This section allows you to view all posts made by this member. Note that you can only see posts made in areas you currently have access to.
Topics - ~_~jatt_o1~_~
1
« on: February 02, 2008, 05:51:47 PM »
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ, ਦੋ ਘੜੀਆਂ ਆ ਰਲ਼ ਕੇ ਬਹਿ ਲੈ, ਹੁਣ ਹੋਰ ਮੈਂ ਤੈਨੂੰ ਕੀ ਕਹਾਂ? ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ, ਚੁੱਪ ਦਾ ਮੋਟਾ ਜੰਦਰਾ ਵੱਜ ਜਾਏ। ਉਮਰ ਦਾ ਪੰਛੀ ਧੋਖਾ ਕਰ ਜਾਏ, ਸੂਖ਼ਮ ਸਾਥ ਦੇਹੀ ਦਾ ਛੱਡ ਜਾਏ। ਇਸ ਪਿੰਜਰ ਦੇ ਧੁਰ ਅੰਦਰ ਤੱਕ, ਚੰਦਰਾ ਰੋਗ ਹਿਜਰ ਦਾ ਲੱਗ ਜਾਏ। ਦਿਲ ਦੇ ਅੰਦਰ ਪਾਰਾ ਭਰ ਜਾਏ, ਧਕ-ਧਕ ਕਰਦਾ ਆਖਿਰ ਖੜ੍ਹ ਜਾਏ। ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ, ਦਰਦ ਮੈਂ ਮੁੜ ਕੇ ਨਾ ਸਹਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ, ਮੌਤ ਦੀ ਗੋਦੀ ਬਹਿ ਕੇ ਵਿਰ ਜਾਏ। ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ। ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ। ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ। ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕਿ ਕੱਲ੍ਹ ਦਾ ਸੂਰਜ, ਚਾਨਣੀਆਂ ਨੂੰ ਕਾਲ਼ਾ ਕਰ ਜਾਏ। ਕੱਲ੍ਹ ਦੇ ਦਿਨ ਦੀ ਧੁੱਪ ਧੁਆਂਖੀ, ਚੰਨ ਦੇ ਚਿਹਰੇ ਕਾਲਖ਼ ਮਲ਼ ਜਾਏ। ਹੋ ਸਕਦੈ ਕਿ ਕੱਲ੍ਹ ਸੁਬ੍ਹਾ ਤੱਕ, ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ। ਹਾਂ ਇਹ ਹੋ ਸਕਦੈ ਕਿ ਨ੍ਹੇਰਾ, ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ। ਬੋਲੀਂ ਨਾ ਤੂੰ ਚੁੱਪ ਹੀ ਕਰ ਜਾਈਂ, ਅੰਤਿਮ ਇੱਛਾ ਮੈਂ ਕਹਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਮੇਰੇ ਮਗਰੋਂ ਮੇਰੀ ਰਾਖ਼ ਨੂੰ, ਭਰ ਵਹਿੰਦੇ ਦਰਿਆ ਵਿੱਚ ਪਾ ਦੇਈਂ, ਚੁੱਪ- ਚੁਪੀਤੇ ਇੱਕ ਬੁੱਕ ਰੱਖ ਕੇ, ਯੂਨੀਵਰਸਿਟੀ ਵਿੱਚ ਦਬਾ ਦੇਈਂ। ਟੋਆ ਮਿੱਟੀ ਦੇ ਨਾਲ਼ ਭਰ ਕੇ, ਉੱਪਰ ਇੱਕ ਗੁਲਮੋਹਰ ਲਾ ਦੇਈਂ। ਉਸ ਦਾਤੇ ਦਾ ਸ਼ੁਕਰ ਮਨਾ ਕੇ, ਪਾਣੀ ਆਪਣੇ ਬੁੱਕ ਨਾਲ਼ ਪਾ ਦੇਈਂ। ਮੈਂ ਚਾਹੁੰਨਾ ਕਿ ਮਸਤ ਹਵਾ ਵਿੱਚ, ਵਾਂਗ ਮੈਂ ਖ਼ੁਸ਼ਬੂ ਦੇ ਰਲ਼ਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
2
« on: December 12, 2007, 08:02:08 AM »
ban kitab teri hik naal lag jaavan, chori tere dil andar luk jaavan, athru ban ke niklaan teri akh vichon, teriyan gallan te aa ke suk jaavan sach kehna aa tere naal pyar aina, jhooth bolan teteri bukkal vich muk jaavan.
3
« on: December 06, 2007, 03:37:29 PM »
Falak Ke Teer Ka Kya Nishana Tha Idhar Mera Ghar, Udhar Uska Aaashiyana Tha Puhunch Rahi Thi Kinare Pe Kashti-E-Umeed Usi Waqt Is Tofaan Ko Bhi Yahaan Aana Tha
4
« on: December 06, 2007, 02:39:09 PM »
Ki kariye loka da, har gall nu lok jhmela kehnde ne, Je e-mail na kariye ta kanjoos te je kariye ta Vehla kehnde ne!!
5
« on: December 05, 2007, 01:38:31 PM »
“ਇੱਥੇ ਕੌਣ ਕਿਸੇ ਦਾ ਯਾਰ ਹੁੰਦਾ, ╬♥╬ ਬਸ ਮਤਲਬ ਦਾ QATIL ਪਿਆਰ ਹੁੰਦਾ, ╬♥╬ ਬੜੇ ਆਪਣੇ ਹੱਕ ਪੇ ਜਤਾਉਂਦੇ ਨੇ, ╬♥╬ ਲੈੜ ਪੈਣ ਤੇ ਸੱਬ ਬੇਕਾਰ ਹੁੰਦਾ, ╬♥╬ ╬♥╬ ਮੈ ਵੇਖਿਆਂ ਮਾਂਵਾਂ ਇਹੋ ਜਿਹਿਆ, ╬♥╬ ਜੱਮਦੀ ਧੀ ਪਈ ਮਾਰੇ ਚੀਕਾਂ ਏ, ╬♥╬ ਹੱਥੀ ਮੌਤ ਦਾ ਘਰ ਤਿਆਰ ਹੁੰਦਾ, ╬♥╬ ਬਸ ਮਤਲਬ ਦਾ QATIL ਪਿਆਰ ਹੁੰਦਾ, ╬♥╬ ╬♥╬ ਮੈ ਵੇਖਿਆਂ ਮਹਿਫਲਾਂ ਲੱਗਿਆ ਨੇ, ╬♥╬ ਜਿਥੇ ਹੋਇਆਂ ਸਦਾ ਹੀ ਠੱਗਿਆ ਨੇ, ╬♥╬ ਬੰਦਾ ਬੰਦੇ ਦੇ ਕਦੇ ਨਾ ਨਾਲ ਹੁੰਦਾ, ╬♥╬ ਬਸ ਮਤਲਬ ਦਾ QATIL ਪਿਆਰ ਹੁੰਦਾ, ╬♥╬ ╬♥╬ ਮੈ ਵੇਖੀ ਦੁਨਿਆਦਾਰੀ ਏ, ╬♥╬ ਤੇ ਯਾਰ ਆਪਣੇ ਦੀ ਯਾਰੀ ਏ, ╬♥╬ ਬੱਸ ਜੀ ਨੂੰ ਜੀ ਸਹਾਰ ਹੁੰਦਾ, ╬♥╬ ਬਸ ਮਤਲਬ ਦਾ QATIL ਪਿਆਰ ਹੁੰਦਾ, ╬♥╬ ╬♥╬ ਮੈ ਵੇਖਿਆ ਛਾਇਆ ਖੁਸ਼ਿਆ ਨੇ, ╬♥╬ ਲੌਕੀ ਹਾਸੇ ਪਏ ਲੁਟਾਉਦੇ ਨੇ, ╬♥╬ ਮੇਰੇ ਗਮ ਦਾ ਨਾ ਕੋਈ ਗਮਖਾਰ ਹੁੰਦਾ, ╬♥╬ ਬਸ ਮਤਲਬ ਦਾ QATIL ਪਿਆਰ ਹੁੰਦਾ,â€
6
« on: December 04, 2007, 07:54:04 PM »
Zindgi Ne Khushiyo Ko Pukara hai, Sada Muskurayo tum,Tumahara Har Gum Hamara hai, Phool Khilte Rahe Jeeven Main Tumare, Kanto k Liye Daman Hamara Hai……..!
7
« on: December 04, 2007, 07:52:35 PM »
MUSKAAN AAPKE HONTO SE KAHIN JAAYE NA AANSU AAPKI PALKO PE KABHI AAYE NA PURA HO AAPKA HAR KHWAB AUR JO PURA NA HO VO KHWAB KABHI AAYE NA………
8
« on: December 04, 2007, 07:03:19 PM »
kya karoge ki meri taqdeer hi aise hai dil me chupa dard chehre pe bebasi hai tanha dard ka jab nahi milta sathi koi dard likhkar kahte hain yahi to zindagi hai ..
9
« on: December 03, 2007, 11:39:51 AM »
HUM mitti ke ashiyane banate gaye BANA-bana kar unhe mitate gaye Humein koi na apna bana saka Hum har kisi ko apna banate gaye
10
« on: December 03, 2007, 11:11:17 AM »
Chitt nhi lagda jadon da dil dhokha kha gya Changi bhali zindgi nu koi nazr la gya Is marjane ishq da nhi labhya koi ilaaj Jis waid ne v vekhya o sir hila gya.. Yari karan da Faida tan je DiLan wich khich hove,Yaar chahe jina Dur hove,GaLan 2 te MatLab 1 hove,Lakh Vajjan chahe TEER Seene te,Zakhm 2 te Dard ik hove.
11
« on: December 03, 2007, 10:17:51 AM »
Tusi lakh bhulake vekh lvo Asi Dilo yad awage,Tuhanu dunia ch bahut ne chahn wale,Asi sb to vadke chahange,Tusi pani p-p thk jana,Asi Hichkia bn-bn stanwage…
12
« on: December 03, 2007, 09:45:37 AM »
Tenu pyar bahut mai karda haan… Kade jazba tu pehchaan mera… Teri khushi nu vekh ke khush hovan…. Te vaaran te jahaan mera…. Teri takni de naal katal hovan….. Kade pura kar eh armaan mera…. Saun teri mai peeni chhad daan… Je hath cho far lein jaam mera…. Je mere te tenu yakeen nahi…. Taan lai ja ek paigaam mera…. Siveyan de raakh cho fullan nu Shaan lavin…. Vekhin….hona haddiya te v naam tera…
13
« on: December 03, 2007, 09:43:17 AM »
unke ane ke umeed hai, hum intzaar ker reh hai, waadon ko azamaye hai, tabi to atibaar karte hai, der se he sahi, woh aange zaroor, woh jante hain, hum unse kitna pyaar kerte hai,
14
« on: December 03, 2007, 09:37:18 AM »
Teri Yaari Da Mull Asin Taar Nahi Sakde, Tu Mange jaan Te Inkaar Kar Nahi Sakde, Maneya Ke Zindagi Lendi Imtehan Bade, Par Tu Hove Naal Te aapan Haar Nahi sakde…
15
« on: December 03, 2007, 09:12:05 AM »
ren de dila ohna naal laun lai yarane, oho apne ni hunde jede hunde ne begane, jina nu nahi ghaat nave yara di, ohna di udeek vich, jaane lang e zamane..
16
« on: December 03, 2007, 08:39:26 AM »
Koi jit janda bazzi gallan char karke . Koi jitt janda laarean da vapaar karke . Je kismat to bina kuch mil janda Asin kive haar jande sacha pyar karke.
17
« on: December 03, 2007, 06:55:03 AM »
Hanju saadi taqdeer Asin hanjuan vich rul jaana Asin umraan tak tuhanu yaad rakhna Par tusin hauli-hauli sannu bhul jaana
18
« on: December 03, 2007, 05:09:53 AM »
Hanju tere niklan te akh meri rove Dhadkan teri hove te dil mera hove Khuda kare yaari saadi inni changi hove Saah tere rukkan te maut meri hove.
19
« on: December 03, 2007, 04:54:19 AM »
Aukha langda eh waqt vichhore da, bin yaar guzara kaun kare, ik din howe taan lang jawe, sari umar guzara kaun kare
20
« on: November 28, 2007, 12:16:04 PM »
Kabhi khud pe kabhi halaat pe rona aaya, baat nikli to har ek baat pe rona aaya, hum to samjhe the ke hum bhool gaye hai unko, kya hua aaj kis baat pe rona aaya..................
|