March 07, 2026, 04:17:00 PM
collapse

Author Topic: ਗੋਰਿਆ ਦੀ ਕ੍ਰਿਸਮਿਸ ਤਾਂ ਮੰਨਿਆ ਕਿ marry ਹੈ  (Read 1834 times)

Offline Laadli Aman

  • Naujawan
  • **
  • Like
  • -Given: 8
  • -Receive: 25
  • Posts: 359
  • Tohar: 25
  • Gender: Female
  • punjaban mutiaar husna da hathiyar
    • View Profile
  • Love Status: Complicated / Bhambalbhusa
ਗੋਰਿਆ ਦੀ ਕ੍ਰਿਸਮਿਸ ਤਾਂ ਮੰਨਿਆ ਕਿ marry
ਹੈ, ਪਰ ਠੰਡੇ ਬੁਰਜ
ਦੀ ਸੀਤ ਵੀ ਬੜੀ ਗਹਿਰੀ ਹੈ,
ਜਿਥੇ ਗੁਰੂ ਦੇ ਲਾਲਾ ਨੂੰ ਸੀ ਕੈਦ ਕੀਤਾ ਉਹ ਯਾਦ
ਵੀ ਸਿਖੋ ਸੁਨਿਹਰੀ ਹੈ!
ਮਾਤਾ ਗੁਜਰ ਕੌਰ ਨੇ ਕਿਵੇ ਸਮਝਾਏ ਪੋਤੇ
ਸੂਬਾ ਸਰਹੰਦ ਦੇ ਅੱਗੇ ਜੋ ਅੜ ਗਏ
ਸੀ,
ਉਹ ਜਾਲਮ ਦੀ ਜੁਲਮੀ ਹਕੂਮਤ ਅੱਗੇ ਕਿਵੇਂ
ਛਾਤੀਆ ਤਾਣ ਕੇ ਖੜ ਗਏ ਸੀ,
ਉਹਨਾਂ ਈਨ ਨਾ ਮੰਨੀ ਮੁਗਲਾਂ ਦੀ ਸੂਬੇ ਨੰੂ
ਜੁੱਤੀ ਦੀ ਨੋਕ ਦਿਖਾਵਦੇਂ ਸੀ, ਉਹ
ਜਾਲਮ ਦੇ ਹਰ ਇਕ ਡਰਾਵੇ ਨੂੰ "ਬੋਲੇ ਸੋ ਨਿਹਾਲ"
ਨਾਲ ਅੱਗੋ ਡਰਾਵਦੇਂ ਸੀ,ਉਹ
ਜਾਲਮ ਦੀ ਕਚਿਹਰੀ ਵਿਚ ਖੜੇ ਹੋ ਕੇ
"ਸਤਿ ਸ੍ਰੀ ਅਕਾਲ" ਦਾ ਜੈਕਾਰਾ ਲਾਵਦੇਂ
ਸੀ, ਉਹ ਅਸੀ ਭੁਲ ਗਏ ਆ ਇਤਿਹਾਸ ਆਪਣਾ ਉਹ
ਜਾਲਮ ਨੰੂ ਕਿਵੇ ਵੰਗਾਰਦੇ
ਸੀ,ਉਹ ਸੂਬੇ ਦੀ ਕਾਤਲ ਕਚਿਹਰੀ ਅੰਦਰ ਛੋਟੇ
ਲਾਲ ਜੋ ਉਪਦੇਸ ਸੁਣਾਵਦੇ ਸੀ,
ਕਿਤੇ ਚੇਤੇ ਰੱਖਦੇ ਅਸੀ ਸਹਾਦਤ
ਉਹਨਾ ਦੀ ਵੀ ਸਾਡੇ ਲਈ ਜੋ ਖੁਦ ਨੂੰ ਨੀਹਾਂ ਚ
ਚਿਣਾਵਦੇ ਸੀ, ਉਹ ਅਸੀ ਭੁੱਲ ਗਏ ਆ
ਗਏ ਿਸੰਘਾ ਸਾਡੇ ਉਤੋ ਜੋ ਜਵਾਨੀਆ
ਵਾਰ ਗਏ ਸੀ ਉਹ ਸਾਨੂੰ
ਈਸਾ ਦੀ ਸੂਲੀ ਦੀ ਯਾਦ ਹੈ ਪਰ ਭੁਲੇ ਦਸਮੇਸ਼
ਪਿਤਾ ਜੋ ਸਰਬੰਸ ਵੀ ਵਾਰ ਗਏ ਸੀ

Punjabi Janta Forums - Janta Di Pasand


Offline Oranyo

  • PJ Gabru
  • Jimidar/Jimidarni
  • *
  • Like
  • -Given: 41
  • -Receive: 48
  • Posts: 1212
  • Tohar: 46
  • Gender: Male
    • View Profile
  • Love Status: Single / Talaashi Wich
bilkul true line :)

 

Related Topics

  Subject / Started by Replies Last post
2 Replies
2096 Views
Last post January 06, 2010, 12:05:16 PM
by M.
13 Replies
2996 Views
Last post May 30, 2010, 06:45:31 PM
by mutiyar_punjab_di
10 Replies
3000 Views
Last post September 14, 2009, 05:47:56 AM
by Y "BB"
77 Replies
13325 Views
Last post October 17, 2011, 08:31:07 PM
by 💕» ρяєєтι мαη∂ «💕
14 Replies
2693 Views
Last post November 25, 2009, 01:45:14 AM
by Y "BB"
1452 Replies
110097 Views
Last post May 01, 2010, 03:39:47 PM
by ♥♠PÚŃJÁß! MÚŃÐÁ♠♥
1 Replies
1377 Views
Last post October 17, 2011, 08:32:14 PM
by 💕» ρяєєтι мαη∂ «💕
12 Replies
4228 Views
Last post July 07, 2011, 02:27:42 AM
by anonymous
24 Replies
3870 Views
Last post May 08, 2012, 05:56:41 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
2 Replies
1364 Views
Last post October 17, 2011, 08:34:15 PM
by 💕» ρяєєтι мαη∂ «💕

* Who's Online

  • Dot Guests: 3489
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]