October 04, 2025, 01:28:39 AM
collapse

Author Topic: Daily Hukamnama from Golden Temple Amritsar  (Read 147189 times)

Offline yesika

  • Niyana/Niyani
  • *
  • Like
  • -Given: 15
  • -Receive: 23
  • Posts: 273
  • Tohar: 23
  • Gender: Female
  • me jatti jalandhar sher di,menu maan doaban hon da
    • View Profile
  • Love Status: In a relationship / Kam Chalda
Re: Hukamnama
« Reply #180 on: September 03, 2012, 01:01:19 AM »
:rabb:  satnaam shri waheguru  :rabb:

Punjabi Janta Forums - Janta Di Pasand

Re: Hukamnama
« Reply #180 on: September 03, 2012, 01:01:19 AM »

Offline ∂αѕнιηg яιк░▓

  • Ankheela/Ankheeli
  • ***
  • Like
  • -Given: 1
  • -Receive: 10
  • Posts: 583
  • Tohar: 7
  • Gender: Male
  • The Tiger
    • View Profile
  • Love Status: Hidden / Chori Chori
Re: Hukamnama
« Reply #181 on: September 03, 2012, 04:34:31 AM »
Hukamnama Sri Harmandir Sahib Ji 8th June, 2012 Ang 451

[ FRIDAY ] , 26th Jeth (Samvat 544 Nanakshahi) ]

Plz cover your head before reading the Gurbani Ji

ਆਸਾ ਮਹਲਾ ੪ ਛੰਤ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥

Aasa Mahala 4 Chant Ghar 5
Ek-Onkar Satgur Parsad ॥
Merae Man Pardesi Vey Pyarey Aaou Gharey ॥
Har Guru Milavoh Merae Pyarey Ghar Vasey Harey ॥

आसा महला ४ छंत घरु ५
ੴ सतिगुर प्रसादि ॥
मेरे मन परदेसी वे पिआरे आउ घरे ॥
हरि गुरू मिलावहु मेरे पिआरे घरि वसै हरे ॥

ENGLISH TRANSLATION :-

Aasaa, Fourth Mehl, Chhant, Fifth House:
One Universal Creator God. By The Grace Of The True Guru:
O my dear beloved stranger mind, please come home! Meet with the Lord-Guru, O my dear beloved, and He will dwell in the home of your self.

ਪੰਜਾਬੀ ਵਿਚ ਵਿਆਖਿਆ :-

ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ। ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ।

ARTH :-

Hey tha tha bhatk rahe man! Hey Piyare man! Kde ta Prbhu-charna wich jud । Hey Piyare Man! Har-roop Guru nu mil tenu samjh pe jayegi ki sab sukha da data Parmatma tere andar hi vaas riha Hai ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..


gud going ankhi..keep ti up..nd yes.. WAHEGURU JI KA KHALSA
WAHEGURU JI KI FATEH JI

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #182 on: September 03, 2012, 10:34:44 PM »
Waheguru Ji Ka Khalsa, Waheguru Ji Ki Fateh!!

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #183 on: September 04, 2012, 11:19:03 PM »
Waheguru Ji Ka Khalsa, Waheguru Ji Ki Fateh!!

...
Waheguru Ji Ka Khalsa, Waheguru Ji Ki Fateh!!
« Last Edit: September 05, 2012, 10:35:38 PM by ●ਵੈਲੀ JATT● »

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #184 on: September 06, 2012, 10:26:44 PM »
Waheguru Ji Ka Khalsa, Waheguru Ji Ki Fateh!!

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #185 on: September 07, 2012, 10:38:35 PM »
Waheguru Ji Ka Khalsa, Waheguru Ji Ke Fateh!!

Offline ਪੰਗੇਬਾਜ਼ ਜੱਟ maan

  • PJ Gabru
  • Jimidar/Jimidarni
  • *
  • Like
  • -Given: 106
  • -Receive: 22
  • Posts: 1313
  • Tohar: 15
  • Gender: Male
    • View Profile
  • Love Status: Single / Talaashi Wich
Re: Hukamnama
« Reply #186 on: September 07, 2012, 11:34:44 PM »
waheguru :rabb: :rabb: :rabb:

Offline ਪਤੀ ਪਰਮੇਸ਼ਵਰ

  • PJ Gabru
  • Ankheela/Ankheeli
  • *
  • Like
  • -Given: 38
  • -Receive: 53
  • Posts: 617
  • Tohar: 51
  • ਸਿਰ ਵੱਡ ਕੇ ਹੱਟੀਏ ਵੈਰੀ ਦਾ ਸਿਰ ਦੇ ਕੇ ਨਿੱਬ ਦੀ ਯਾਰੀ ਏ
    • View Profile
  • Love Status: Single / Talaashi Wich
Re: Hukamnama
« Reply #187 on: September 08, 2012, 02:36:12 AM »
wahegur waheguru :rabb: :rabb:

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #188 on: September 08, 2012, 11:53:06 PM »
Waheguru Ji Ka Khalsa, Waheguru Ji Ki Fateh!!

...
Waheguru Ji Ka Khalsa, Waheguru Ji Ki Fateh!!
« Last Edit: September 09, 2012, 10:36:52 PM by ●ਵੈਲੀ JATT● »

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #189 on: September 10, 2012, 10:45:45 PM »
Waheguru Ji Ka Khalsa, Waheguru Ji Ki Fateh!!


...
Waheguru Ji Ka Khalsa, Waheguru Ji Ki Fateh!!
« Last Edit: September 11, 2012, 10:37:06 PM by ●ਵੈਲੀ JATT● »

Offline Jatt Yamla

  • Retired Staff
  • Patvaari/Patvaaran
  • *
  • Like
  • -Given: 134
  • -Receive: 118
  • Posts: 4631
  • Tohar: 50
  • Gender: Male
    • View Profile
  • Love Status: Forever Single / Sdabahaar Charha
Re: Hukamnama
« Reply #190 on: September 11, 2012, 11:09:18 PM »
TODAY'S HUKAMNAMA FROM SRI DARBAR SAHIB Sri Amritsar.

ਅੱਜ ਦਾ ਮੁੱਖਵਾਕ 12-SEPTEMBER-2012,ਬੁੱਧਵਾਰ
28 ਭਾਦੋਂ (ਸੰਮਤ 544 ਨਾਨਕਸ਼ਾਹੀ) (ਅੰਗ : 719)

ਗੁਰਬਾਣੀ-:

ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥

English Translation :

BAIRAAREE, FOURTH MEHL:
The Lord’s humble servant sings the Glorious Praises of the Lord’s Name. Even if someone slanders the Lord’s humble servant, he does not give up his own goodness. || 1 || Pause || Whatever the Lord and Master does, He does by Himself; the Lord Himself does the deeds. The Lord and Master Himself imparts understanding; the Lord Himself inspires us to speak. || 1 || The Lord Himself directs the evolution of the world of the five elements; He Himself infuses the five senses into it. O servant Nanak, the Lord Himself unites us with the True Guru; He Himself resolves the conflicts. || 2 || 3 ||

ਪੰਜਾਬੀ ਵਿਆਖਿਆ :-

ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ। ਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ।੧। ਹੇ ਭਾਈ! (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! (ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ।੨।੩।

ਵਾਹਿਗੁਰੂ ਜੀ ਕੀ ਫ਼ਤਿਹ ਜੀ ॥

WaheGuru Ji Ka Khalsa ॥
WaheGuru Ji Ki Fateh Ji ॥

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: Hukamnama
« Reply #191 on: September 11, 2012, 11:49:39 PM »
ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
English Translation :
The Lord’s humble servant sings the Glorious Praises of the Lord’s Name. Even if someone slanders the Lord’s humble servant, he does not give up his own goodness. || 1 || Pause ||
ਪੰਜਾਬੀ ਵਿਆਖਿਆ :-

ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ।

That is one of my favorite shabads from SGGS. It takes so much courage, grace and patience to be like that.

Offline cнιяρу νιвєѕ ツ

  • PJ Mutiyaar
  • Vajir/Vajiran
  • *
  • Like
  • -Given: 202
  • -Receive: 348
  • Posts: 7313
  • Tohar: 118
  • Gender: Female
  • Hasmukh Kuri
    • View Profile
  • Love Status: In a relationship / Kam Chalda
Re: Hukamnama
« Reply #192 on: September 13, 2012, 04:04:06 AM »
Plz cover your head before reading the Gurbani Ji



ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 13.9.2012, ਵੀਰਵਾਰ , ੨੯ ਭਾਦੌ (ਸੰਮਤ ੫੪੪ ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
(ਅੰਗ ੬੮੦)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧।
ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ।
ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ENGLISH TRANSLATION :-

DHANAASAREE, FIFTH MEHL:
People try to deceive others, butthe Inner-knower, the Searcher of hearts, knows everything. They commit sins, and then deny them, while they pretend to bein Nirvaanaa. || 1 ||
They believe that You are far away, but You, O God, are near at hand. Looking around, this way andthat, the greedy people come and go. || Pause ||
As long as the doubts of the mind are not removed, liberation is notfound. Says Nanak, he alone is a Saint, a devotee, and a humble servant of the Lord, to whom the Lord and Master is merciful.|| 2 || 5 || 36 ||

WAHEGURU JI KA KHALSA
WAHEGURU JI KI FATEH JI..

Offline ਪਤੀ ਪਰਮੇਸ਼ਵਰ

  • PJ Gabru
  • Ankheela/Ankheeli
  • *
  • Like
  • -Given: 38
  • -Receive: 53
  • Posts: 617
  • Tohar: 51
  • ਸਿਰ ਵੱਡ ਕੇ ਹੱਟੀਏ ਵੈਰੀ ਦਾ ਸਿਰ ਦੇ ਕੇ ਨਿੱਬ ਦੀ ਯਾਰੀ ਏ
    • View Profile
  • Love Status: Single / Talaashi Wich
Re: Hukamnama
« Reply #193 on: September 13, 2012, 04:08:56 AM »
WAHEGURU JI KA KHALSA
WAHEGURU JI KI FATEH JI.. :rabb: :rabb:

Offline PB 08 TO

  • PJ Chat Mod
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Hukamnama
« Reply #194 on: September 13, 2012, 05:34:38 AM »
WAHEGURU JI :rabb: :rabb:

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #195 on: October 02, 2012, 12:52:14 PM »
WAHEGURU JI KA KHALSA, WAHEGURU JI KI FATEH!!

Offline Oranyo

  • PJ Gabru
  • Jimidar/Jimidarni
  • *
  • Like
  • -Given: 41
  • -Receive: 48
  • Posts: 1212
  • Tohar: 46
  • Gender: Male
    • View Profile
  • Love Status: Single / Talaashi Wich
Re: Hukamnama
« Reply #196 on: October 02, 2012, 05:26:47 PM »
nice jii

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: Hukamnama
« Reply #197 on: October 02, 2012, 05:27:30 PM »
WAHEGURU JI KA KHALSA
WAHEGURU JI KI FATEH JI.. :rabb: :rabb:

. :rabb:

Offline Reet Gill

  • PJ Mutiyaar
  • Ankheela/Ankheeli
  • *
  • Like
  • -Given: 125
  • -Receive: 45
  • Posts: 574
  • Tohar: 46
  • Gender: Female
  • Baby Doll Main söhne diiiiiii ;)
    • View Profile
  • Love Status: Single / Talaashi Wich
Re: Hukamnama
« Reply #198 on: October 02, 2012, 06:58:42 PM »
SATNAM SHRI WAHE GURU JI.........RABB SAB NU TADRUSTI TE  KHUSI  BAKHSE......

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
Re: Hukamnama
« Reply #199 on: October 03, 2012, 11:30:43 PM »
WAHEGURU JI KA KHALSA, WAHEGURU JI KE FATEH!!


...
WAHEGURU JI KA KHALSA, WAHEGURU JI KI FATEH!!
« Last Edit: October 04, 2012, 10:49:46 PM by ●ਵੈਲੀ JATT● »

 

Related Topics

  Subject / Started by Replies Last post
7 Replies
6723 Views
Last post July 27, 2008, 11:22:11 PM
by KuriPataka
13 Replies
8263 Views
Last post January 16, 2012, 06:03:34 AM
by cнιяρу νιвєѕ ツ
2 Replies
4435 Views
Last post July 03, 2010, 06:49:01 AM
by Kudi Nepal Di
0 Replies
2135 Views
Last post September 20, 2010, 10:52:41 AM
by Pj Sarpanch
1 Replies
2240 Views
Last post November 15, 2010, 01:07:51 AM
by Nek Singh
1 Replies
6736 Views
Last post February 25, 2011, 01:20:07 AM
by Grenade Singh
9 Replies
3150 Views
Last post March 16, 2011, 09:32:03 AM
by Pj Sarpanch
7 Replies
9882 Views
Last post October 11, 2011, 11:36:52 PM
by Gurvinder SAGGU
8 Replies
4646 Views
Last post January 16, 2013, 03:13:38 PM
by reetugrewal
17 Replies
4385 Views
Last post May 30, 2014, 06:26:22 PM
by zero

* Who's Online

  • Dot Guests: 2667
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]