September 16, 2025, 09:56:09 AM
collapse

Author Topic: Hukamnama From Sri Darbar Sahib, Amritsar  (Read 4550 times)

Offline ɯɐɹʞıʌ

  • Naujawan
  • **
  • Like
  • -Given: 51
  • -Receive: 21
  • Posts: 428
  • Tohar: 0
  • Gender: Male
    • View Profile
  • Love Status: Complicated / Bhambalbhusa
Hukamnama From Sri Darbar Sahib, Amritsar
« on: October 08, 2011, 08:54:57 PM »
Hukamnama From Sri Darbar Sahib, Amritsar


Punjabi Janta Forums - Janta Di Pasand

Hukamnama From Sri Darbar Sahib, Amritsar
« on: October 08, 2011, 08:54:57 PM »

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #1 on: February 05, 2012, 12:00:03 AM »
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 5.2.2012, ਐਤਵਾਰ , ੨੩ ਮਾਘ (ਸੰਮਤ ੫੪੩ ਨਾਨਕਸ਼ਾਹੀ)

ਧਨਾਸਰੀ ਮਹਲਾ ੧ ॥

ਸਹਜਿ ਮਿਲੈ ਮਿਲਿਆ ਪਰਵਾਣੁ ॥
ਨਾ ਤਿਸੁ ਮਰਣੁ ਨ ਆਵਣੁ ਜਾਣੁ ॥
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥
ਜਹ ਦੇਖਾ ਤਹ ਅਵਰੁ ਨ ਕੋਇ ॥੧॥
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥
(ਅੰਗ ੬੮੬)

ਪੰਜਾਬੀ ਵਿਚ ਵਿਆਖਿਆ :-

ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ। ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ। ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ। ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।੧।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। (ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ।੧। ਰਹਾਉ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

Offline Kamz~K

  • PJ Mutiyaar
  • Vajir/Vajiran
  • *
  • Like
  • -Given: 431
  • -Receive: 389
  • Posts: 7267
  • Tohar: 301
  • LoVe MySeLf ~ VeRy MuCh ❤
    • View Profile
  • Love Status: Married / Viaheyo
Re: Hukamnama From Sri Darbar Sahib, Amritsar
« Reply #2 on: February 05, 2012, 12:09:38 AM »
wahe guru ji ka khalsa
wahe guru ji ki fateh

nice topic aa jii

but saadi layii punjabi read karnni thoda aukhi aa
but jeh tu convert karke post kariya karoge te
jyaada vadia rahe aa

baki tuhadi marjii aa jii

thanx :smile:

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #3 on: February 05, 2012, 12:14:55 AM »
Ok j i will do tht as well
But hukamnama punjabi ch usda mtlab english

...
Hukamnama Sri Harmandir Sahib Ji 6th Feb.,2012 Ang 554

[ MONDAY ] , 24th Magh (Samvat 543 Nanakshahi) ]

Plz cover your head before reading the Gurbani Ji & Try to Implement True Meaning of GURBANI in Your Life

ਸਲੋਕੁ ਮਃ ੩ ॥
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

Solak M: 3 ॥
Nanak Bin Satgur Bhetey Jag Andh Hae Andhey Karam Kamaey ॥
Shabdey Seyou Chit Na Lavaee Jit Sukh Vasey Man Aaye ॥

सलोकु मः ३ ॥
नानक बिनु सतिगुर भेटे जगु अंधु है अंधे करम कमाइ ॥
सबदै सिउ चितु न लावई जितु सुखु वसै मनि आइ ॥

ENGLISH TRANSLATION :-

Shalok, Third Mehl:
O Nanak, without meeting the True Guru, the world is blind, and it does blind deeds. It does not focus its consciousness on the Word of the Shabad, which would bring peace to abide in the mind.

ਪੰਜਾਬੀ ਵਿਚ ਵਿਆਖਿਆ :-

ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ, ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ।

ARTH :-

Hey Nanak ! Guru nu milan to bina sansaar anna hai te anne hi kam karda Hai, Satguru de Shabad Naal man Nahi jorda jis karke hirde wich sukh aa vase ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

...
yar date ni change ho rahi......
« Last Edit: February 06, 2012, 12:06:23 AM by ਪੰਜਾਬ ਸਿੰਘ »

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #4 on: February 07, 2012, 12:39:11 AM »
Hukamnama Sri Harmandir Sahib Ji 7th Feb.,2012 Ang 615

[ TUESDAY ] , 25th Magh (Samvat 543 Nanakshahi) ]

Plz cover your head before reading the Gurbani Ji & Try to Implement True Meaning of GURBANI in Your Life

ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥
ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥

Sorath Mahala 5 ॥
Gun Gavoh Puran Abinasi Kaam Krodh Bikh Jaarey ॥
Maha Bikham Aagan Ko Sagar Saadhu Sang Udhaarey ॥1॥

सोरठि महला ५ ॥
गुण गावहु पूरन अबिनासी काम क्रोध बिखु जारे ॥
महा बिखमु अगनि को सागरु साधू संगि उधारे ॥१॥

ENGLISH TRANSLATION :-

Sorat'h, Fifth Mehl:
Sing the Glorious Praises of the Perfect, Imperishable Lord, and the poison of sexual desire and anger shall be burnt away. You shall cross over the awesome, arduous ocean of fire, in the Saadh Sangat, the Company of the Holy. ||1||

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ।੧।

ARTH :-

Hey Bhai ! Pure Guru di sharn pe ke Sarb-Viaapak Naas-Rehat Prbhu Gun Gaya Kar । Jehre Manukh eh udam karda hai Guru us de andro aatmak mout liaaoun wale kaam krodh aadik di zehar saarr denda Hai । Eh jagat vikaraa di agg da samunder Hai, is wicho paar langhna Bohut katthan Hai sifat salah de Geet gaan wale manukh nu guru saadh sangant wich Rakh ke is samunder wicho Paar langha denda Hai ।1।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHLASA
WAHEGURU JI KI FATEH JI..

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #5 on: February 10, 2012, 12:47:51 PM »
Hukamnama Sri Harmandir Sahib Ji 10th Feb.,2012 Ang 614[ FRIDAY ] , 28th Magh (Samvat 543 Nanakshahi) ]Plz cover your head before reading the Gurbani Ji & Try to Implement True Meaning of GURBANI in Your Life
ਸੋਰਠਿ ਮਹਲਾ ੫ ॥
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥

Sorath Mahala 5 ॥
Mirtak Kou Payo Tan Saasa Bichrat Aan Milaaya ॥
Pasu Pret Mugadh Bhaey Srotey Har Naama Mukh Gaaya ॥

सोरठि महला ५ ॥
मिरतक कउ पाइओ तनि सासा बिछुरत आनि मिलाइआ ॥
पसू परेत मुगध भए स्रोते हरि नामा मुखि गाइआ ॥१॥

ENGLISH TRANSLATION :-
Sorat'h, Fifth Mehl:
He infuses the breath into the dead bodies, and he reunited the separated ones. Even beasts, demons and fools become attentive listeners, when He sings the Praises of the Lord's Name. ||1||

ਪੰਜਾਬੀ ਵਿਚ ਵਿਆਖਿਆ :-
ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ।੧।

ARTH :-
Hey Bhai ! Guru aatmak tour te mre hoye manukh de sarir wich Naam-Jind paa denda Hai, Prbhu to vichhure hoye manukh nu leya ke Prbhu naal denda Hai । Pashu - Subhauo manukh pret -Subhauo bande murkh manukh Guru di kirpa Naal Parmatma da Naam sunan wale ban jande han, Parmatma da Naam mooh naal gaan lag jande Han ।1।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI.....

...
Hukamnama Sri Harmandir Sahib Ji
11th Feb.,2012 Ang 742 [ SATURDAY ] , 29th Magh (Samvat 543 Nanakshahi) ]
Plz cover your head before reading the Gurbani Ji & Try to Implement True Meaning of GURBANI in Your Life

ਸੂਹੀ ਮਹਲਾ ੫ ॥
ਬੈਕੁੰਠ ਨਗਰੁ ਜਹਾ ਸੰਤ ਵਾਸਾ ॥
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥

Suhi Mahala 5 ॥
Bekunth Nagar Jaha Sant Vaasa ॥
Prab Charan Kamal Ridh Mahey Nivaasa ॥1॥

सूही महला ५ ॥
बैकुंठ नगरु जहा संतवासा ॥
प्रभ चरण कमल रिद माहि निवासा ॥१॥

ENGLISH TRANSLATION :-
Soohee, Fifth Mehl: The city of heaven is where the Saints dwell. They enshrine the Lotus Feet of God within their hearts. ||1||

ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ। (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ।੧।

ARTH :-
Hey Bhai ! Jis tha Parmatma de sant jan vasde Hon, ohi Hai asal Baikunth de shehar । Sant jna di sangant wich Reh ke Prbhu de sohne charn Hirde wich aa vasde Han ।1।

ਵਾਹਿਗੁਰੂ ਜੀ ਕਾ ਖਾਲਸਾ,,,
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA,,,
WAHEGURU JI KI FATEH JI..
« Last Edit: February 11, 2012, 01:04:49 AM by ਵੜੈਚ ਸਾਬ »

Offline LanDLorD

  • PJ Gabru
  • Lumberdar/Lumberdarni
  • *
  • Like
  • -Given: 32
  • -Receive: 86
  • Posts: 2616
  • Tohar: 70
  • Gender: Male
  • ਅੜਬ ਸੁਬਾਹ ਦਾ ਜੱਟ
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #6 on: February 12, 2012, 01:13:05 AM »
Hukamnama Sri Harmandir Sahib Ji
12th Feb.,2012 Ang 520 [ SUNDAY ] , 30th Magh (Samvat 543 Nanakshahi) ]
Plz cover your head before reading the Gurbani Ji & Try to Implement True Meaning of GURBANI in Your Life

ਸਲੋਕ ਮਃ ੫ ॥
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥

Solak M: 5 ॥
Nadhi Tarandari Menda Khoj Na Khumbey Manj Mohabat Teri ॥
Tou Seh Charni Menda Heeara Setam Har Nanak Tul-ha Beri ॥1॥

सलोक मः ५ ॥
नदीतरंदड़ीमैडाखोजुन खु्मभैमंझि मुहबति तेरी ॥
तउसह चरणी मैडा हीअड़ा सीतमु हरिनानक तुलहा बेड़ी ॥१॥

ENGLISH TRANSLATION :-
Shalok, Fifth Mehl: Crossing the stream, my foot does not get stuck - I am filled with love for You. O Lord, my heart is attached to Your Feet; the Lord is Nanak's raft and boat. ||1||

ਪੰਜਾਬੀ ਵਿਚ ਵਿਆਖਿਆ :-
(ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤਿ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ।੧।

ARTH :-
Sarsaar- Nadi wich tardi da mera pair moh de chikarr wich nahi khubda, kyoki mere hirde wich teri preet Hai । Hey pati Prbhu ! Main aapna eh nimana jeha dil tere charna wich pro leya hai, Hey Hari ! Sansaar-Samunder wicho tarn layi, tu hi Nanak da tula hai te berri Hai ।1।

ਵਾਹਿਗੁਰੂ ਜੀ ਕਾ ਖਾਲਸਾ,,,
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA,,,
WAHEGURU JI KI FATEH JI..

Offline RIcky_Bahl

  • Berozgar
  • *
  • Like
  • -Given: 0
  • -Receive: 0
  • Posts: 103
  • Tohar: 0
    • View Profile
  • Love Status: Forever Single / Sdabahaar Charha
Re: Hukamnama From Sri Darbar Sahib, Amritsar
« Reply #7 on: February 12, 2012, 03:55:20 AM »
waheguru

Offline reetugrewal

  • Choocha/Choochi
  • Like
  • -Given: 4
  • -Receive: 0
  • Posts: 10
  • Tohar: 0
  • Gender: Female
  • PJ Vaasi
    • View Profile
Re: Hukamnama From Sri Darbar Sahib, Amritsar
« Reply #8 on: January 16, 2013, 03:13:38 PM »
waheguru

 

Related Topics

  Subject / Started by Replies Last post
3 Replies
13520 Views
Last post January 16, 2009, 06:03:31 AM
by M.
16 Replies
21123 Views
Last post April 28, 2009, 05:32:15 AM
by sUlTaNpUrIyA cHeEmA
12 Replies
5538 Views
Last post March 11, 2012, 08:38:33 AM
by harrygill786
9 Replies
4323 Views
Last post March 11, 2012, 08:35:06 AM
by harrygill786
444 Replies
144669 Views
Last post September 20, 2018, 12:43:59 AM
by pคภgє๒คz мยтyคคภ
4 Replies
1644 Views
Last post March 04, 2011, 12:33:28 PM
by ƁΔƘΓΔ
4 Replies
2060 Views
Last post January 16, 2013, 03:14:22 PM
by reetugrewal
0 Replies
1510 Views
Last post January 04, 2012, 06:35:33 PM
by manpreet singh boston
5 Replies
2105 Views
Last post March 18, 2012, 04:49:51 PM
by Dhaliwal.
0 Replies
1180 Views
Last post January 03, 2013, 03:27:23 AM
by PrEEт Jαтт

* Who's Online

  • Dot Guests: 2801
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]