ਹਰ ਰੋਜ ਸਵੇਰੇ ਉਠ ਕੇ ਇਹ ਅਰਦਾਸ ਕਰੋ ਕਿ.
""ਹੇ ਅਕਾਲਪੁਰਖ ਵਾਹਿਗੁਰੂ ""
ਰਾਤ ਸੁੱਖਾਂ ਦੀ ਬਤੀਤ ਹੋਈ ਏ
ਦਿਨ ਚੜਿਆ ਏ ਮੇਰੇ ਹਿਰਦੇ ਕੋਲੋਂ,,,ਮੇਰੀ ਰਸਨਾ ਕੋਲੋਂ,,,
ਮੇਰੀਆਂ ਅੱਖਾਂ ਕੋਲੋਂ,,,ਮੇਰੇ ਹੱਥਾਂ ਕੋਲੋਂ
.ਕਿਸੇ ਦਾ ਬੁਰਾ ਨਾ ਹੋਵੇ"......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ