This section allows you to view all posts made by this member. Note that you can only see posts made in areas you currently have access to.
Messages - ~Princess~
Pages: 1 2 3 4 5 [6] 7 8 9 10 11 ... 118
101
« on: November 12, 2015, 03:28:08 AM »
Shiromani Akali Dal (Amritsar) president Simranjit Singh Mann who was taken into police custody on Wednesday morning said that the SGPC elections should take place as soon as possible and a new Committee formed to correctly handle Sikh affairs as the current leadership has lost the trust of the Sikh masses. Simranjit Singh Mann said SGPC and Assemly elections should take place immediately as the current Govt has lost the will of the people. Simranjit Singh Mann said that his arrest was conducted on the orders of Sukhbir Badal and CM Parkash Singh Badal, as even the highest ranked police officials have stated they have received orders from above and are only carrying them out.
102
« on: November 11, 2015, 06:45:14 AM »
1. Jathedar Singh Sahib Giani Dhiaan singh MAND karajkari jathedar of Takht Sri Akaal Takht Sahib goes towards Sri Akal Takht Sahib to do Ardaas. The panth welcomes Singh Sahib Giani Dhiaan singh MAND karajkari jathedar of Takht Sri Akaal Takht sahib. 2. Sangat protests during the speech of Gurbachan Singh at Sri Akal Takht Sahib. Rapid Action Force (RAF) and Punjab police has been deployed at Sachkhand Sri Darbar Sahib on Wednesday . 3. The Plaza outside the Golden Temple, which is normally packed with pilgrims, this Diwali witnessed deployment of Rapid Action Force (RAF) and Punjab police cops, numbering around 250.
4. As the SGPC had rejected all the resolutions of the Sarbat Khalsa, the SGPC chief Avtar Singh Makkar had also announced that Akal Takht jathedar Giani Gurbachan Singh will give ‘sandesh’ to the quam on Bandi Chhor Diwas. 5. The security has been beefed up inside Sachkhand Sri Darbar Sahib as well. Not only the cops and intelligence officials were seen in plain clothes, SGPC’s task force too was maintaining a tight vigil outside Sri Akal Takht Sahib.
103
« on: November 11, 2015, 06:05:57 AM »
Dhyan nal Parheyo jehna de mann vich hune v quetions ne sarbat khalsa nu l k.
ਨੋਟ : ਮੈਂ ਕਿਸੇ ਵੀ ਪਾਰਟੀ , ਧਿਰ, ਜਥਾ ,ਬਾਬਾ , ਡੇਰਾ ਆਦਿ ਨਾਲ ਸਬੰਧ ਨਹੀਂ ਰੱਖਦਾ , ਵਾਹਿਗੁਰੂ ਦੀ ਕ੍ਰਿਪਾ ਨਾਲ 16 ਸਾਲ ਤੋਂ ਚਿੱਲੀ ਚ ਇਕੱਲਾ ਹੀ ਆਪਣੀ ਪਛਾਣ ਲਈ ਲੜ੍ਹਦਾ ਰਿਹਾ ਹਾਂ , ਮੇਰੀ ਇੱਕੋ ਇੱਕ ਦਿਲੀ ਇੱਛਾ ਸਿੱਖ ਕੌਮ ਅਤੇ ਕੌਮ ਵਾਰਿਸਾਂ ਦੀ ਚੜ੍ਹਦੀ ਕਲਾ ਦੇਖਣਾਂ ਹੈ ਜੀ ) #sarbatkhalsa2015:
: ਦਲ ਖ਼ਾਲਸਾ, ਪੰਚ ਪ੍ਰਧਾਨੀ , ਢੱਡਰੀਆਂ ਵਾਲੇ , ਪੰਥਪ੍ਰੀਤ , ਫੈਡਰੇਸ਼ਨਾ ਵਾਲੇ , ਦਸੋ ਕਿਹੜਾ ਤੁਰਿਆ ਪਹਿਲਾਂ ਸਰਬੱਤ ਖ਼ਾਲਸਾ ਲਈ ?? ਯਾਦ ਆ ਕੇ ਮੈਂ ਪਿੱਟ ਪਿੱਟ ਕੇ ਕਹਿੰਦਾ ਰਿਹਾ ਕੇ ਅੱਗੇ ਹੋ ਕੇ ਤੁਰੋ? ਦਸੋ ਕਿਹੜਾ ਖੜ੍ਹਾ ਹੋਇਆ ਇਸ ਪੰਥਿਕ ਕਾਰਜ ਲਈ ? ਕੀ ਕਰਦੇ ਹੋਰ ? ਕਿਹਨੂੰ ਬਣਾਉਂਦੇ ਜਥੇਦਾਰ ? ਜੇਕਰ ਭਾਈ ਬਿੱਟੂ , ਬੜਾ ਪਿੰਡ , ਢੱਡਰੀਆਂ ਵਾਲੇ , ਪੰਥਪ੍ਰੀਤ ਨਾਲ ਹੋ ਕੇ ਤੁਰਦੇ ਤਾਂ ਫਿਰ ਦਾਦੂਵਾਲ ਦੀ ਜਗਾਹ ਭਾਈ ਬਿੱਟੂ ਜਾਂ ਬੜਾਪਿੰਡ ਜਥੇਦਾਰ ਨਾਂ ਹੁੰਦੇ ?
ਆਪ ਤੁਸੀਂ ਨਾਲ ਨੀਂ ਤੁਰੇ , ਜਿਹੜੇ ਨਾਲ ਤੁਰੇ ਓਹਨਾਂ ਨੂੰ ਕਮੇਟੀ ਵਾਲੇ ਕਿੱਦਾਂ ਪਿੱਛੇ ਸੁੱਟ ਦਿੰਦੇ ਚੁੱਕ ਕੇ ? ਕਸੂਰ ਓਹਨਾਂ ਦਾ ਨਹੀਂ ਆ ਜਿਹਨਾਂ ਨੇ ਜਥੇਦਾਰ ਥਾਪੇ ਹਨ , ਕਸੂਰ ਓਹਨਾਂ ਦਾ ਆ ਜਿਹੜੇ ਸਿਰਫ਼ ਇਸ ਕਰਕੇ ਪੰਥ ਨਾਲ ਨਹੀਂ ਤੁਰੇ ਕੇ ਮਾਨ ਖਾਲਿਸਤਾਨ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਆ
ਜੇਕਰ ਮਾਨ ਦੇ ਦੁਆਲੇ " ਸਰਕਾਰੀ ਬੰਦਿਆਂ " ਦਾ ਘੇਰਾ ਪਿਆ ਤਾਂ ਓਹਦੇ ਲਈ ਤੁਸੀਂ ਦੋਸ਼ੀ ਹੋ ਕਿਓੰਕੇ ਤੁਸੀਂ ਓਹ ਜਗਾਹ ਖ਼ਾਲੀ ਛੱਡ ਦਿੱਤੀ ਤੇ ਸਰਕਾਰੀ ਬੰਦਿਆਂ ਨੇ ਅੱਗੇ ਹੋ ਕੇ ਮੱਲ ਲਈ
ਨਾਲੇ ਇਹ ਸਾਰੇ ਸਿਰਫ 6 ਮਹੀਨੇ ਲਈ ਬਣਾਏ ਆ ਅਗਲੇ ਸਰਬੱਤ ਖਾਲਸਾ ਤੱਕ -- ਆਓ ਅੱਗੇ ---ਤੁਰੋ ਸਾਰੇਜਣੇ ਇਕੱਠੇ ਹੋ ਕੇ ----ਛੱਡੋ ਆਪਣੀ ਆਪਣੀ ਆਕੜ
-ਬਾਕੀ ਆਹ ਫੇਸਬੁੱਕੀ ਵੀਰ ਵੀ ਥੋੜੀ ਜਿਹੀ ਠੰਡ ਰੱਖਣ ---- ਕਿਸੇ ਨੇ ਤੁਹਾਨੂੰ ਆਜ਼ਾਦੀ ਪਲੇਟ ਚ ਰੱਖ ਨੇ ਨੀ ਦੇਣੀ, ਓਹਦੇ ਲਈ ਬਹੁਤ ਕੁਛ ਬਰਬਾਦ ਕਰਵਾਉਣਾ ਪੈਣਾਂ ਜੇਕਰ ਨੌਜਵਾਨਾਂ ਦੀਆਂ ਜਾਨਾਂ ਬਚਾ ਕੇ ਕੰਮ ਕਰਨਾ ਆ ਤਾ ਫਿਰ ਇਹਦੇ ਨਾਲੋਂ ਹੋਰ ਵਧੀਆ ਫ਼ੈਸਲੇ ਕਿਹੜੇ ਹੋ ਸਕਦੇ ਸੀ ਓਹ ਤੁਸੀਂ ਦੱਸ ਦਿਓ ??
ਐਵੇਂ ਰੌਲਾ ਨਾਂ ਪਾਈ ਜਾਓ ਕੇ ਜੀ ਆਹ ਹੋ ਗਿਆ ਔਹ ਹੋ ਗਿਆ , ਏਦਾਂ ਨੀ ਸੀ ਹੋਣੀ ਚਾਹੀਦੀ ਓਦਾਂ ਨੀਂ ਸੀ ਹੋਣੀ ਚਾਹੀਦੀ ਸਗੋਂ ਆਹ ਦੱਸੋ ਕਿ ਕਿੱਦਾਂ ਹੋਣੀਂ ਚਾਹੀਦੀ ਸੀ ਜਿਹਦੇ ਨਾਲ ਤੁਹਾਡੇ ਕਾਲਜੇ ਠੰਡ ਪੈ ਜਾਂਦੀ ? ਮੁੰਡੇ ਮਰਵਾਉਣੇ ਸੀ? ਫਿਰ ਸਹੀ ਰਹਿੰਦਾ ਕੰਮ ?
ਇੱਕ ਪਾਸੇ ਪਿੱਟਦੇ ਆ ਕੇ ਕੌਮ ਇਕੱਠੀ ਨੀਂ ਹੁੰਦੀ ਤੇ ਜੇ ਹੁਣ ਇਕੱਠੀ ਹੋਈ ਤਾਂ ਆਪ ਤੁਸੀਂ ਪਾੜ੍ਹ ਪਾਈ ਜਾਂਦੇ ਹੋ
ਕਿੰਨਾ ਚਿਰ ਹੋ ਗਿਆ ਸਾਰੀ ਕੌਮ ਨੂੰ ਇੱਕੋ ਰੋਣਾਂ ਰੋਂਦਿਆਂ ਕੇ ਕੌਮ ਕੋਲ ਕੋਈ ਲੀਡਰ ਹੈਨੀ , ਕੌਮ ਨੂੰ ਭਾਈ ਹਵਾਰੇ ਵਰਗਾ ਲੀਡਰ ਚਾਹੀਦਾ... ਤੇ ਜੇ ਹੁਣ ਭਾਈ ਹਵਾਰੇ ਨੂੰ ਬਣਾ ਦਿੱਤਾ ਤਾਂ ਕੀ ਗੁਨਾਹ ਹੋ ਗਿਆ ?
ਦੱਸੋ ਹੋਰ ਕਿਹਨੂੰ ਬਣਾਉਂਦੇ ? ਲੀਡਰ ਏਦਾਂ ਈ ਮਿਲਦੇ ਹੁੰਦੇ ਆ ਕੌਮਾਂ ਨੂੰ
ਆਉੰਗ ਸਾਨ ਸੁ ਕੀ ( ਬਰਮਾ ) ਅਤੇ ਨੈਲਸਨ ਮੰਡੇਲਾ ਵਰਗੇ ਲੀਡਰ ਵੀ ਜੇਲਾਂ ਚੋ ਈ ਮਿਲੇ ਆ ਦੂਜੀਆਂ ਕੌਮਾਂ ਨੂੰ, ਜਿਹਨਾਂ ਨੂੰ ਸਭ ਕੁਛ ਪਲੇਟ ਚ ਰੱਖਿਆ ਖਾਣ ਦੀ ਆਦਤ ਹੋਵੇ ਓਹਨਾਂ ਨੂੰ ਸਭ ਕੁਛ ਸੌਖਾ ਈ ਲਗਦਾ ਹੁੰਦਾ ਆ ਕੇ ਸ਼ਾਇਦ ਚਾਰ ਜੈਕਾਰੇ ਲਾਉਣ ਨਾਲ ਖਾਲਿਸਤਾਨ ਈ ਮਿਲ ਜਾਣਾ ਸੀ
ਸਵੇਰੇ ਖਾਲਸਾ ਪੰਥ ਦੇ ਚੁਣੇ ਗਏ ਜਥੇਦਾਰਾਂ ਨੂੰ ਰੋਕਣ ਲਈ ਮੱਕੜ ਨੇ SGPC ਟਾਸਕ ਫ਼ੋਰਸ ਇਕੱਠੀ ਕਰ ਲਈ ਆ ਲੱਗੋ ਮੂਹਰੇ ,ਦੇਖੀਏ ਤੁਹਾਡੀ ਕੁਰਬਾਨੀ ਜੇ ਨਹੀਂ ਮੂਹਰੇ ਲੱਗ ਸਕਦੇ ਤਾਂ ਕੌਮ ਲਈ ਆਪਣੇ ਪ੍ਰੀਵਰ ਸ਼ਹੀਦ ਕਰਵਾਉਣ ਵਾਲੇ ਤੇ ਸਰਕਾਰ ਕੋਲੋਂ ਕਰੋੜਾਂ ਦੀਆਂ ਜਾਇਦਾਦਾਂ ਜਬਤ ਕਰਵਾਉਣ ਵਾਲੇ ਸਿੰਘਾਂ ਪ੍ਰਤੀ ਮਾੜਾ ਬੋਲਣਾਂ ਬੰਦ ਕਰੋ
ਜਿੱਥੇ ਤੱਕ ਦਾਦੂਆਲ ਦੀ ਗੱਲ ਆ ਓਹ ਵੀ ਕਿਸੇ ਰਣਨੀਤੀ ਤਹਿਤ ਹੀ ਥਾਪਿਆ ਗਿਆ ਹੈ ਅੰਦਰੂਨੀ ਗੱਲਾਂ ਜਾਨਣ ਵਾਲੇ ਸਭ ਜਾਣਦੇ ਹਨ ਤੇ ਮੇਰੇ ਹਿਸਾਬ ਨਾਲ ਵੀ ਫੈਸਲਾ ਠੀਕ ਆ
ਹੋਰ ਸੁਣੋ ਜੇਕਰ ਤੁਹਾਡੇ ਕਿਸੇ ਦੋਸਤ ਨੂੰ ਕੈੰਸਰ ਹੋਇਆ ਹੋਵੇ ਤੇ ਤੁਸੀਂ ਓਹਨੂੰ ਰੋਜ਼ ਸਵੇਰੇ ਸ਼ਾਮ ਫ਼ੋਨ ਕਰਕੇ ਇਹੀ ਕਹੀ ਜਾਓ ਕੇ ਯਾਰ ਤੈਨੂੰ ਤਾਂ ਕੈੰਸਰ ਆ , ਯਾਰ ਤੈਨੂੰ ਤਾਂ ਕੈੰਸਰ ਆ ਤਾਂ ਇਹਦੇ ਨਾਲ ਓਹਦਾ ਕੈੰਸਰ ਖਤਮ ਨੀਂ ਹੋਣ ਲੱਗਾ ਕੈੰਸਰ ਖ਼ਤਮ ਕਰਨ ਲਈ ਓਹਦਾ ਇਲਾਜ਼ ਕਰਵਾਉਣਾ ਪਊ ,ਓਹਨੂੰ ਕਿਸੇ ਦਵਾਈ/ਜੜ੍ਹੀ ਬੂਟੀ ਦੀ ਦੱਸ ਪਾਉਣੀ ਪਊ , ਕਿਸੇ ਡਾਕਟਰ ਕੋਲ ਆਪ੍ਰੇਸ਼ਨ ਲਈ ਲਿਜਾਣਾ ਪਊ ਵਾਰ ਵਾਰ ਕੈੰਸਰ ਆ , ਕੈੰਸਰ ਆ ਗਾਉਣ ਨਾਲ ਤੁਸੀਂ ਇਲਾਜ਼ ਦੀ ਬਜਾਏ ਓਹਨੂੰ ਜ਼ਿਆਦਾ ਬੀਮਾਰ ਕਰ ਰਹੇ ਹੋ ਜੇਕਰ ਤੁਹਾਡੇ ਕੋਲ ਕੈੰਸਰ ਦਾ ਕੋਈ ਵਧੀਆ ਇਲਾਜ਼ ਨਹੀਂ ਹੈ ਤਾਂ ਜਿਹੜਾ ਇਲਾਜ਼ ਓਹ ਕਰਵਾ ਰਿਹਾ ਹੈ ਫ਼ਿਲਹਾਲ ਓਹ ਕਰਵਾਉਣ ਚ ਓਹਦੀ ਮਦਦ ਕਰੋ। ਨਹੀਂ ਤਾਂ ਓਹਦਾ ਇਲਾਜ਼ ਬੰਦ ਕਰਵਾ ਕੇ ਤੁਸੀਂ ਜਾਣੇ ਅਨਜਾਣੇ ਚ ਆਪਣੇ ਹੀ ਦੋਸਤ ਦੇ ਕਾਤਿਲ ਬਣ ਜਾਵੋਗੇ
ਜੇਕਰ ਕੌਮ ਦਾ ਕੈੰਸਰ ਖਤਮ ਕਰਨਾਂ ਆ ਤਾਂ ਇਲਾਜ਼ ਤਾਂ ਦੱਸਣਾ ਈ ਪੈਣਾ ਤੁਹਾਨੂੰ ਕੇ ਕਿੱਦਾਂ ਖ਼ਤਮ ਹੋਊ ਸਾਨੂੰ ਜਿਹੜਾ ਇਲਾਜ਼ ਮਿਲਿਆ ਅਸੀਂ ਓਹ ਕਰ ਲਿਆ ਫ਼ਿਲਹਾਲ ਜੇਕਰ ਤੁਹਾਡੇ ਕੋਲ ਕੋਈ ਵਧੀਆ ਇਲਾਜ਼ ਹੈਗਾ ਤਾਂ ਦੱਸੋ ਨਹੀਂ ਤਾਂ ਚੁੱਪ ਕਰਕੇ ਜਿਹੜਾ ਇਲਾਜ਼ ਹੋ ਰਿਹਾ ਆ ਓਹਦਾ ਸਮਰਥਨ ਕਰੋ ਇਲਾਜ਼ ਚ ਵਿਘਨ ਪਾਉਣ ਵਾਲਾ ਕੌਮ ਦਾ ਖ਼ੈਰ -ਖਵਾਹ ਤਾ ਹੋ ਨੀ ਸਕਦਾ ,ਯਕੀਨਨ ਦੁਸ਼ਮਣ ਜ਼ਰੂਰ ਹੋਊ "ਸੋਚ ਬਦਲੋ ਸੋਚ , ਤਕੜੇ ਹੋਵੋ ਤਕੜੇ , ਇਹ ਤਾਂ ਪਹਿਲੇ ਪਢ਼ਾਅ ਦੀ ਪਹਿਲੀ ਲੜ੍ਹਾਈ ਸੀ , ਜੇ ਹੁਣੇ ਈ ਢੇਰੀ ਢਾਹ ਕੇ ਖਿੱਲਰ ਗਏ ਤਾਂ ਸਾਰੀ ਕੀਤੀ ਕਰਾਈ ਖੂਹ ਚ ਪੈ ਜਾਊ , ਸਾਡੇ ਪੁਰਖਿਆਂ ਨੂੰ ਵੀ ਕਈ ਲੜ੍ਹਾਈਆਂ ਜਿੱਤਣ ਲਈ ਕਈ ਤਰਾਂ ਦੇ ਸਮਝੌਤੇ ਕਰਨੇ ਪਏ ਸੀ , ਇੱਕੋ ਲੜ੍ਹਾਈ ਚ ਈ ਜੇਕਰ ਸਾਰੀਆਂ ਜਿੱਤਾਂ ਨਸੀਬ ਹੁੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਏਨੀਆਂ ਲੜ੍ਹਾਈਆਂ ਨਾਂ ਲੜ੍ਹਨੀਆਂ ਪੈਂਦੀਆਂ
"ਰੋਣ ਪਿੱਟਣ ਬੰਦ ਕਰੋ ਯਾਰ , ਸਿੰਘਾਂ ਦਾ ਕੰਮ ਚੜ੍ਹਦੀ ਕਲਾ ਚ ਰਹਿਣਾ ਹੁੰਦਾ ਆ , ਹਰ ਵੇਲੇ ਮਰੂੰ ਮਰੂੰ ਕਰੀ ਜਾਣਾ ਸਿੱਖੀ ਨੀਂ ਹੁੰਦੀ "ਖਾਲਸਾ ਤਿਆਰ ਬਰ ਤਿਆਰ , ਚੜ੍ਹਦੀ ਕਲਾ ਵਾਲੀ ਲੀਹ ਤੇ ਚੱਲਿਆ ਕਰੋ " ਮਰ ਗਏ ਲੁੱਟ ਗਏ ਆਲਾ ਪਿੱਟ ਸਿਆਪਾ ਕਰਨ ਲਈ ਹੋਰ ਦੁਨੀਆਂ ਬਥੇਰੀ ਬੈਠੀ ਆ
-ਅਪ੍ਰੈਲ 2016 ਚ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਆਰੀ ਚ ਲੱਗੋ , ਆਪਣੇ ਸੁਝਾਅ ਭੇਜੋ ਤਾਂ ਕਿ ਓਹਨਾਂ ਉੱਪਰ ਸਮਾਂ ਰਹਿੰਦਿਆਂ ਈ ਵਿਚਾਰ ਕੀਤੀ ਜਾ ਸਕੇ ਅਤੇ ਰਹਿ ਗਈਆਂ ਥੋੜਾਂ ਕਮੀਆਂ ਨੂੰ ਦੁਰ ਕੀਤਾ ਜਾ ਸਕੇ। ਬਾਕੀ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਆ ਕੇ 95% ਸਿੱਖਾਂ ਨੇ ਮਤੇ ਨਹੀਂ ਪੜ੍ਹੇ ਹੋਣਗੇ ਅਜੇ ਤੱਕ ਧਿਆਨ ਨਾਲ ਮਤੇ ਪੜ੍ਹੋ ਤੇ ਆਜੋ ਖੁੱਲ ਕੇ ਇੱਕ ਇੱਕ ਮਤੇ ਉੱਪਰ ਵਿਚਾਰ ਕਰੀਏ ਸੰਗਤਾਂ ਦੀ ਕਚਿਹਰੀ ਵਿੱਚ ਤਾਂ ਕਿ ਅਪ੍ਰੈਲ 2016 ਤੱਕ ਅਸੀਂ ਆਪਣੇ ਸਰਬ ਸੰਮਤੀ ਵਾਲੇ ਸੁਝਾਅ ਕਮੇਟੀ ਨੂੰ ਭੇਜ ਸਕੀਏ " ਵਿਰੋਧ ਕਰਨ ਦੀ ਬਜਾਏ , ਫੈਂਸਲਾ ਲੈਣ ਵਾਲੀ ਪ੍ਰਣਾਲੀ ਦਾ ਹਿੱਸਾ ਬਣੋ " " ਇਹ ਨਾਂ ਪੁੱਛੋ ਕੇ ਕੌਮ ਨੇ ਤੁਹਾਡੇ ਲਈ ਕੀ ਕੀਤਾ ਹੈ , ਇਸ ਦੱਸੋ ਕੇ ਤੁਸੀਂ ਕੌਮ ਲਈ ਕੀ ਕਰ ਰਹੇ ਹੋ "" ਚੜ੍ਹਦੀ ਕਲਾ ਚ ਰਹੋ " ਧੰਨਵਾਦ ਸਹਿਤ , ਸਰਦਾਰ ਜਪ ਸਿੰਘ, ਚਿੱਲੀ10 ਨਵੰਬਰ 2015
... je kise nu punjabi nai parhni ondi ta dass deyo, english punjabi ch likh dau..
104
« on: November 11, 2015, 05:23:08 AM »
Nice share :ok:
105
« on: November 11, 2015, 05:21:58 AM »
106
« on: November 11, 2015, 05:11:18 AM »
A day after the Sarbat Khalsa announced Bhai Jagtar Singh Hawara as the jathedar of Sri Akal Takht Sahib, the local police on Wednesday arrested sikh leaders and organizers of Sarbat Khalsa S. Simranjit Singh Mann,United Akali Dal head Mohkam Singh and Gurdeep Singh Bathinda. Simranjit Singh Mann and Mokham Singh were picked at around 4:00am in the morning and taken to the Chheharta Police Station. Sources told that both will now be shifted to a rest house. After being detained by the local police on Wednesday, SAD (Amritsar) chief and key organiser of the Sarbat Khalsa Simranjit Singh Mann was admitted to the local Guru Nanak Dev Hospital after a check up in the emergency. Reacting to his detention, S. Mann said, “I was picked from my house at 4:00 am. This is total high headedness of the government.” On being asked about further course of action, he said that we will further think on this and decide. ਸ੍ਰ ਸਿਮਰਨਜੀਤ ਸਿੰਘ ਮਾਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ । ਅੱਜ ਸਵੇਰੇ 4 ਵਜੇ ਅੰਮ੍ਰਿਤਸਰ ਪੁਲਿਸ ਵੱਲੋਂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਛੇਹਰਟਾ ਲੈ ਜਾਇਆ ਗਿਆ । 6 ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰੈਸਟ ਹਾਊਸ ਵਿੱਚ ਨਜ਼ਰਬੰਦ ਕਰਨ ਲਈ ਲੈ ਜਾਣ ਤੋਂ ਪਹਿਲਾਂ ਮੈਡੀਕਲ ਕਰਵਾਇਆ (ਕਿਉਂਕਿ ਕੱਲ੍ਹ ਤੋਂ ਹੀ ਸ੍ਰ ਮਾਨ ਬਿਮਾਰ ਸਨ) ਗਿਆ । ਟੈਸਟ ਠੀਕ ਨਾ ਹੋਣ ਕਾਰਨ ਡਾਕਟਰਾਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰ ਲਿਆ ।
107
« on: November 10, 2015, 06:01:30 AM »
THEY ( sikh koum) shd av done dat long ago ... chalo better late thn neva .. shukar wa
Yeah der aye durust aye :) Sarbat Khalsa in which hundreds of thousands of Sikhs attended came to an end with the Gurmatas being read by the organizers in which the future of the Sikh struggle was announced. Following several hours of the many Sikh personalities presenting their views on stage, Gurdeep Singh Bathinda read out the 13 resolutions which included the appointment of new Jathedars, Bhai Jagtar Singh Hawara appointed as Jathedar of Akal Takht Sahib, Bhai Amrik Singh Ajnala as Jathedar of Takht Sri Kesgarh Sahib, Baba Baljit Singh Daduwal as Jathedar of Takht Sri Damdama Sahib, with Bhai Dhian Singh Mand to act as caretaker Jathedar in the absence of Bhai Jagtar Singh Hawara. Other resolutions passed included the Fakr-e-Kaum award being taken back from Parkash Singh Badal and award from Avtar Singh Makkar, KPS Gill and General Brar declared as enemies of the Panth, call for release of all Sikh prisoners. Calls to setup a new World Sikh Parliament comprising Sikhs from the homeland and abroad to be set up. The next Sarbat Khalsa is to be held on Vaisakhi of 2016 where the roles will officially be undertaken.
108
« on: November 10, 2015, 05:51:45 AM »
Guys is it tottaly legit to call sarbat khalsa by anyone else but AKAL TAKHAT SAHIB..?
oh jathedara nu ta ida di saja milni mangda wa ke aoun walle jathedars 100 wari sochan koi faisla lain to pela ... hun ohh vichare Badal de muhh wal dekhde honne wa :D:
E haq Akal Takht de Jathedar nu hunda mainu lgda, te je Jathedar hi vik jaan fer ta Kaum nu fainsla apne hath laina pyega, ese lyi e Sarbat Khalsa Bulaeya gya.
109
« on: November 10, 2015, 04:26:44 AM »
Matta 1- jathedara nu sevamukt kita janda
... nwe jathedaar chune gye
110
« on: November 10, 2015, 02:41:52 AM »
111
« on: November 08, 2015, 01:03:46 AM »
saah :wow:
112
« on: November 05, 2015, 02:24:39 AM »
dekhan ch swaadi lagde...... :hugg:
yeah :5:
113
« on: November 05, 2015, 02:14:45 AM »
Tripura Special1. ChakhwiIngredients:Bamboo shoots: 500 gm. Pork:250 gm. Jack fruit seed :100 gm. Green papaya:100 gm. Backing soda:2 tea spoon full. Green chili:10 no. Ginger:50gm. Turmeric powder: 1 tsf. Fresh Lemon leaves:12 no. Rice flour: 2 fist full(30-40 gm.) Preparation:Peel off the bamboo shoots, cut the tender part of shoots into small piece of 1-2 cm. each. Take the skin of he green papaya, cut into small piece of 3-4 cm. Peel of the skin of the jack fruit seeds, soak it in water for 15 minutes, remove the red covering of the seeds, cut it longitudinally into two half. Make the ginger to finely chopped, tear of the lemon leaves into two parts. Prepare liquid paste of the rice flour in a small bowl and keep it aside. Cut the pork into medium pieces, split the chili remove the seeds. Procedure:1. Take 1.5L of water in a big pan/karaih. Add two spoon of baking soda, bring it to boil for 5 minutes. Remove the foam slowly by serving spoon that is formed. 2. Add salt to taste, one spoon of turmeric continue to boil, add splitted green chili and chopped ginger, allow it to boil for 3 minutes. 3. Add the bamboo shoot and jackfruit seeds. Keep the burner medium to high flame. Boil it for another 10 minutes. 4. Pour the pork and papaya in the pan continue to cook for 20 minutes, cover with lid. 5. Bring down the flame to simmer, add the rice flour paste in the pan, slowly stir the curry simultaneously. Cover with lid, keep it for 5 minutes. 6. Add the torn fresh lemon leaves. Mix it properly in the curry, cover with lid, keep for 2-3 minutes. 7. Remove from the fire, transfer to a serving bowl, serve warm with rice.
114
« on: November 05, 2015, 01:19:42 AM »
very nice, keep sharing :smile:
115
« on: November 03, 2015, 12:38:16 PM »
Green n black suit
116
« on: November 03, 2015, 12:37:20 PM »
Koi ni haal :smh:
117
« on: November 01, 2015, 08:47:33 AM »
Ajj Da Mukhwak 1 November, 2015
118
« on: November 01, 2015, 07:05:52 AM »
Many Many Happy Returns Of the Day Wishing you Happy Birthday♥~Marjana_Do$anjh~♥Stay Blessed:blowout: Enjoy Your Day :blowout:
119
« on: November 01, 2015, 06:48:35 AM »
Paneet di :love: :love: :love:
120
« on: November 01, 2015, 06:47:50 AM »
PK
Pages: 1 2 3 4 5 [6] 7 8 9 10 11 ... 118
|