by Jatt Mullanpuria »

Database Error

Please try again. If you come back to this error screen, report the error to an administrator.

* Who's Online

  • Dot Guests: 2449
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]