November 25, 2024, 12:11:43 PM

Show Posts

This section allows you to view all posts made by this member. Note that you can only see posts made in areas you currently have access to.


Messages - Sarabjot Singh

Pages: [1] 2 3
1
ਬਾਪੂ ਕਿਸ ਵਾਸਤੇ ਲੱਗਾ ਬਣਾਉਣ ਕਹੀਆਂ ਤੇ ਰੰਭੇ
ਹੱਥ ਕੰਮ ਨੂੰ ਹੁਣ ਕੋਈ ਲਾਉਂਦਾ ਹੀ ਨਹੀ,
ਮੁੰਡੇ ਲਾ ਐਨਕਾਂ ਚੜ ਜਾਂਦੇ ਬੁਲਟ ਉੱਤੇ
... ਹਲ ਖੇਤਾਂ ਵਿਚ ਕੋਈ ਚਲਾਉਂਦਾ ਹੀ ਨਹੀ !
ਡੱਕਾ ਭੰਨ ਕੇ ਦੂਹਰਾ ਨਹੀ ਕੋਈ ਕਰਦਾ
... ... ਬਜ਼ੁਰਗ ਖੇਤਾਂ ਵਿਚ ਧੱਕੇ ਖਾਈ ਜਾਂਦੇ !
ਪੁੱਤ ਪੀਜਾ,ਬਰਗਰ ਖਾਂਦੇ ਕੁੜੀਆਂ ਨਾਲ ਬਹਿ ਕੇ
ਮਾਪੇ ਆਚਾਰ- ਗੰਡੇ ਨਾਲ ਵਕਤ ਲੰਘਾਈ ਜਾਂਦੇ !
ਉਦਾਂ ਡੋਲਿਆਂ ਤੇ ਵਾਹੇ ਸ਼ੇਰ ਇਹਨਾਂ
ਪਵੇ ਕੰਮ ਕਰਨਾ ਤਾਂ ਸਾਹੋ-ਸਾਹੀ ਹੋ ਜਾਂਦੇ !
ਪੰਜ ਮਿੰਟ ਵੀ ਕਹੀ ਨੀ ਚਲਾ ਸਕਦੇ
ਰੱਖ ਢਾਕਾਂ ਤੇ ਹੱਥ ਖਲੋ ਜਾਂਦੇ !
ਖੇਤਾਂ ਵਿਚ ਫਿਰਦੇ ਅੱਜ ਕੱਲ ਭਈਏ
ਅਨਪੜ ਬਜੁਰਗਾਂ ਨਾਲ ਹਿੰਦੀ ਉਹ ਮਾਰੀ ਜਾਂਦੇ !
ਪੁੱਤ ਡਿਸਕੋ ਕੱਲਬ ਚ ਕਰੇ ਹਾਏ ਹੈਲੋ
ਘਰਦੇ ਚੁੱਕ ਕਰਜਾ ਵਕਤ ਗੁਜਾਰੀ ਜਾਂਦੇ !
ਜੱਟ,ਸਰਦਾਰ,ਗਭਰੂ, ਸ਼ੇਰ ਪੰਜਾਬੀ
ਮੋਟਰਸਾਈਕਲ, ਗੱਡੀਆਂ ਤੇ ਲਿਖਿਆ ਰਹਿ ਜਾਣਾ !
ਜੇ ਰਿਹਾ ਇਥੇ ਇਹੀ ਹਾਲ,,Sarab,,
ਪੰਜਾਬ ਭਈਆਂ ਨੇ ਲੁੱਟ ਕੇ ਲੈ ਜਾਣਾ !!
 


2
Love Pyar / Shaher "Ludhiane" Vich Suneya Hai Oh Faqeer HoGya
« on: August 21, 2012, 01:12:57 AM »
Teri Hatha'n Wali Mehndi Vich Naam Jisda Rehnda C,
Hun Hatha'n Vicho'n Mitti Hoyi Lakeer HoGya !!
 
Jehra Teri Zindgi Da Sab To'n Keemti Gehna C,
 Ajj Galo'n Laah Ke Sutti Hoyi Zanjeer HoGya !!
 
Dil De Vehrre Jisde Hunju'an Di Audd C,
Ajj Gamma'n Di Oh Daulat Naal Ameer HoGya !!
 
"SARAB" Jehra Rounak C Har Ik Mehfil Da,
Shaher "Ludhiane" Vich Suneya Hai Oh Faqeer HoGya !!


3
Lok Virsa Pehchaan / ਦੁਨੀਆਂ ਕੀ ਕਹਿੰਦੀ ਆ
« on: August 21, 2012, 01:08:45 AM »
ਹਿੰਦੀ ਮੀਡੀਆ ਕਰਦਾ ਟਿੱਚਰਾਂ ਫੌਜਾ ਸਿੰਘ "ਬੁੱਢੇ ਚੋਬਰ" ਨੂੰ,
ਜੇ ਭਾਰ ਝੱਲਦੀਆਂ ਲੱਤਾਂ ਤਾਂ ਮਾੜਾ ਜਾ ਭੱਜਕੇ ਵੇਖੋ ਬਰੋਬਰ ਨੂੰ
 ਮੁੱਦਤਾਂ ਤਾਂਈ ਜਿਉਦਾਂ ਰਹਿਣਾ ਨੌਂ ਸਦਾ ਦਾਰਾ ਸਿਹੁੰ ਭਲਵਾਨ ਦਾ
 ਗੋਲਡ ਮੈਡਲ ਤੱਕ ਨੀਂ ਪੁੱਜਾ ਕੋਈ ਖਿਡਾਰੀ ਐਸ ਦੇਸ਼ ਮਹਾਨ ਦਾ
 ਕਿਰਕਿਟ ਪੈਗੀ ਭਾਰੂ ਸੁਣਿਆ ਹਾਕੀ ਵੀ ਹੁਣ ਸਾਹ ਔਖੇ ਲੈਂਦੀ ਆ
 ਖਬਰਾਂ ਪੜ੍ਹਕੇ ਸੁਣਾਂਈ ਪੁੱਤ ਨਿੱਕਿਆ ਦੁਨੀਆਂ ਕੀ ਕਹਿੰਦੀ ਆ...........

4
Lok Virsa Pehchaan / ਤਰਸ ਪੰਜਾਬ ਤੇ ਆਉਦਾ ਏ
« on: August 21, 2012, 01:03:03 AM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ, ਜਦੋ ਬਣੇ ਕਲੋਨੀ ਖੱਤੇ ਦੀ|
ਜਦੋ ਚੜੀ ਜਵਾਨੀ ਢੇਰ ਹੁੰਦੀ, ... ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|
ਜਦੋ ਆਖੇ ਕਲਮ ਪਟਵਾਰੀ ਦੀ, ...ਤਕਸੀਮ ਕਰਵਾ ਲਉ ਸਾਰੀ ਦੀ|
ਜਦੋ ਵੱਡਾ ਪੋਤਾ ਦਾਦੇ ਨੂੰ, ਵਸੀਅਤ ਦੀ ਯਾਦ ਦਵਾਉਦਾ ਏ..........
ਉਦੋ ਤਰਸ ਪੰਜਾਬ ਤੇ ਆਉਦਾ ਏ  :cry: :cry: :cry:


5
ਠੰਡੇ ਬੁਰਜ਼ ਚ ਬੈਠੀ ਮਾਤਾ ਸ਼ਗਨ ਕਰੇ
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ

ਨਿੱਕੇ ਨਿੱਕੀਆ ਕਲਗੀਆ ਲਗਾ ਕੇ ਤੁਰੇ
ਸੋਹਣੇ ਸੀ੍ ਸਾਹਿਬ ਗਾਤਰੇ ਸਜਾ ਕ ਤੁਰੇ
ਮੋਤੀ ਮੇਹਰਾ ਖੜਾ ਰੋਏ ਤੇਲ ਹੰਝੂਆ ਦਾ ਚੋਏ
ਗਾਨੇ ਗੁੱਟਾ ਤੇ ਸ਼ਹੀਦੀਆ ਦੇ ਜੱਚਦੇ ਬੜੇ
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ

ਹੁਣ ਛੇਤੀ ਛੇਤੀ ਡੋਲੀਆ ਤੁੰ ਤੋਰ ਸੂਬਿਆ
ਸੁੱਚਾ ਨੰਦ ਗਾਰਾ ਪਾਵੇ
ਵਹੁਟੀ ਮੌਤ ਨੂੰ ਸਜਾਵੇ
ਕਲਗੀਆ ਵਾਲਿਆ ਵੇ ਤੇਰੇ ਹੀਰੇ ਕੰਧਾ ਚ ਜੜੇ
ਜ਼ੋਰਾਵਰ ਫਤਹਿ ਸਿੰਘ ਘੋੜੀ ਚੜੇ

6
ਇਹ ਓਹੀ ਨੇਕ ਇਨਸਾਨ ਹੈ ਜਿਸ ਨੇ ਅਖ਼ਬਾਰ ਵਿੱਚ ਇੱਕ ਲੇਖ ਲਿਖਕੇ ਗੁਰਦਾਸ ਮਾਨ ਨੂੰ 'ਘਰ ਦੀ ਸ਼ਰਾਬ ਹੋਵੇ' ਗਾਣਾ ਗਾਉਣ ਬਦਲੇ ਮੁਆਫ਼ੀ ਮੰਗਣ ਲਈ ਕਿਹਾ ਸੀ ਅਤੇ ਇਸੇ ਖਾਤਰ ਇੱਕ ਸਨਮਾਨ ਨੂੰ ਠੋਕਰ ਵੀ ਮਾਰੀ ਸੀ। ਪੰਜਾਬੀ ਬੋਲ਼ੀ ਤੇ ਸੱਭਿਆਚਾਰ ਦੇ ਇਸ ਦੀਵਾਨੇ ਨੇ ਜਪੁਜੀ ਸਾਹਿਬ ਅਤੇ ਸੁਖਮਣੀ ਸਾਹਿਬ ਦਾ ਕੰਨੜ ਭਾਸ਼ਾ ਵਿੱਚ ਤਰਜਮਾ ਵੀ ਕੀਤਾ ਹੈ। ਕਰਨਾਟਕ ਦੇ ਇਸ ਬਸ਼ਿੰਦੇ ਨੇ ਪੰਜਾਬੀ ਸਿੱਖਕੇ ਅੱਠ ਕਿਤਾਬਾਂ ਲਿਖੀਆਂ ਹਨ । ਹੁਣ ਇਹ ਸ੍ਰੀ ਗੁ੍ਰੂ ਗਰੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਰਹੇ ਹਨ। ਪੰਜਾਬੀ ਬੋਲੀ ਦੇ ਖ਼ੈਰ ਖਵਾਹ ਅਤੇ ਸਿੱਖ ਕੌਮ ਇਹਨਾਂ ਦੀ ਹਮੇਸ਼ਾਂ ਰਿਣੀ ਰਹੇਗੀ। ਸਾਡੇ ਲਈ ਤਾਂ ਕੋਈ ਹਾਅ ਦਾ ਨਾਹਰਾ ਵੀ ਮਾਰ ਦਵੇ ਤਾਂ ਅਸੀਂ ਉਸਨੂੰ ਕਦੇ ਨਹੀਂ ਭੁੱਲਦੇ। ਇਸ ਲਈ ਪ੍ਰੋ. ਪੰਡਤ ਰਾਉ ਧਰੇਨੰਵਰ ਨੂੰ 9988351695 'ਤੇ ਇੱਕ ਵਾਰ ਕਾਲ ਕਰਕੇ ਜਰੂਰ ਧੰਨਵਾਦ ਕਰੋ.....

7
Lok Virsa Pehchaan / ਜਿੰਦਗੀ ਗਰੀਬਾਂ ਦੀ
« on: July 11, 2012, 09:48:44 AM »
ਮਾਂ ਰੁੱਗ ਲਾਉਂਦੀ ਭੈਣ ਗੇੜ ਦੀ ਮਸ਼ੀਨ ਦੇਖੀ .....
ਜਿੰਦਗੀ ਗਰੀਬਾਂ ਦੀ ਮੈਂ ਬਹੁਤ ਹੀ ਵਦੀਨ ਦੇਖੀ ....
ਕਾਹਤੋਂ ਤਕਦੀਰਾਂ ਰੱਬਾ ਲਿਖਦਾ ਓਏ ਮਾੜੀਆਂ .....
ਲੋਕੀ ਜਾਂਦੇ ਮੈਂ ਦਿਵਾਲੀ ਨੂ ਵੀ ਦੇਖੇ ਨੇ ਦਿਹਾੜੀਆਂ ...

8
Religion, Faith, Spirituality / ਸਰਦਾਰੀ ......!!
« on: July 11, 2012, 09:43:20 AM »
ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਸਰਕਾਰੀ ਹਾਕਮਾਂ ਵੱਲੋਂ ਮੁੱਲ ਸਿਰਾਂ ਦੇ ਪਾਏ ਗਏ,
ਮੰਨੂੰ ਵਰਗਿਆਂ ਤੋਂ ਵੀ ਸਿੱਖ ਨਾ ਜੜੋਂ ਮੁਕਾਏ ਗਏ,
ਉਲਟੀ ਫੈਲ ਗਈ ਹੈ ਸਿੱਖੀ, ਦੁਨੀਆਂ ਵਿੱਚ ਸਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਸਿਰੋਂ ਲਹਿ ਗਏ ਖੋਪਰ ਪਰ ਨਾ ਕੇਸ ਕਟਾਏ ਨੇ,
ਨਾਲ ਜਮੂੰਰਾਂ ਹੱਸ ਹੱਸ ਤਨ ਦੇ ਮਾਸ ਪਟਾਏ ਨੇ,
ਚਰਖੜੀਆਂ ’ਤੇ ਚੜ੍ਹ ਕੇ ਵੀ ਸੁਖਮਨੀ ਉਚਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।।

ਜਣੇ-ਖਣੇ ਨੂੰ ਪੰਥ ਦੀ ਵਾਗ-ਡੋਰ ਫੜਾਉਂਦੇ ਰਹੇ,
ਖੁਦਗਰਜ਼ ਲਾਲਚੀ ਲੀਡਰ ਸਾਡੇ ਢਾਅ ਸਿੱਖੀ ਨੂੰ ਲਾਉਂਦੇ ਰਹੇ,
ਬਹਾਦਰਾਂ ਦੀ ਕੌਮ ’ਚ ਫੈਲੀ ਫੁੱਟ ਦੀ ਬਿਮਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਿੱਤੀ ਸਰਦਾਰੀ ਐ।

9
Lok Virsa Pehchaan / ਨਸ਼ਿਆਂ ਦੇ ਪਾਣੀ
« on: July 10, 2012, 10:29:33 AM »
ਨਸ਼ਿਆਂ ਵਿੱਚ ਨਾ ਰੋੜੋ ਜਵਾਨੀ,
ਪੰਜ+ਆਬ ਵਗਦੇ ਸੀ ਜਿਸ ਵਿੱਚ,
ਹੁਣ ਵਗੇ ਨਸ਼ਿਆਂ ਦਾ ਪਾਣੀ,
ਭੂਲ ਗਏ ਨੇ ਭਟਕੇ ਨੋਜਵਾਨ,
ਗੁਰੂ-ਪੀਰਾਂ ਦੀ ਕੁਰਬਾਨੀ,
ਫ਼ੀਮ ਵਿਕੇ,ਸਮੈਕ ਫੜੀ ਗਈ,
ਰਹਿ ਗਈ ਬਸ ਏਹੋ ਕਹਾਣੀ,
ਨਸ਼ੇ ਨਾ ਵੇਖਣ ਜਾਤ-ਪਾਤ ਨੂੰ,
ਇਜ਼ਤ ਚਲੀ ਗਈ ਤਾਂ ਫਿਰ ਨਹੀਂ ਆਉਣੀ,
ਨਸ਼ੇ ਨਾ ਖਾਓ,ਨਸ਼ੇ ਨਾ ਵੇਚੋ,
ਦੂਜੇ ਘਰ ਵਿੱਚ ਅਗ ਲਗਾ ਕੇ,
ਬੈਠੋਗੇ ਕਿਵੇਂ ਘਰ ਆਪਣਾ ਬਚਾਕੇ,
ਬੁਰੇ ਦਾ ਭਲਾ ਕਿਵੇਂ ਹੋਵੇਗਾ,
ਆਪਣਾ ਕੋਈ ਵਹਿ ਜਾਵੇਗਾ,
ਇੱਕ ਦਿਨ ਏਨਾ ਨਸ਼ਿਆਂ ਦੇ ਪਾਣੀ।
 :cry: :cry: :cry:

10
Lok Virsa Pehchaan / Virasat-E-Khalsa(Khalsa Heritage Complex)
« on: July 10, 2012, 06:56:04 AM »
"words exhausted after seeing Virasat E Khalsa.........everything is just amazing
the architecture, history,drawings,technology..... everything
damn it shocks every1........"

11
Religion, Faith, Spirituality / dhan guru te dhan guru de sikh
« on: July 04, 2012, 12:00:27 PM »
Dhan ho mAlak mere ... Dhan ho dhan ho .. Aea aj mei dar tere , kra Sajda lakh wari chaRna ch mei tere .. Har daat li tera kra mei ShukRana .. Jo de ke le lea , oda v kra shukRana tera .. Bhawe jo mArji de ke apne es bhikhari toh vaps le li , bAs apne dar te aan joga rAkh li , jida krAe darshan aj apne ghar de .. Eda hi sda kiRpa kAr ke , darshan ishnan kranda jaai apne ....... waheguru ji

12
Religion, Faith, Spirituality / ਗੁਰੂ ਗਰੰਥ...........
« on: July 04, 2012, 11:57:55 AM »
ਗੁਰੂ ਗਰੰਥ ਜਿਹਾ ਗੁਰੂ,ਕਿਹੜਾ ਏ ਜਹਾਨਤੇ?
ਰੱਬ ਦੇ ਪੁਜਾਰੀਓ,ਸਪੋਲੀਆਂ ਦੀ ਪੂਜਾ ਕਰੋ,
ਇਹਦੇ ਨਾਲੋਂ ਚੰਗੈ,ਦੀਵਾ ਬਾਲੋ ਸ਼ਮਸ਼ਾਨ ਤੇ
ਸ਼ੇਰਾਂ ਦਾ ਸਰੂਪ ਲੈ ਕੇ, ਭੇਡਾਂ ਵਾਲੀ ਚਾਲ ਚੱਲੋ,
ਵੱਟਾ ਨਾ ਲਗਾਓ,ਪੰਥ ਖ਼ਾਲਸੇ ਦੀ ਸ਼ਾਨ ਤੇ
ਖ਼ਾਲਸੇ ਦਾ ਇਕੋ ਇਕ,ਹਾਜ਼ਰਾ ਹਜ਼ੂਰ ਗੁਰੂ,
... ਜਿਸ ਦੀ ਹੈ ਮਹਿਮਾ,ਤਿੰਨਾਂ ਲੋਕਾਂ ਦੀ ਜ਼ਬਾਨ ਤੇ
ਦਸਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ,
ਆਪ ਗੁਰੂ ਗਰੰਥ ਸਾਹਿਬ,ਗੁਰੂ ਦੇ ਸਥਾਨ ਤੇ
ਫੇਰ ਵੀ ਕਈ ਅੰਨੇ-ਬੋਲੇ ਮੂਰਖਾਂ ਦੇ ਟੋਲੇ,
... ਛੱਡ ਸ਼ਮਾਂ ਨੂੰ ਪਏ ਟੇਕਦੇ ਨੇ,ਮੱਥੇ ਸ਼ਮਾਂਦਾਨ ਤੇ
ਐਵੇਂ ਲੋਕੀ ਭਟਕਦੇ ਪਾਖੰਡੀਆਂ ਦੇ ਡੇਰਿਆਂ ਤੇ,
ਗੁਰੂ ਗਰੰਥ ਜਿਹਾ ਗੁਰੂ,ਕਿਹੜਾ ਏ ਜਹਾਨਤੇ?
♥ Dhan Dhan Shri Guru Granth Gahib
Ji ♥

13
Religion, Faith, Spirituality / Naam da diva
« on: July 04, 2012, 11:55:39 AM »
Jeevan vich dukh hai, teh usda kaaran vi hai - mann da andhkaar, agyaan. Chinta teh sog andhakaar toh janam lenda hai.
Bahar da andhera prakarti aap door kardi hai, suraj chadh-da hai. Par manukh da jeevan teh sansaar hamesha andhakaar vic...h hi rehenda hai.
Iss andhere vaste ek diva chaida hai. Diwali teh manukh dive jalanda hai, parr andar de andhere nu door nahi kar sakda. Manukh da jeevan ek massiya di raat di tarha hai. Badi lambi raat hai. Paida hon ton maran tak diva jaldi hi nahi, andhera hi rehenda hai.

Naam da diva jalaan naal, dharm Granth da gyan prapt karan naal, mann da diva jagda hai.

- Giani Sant Singh Ji Maskeen

14
Lok Virsa Pehchaan / ਵੀਰ .............
« on: July 04, 2012, 11:52:04 AM »
♥ ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾ ਦਾ ਭੈਣਾ ਨੂੰ ਮਾਣ ਵੀਰਾਂ ਦੇ ਹੁੰਦੇ .
ਭੈਣ ਤੇ ਵੀਰ ਦਾ ਰਿਸ਼ਤਾ ਦੁਨਿਆ ਦਾ ਸਭ ਤੋਂ ਹਸੀਨ ਰਿਸ਼ਤਾ ਹੈ ..
ਜਿਸ ਰਿਸ਼ਤੇ ਵਿਚ ਸਭ ਤੋਂ ਵਧ ਪਿਆਰ , ਲੜਾਈ ਤੇ ਦੋਸਤੀ ਹੁੰਦੀ ਹੈ .
ਤੇ ਸਭ ਰਿਸ਼ਤਿਆਂ ਤੋਂ ਜਿਆਦਾ ਇੱਕ ਦੂਜੇ ਦੀ ਪਰਵਾਹ .... ♥

15
Fun Time / ਸਵੀਟ -ਸਟੋਰੀ
« on: July 04, 2012, 11:50:47 AM »
ਸਵੀਟ -ਸਟੋਰੀ

ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ ,,,,,,

ਵੇਟਰ -ਕੀ ਚਹੀਦਾ,,,,,

... ਬੱਚੀ -ਜੇ cone ice cream ਕਿਨੇ ਦੀ ਹੈ,,,,

ਵੇਟਰ -15 ਰੁਪਏ ਦੀ ,,,,
ਬੱਚੀ ਨੇ ਆਪਣਾ ਪਰਸ ਚੈਕ ਕੀਤਾ ,,,,,ਫੇਰ ਬੱਚੀਨੇ ਛੋਟੀ cone ਦਾ ਰੇਟ ਪੁਛਿਆ ,,,,

ਵੇਟਰ -ਗੁੱਸੇ ਹੋ ਕੇ ਬੋਲਿਆ 12 ਰੁਪਏ ਦੀ,,,,,

ਬੱਚੀ-ਬੋਲੀ ਇਹ ਛੋਟੀ ਵਾਲੀ ਦੇ ਦੋ ,,,ਬੱਚੀ ਨੇ ਰੁਪਏ ਦੇ ਦਿਤੇ ਤੇ ਅਸ੍ਕ੍ਰੀਮ ਖਾ ਕੇ ਚਲੀ ਗਈ ,,,,

ਜਦੋ ਵੇਟਰ ਖਾਲੀ ਪ੍ਲੇਟ ਲੇਣ ਗਿਆ ਤਾ ਉਹਦੀਆ ਅੱਖਾ ਵਿਚ ਹੱਝੂ ਆ ਗਏ ,,,,,,

ਕਿਉਕਿ ਬੱਚੀ ਨੇ ਉਹਦੀ ਟਿਪ ਲਈ 3 ਰੁਪਏ ਛੱਡ ਦਿਤੇ ਸੀ ,,,,,,

moral-ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼ ਕਰਨਾ ਸਿਖੋ ,,

16
ਓਹ ਕਾਲਾ ਦਿਨ ਜੂਨ ੮੪ ਦਾ ਮੈਥੋਂ ਭੁਲਾਇਆ ਨਾ ਜਾਵੇ,
ਜਦੋਂ ਮੱਥੇ ਮੇਰੀ ਕੋਮ ਦੇ ਉੱਤੇ ਫੱਟ ਸਰਕਾਰ ਨੇ ਲਾਇਆ ਸੀ|
ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਜੁਲਮ ਦੀ ਹੱਦ ਮੁਕਾ ਦਿੱਤੀ,
ਸ਼ੇਰਾਂ ਵਰਗੇ ਸੂਰਮਿਆਂ ਨੂ ਇਕ ਇਕ ਕਰ ਕੇ ਮਾਰ ਮੁਕਾਇਆ ਸੀ|
ਇਕ ਪਾਸੇ ਗਿਣਤੀ ਦੇ ਸਿੰਘ ਤੇ ਦੁਜੇ ਪਾਸੇ ਹਿੰਦੋਸਤਾਨੀ ...ਫੋਜ ਦੇ ਟੈੰਕ,
... ਫਿਰ ਵੀ ਇਹਨਾ ਸਿੰਘਾਂ ਸੂਰਮਿਆਂ ਨੇ ਤਿਨ ਦਿਨ ਤੱਕ ਵੱਖਤ ਫੋਜ਼ ਨੂ ਪਾਇਆ ਸੀ|
ਇਹ ਕਿਹੜਾ ਪਹਲੀ ਵਾਰ ਸੀ ਜਦੋਂ ਦਰਬਾਰ ਸਾਹਿਬ ਨੂ ਢੇਰੀ ਕੀਤਾ ਗਿਆ,
ਇਹ ਕਹਰ ਤਾਂ ਪਹਲਾਂ ਵੀ ਅਬਦਾਲੀ ਵਰਗਿਆਂ ਕਈਆਂ ਕਮਾਇਆ ਸੀ|
ਪਰ ਨਾ ਅਬਦਾਲੀ, ਨਾ ਰੰਗੜ, ਨਾ ਵੈਦਿਆ, ਤੇ ਨਾ ਹੀ ਇੰਦਰਾ ਬਚੀ,
ਸਿੰਘਾਂ ਨੇ ਇਹਨਾ ਸਾਰਿਆਂ ਨੂ ਸਮੇ ਸਿਰ ਆਪਣੀ ਕਰਨੀ ਦਾ ਮਜ਼ਾ ਚਖਾਇਆ ਸੀ|
ਅਕਾਲ ਤਖ਼ਤ ਨੂ ਤਾਂ ਸਿਖਾਂ ਨੇ ਦੋਬਾਰਾ ਬਣਾ ਹੀ ਲਿਆ,
ਪਰ ਜਿਹੜਾ ਜ਼ਖਮ ਸਾਡੇ ਦਿਲ ਤੇ ਲਗਾ ਉਸ ਨੇ ਬੜਾ ਸਤਾਇਆ ਸੀ|
ਭਿੰਡਰਾਂਵਾਲੇ, ਅਮਰੀਕ ਸਿੰਘ, ਅਤੇ ਸੁਬੇਗ ਸਿੰਘ ਵਰਗੇ ਜਾਣ ਦੀ ਬਾਜੀ ਲਾ ਗਏ,
ਸਿੰਘਾਂ ਨੇ ਸ਼ਹੀਦੀਆਂ ਪਾ ਕੇ ਇਤਹਾਸ ਇਕ ਨਵਾਂ ਬਣਾਇਆ ਸੀ|
ਇਹ ਕੋਮ ਦੀ ਨਸਲਕੁਸ਼ੀ ਦੀ ਤਾਂ ਬਹੁਤ ਲੋਕ ਕੋਸ਼ਿਸ਼ ਕਰਦੇ ਰਹੇ,
ਜਕਰੀਆ ਖਾਨ, ਮੀਰ ਮਨੂ, ਅਤੇ ਅਬਦਾਲੀ ਨੇ ਵੀ ਏਹੀ ਸਿਲਸਲਾ ਚਲਾਇਆ ਸੀ|
ਇਹ ਮਾਰਨ ਨਾਲ ਨਾ ਮੁੱਕੇ ਹਨ ਤੇ ਨਾ ਕਦੇ ਮੁੱਕ ਸਕਦੇ ਹਨ,
ਵੱਡੇ ਵੱਡੇ ਜਾਲਮਾ ਨੇ ਵੀ ਅੰਤ ਵਿਚ ਇਹਨਾ ਸਾਹਮਣੇ ਆਪਣਾ ਸੀਸ ਝੁਕਾਇਆ ਸੀ|
“ Sarab ” ਆਜੋ ਇਕ ਵਾਰ ਫਿਰ ਇਕਠੇ ਹੋ ਕੇ ਓਸੇ ਰਾਹ ਤੇ ਫਿਰ ਤੁਰ ਪੈਂਦੇ ਹਾਂ|
ਜਿਸ ਰਾਹ ਉਤੇ ਤੁਰਨ ਦਾ ਗੁਰੂ ਗੋਬਿੰਦ ਸਿੰਘ ਨੇ ਸਬਕ ਸਾਨੂ ਸਖਾਇਆ ਸੀ|

17
Religion, Faith, Spirituality / Guru Jaisa Nahi Ko Dev ||
« on: July 01, 2012, 11:08:13 PM »

Amritsar De nede ik Pind c jithe bibi santi rehndi c Bibi Santi da bani naal bhut pyaar c. Ohna da viah Bakale pind de nede batale pind hoya. Bibi Santi ne dekhya eh sara pariwaar te peera nu manda Te Bibi Santi di sas ne keha ke eh chadar le te peera te chada te matha tek bibi santi da dil nai manda c te ohna ne manaa kar dita te keha ke main sirf Dhan Dhan shri Guru Granth Sahib ji agge sir jhukana hai kise agge nai te os di sas ne keha ke tu fer amrit vele nahi uthna na bani parhni bibi santi ne keha k main bani v padhangi te amrit vele v uthangi pehle hi din kalesh pe gye. Te Kai din edan hi langde rahe Ik Din Bibi santi di sas ne tang ho ke ohna nu alag kar dita thodi ji zameen de diti. Te bibi Santi da gharwala bhala insaan c os ne kade santi nu nahi rokya bani padhan ton ohna ne aap keha santi jiwe tera dil karda hai odan hi kar te jadon bibi santi bani padh'di c ohna da gharwala ohna kol beh ke bani sunda c te ohna te enni kirpa hoyi ke Bibi Santi de gharwala nu v bani cho anaad aun lag pya te ohna ne v bani padhani shuru kar diti te peer nu man'na chad dita. thode samen baad Guru Kirpa naal ohna de ghar puttar da janam hoya tan oh sochan lage ke sade naal kise di bol-chaal na hon karke assi naam kiwe rakhiye dowe hi jee bhole c te bibi santi sidakwan c te ohna ne keha ke guru sahib ji ne mainu apne lad laya hai te mere pallle paya hai tan karke main ehnu guru palle pandi han aaj ton es da naam PALLA hai. Thode samen baad hi Bibi Santi de gharwale di maut ho jandi hai te bacha v nikka hunda hai te os di sas sochdi hai ke kalli janani hai saari zindagi kiwe kadegi oh bibi santi da viah apne nikke putt naal karwaan nu kehndi hai par bibi santi mna kar dende ne kyoki ohna de deyor sharabi,naseri hunda hai te bibi santi kehndi hai ke main ik da hi lad fadya c te saari zindagi os di yaad ch beeta lawangi. h gal pta lagan te os ne deyor ne bibi santi nu badnaam karna shuru kar dita te sara pind os nu galt samjhan lg pya par bibi santi nu apne guru te poora bhrosa c ke koi mere naal howe na howe mera guru mere naal hai.

Fer Bibi Santi da beta 17 ku saal da ho gya te ohda v guru naal bhut pyaar c ohnu apni maa di gaduti mili. Fer ik din PALLE ne lokan nu peera te jande dekhya te os de dil ch v khayal aya pyaar aya ke main v apne guru ni mila ohna de darshan kara.Fer os ne bibi santi nu puchya palla hai v bhut bhola c maa mera dil karda hai guru de darshan karan nu guru sahib sanu kadon milange te maa ne keha bache guru sahib sanu jaroor milange main 17 saal ton intzaar kar rahi aa tu v thoda sabar kar te guru sahib ji Ghode te ange sir te kalgi hoyegi chere te nira noor hoyega ehi ohna di pehchan hoyegi.Te palle din maa os nu GURH di pelli dendi hai naal ik rupiya dinda hai te kehndi hai jadon guru sahib mile eh ohna nu bhetan karna ohna kol saman gaht hoyega. Ik din palla khetan ch kam karda c thak gye te ja ke darkhat thale beh gye akhan band kitiyan ankha cho hanju aan lag pye guru nu yaad kare Guru sahib tusi mainu kadon miloge naale akhan cho athru ayi jande c te naale hi guru nu yaad kari janda c. Te thode samen baad Palle de kan'na ch mithi ji awaz payi Palleya.. Palleya..Palleya..! Dekh tera Guru Aya a Jadon palla akhan khol ke dekhda hai ke Godhe te Shri HarGobind SAhib ji Aye ne te ohna naal 25 sikh san astarsastran naal.. Khushi naal fulya nahi smanda Guru sahib ji ju matha tekda hai kalhi Kalhi gand kholda hai tan palla kade gand wal dekhda hai dìkade guru wal te guru sahib ji kehnde ne palleya enni kalhi na kar houli houli khol kehnda guru sahib maa kehndi c ke tuhade kol saman ghat hunda hai tan Guru sahib ji kehnde nai palleya haje te main Apni dhee santi nu v milna hai tere ghar jana hai te parshada shakna hai.

Te Palla khushi de maare agge agge bhajya janda hai te ghar jake kehnda hai Maa.. Maa ..!! dekho apne guru sahib ji aye ne Jadon bibi santi bahar aake dekhdi hai Khushi de maari uchi uchi Bhupa maar ke rondi hai ke Mere guru sahib mainu milan aye ne sada saath sab ne chad dita par mere pita mainu milan aye ne. Te guru sahib ji ne Keha na Dheeye ro Na Hun tan dekh tera guru aa gya hai..!! Guru sahib ji kehnde ne dheeye parshade saka..! te Pind ch rola pe gya ke santi da guru aya hai te pind waleya ne salah bnayi ke aaj santi nu kuch nai dena udhar te v..!! Te bibi santi langar teyar kardi hai te daal lyi patila rakh di hai te Guru kirpa hon karke os gareebini nu kise cheez di ghat nai aundi te Bibi santi di sas ake dekhdi hai enna langar parshade kidan teyar ho rahe ne santi te aap gareeb hai te Aaj enna langar kiwe pak reha hai. Guru sahib ji apne sikha nu kehnde ne santi di sewa ch madad karo. Te loki utte chad ke dekhde ne Guru sahib ji saareyan nu bula lende ne aao langar shako te sikh langar wartayi jande ne Kise di ghat nahi aundi..!! Te os samen Guru sahib ji santi di sas nu kehnde ne jekar santi na hundi aaj eh pind vasda na hunda kyonki sara hi pind nasha karda hai. Aaj Santi de sidak nu rang lage ne Enna bharosa guru te 17 saal ehne sabar kita hai. Te Guru di enni kirpa dekh ke loki guru sahib ton maafi mangde ne ke assi kabra nu pujde rahe te bibi santi da enna bharosa aaj ohna nu kise di ghaat nai tusa ne aan diti..!! Sanu nu sikhi di daat bakhso maharaj ... Aaj Bibi santi de sidak sadka sara din sikhi de lad lag gya...!!

Tere Bharose Pyaare Main Lad Ladaya ||
Jithe guru te viswas howe pyaar howe guru sahib kade niraas ni hon dende..!!

Te Bibi santi de sidak ne Sare pind nu Guru sahib de lad la dita..

Bhula Chuka Di Khima Ji

Waheguru Ji Ka Khalsa Waheguru Ji Ki Fateh Ji

18
News Khabran / Special Alert...
« on: July 01, 2012, 11:01:52 PM »

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਹੈ।
ਧੰਨ ਧੰਨ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।

SIRJANA DIWAS SRI AKAL TAKHAT SAHIB- 2 July

The Akal Takht was begun by the sixth sikh Guru,Hargobind sahib ji as a symbol for political sovereignty of Sikhs. It stood as a symbol of political and military resistance against the tyranny and cruelity of the rulers

19
Love Pyar / ਪਿਆਰ ?????
« on: July 01, 2012, 10:50:55 PM »
ਪਿਆਰ ???????
ਪਿਆਰ ਓਹ ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂਮੇ ...
ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ ਤੁਸੀਂ ਘਰ
ਨਾ ਪੋਹ੍ਚੋ..
ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ ਤੋ ਬਾਦ ਕਹੇ ..ਜਦ ਮੈ ਚਲੀ ਗਈ
ਫੇਰ ਕੋਣ ਕਰੁ ਤੇਰੇ ਕੰਮ .. ...
ਪਿਆਰ ਓਹ ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ
ਹੋਰ ਲੈ ਲਓ ...
ਪਿਆਰ ਓਹ ਹੁੰਦਾ ਜਦ ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਆ
ਨਾ ..ਇੱਕ ਤੇਰਾ ਇੱਕ ਮੇਰਾ....!!

20
Introductions / New Friends / Re: Sat Sri Akal Punjabi Janta.........
« on: July 01, 2012, 04:21:52 AM »
Kirpa. Malak di Roopal ji.... Hor sunao Ki chlda g...???
And thanks to Amrinder Veer ....

Pages: [1] 2 3