December 22, 2024, 01:10:53 PM
collapse

Author Topic: 1. ਮਨਮੁੱਖ ਕੌਣ ਹੈ ? / 1. Who Is A Munnmukh (follower of the selfish mind)?  (Read 1076 times)

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
ਇਹ ਲੇਖ ਪ੍ਰਮਾਤਮਾ ਦੀ ਮਹਾਨ ਕ੍ਰਿਪਾ ਨਾਲ ਪੇਸ਼ ਕੀਤਾ ਗਿਆ ਹੈ, ਮਹਾਨ ਗੁਰੂ ਅਤੇ ਪ੍ਰਮਾਤਮਾ ਜੋ ਅਪਹੁੰਚ ਹੈ, ਅਥਾਹ ਹੈ, ਸੂਖ ਸਮ ਹੈ, ਅਨੰਤ ਹੈ, ਬੇਅੰਤ ਬਖਸ਼ਿਸ਼ਾਂ ਵਾਲਾ, ਸਭ ਤੋਂ ਮਹਾਨ ਅਤੇ ਮਾਲਕ ਹੈ।
 
 
ਆਉ ਅਸੀਂ ਪ੍ਰਮਾਤਮਾ ਅਤੇ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ, ਅਣਗਿਣਤ ਨਿਮਰਤਾ ਨਾਲ ਉਹਨਾਂ ਦੇ ਚਰਨ ਕਮਲਾਂ ਵਿੱਚ ਡੰਡਉਤ ਬੰਦਨਾ ਕਰੀਏ । ਆਪਣੇ ਹਰ ਸਾਹ ਨਾਲ ਉਸਦਾ ਅਣਗਿਣਤ ਵਾਰ ਧੰਨਵਾਦ ਕਰੀਏ। ਸਾਡਾ ਸਿਰ ਉੱਨਾਂ ਦੇ ਚਰਨ ਕਮਲਾਂ ਤੇ ਸਦਾ ਹੀ ਧਰੀਏ । ਅਤੇ ਸਾਰੀਆਂ ਆਉਣ ਵਾਲੀਆਂ ਉਮਰਾਂ ਵਿੱਚ ਅਸੀਂ ਉਹਨਾਂ ਦੇ ਚਰਨ ਕਮਲਾਂ ਵਿੱਚ ਪਏ ਰਹੀਏ, ਹਿਰਦੇ ਵਿੱਚ ਪੂਰਨ ਨਿਮਰਤਾ ਨਾਲ ।
 
 
ਆਪਣੇ ਦਿਲ ਵਿੱਚ ਅਤਿ ਨਿਮਰਤਾ ਰੱਖੀਏ, ਪੂਰਨ ਵਿਸ਼ਵਾਸ ਦ੍ਰਿੜਤਾ, ਯਕੀਨ, ਵਿਸ਼ਵਾਸ, ਭਰੋਸਾ, ਸੱਚਾ ਪਿਆਰ ਅਤੇ ਸੱਚੀ ਸਰਧਾ ਰੱਖੀਏ।
ਸੱਚੀ ਅਤੇ ਬੇ ਸ਼ਰਤ ਸਰਧਾ, ਬਿਨਾਂ ਕਿਸੇ ਸੰਸਾਰਿਕ ਮੰਗਾਂ ਦੇ ਆਪਣੇ ਦਿਲ ਵਿੱਚ ਹਮੇਸ਼ਾ ਉਸਦੀ ਸਾਰੀ ਰਚਨਾ ਨਾਲ ਪਿਆਰ ਰੱਖੀਏ ਅਤੇ ਸਾਡਾ ਸਿਰ ਰਚਨਾ ਦੇ ਪੈਰਾ ਵਿੱਚ ਰੱਖੀਏ ।
 
   
ਹਮੇਸ਼ਾ ਗੁਰੂ, ਪ੍ਰਮਾਤਮਾ ਅਤੇ ਪ੍ਰਮਾਤਮਾ ਦੀ ਸੰਗਤ ਨੂੰ ਪਹਿਲੇ ਸਥਾਨ ਤੇ ਰੱਖੀਏ ਅਤੇ ਬਾਕੀ ਸਭ ਨੂੰ ਦੂਸਰੇ ਸਥਾਨ ਤੇ।
   
ਪ੍ਰਮਾਤਮਾ ਅਤੇ ਗੁਰੂ ਸਾਨੂੰ ਇਹ ਸਮਝਣ ਦੀ ਬੁੱਧੀ ਦੇਵੇ ਕਿ 'ਮਨਮੁਖ' ਸ਼ਬਦ ਦਾ ਦੈਵੀ ਮਤਲਬ ਕੀ ਹੈ । ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਅਤੇ ਆਪਣੇ ਦਿਲ ਵਿੱਚ ਹੇਠ ਲਿਖੀਆਂ ਗੱਲਾਂ ਲਿਆ ਸਕਦੇ ਹਾਂ ।
 
 
·        ਕਿਹੜੀ ਚੀਜ਼ ਆਦਮੀ ਨੂੰ 'ਮਨਮੁਖ' ਬਣਾਉਂਦੀ ਹੈ ?
 
 
 
·        ਮਨਮੁਖ ਦੀਆਂ ਕੀ ਨਿਸ਼ਾਨੀਆਂ ਹਨ ?
 
 
·        ਸਾਡੇ ਆਪਣੇ ਗੁਣ ਕੀ ਹਨ, ਜਦੋਂ ਅਸੀਂ 'ਮਨਮੁਖ' ਦੇ ਭਾਵ ਤੋਂ ਗੁਣ ਅਤੇ ਸ਼ਖਸੀਅਤ ਦੇ ਹਿਸਾਬ ਨਾਲ ਵੇਖਦੇ ਹਾਂ ?
 
·        ਕੀ ਅਸੀਂ ਮਨਮੁਖ ਹਾਂ ?
 
 
 
·        ਜਾਂ ਕੀ ਅਸੀਂ ਸਹੀ ਦਿਸ਼ਾ ਵੱਲ ਜਾਣ ਲਈ ਕੰਮ ਕਰ ਰਹੇ ਹਾਂ ?
 
 
ਸਹੀ ਦਿਸ਼ਾ ਤੋਂ ਭਾਵ ਹੈ :
·        ਅਨਾਦਿ ਸੱਚ ਦੀ ਖੋਜ ਵੱਲ ਵਧਣਾ,
 
 
·        ਆਪਣੇ ਇਸ ਮਨੁੱਖੀ ਜੀਵਣ ਦੇ ਅਸਲ ਮੰਤਵ ਨੂੰ ਪ੍ਰਾਪਤ ਕਰਨ ਵੱਲ
 
 
·        'ਗੁਰਮੁਖ' ਬਣਨ ਵੱਲ
 
 
·        ਮੁਕਤੀ ਪ੍ਰਾਪਤ ਕਰਨ ਵੱਲ,
 
 
·        ਮਾਇਆ ਦੇ ਚੁੰਗਲ ਤੋਂ ਮੁਕਤ ਹੋਣ ਵੱਲ
 
 
·        ਅਤੇ ਮੂਲ ਨਾਲ ਇੱਕ ਹੋਣ, ਇਕੋ ਇਕ ਬ੍ਰਹਿਮੰਡ ਦੇ ਰਚਨ ਹਾਰੇ ਪ੍ਰਮਾਤਮਾ ਨਾਲ । ਨਾਮ ਸੱਚ ਹੈ, ਮਾਇਆ ਤੋਂ ਪਰੇ ਅਮਰਤਾ ਦਾ ਸਥੂਲ ਰੂਪ ।
 
ਸਭ ਤੋਂ ਪਹਿਲਾਂ ਆਉ ਪ੍ਰਮਾਤਮਾ ਦੀ ਕ੍ਰਿਪਾ ਵਾਸਤੇ ਅਰਦਾਸ ਕਰੀਏ ਕਿ ਅਸੀਂ 'ਮਨਮੁਖ' ਸ਼ਬਦ ਦਾ ਅਰਥ ਸਮਝ ਸਕੀਏ ।
 
ਇਹ ਸ਼ਬਦ ਦੋ ਸ਼ਬਦਾਂ 'ਮਨ' ਅਤੇ 'ਮੁੱਖ' ਤੋਂ ਬਣਿਆ ਹੈ।
 
 
ਮਨ
 
'ਮਨ' ਤੋਂ ਭਾਵ ਤੁਹਾਡਾ ਮਨ ਹੈ । ਇਹ ਮਨ ਤੁਹਾਡੇ ਸਰੀਰ ਦਾ ਅਦ੍ਰਿਸ਼ ਹਿੱਸਾ ਹੈ ਜੋ ਤੁਹਾਡੀ ਆਪਣੀ 'ਮਤ' ਭਾਵ ਬੁੱਧੀ ਦੁਆਰਾ ਚਲਾਇਆ ਜਾਂਦਾ ਹੈ । ਆਪੇ ਬਣੀ ਬੁੱਧੀ ਨੂੰ ਮਨਮਤ ਕਿਹਾ ਜਾਂਦਾ ਹੈ । ਇਹ ਤੁਹਾਡੀ ਸਿੱਖਿਆ ਅਤੇ ਸਮਾਜ ਜਿਸ ਵਿੱਚ ਤੁਸੀ ਰਹਿੰਦੇ ਹੋ ਦੇ ਨਿਯਮਾਂ ਤੇ ਅਧਾਰਿਤ ਵੀ ਹੁੰਦੀ ਹੈ । ਇਸ ਨੂੰ 'ਸੰਸਾਰਿਕ ਮਤ' ਵੀ ਕਿਹਾ ਜਾਂਦਾ ਹੈ । ਦੋਵੇਂ ਹੀ 'ਮਨਮਤ' ਅਤੇ ਸੰਸਾਰਕ ਮਤ ਵਿੱਚ ਦੁਰਮਤ ਦੇ ਅੰਸ਼  ਹੁੰਦੇ ਹਨ ।
 
'ਦੁਰਮਤ' ਮਾੜੀ ਬੁੱਧੀ ਹੈ ਜੋ ਤੁਹਾਨੂੰ ਉਕਸਾਉਂਦੀ ਹੈ :-
·        ਮਾੜੇ ਕੰਮ ਕਰਨ ਲਈ
 
·        ਪਾਪ ਕਰਨ ਲਈ
 
·        ਉਹਨਾਂ ਸਾਰੇ ਕੰਮਾਂ ਵਿੱਚ ਸ਼ਾਮਿਲ ਕਰਵਾਉਂਦੀ ਹੈ ਜਿਹੜੇ ਤੁਹਾਨੂੰ ਸੁਆਰਥੀ ਬਣਾਉਂਦੇ ਹਨ।
 
·        ਤੁਹਾਨੂੰ ਨਿੰਦਿਆਂ, ਬਖੀਲੀ ਅਤੇ ਚੁਗਲੀ ਵਿੱਚ ਲਗਾਉਂਦੀ ਹੈ
 
·        ਦੂਸਰਿਆਂ ਦਾ ਬੁਰਾ ਕਰਨ
 
·        ਦੂਸਰਿਆਂ ਨੂੰ ਦੁੱਖ ਦੇਣ
 
·        ਦੂਸਰਿਆਂ ਨਾਲ ਚਲਾਕੀ ਅਤੇ ਧੋਖਾ ਕਰਨ ਅਤੇ ਇਸ ਤਰ੍ਹਾਂ ਦੇ ਹੀ ਹੋਰ ਕਈ ਕੰਮ
 
 
ਅਸਲ ਵਿੱਚ 'ਮਨਮਤ' ਸਾਰੀ ਹੀ ਮਾਇਆ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ । ਮਨਮਤ ਦੇ ਪ੍ਰਭਾਵ ਹੇਠ ਕੀਤੇ ਸਾਰੇ ਕੰਮ ਮਾਇਆ ਦੇ ਤਿੰਨਾਂ ਵਿਚੋਂ ਦੋ ਭਾਗਾਂ ਦੇ ਅਧੀਨ ਵਾਪਰਦੇ ਹਨ :-
 
1)  'ਰਜੋ' ਜਿਸ ਵਿੱਚ ਆਸ਼ਾਵਾਂ, ਸਾਰੀਆਂ ਇੱਛਾਵਾਂ ਚਾਹਤਾਂ, ਨਿੰਦਿਆਂ,   ਬਖੀਲੀ ਚੁਗਲੀ ਅਤੇ
 
2)  'ਤਮੋ' ਜਿਸ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸ਼ਾਮਿਲ   ਹਨ। ਜਿਹੜੇ ਸੁੱਖ ਅਰਾਮ ਦੇ ਸਾਧਨਾਂ, ਜਵਾਨ ਸੁੰਦਰਤਾ, ਧਨ,   ਪਦਾਰਥ ਵਸਤੂਆਂ ਸੁੰਦਰਤਾ, ਜੀਭ ਦਾ ਸੁਆਦ, ਸੁਗੰਧ ਅਤੇ ਛੋਹ   ਦੁਆਰਾ ਭਟਕਾਏ ਜਾਂਦੇ ਹਨ ।
 
ਇਸ ਨਾਟਕ ਵਿੱਚ ਮਨ ਬੁੱਧੀ ਦੀਆਂ ਦਿਸ਼ਾਵਾਂ ਦੇ ਅਧੀਨ ਕੰਮ ਕਰਦਾ ਹੈ ਜੋ ਆਪੇ ਬਣੀ ਹੈ , ਸੰਸਾਰਕ ਮਤ ਹੈ ਅਤੇ ਦੁਰਮਤ ਹੈ । ਇਹ ਸਾਰੀ ਮਤ ਮਾਇਆ ਦੇ 'ਰਜੋ' ਅਤੇ 'ਤਮੋ' ਭਾਗ ਤੋਂ ਪ੍ਰਾਪਤ ਹੁੰਦੀ ਹੈ ।  ਗੁਰੂ ਦੇ ਬ੍ਰਹਮ ਗਿਆਨ 'ਗੁਰਮਤ' ਦੀ  ਬਖ਼ਸ਼ਿਸ  ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ । ਇਹ ਮਾਇਆ ਦੇ ਤੀਸਰੇ ਭਾਗ ਦੇ ਅਧੀਨ ਆਉਂਦਾ ਹੈ ਜਿਸਨੂੰ 'ਸਤੋ' ਆਖਦੇ ਹਨ । ਇਸ ਦਾ ਭਾਵ ਹੈ ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ :-
 
·        ਦਿਆਲਤਾ
 
 
·        ਮੁਆਫ਼ ਕਰ ਦੇਣਾ
 
 
·        ਨਿਮਰਤਾ
 
 
·        ਧਰਮ, ਅਨਾਦਿ ਸੱਚ, ਇੱਕ ਨਾਮ ਪ੍ਰਮਾਤਮਾ ਦਾ ਸੱਚ ਹੈ,
 
 
·        ਪ੍ਰਮਾਤਮਾ ਦੇ ਨਾਮ ਤੇ ਧਿਆਨ
 
 
·        ਪ੍ਰਮਾਤਮਾ ਦੇ ਪਵਿੱਤਰ ਮੂਲ ਮੰਤਰ ਦਾ ਧਿਆਨ ਕਰਨਾ
 
 
·        ਸਾਰੇ ਕਾਰਜਾਂ ਅਤੇ ਕੰਮਾਂ ਵਿੱਚ ਸੱਚਾ ਹੋਣਾ
 
 
·        ਮਨ ਅਤੇ ਪੰਜ ਚੋਰਾਂ ਤੇ ਕਾਬੂ ਪਾਉਣ ਲਈ ਕੰਮ ਕਰਨਾ
 
 
·        ਨਿੰਦਿਆ, ਬਖੀਲੀ ਤੇ ਚੁਗਲੀ ਤੋਂ ਤੋਬਾ ਕਰਨੀ
 
 
·        ਦੂਸਰਿਆਂ ਨੂੰ ਨੁਕਸਾਨ, ਚਲਾਕੀ ਅਤੇ ਧੋਖਾ ਦੇਣ ਤੋਂ ਬਚਣਾ
 
 
·        ਦੂਸਰਿਆਂ ਦੀ ਮਦਦ ਕਰਨਾ
 
 
·        ਸਮੇਂ ਅਤੇ ਮਾਇਆ ਦਾ ਦਸਵੰਧ ਗੁਰੂ ਅਤੇ ਭਲਾਈ ਲਈ ਦੇਣਾ 
·        ਪ੍ਰਮਾਤਮਾ ਅਤੇ ਗੁਰੂ ਅੱਗੇ ਆਪਾ ਨਿਛਾਵਰ ਕਰ ਦੇਣਾ
 
 
·        ਨਿਰਸਵਾਰਥ ਸੇਵਾ ਅਤੇ ਭਲਾਈ
 
 
·        ਸ਼ਕਤੀ ਪ੍ਰਾਪਤ ਕਰਨ ਦਾ ਯਤਨ ਕਰਨਾ
 
 
·        ਮਾਇਆ ਦੇ ਚੁੰਗਲ ਤੋਂ ਬਾਹਰ ਨਿਕਲਣ ਦਾ ਯਤਨ ਕਰਨਾ
 
 
·        ਆਪਣੇ ਆਪ ਨੂੰ ਦੁਬਿਧਾ, ਸ਼ੱਕ, ਸ਼ੰਕਾਵਾਦ ਅਤੇ ਵਿਚਲਿਤ ਕਰਨ ਤੋਂ ਮੁਕਤ ਹੋਣ ਦਾ ਯਤਨ ਕਰਨਾ
 
 
·        ਸੰਤੁਸ਼ਟੀ
 
 
·        ਕੋਈ ਲਾਲਚ ਨਹੀਂ
 
 
·        ਸਾਂਤੀ ਅਤੇ
 
 
·        ਸਥਿਰਤਾ
         
ਇਹ ਸਾਰੇ ਕੰਮ ਕਰਨ ਸਾਨੂੰ ਮਨਮਤ ਤੋਂ ਬ੍ਰਹਮ ਗਿਆਨ ਦੀ ਮੱਤ 'ਗੁਰਮਤਿ' ਵੱਲ ਲੈ ਜਾਂਦੇ ਹਨ ।
   
'ਗੁਰਮਤਿ' ਸਾਨੂੰ ਮਾਇਆ ਦੀਆਂ ਤਿੰਨੇ ਹਾਲਤਾਂ ਨੂੰ ਹਰਾਉਣ ਅਤੇ ਇਸ ਤੋਂ ਪਾਰ ਚੌਥੀ ਅਵਸਥਾ 'ਅਨਾਦਿ ਸੱਚ' ਵੱਲ ਜਾਣ ਦਾ ਰਸਤਾ ਵਿਖਾਉਂਦੀ ਹੈ । ਇਹ 'ਗੁਰਮੁਖ' ਬਣਨ ਦਾ ਰਸਤਾ ਹੈ।
 
ਮੁੱਖ
         
ਮਨਮੁਖ ਸ਼ਬਦ ਦਾ ਦੂਸਰਾ ਹਿੱਸਾ 'ਮੁੱਖ' ਹੈ ।  ਇਸ ਦਾ ਸ਼ਬਦੀ ਅਰਥ ਚਿਹਰਾ ਹੈ । ਜਿਸ ਪਾਸੇ ਤੁਹਾਡੇ ਮਨ ਦਾ ਮੂੰਹ ਹੁੰਦਾ ਹੈ 'ਮੁੱਖ' ਤੁਹਾਡੇ ਦੁਆਰਾ ਅਪਨਾਇਆ ਰਸਤਾ ਦਰਸਾਉਂਦਾ ਹੈ ਕਿ ਤੁਹਾਡੇ ਰੋਜ਼ਾਨਾ ਜੀਵਣ ਵਿੱਚ ਤੁਹਾਡੇ ਤੇ ਕੀਤੇ ਜਾ ਰਹੇ ਕੰਮਾਂ ਅਤੇ ਕਾਰਜਾਂ ਦਾ ਕੀ ਪ੍ਰਭਾਵ ਹੈ ।
 
ਮਨਮੁਖ 
         
'ਮਨਮੁਖ' ਸ਼ਬਦ ਦੱਸਦਾ ਹੈ ਕਿ ਉਹ ਵਿਅਕਤੀ ਜਿਸ ਦਾ ਮੂੰਹ ਸੰਸਾਰਿਕ ਮਨ ਵੱਲ ਹੈ । ਜਦ ਕਿ 'ਗੁਰਮੁਖ' ਦਾ ਮਤਲਬ ਪ੍ਰਮਾਤਮਾ ਗੁਰੂ ਅਤੇ ਗੁਰੂ ਪ੍ਰਮਾਤਮਾ ਦੇ ਮੂਲ ਸ਼ਬਦਾਂ ਵੱਲ ਮੂੰਹ ।
 
ਮਨਮੁਖ ਦਾ ਅਧਾਰ ਭੂਤ ਮਤਲਬ ਹੈ ਇਕ ਵਿਅਕਤੀ ਜਿਹੜਾ ਆਪਣੀ ਮਤ ਅਨੁਸਾਰ ਕੰਮ ਕਰਦਾ ਹੈ । ਉਸਦੀ ਆਪਣੀ ਮੱਤ ਕੁਝ ਨਹੀਂ ਕੇਵਲ ਸੰਸਾਰਿਕ ਮੱਤ ਅਤੇ ਦੁਰਮਤ ਹੁੰਦੀ ਹੈ । ਉਸ ਦੀ ਆਪਣੀ ਸਿੱਖਿਆ ਦੇ ਨਤੀਜੇ ਵਜੋਂ ਆਪਣੇ ਆਲੇ ਦੁਆਲੇ ਦੇ ਅਨੁਭਵ ਤੋਂ ਸਿੱਖਣ ਅਤੇ ਸਮਾਜ ਦੇ ਨਿਯਮਾਂ ਤੋਂ ਜਿਸ ਵਿੱਚ ਅਸੀਂ ਰਹਿੰਦੇ ਹਾਂ । ਇਸ ਨਾਟਕ ਵਿੱਚ ਮਨਮੁਖ ਉਹ ਵਿਅਕਤੀ ਹੈ ਜਿਹੜਾ ਮਾਇਆ ਦੇ 'ਰਜੋ' ਅਤੇ 'ਤਮੋ' ਗੁਣਾਂ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ । ਜਿਆਦਾ ਵਿਵਹਾਰਿਕ ਅਤੇ ਸੌਖੇ ਤਰੀਕੇ ਨਾਲ ਸਮਝਣ ਲਈ 'ਮਨਮੁਖ' ਦੇ ਗੁਣਾਂ ਨੂੰ ਹੇਠ ਲਿਖੇ ਤਰੀਕੇ ਨਾਲ ਦੱਸਿਆ ਗਿਆ ਹੈ :-
1.    ਉਹ ਜਿਸਦਾ ਪ੍ਰਮਾਤਮਾ, ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ।
 
 
2.   ਜੋ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਪ੍ਰਤੀ ਵਚਨਬੱਧ ਨਹੀਂ ਹੈ।
 
 
3.  ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ  ਵਿੱਚ ਕੋਈ ਵਿਸ਼ਵਾਸ ਨਹੀਂ ਹੈ।
 
 
4.  ਜਿਸ ਦਾ ਪ੍ਰਮਾਤਮਾ ਅਤੇ ਗੁਰੂ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਵਿੱਚ   ਕੋਈ ਯਕੀਨ ਨਹੀਂ ਹੈ ।
 
 
5.  ਜਿਸਨੇ ਪ੍ਰਮਾਤਮਾ ਅਤੇ ਗੁਰੂ ਅੱਗੇ ਪੂਰੀ ਤਰ੍ਹਾਂ ਆਪਾ ਨਿਛਾਵਰ ਨਹੀਂ ਕੀਤਾ
 
 
6.  ਜੋ ਆਪਣੇ ਗੁਰੂ ਦੇ ਬ੍ਰਹਮ ਗਿਆਨ ਦੇ ਸ਼ਬਦਾਂ ਦੀ ਪਾਲਣਾ ਨਹੀਂ  ਕਰਦੇ।

 
7. ਜੋ ਆਪਣਾ 10% ਸਮਾਂ ਪ੍ਰਮਾਤਮਾ ਅਤੇ ਗੁਰੂ ਦੇ ਲੇਖੇ ਨਿਰਸਵਾਰਥ  ਸੇਵਾ ਅਤੇ ਉਹਨਾਂ ਦੀ ਯਾਦ ਵਿੱਚ ਲਗਾਉਂਦਾ।                                                 
 
 
8. ਜੋ ਆਪਣੀ ਕਮਾਈ ਵਿੱਚ 10%  (ਦਸਵੰਧ) ਪ੍ਰਮਾਤਮਾ ਅਤੇ ਗੁਰੁ ਅੱਗੇ  ਭੇਟ ਨਹੀਂ ਕਰਦਾ ।
 
 
9. ਜੋ ਪੰਜ ਚੋਰਾਂ ਦੇ ਅਧੀਨ ਚੱਲਦਾ ਹੈ ਜਿਸਦੀ ਜਿੰਦਗੀ ਇਹਨਾਂ ਪੰਜ ਚੋਰਾਂ ਵਿਚੋਂ ਇੱਕ ਦੁਆਰਾ ਅਧੀਨ ਹੋ ਕੇ ਚੱਲਦੀ ਹੈ । (ਕਾਮ, ਕ੍ਰੋਧ,   ਲੋਭ, ਮੋਹ, ਅਹੰਕਾਰ)
 
 
10. ਜੋ ਇੱਛਾਵਾਂ ਅਧੀਨ ਕੰਮ ਕਰਦਾ ਹੈ।
 
 
11. ਜੋ ਨਾਕਾਰਤਮਿਕ ਆਲੋਚਨਾ, ਨਿੰਦਿਆ, ਬਖੀਲੀ ਅਤੇ ਚੁਗਲੀ ਵਿੱਚ ਫਸਿਆ ਹੈ।
 
 
12. ਜੋ ਬ੍ਰਹਮ ਗਿਆਨ 'ਗੁਰਮਤ' ਤੇ ਅਮਲ ਨਹੀਂ ਕਰਦਾ ਅਤੇ ਪ੍ਰਮਾਤਮਾ ਦੇ ਮੂਲ ਮੰਤਰ ਨੂੰ ਰੋਜ਼ਾਨਾ ਜੀਵਣ ਵਿੱਚ ਨਹੀਂ ਜਪਦਾ।
 
 
13. ਜੋ ਸਰਵ ਸ਼ਕਤੀਮਾਨ ਦੀ ਸਾਰੀ ਰਚਨਾ ਨੂੰ ਪਿਆਰ ਨਹੀਂ ਕਰਦਾ
 
 
14. ਜੋ ਨਫ਼ਰਤ ਅਤੇ ਪੱਖਪਾਤ ਨਾਲ ਭਰਿਆ ਹੈ
 
 
15. ਜੋ ਇਹ ਨਹੀਂ ਪਹਿਚਾਣਦਾ ਕਿ ਸਾਰੇ ਮਨੁੱਖੀ ਜੀਵ ਬਰਾਬਰ ਹਨ
 
 
16. ਜੋ ਦੂਸਰਿਆਂ ਦਾ ਚੰਗਾ ਨਹੀਂ ਕਰਦਾ ਅਤੇ ਨਹੀਂ ਸੋਚਦਾ
 
 
17. ਜੋ ਦੁਬਿਧਾ ਅਤੇ ਭੁਲੇਖੇ ਭਰੀ ਜਿੰਦਗੀ ਜੀਂਦਾ ਹੇ ।
 
 
18. ਜਿਸ ਦੇ ਵਤੀਰੇ ਵਿੱਚ ਨਿਮਰਤਾ ਨਹੀਂ ਹੈ।
 
 
19. ਜੋ ਦੂਸਰਿਆਂ ਪ੍ਰਤੀ ਦਿਆਲੂ ਨਹੀਂ ਹੈ ਜਿਸ ਦੇ ਦਿਲ ਵਿੱਚ ਦਿਆ    ਨਹੀਂ ਹੈ।
 
 
20. ਜੋ ਆਪਣੇ ਕੰਮ ਵਿੱਚ ਇਮਾਨਦਾਰ ਨਹੀਂ ਹੈ ਅਤੇ ਇਹ ਸੂਚੀ ਚੱਲਦੀ ਰਹਿੰਦੀ ਹੈ।
 
 
ਅਖੀਰਲੀ ਗੱਲ ਇਹ ਹੈ ਕਿ ਜੋ ਆਦਮੀ 'ਗੁਰਮੁਖ' ਨਹੀਂ ਹੈ ਮਨਮੁਖ ਹੈ ।

ਇੱਕ ਆਦਮੀ ਮਨਮੁਖ ਹੈ ਜਦ ਤੱਕ ਉਹ :
 
 
·        ਗੁਰਮੁਖ ਨਹੀਂ ਬਣਦਾ ਉਹ ਮਨਮੁਖ ਰਹਿੰਦਾ ਹੈ
 
 
·        ਪੂਰੀ ਤਰ੍ਹਾਂ ਸਰਵਸਕਤੀਮਾਨ ਦਾ ਅਹਿਸਾਸ ਨਹੀਂ ਕਰਦਾ, ਮਨਮੁਖ ਹੈ।
 
 
·        ਜਦ ਤੱਕ ਉਸ ਦੇ ਸਾਰੇ ਦਰਵਾਜੇ ਦਸਵੇ ਦੁਆਰ ਸਮੇਤ ਅਤੇ ਬ੍ਰਹਮ ਅੱਖ ਨਹੀਂ ਖੁੱਲ੍ਹਦੀ
 
 
·        ਪ੍ਰਮਾਤਮਾ ਦੀ ਅਨਾਦਿ ਬਖਸ਼ਿਸ਼ ਨਾਲ ਬਿਨਾਂ ਰੁਕੇ ਬ੍ਰਹਮ ਸੰਗੀਤ ਦਾ ਸੰਚਾਰ ਨਹੀਂ ਹੁੰਦਾ
 
 
·        ਸੱਤ ਰੂਹਾਨੀ ਕੇਂਦਰਾਂ ਅਨਾਦਿ ਬਖਸ਼ਿਸ਼ ਸਕ੍ਰਿਆ ਨਹੀਂ ਹੁੰਦੇ ਜੋ ਸਰੀਰ ਵਿੱਚ ਰੂਹਾਨੀ ਊਰਜਾ ਦਾ ਸੰਚਾਰ ਕਰਦੇ ਹਨ.।
 
 
·        ਸਭ ਤੋਂ ਉੱਚੇ ਅੰਮ੍ਰਿਤ ਦੀ ਜਿਹੜਾ ਕਿ ਰੂਹ ਦੇ ਅੰਦਰੋਂ ਪ੍ਰਮਾਤਮਾ ਦਾ ਅਨੰਦ ਹੈ ਦੀ ਅਨਾਦਿ ਬਖਸ਼ਿਸ਼ ਨਹੀਂ ਹੁੰਦੀ।
 
 
·        ਸਰਵੋਤਮ ਪ੍ਰਕਾਸ਼ ਰੂਹਾਨੀ ਹਿਰਦੇ ਦੇ ਗੁਣ ਨਾਲ ਪੂਰਨ ਤੌਰ ਤੇ ਸਚਿਆਰਾ ਨਹੀਂ ਬਣ ਜਾਂਦਾ ।
 
 
·        ਜੋ ਸਰਵਸਕਤੀਮਾਨ ਦੇ ਸਰੀਰ ਪ੍ਰਕਾਸ਼ ਵਿੱਚ ਪੂਰੀ ਤਰ੍ਹਾਂ ਅਭੇਦ ਨਹੀਂ ਹੋ ਜਾਂਦਾ। 
         
 
 
ਕੇਵਲ ਇੱਕ ਪੂਰਨ ਸੰਤ 'ਮਨਮੁਖ' ਨਹੀਂ ਹੈ ।
         
 
 
ਕੇਵਲ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਜਾਣਨ ਵਾਲਾ 'ਮਨਮੁਖ' ਨਹੀਂ ਹੈ।
   
 
 
ਕੇਵਲ ਇੱਕ ਪੂਰਨ ਸਚਿਆਰਾ 'ਮਨਮੁਖ' ਨਹੀਂ ਹੈ ।
   
 
 
ਕੇਵਲ ਇੱਕ ਬ੍ਰਹਮ ਰੂਹ ਜੋ ਪ੍ਰਮਾਤਮਾ ਦੀ ਪਵਿੱਤਰ ਕਚਹਿਰੀ ਵਿੱਚ ਰਹਿੰਦੀ ਹੈ  ਗੁਰਮੁਖ ਹੈ ਅਤੇ ਜਦ ਤੱਕ ਅਜਿਹਾ ਨਹੀਂ ਹੁੰਦਾ ਆਦਮੀ ਮਨਮੁਖ ਰਹਿੰਦਾ ਹੈ । ਕਿਉਂਕਿ ਉਹ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ । ਅਤੇ ਜਦ ਤੱਕ ਅੰਦਰੋਂ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਅਤੇ ਪੂਰਨ ਸਚਿਆਰਾ ਨਹੀਂ ਬਣਦਾ , ਉਹ ਪੂਰਨ ਅਨਾਦਿ ਸੱਚ ਨੂੰ ਦੇਖਣ, ਬੋਲਣ, ਸੁਣਨ ਅਤੇ ਪੇਸ਼ ਕਰਨ ਦੇ ਅਤੇ ਸੇਵਾ ਕਰਨ ਦੇ ਯੋਗ ਨਹੀਂ ਹੁੰਦਾ, ਆਦਮੀ 'ਮਨਮੁਖ' ਰਹਿੰਦਾ ਹੈ | 
 

This article is presented with the grace of the great, great Guru and God who is unapproachable, unfathomable, imperceptible, endless, infinite and is the blessed, blessed Supreme Lord and Master:   

Let us pray to God and Guru with pressed palms in prayer position, with countless humble prostrations at their lotus feet.  With countless thanks to them with every breath of ours.  With our head pressed at their lotus feet forever.   For all ages to come may we remain at their lotus feet, with our heart cloaked in humbleness.   

May we have utmost humbleness in our heart, full belief, commitment, trust, faith, true love and true devotion.   

May we have true and unconditional devotion, without any worldly demands, with unconditional love in our heart for all His Creation and with our head pressed at the feet of the entire creation.   

May we always keep God, Guru and Guru’s congregation in first place and everything else at second place.   


May God and Guru give us the wisdom to understand what the divine meaning of the word Munnmukh is so that we can understand and bring inside our Hhart the following points :- 


·         what makes a person a Munnmukh?   


·         what are the characteristics of a Munnmukh ?   


·         what are our own qualities, character and personality in light of the meaning of Munnmukh ?   


·         are we Munnmukh ?   


·         Or are we making efforts to steer ourselves in the right direction?   
 


The right direction means   


·         Heading towards the discovery of Eternal Truth,   


·         Towards the achievement of our real objective of this human life,   


·         To become a Gurmukh


·         To achieve salvation,   


·         To get relieved from the shackles of the Maya ,


·         And be one with the Origin, One Universal Creator God. The Name Is Truth, Beyond Maya Embodiment of the Immortal Being.   


First of all let us pray for the God’s grace to understand the meaning of the word Munnmukh


This word comprises of two words "Munn"  and "Mukh" :   


MUNN


"Munn" means your own mind. The mind is an invisible part of your body, which is controlled by your own Mat meaning wisdom.  Self-made wisdom is called the Munn Mat . It is based on your own education and also the rules of the society you live in.  This is also called the worldly wisdom Sansarik Mat .  Both the Munn Mat and Sansarik Mat also contain some element of the Dur Mat .
The Dur Mat is the evil wisdom which prompts you to :   


·         do bad deeds,   


·         commit sins,   


·         get involved in all kinds of deeds which make you selfish,   


·         involve you in slander, gossip and back-biting,   


·         doing bad to others,   


·         hurting others,   


·         cheating and deceiving others and so on.   


Basically all the Munn Mat falls under the operation of Maya .  All the actions and deeds conducted under the influence of Munn Mat happens under two of the three parts of Maya :
 
1) Rajo
(Desires & Negative Criticism) which includes hopes, all-consuming desires, wishes, slander, gossip, back-biting and   


2) Tamo (Five thieves) which includes lust, anger, greed, selfish attachment, ego. Prompted by luxuries, young beauty, wealth, material things, beauty, tastes of tongue, smell and feel of touch.   


In a nutshell the mind operates under the directions of wisdom that is self-made, worldly and evil (Munn Mat , Sansarik Mat & Dur Mat ).  All of that wisdom is gained under Rajo and Tamo parts of Maya


In order to blessed with the Guru's Divine Wisdom Gur Mat we have to start by practicing truthful deeds.  That comes under the third part of the Maya called SATO.   It means we have to practice:   


·         kindness, 
·         forgiveness, 
·         humbleness, 
·         love; 
·         religion, the eternal truth, One God Named Truth, 
·         meditation on God’s name, 
·         practicing God’s Primal words, 
·         practicing truth in daily life, 
·         being truthful in all actions and deeds, 
·         work towards getting a control over the mind and five thieves, 
·         restrain from doing slander, gossip and back-biting, 
·         restrain from harming, cheating and deceiving others; 
·         helping others, 
·         giving tenth of time and money to Guru or charity, 
·         surrender to the God and Guru, 
·         selfless service and generosity, 
·         efforts to achieve the salvation, 
·         efforts to get out of the shackles of MAYA
·         work towards relieving yourself of all kinds of doubts, delusions, illusions and distractions; 
·         contentment, 
·         controlling desires, 
·         no greed 
·         patience and
·         stability   


All these truthful deeds take us towards reforming our self-wisdom MUNN MAT with divine wisdom GUR MAT .Gur Mat shows us the path to defeating the three states of MAYA and going beyond it into the fourth state which is the Eternal Truth. This is the path to becoming a Gurmukh.   
 


MUKH   


The second part of the word Munnmukh is the word "Mukh".  This literally means FACE. Whichever way your mind is facing “MUKH” defines the path you are following. The direction you are facing defines what influences your actions and deeds in your daily life.     
 


MUNNMUKH 
The word Munnmukh describes the person who is facing towards the worldly mind.   Whereas a Gurmukh has his face towards God, Guru and God’s Primal words.  The word Munnmukh basically means the person who follows his own wisdom.  But his own wisdom is nothing but a mixture of Sansarik Mat (learned form the society prevailing around you) and Dur Mat (evil wisdom).  The result of his own education, his own learning from his environment and the rules of the society he lives in.  In a nutshell the Munnmukh is the person who operates under the influence of Rajo and Tamo attributes of Maya . A more practical and easy to understand preview of the qualities of a Munnmukh are briefly described as follows:

1.              Who has no belief in God, Guru and God’s primal words.   


2.              Who is not committed to the God and Guru and God’s primal words.   


3.              Who has no faith in the God and Guru and God’s primal words.   


4.              Who has no trust in the God and Guru and God’s primal words.   


5.              Who has not completely surrendered himself to the God and Guru.   


6.              Who doesn't follow his Guru's words of divine wisdom.   


7.              Who doesn't give 10% of his time to the God and Guru by not involving in the selfless service and remembrance of God and Guru.   


8.              Who doesn't give 10% of his earnings to the God and Guru.   


9.              Who is ruled by the five thieves. Whose life is ruled by any of all of the Five thieves (Lust, Anger, Greed, Selfish attachment, Ego).   


10.           Who is ruled by the desires.   


11.           Who is involved in the negative criticism Slander, gossip and back-biting.   


12.           Who doesn't practice the divine wisdom Gur Mat or God’s Primal words in his daily life.   


13.           Who doesn't love all the creation of the Almighty.   


14.           Who is full of hatred and discrimination.   


15.           Who doesn't recognize that all are equal, all are human beings.   


16.           Who doesn't think and do good to others.   


17.           Who lives a life full of delusions and illusions.   


18.           Who has no humbleness in his behavior.   


19.           Who is not kind to others. Who is not kind hearted.   


20.           Who is not honest in his deeds.   


And the list goes on.   
 


The bottom line is that :   


The person who is not a Gurmukh is a Munnmukh


A person is a Munnmukh UNTIL he has :   


·         become a Gurmukh, he will remain a Munnmukh


·         Completely realized Almighty he is a Munnmukh


·         all his divine doors including Tenth Door & Divine Eye open.   


·         been blessed eternally with the God’s Grace of un-struck divine music nectar.   


·         been eternally blessed with the activation of Seven Centers of the spiritual energy with in the body.   


·         been eternally blessed with the highest ambrosia which is Soul Bliss/Enjoyment of God within.   


·         become completely truthful by virtue of a supreme light fully bright in his spiritual heart.   


·         merged in the Almighty's body of light completely.   
 


Only a complete saint is not a Munnmukh


Only a complete knower of God is not a Munnmukh


Only a complete truthful person is not a Munnmukh


Only a divine soul who lives in the royal court of God is a Gurmukh. And until that happens a person remains a Munnmukh because his inside is not completely cleaned up.  And until the inside is not completely cleaned up and becomes a completely truthful person and capable of seeing, speaking, hearing, delivering and serving the complete eternal truth, the person will remain a Munnmukh

Database Error

Please try again. If you come back to this error screen, report the error to an administrator.

* Who's Online

  • Dot Guests: 2225
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]