3621
April 28, 2025, 05:10:40 AM
This section allows you to view all posts made by this member. Note that you can only see posts made in areas you currently have access to. 3623
Help & Suggestions / Re: PunjabiKudi« on: March 06, 2008, 04:27:46 PM »
Sat Sri Akal Billu ji..tusi badi muskile vich pa dita..kise tera de qustion tusi pouch laye ne..punjabijanta da kehda pass chai da aa tuhnu..dosra just for kudiya vala pass only kudiya de kol he ne..ohh mai kise munde nu nahi dass sakdi..i m really sorry about tht..
3624
Fun Time / Re: Boliyan« on: February 23, 2008, 11:22:37 PM »
Roti Kha Le Ve Tavitta Valye Jagindera..
Mai Nahi Tera Nao Jan Di.. Roti Kha Le Ve Tavitta Valye Jagindera.. Mai Nahi Tera Nao Jan Di.. Nalye Jagindera Jagindera Akhiye.. Nalye Jagindera Jagindera Akhiye.. Te Nalye Akhiye Nao Nai Jaan Di.. Nalye Jagindera Jagindera Akhiye.. Te Nalye Akhiye Nao Nai Jaan Di.. 3625
Fun Time / Re: Boliyan« on: February 18, 2008, 08:49:53 PM »
Kal Da Aya Male Sunnai Da..
Kal Da Aya Male Sunnai Da.. Surma Sabb Ne Paya.. Bee Genna Gatta Sabb Nu Sohde.. Genna Gatta Sabb Nu Sohde.. Doora Robb Wadiya.. Gidda Khobb Rachiya Munde De Mami Ne.. Gidda Khobb Rachiya Munde De Mami Ne.. Gidda Khobb Rachiya Munde De Mami Ne.. 3626
Shayari / Re: shayari posted by ~PunjabiKudi~« on: February 15, 2008, 06:42:57 PM »ਦੋ ਗਲਾਂ ਲਈ ਸਿੱਖ ਦਾ ਸਿਰ ਬਣਿਆ ਆਰਿਆਂ ਲਈ ਜਾਂ ਸਰਦਾਰੀਆਂ ਲਈ ਬਾਗੀ ਅਤੇ ਸ਼ਹੀਦ ਇੱਕ ਸਿੱਕੇ ਦੇ ਦੋ ਪਾਸੇ ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ 'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ' ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ 'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ ਅਸੀਂ ਉਹੀ ਸ਼ਹੀਦ ਬਣਾਏ ਮੀਆਂ 'singha' ਉਏ ਰਾਜ' ਚ ਔਰੰਗਿਆ ਦੇ 'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂ.... 3627
Religion, Faith, Spirituality / ਲੱਭ ਕੇ ਅੱਜ ਭਿੰਡਰਾਂਵਾਲਾ ਹੋਰ« on: February 15, 2008, 06:36:47 PM »
ਤੂੰ ਕਾਹਤੋਂ ਤੁਰ ਗਿਆ ਸੂਰਿਆ, ਅਜੇ ਮੈਨੂੰ ਸੀ ਤੇਰੀ ਲੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਕੁੱਖੋਂ ਜੰਮੇ ਬਦਲ ਗਏ,ਮੇਰਾ ਟੁੱਟ ਗਿਆ ਅੱਜ ਮਾਣ,ਇੱਥੇ ਭਈਏ ਵੇਖ ਬਿਹਾਰ ਦੇ,ਮੇਰੀ ਹਿੱਕ ਤੇ ਥੁੱਕਦੇ ਪਾਨ,ਸਭ ਕੁਰਸੀ ਦੇ ਪੁੱਤ ਬਣ ਗਏ,ਮੇਰਾ ਕੋਈ ਨਹੀਂ ਸੁਣਦਾ ਸ਼ੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਹਿੱਕ ਤੇ ਵੇਖ ਲੈ ਵਗਦੇ,ਅੱਜ ਨਸ਼ਿਆਂ ਦੇ ਦਰਿਆ,ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ,ਮੈਨੂੰ ਪਖੰਡੀਆਂ ਘੇਰ ਲਿਆ,ਮੈਨੂੰ ਨੋਚ-ਨੋਚ ਕੇ ਖਾ ਗਏ,ਇਹ ਚਿੱਟ ਕੱਪੜੀਏ ਚੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੇ ਪੁੱਤਰ ਕੋਹ-ਕੋਹ ਮਾਰ ਤੇ,ਇਥੇ ਘਰ-ਘਰ ਮੱਚਿਆ ਕਹਿਰ,ਮੇਰੀਆਂ ਧੀਆਂ ਵਿਧਵਾ ਰੋਂਦੀਆਂ,ਇਥੇ ਜੰਮੇ ਨਵੇਂ ਓਡਵਾਇਰ,ਆ ਕੇ ਇੱਜ਼ਤ ਰੱਖ ਲੈ ਯੋਧਿਆ,ਮੇਰਾ ਚਲਦਾ ਨਹੀਂ ਕੋਈ ਜੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਸੀ ਮੈਂ ਮਾਲਕ ਪੰਜ ਦਰਿਆ ਦੀ ,ਅੱਜ ਖੁੱਸੀ ਮੇਰੀ ਸ਼ਾਨ,ਸੰਨ ‘47’ ਵੇਲੇ ਖੇਡ ਗਏ,ਮੇਰੀ ਇੱਜ਼ਤ ਨਾਲ ਸ਼ੈਤਾਨ,66’ ਚ ਜਾ ਕੇ ਸੰਭਲੀ,ਦਿੱਤਾ ਅੰਗ-ਅੰਗ ਪਰ ਤੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ..... 3628
Love Pyar / Which number will u give to your friends?« on: February 15, 2008, 06:33:33 PM »
Which number will u give to your friends?
#0 sweet as lollypop... #1 ur nothin... #2 v r just friends... #3 ur cute... #4 ur my friend but i wish we were more... #5 i like u... #6 i love u... #7 i want 2 marry u... #8 u r handsome... #9 ur mad... #10 ur sweet... #11 u r caring... #12 ur my best friend... #13 ur gr8... #14 ur Good friend... 3629
Love Pyar / Value Of Friends And Love« on: February 15, 2008, 06:28:44 PM »
L" is 12th letter of alphabets
"O" is15th "V" is 22nd "E" is 5th Total of "LOVE" is 54 But similarly "F" is 6th "R" is 18th "I" is 9th "E" is 5th "N" is 14th "D" is 4th "S" is 19th "H" is 8th "I" is 9th "P" is 16th Total of "FRIENDSHIP" is 108 Exactly twice of 54 So, the FRIENDSHIP is twice the value of LOVE. 3630
Shayari / Re: shayari posted by ~PunjabiKudi~« on: February 15, 2008, 06:26:37 PM »
kade takde si do nain sanu chori chori
ajj oh nain hor ho gaye pehla dil kita sada chori hun oh sade chit chor ho gaye sade bin jo kadi na lainde si saah ajj ohna layi asi gair ho gaye sadi ek hasi nal jina de jalde si chirag uhna layi ajj asi benoor ho gaye main pucheya kyo ayye sadi jindgi ch tusi oh ek sorry keh k bilkul bekasoor ho gaye 3631
Shayari / Re: shayari posted by ~PunjabiKudi~« on: February 15, 2008, 06:23:17 PM »
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਹੀ ਹੋ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।। 3632
Shayari / Re: shayari posted by ~PunjabiKudi~« on: February 15, 2008, 06:19:42 PM »
ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ,
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ, ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ। ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ, ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ, ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ। 3633
Shayari / Re: shayari posted by ~PunjabiKudi~« on: February 15, 2008, 06:16:44 PM »
ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,
ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ, ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, ਪੋਚ - ਪੋਚ ਪੱਗਾ ਜਦੋਂ ਸੋਹਣੀਆਂ ਨੇ ਬੱਨ਼ਦੇ, ਅੱਲੜਾਂ ਦੇ ਦਿਲ ਫੇਰ ਸੂਲੀ ਉੱਤੇ ਟੰਗਦੇ, ਤੁਹਾਡੀ ਟੌਰ ਉੱਤੇ ਮਰੇ ਹਰ ਰਕਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, "ਗੁਰੂ ਦਸ਼ਮੇਸ਼" ਹੱਥੋਂ "ਖਾਲਸਾ" ਏ ਸੱਜਿਆ, ਵੈਰੀਆਂ ਦੇ ਮੂਹਰੇ ਸਦਾ "ਸ਼ੇਰ" ਬਣ ਗੱਜਿਆ, ਤੁਸੀਂ ਇਜ਼ਤਾਂ ਲਈ ਹੋਏ ਕੁਰਬਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ, ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ, ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ.... 3634
Shayari / Re: shayari posted by ~PunjabiKudi~« on: February 15, 2008, 06:14:38 PM »ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ ਹਵਾ ਵਿਚ ਕਦੀ ਨਹੀਂ ਚਿਰਾਗ ਜੱਗਦੇ ਜੱਚਦੇ ਨਹੀਓਂ ਸਰਦਾਰ ਬਿਨਾ ਪੱਗ ਦੇ ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ ਇਜ਼ੱਤਾਂ ਨੂੰ ਲੱਗੇ ਦਾਗ ਧੋਏ ਜਾਂਦੇ ਨਹੀਂ ਐਰੇ-ਗੈਰੇ ਕੋਲ ਦੁੱਖ ਰੋਏ ਜਾਂਦੇ ਨਹੀਂ ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ 3635
Gup Shup / Re: Happy Birthday J4tt« on: February 14, 2008, 01:42:28 PM »
Sat Sri Akal Brother..Happy Birthday..Tusi Himesha Khush Raho..Tuhnu Rabb Mari Umer Ve Lave..Tusi Hazara Saal Jeo..Har Ik Kam Ch Rabb Tuhnu Tarakki Dave.. Miss You So Much.
![]() 3637
Gup Shup / Your Computer Starts Working in Punjabi« on: February 14, 2008, 01:16:09 AM »
Imagine if your computer starts working in Punjabi then what will happen???
You will have commands like these on your computer: Send = Sutto Insert = Wich Paao Attachement = Naal Laao Edit = Sidda Karo View = Waikhee Jaao Forward = Aggay Sutto Inbox = Undar Da Daak Khaana Outbox = Baar Da Daak Khana Trash = Mitti Paao Recycle Bin = Koore Daan Sent Items = Pheji Gayee Dak Address Book = Patay Wali Kaapy Reply = Phejan Walay Nu Jawab do Reply All = Saareyaan Nu Jawab do Delete = Daffa Karo Download = Thallay Laao Download All = Saary Cheezan Noon Thallay La ao Properties = Jaidaad Connect = Naal Milaao Fonts = Likhaai Accounts = Galla Drafts = Chitheeyaan Find = Labbo Run = Pajjo Setting = Kuri Nu Patao Paste = Thook Naal Chipkaao From = Phejan Walaa Banda To = Door Betha Hoya Banda Subject = Khaas Gall Carbon Copy = Koelay Walee Naqal Blind Carbon Copy = Anni Koelay Walee Naqal Stationery = Pensal, Rubburd, Shaapnar Folders = Thailay High priority = Waddee Takleef and finally Ctrl+Alt+Delete = Sara Syapa 3638
Shayari / Re: shayari posted by ~PunjabiKudi~« on: February 14, 2008, 01:12:56 AM »
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਿਦਲ ਦੀ ਚੋਰ ਨਾ ਕੋਈ ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ ਤਿੱਕਆ ਸੀ ਹੱਸਦੀ ਨੂੰ ਜਦੋਂ ਿਪਹਲੀ ਵਾਰ ਨੀ ਮੱਲੋਮੱਲੀ ਹੋਇਆ ਸਾਡੇ ਿਦਲ ਦਾ ਵਪਾਰ ਨੀ ਿਦਲ ਤੇਰੇ ਉੱਤੇ ਡੁੱਿਲਆ,ਨਾ ਮੁੱਖ ਤੇਰਾ ਿਗਆ ਭੁੱਿਲਆ ਿਦਲ ਤੇਰੇ ਉੱਤੇ ਡੁੱਿਲਆ ਿਫਰ ਚਿੱਲਆ ਜ਼ੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ..... ਿਜੱਥੇ ਿਕਤੇ ਹੁੰਦੀ ਤੇਰਾ ਰੱਖੀਏ ਿਖਆਲ ਨੀ ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਿਵੱਚ ਆਉਂਦੀ, ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਿਮਲਾਉਂਦੀ, ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਿਫਰਦੀ ਭੁਲੇਖੇ ਿਜਹੇ ਪਾਉਂਦੀ, ਿਜੱਥੇ ਿਕਤੇ ਹੁੰਦੀ ਤੇਰਾ ਰੱਖੀਏ ਿਖਆਲ ਨੀ, ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ, ਸਾਨੂੰ ਤੇਰਾ ਿਫਕਰ ਬੜਾ,ਕਰਦੇ ਆਂ ਜ਼ਿਕਰ ਬੜਾ ਸਾਨੂੰ ਤੇਰਾ ਿਫਕਰ ਬੜਾ ਰਹੀ ਆਪਣੀ ਗੌਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.... 3639
Shayari / Re: shayari posted by ~PunjabiKudi~« on: February 14, 2008, 01:06:35 AM »
ਅਜ ਪੁਛੇਆ ਸਾਨੁ ਯਾਰਾ ਨੇ,
ਆਪਨੇ ਬਾਰੇ ਕੁਜ ਦਸ ਦੇ, ਅਸੀ ਹਸ ਕੇ ਆਖੇਯਾ ਓਹਨਾ ਨੁ, ਦਿਲ ਰੌਨਦਾ ਏ ਬੁਲ ਹਸਦੇ. ਕੀ ਦਸਿਏ ਯਾਰੋ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ ਦਾ, ਤਿਨ ਰੰਗ ਮੁਕ ਜਾਨਦੇ ਜਦ ਓ ਸਜਨਾ, ਵੇਲਾ ਆਊਦਾ ਚਾਦਰ ਚਿਟ੍ਟੀ ਦਾ. ਯਾਰ ਬੋਲੇ, ਏ ਗਲਾਂ ਤਾ ਸਬ ਆਮ ਏ, ਕੀ ਤੇਰੇ ਬੁਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ, ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਇ ਵਸ੍ਦਾ, ਓਹ੍ਲਾ ਕਾਹ੍ਤੋ ਰਖੇਯਾ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ. ਮੈ ਕੇਹਾ ਯਾਰੋ ਤੁਸੀ ਹੁਨ, ਛੇੜੀ ਇਸ਼੍ਕ ਕਹਾਣੀ ਏ, ਜਿਸਦੇ ਵਿਚ ਨੇ ਦੁਖ ਬਥੇਰੇ, ਨੇਣਾ ਵਿਚ ਖਾਰਾ ਪਾਣੀ ਏ. ਕੀਤਾ ਸੀ ਅਸੀ ਇਸ਼ਕ ਕਿਸੇ ਨਾਲ, ਦਿਲ ਤੇ ਸਟ ਅਸੀ ਖਾਦੀ ਏ, ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ, ਇਸ ਕਮ ਚ ਸਿਰ੍ਫ ਬਰ੍ਬਾਦੀ ਏ. ਯਾਰ ਬੋਲੇ ਹੁਨ ਛਡ ਇਸ਼੍ਕ ਨੁ, ਦਸ ਤੇਨੁ ਕੀ ਪਯਾਰਾ ਏ, ਕੀ ਜਿਨ੍ਦਗੀ ਆਪਨੀ ਦਾ, ਤੁ ਲੁਟਿਆ ਕੋਈ ਨਜਾਰਾ ਏ ਅਸੀ ਸੋਚਿਆ ਕੀਵੇਂ ਦੱਸਿਏ, ਪਰ ਲੱਭਿਆ ਨਾ ਕੋਇ ਚਾਰਾ ਏ, ਸਭ ਰਿਸ਼ਤੇ ਨਾਤੇ ਝੁਠੇ ਨੇ, ਇਕ ਸੱਚਾ ਰੱਬ ਦਾ ਸਹਾਰਾ ਏ |