November 14, 2024, 09:32:29 PM

Show Posts

This section allows you to view all posts made by this member. Note that you can only see posts made in areas you currently have access to.


Messages - yaarikut

Pages: [1]
1
Shayari / Main darda da butta laea.....
« on: September 07, 2011, 01:19:28 AM »
Main darda da butta laea.....
Main darda da butta.....

Dil di dharti te maye ni main beej lea
Birhon de neer naal maye ni main sinjh lea
Gamman di pattcharh ch mera dil gea kamlaea...
La ke akhyian ni main apna aap guwaea....
Main darda da butta laea.....
Main darda da butta.....

Birhadde de panchi ne bana lea alhna ve...
Is de tahne da maye ni main seva balhna ve...
Ni amdhiye  kise na ake peedh nu vandaea
La ke akhyian ni main apna aap guwaea....
Main darda da butta laea.....
Main darda da butta....

Chavan wich ugea butta ghat hi palda ve
Tere vichore de seek naal dil sadhda ve
Vichore di agh nu kise na ake  bujjaea
La ke akhyian ni main apna aap guwaea....
Main darda da butta laea.....
Main darda da butta....

Rabb jina sacha pyaar na kise nal paeo dosto..
Kite pyar apne nu Rabb na samaj laeo dosto....
Kise Khuda de bande ne menu aan samjaea..
La ke akhyian ni main apna aap guwaea....
Main darda da butta laea.....
Main darda da butta....

"Sekhon" ne khulli paun di kar lae tyari
Is belihaj duniya naal  tutt gae  yarri
Likh ke geetan nu main apna aap jhulsaea...
La ke akhyian ni main apna aap guwaea....
Main darda da butta laea.....
Main darda da butta....

2
ਅੱਖਾ ਵਿੱਚ ਤੇਰੇ ਕੁਝ ਅਰਮਾਨ ਛੱਡ ਜਾਵਾਗੇ,
ਜਿੰਦਗੀ ਵਿੱਚ ਤੇਰੇ ਕੁਝ ਨਿਸ਼ਾਨ ਛੱਡ ਜਾਵਾਗੇ,
ਲੈ ਕੇ ਜਾਵਾਗੇ ਇਕ ਕਫਨ ਤੇਰੀ ਦੁਨੀਆ ਵਿੱਚੋ,
ਤੇਰੇ ਲਈ ਸਾਰਾ ਜਹਾਨ ਛੱਡ ਜਾਵਾਗੇ ...

3
Shayari / ਸੇਵਾ ਵਿਖੇ, ਭਾਜੀ
« on: September 07, 2011, 01:15:34 AM »
ਸੇਵਾ ਵਿਖੇ,  ਭਾਜੀ

ਹੋਰ ਸੁਣਾਓ ਕੋਈ ਨਵੀ ਤਾਜ਼ੀ

ਮੈਂ ਤਾਂ ਠੀਕ ਹਾਂ ਰਾਜ਼ੀ ਬਾਜ਼ੀ

ਗੱਲ ਇਕ ਦਿਲ ਦੀ ਕਹਿਣਾ ਚਾਹੁੰਨਾ

ਛੁੱਟੀ ਲੈ ਘਰ ਬਹਿਣਾ ਚਾਹੁੰਨਾ

ਘਰ ਦਾ ਸੁੱਖ ਵੀ ਲੈਣਾ ਚਾਹੁੰਨਾ

ਬਕ ਬਕ ਕਰਦੇ ਸਾਲ ਹੋ ਗਿਆ

ਹੁਣ ਮੈਂ ਵੀ ਚੁੱਪ ਰਹਿਣਾ ਚਾਹੁੰਨਾ

ਹੁਣ ਨਾ ਆਖਿਓ ਜੀ ਨਹੀ ਲੱਗਣਾ

ਤੇਰੇ ਬਿਨ ਮੇਲਾ ਨਹੀ ਸਜਣਾ

ਮੈ ਨਹੀ ਹੋਰ ਕਿਸੇ ਨੂੰ ਠੱਗਣਾ

ਇਕ ਮਹੀਨੇ ਲਈ ਨੈਟ ਛੱਡਣਾ

ਕੁੜੀਆਂ ਨੂੰ ਕੋਈ ਲਾ ਦਿਓ ਬਹਾਨਾ

ਕਹਿ ਦਿਓ ਗਿੱਲ ਡਾਢਾ ਕਾਮਾ

ਘਰ ਦੇ ਕਿਸੇ ਕੰਮ ਚ ਫਸਿਆ

ਇਹ ਨਾ ਕਹਿ ਦਿਓ ਚੋਰੀ ਨੱਸਿਆ

ਮਹੀਨੇ ਪਿੱਛੋਂ ਆਪੇ ਆ ਜੂੰ

ਫਿਰ ਨੈਟ ਤੇ ਰੰਗ ਮੈਂ ਲਾ ਦੂੰ

ਹੁਣ ਛੁੱਟੀ ਮਨਜੂਰ ਕਰ ਦਿਓ

ਕਿਰਪਾ ਕਰਕੇ ਸਾਇਨ ਕਰ ਦਿਓ

ਛੁੱਟੀ ਮੇਰੀ ਝੋਲੀ ਧਰ ਦਿਓ

ਮੈਂ ਬੜਾ ਧੰਨਵਾਦੀ ਹੋਵਾਂਗਾ

ਨੈਟ ਨੂੰ ਚੇਤੇ ਕਰ ਰੋਵਾਂਗਾ


4
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ।
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ ।
ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ ।
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ ।
ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
..ਕੁਦਰਤ ..ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ,
ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ l

5
ਤੂੰ ਕਾਹਤੋਂ ਤੁਰ ਗਿਆ ਸੂਰਿਆ, ਅਜੇ ਮੈਨੂੰ ਸੀ ਤੇਰੀ ਲੋੜ,
ਮੈਂ ਕਿੱਥੋਂ ਲਿਆਵਾਂ ਲੱਭ ਕੇ,

ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,

ਮੇਰੀ ਕੁੱਖੋਂ ਜੰਮੇ ਬਦਲ ਗਏ,

ਮੇਰਾ ਟੁੱਟ ਗਿਆ ਅੱਜ ਮਾਣ,

ਇੱਥੇ ਭਈਏ ਵੇਖ ਬਿਹਾਰ ਦੇ,

ਮੇਰੀ ਹਿੱਕ ਤੇ ਥੁੱਕਦੇ ਪਾਨ,

ਸਭ ਕੁਰਸੀ ਦੇ ਪੁੱਤ ਬਣ ਗਏ,

ਮੇਰਾ ਕੋਈ ਨਹੀਂ ਸੁਣਦਾ ਸ਼ੋਰ,

ਮੈਂ ਕਿੱਥੋਂ ਲਿਆਵਾਂ ਲੱਭ ਕੇ,

ਅੱਜ ਭਿੰਡਰਾਂਵਾਲਾ ਹੋਰ,

ਵੇ ਮੈਂ ਰੋਂਦੀ ਧਰਤ ਪੰਜਾਬ ਦੀ,

ਮੇਰੀ ਹਿੱਕ ਤੇ ਵੇਖ ਲੈ ਵਗਦੇ,

ਅੱਜ ਨਸ਼ਿਆਂ ਦੇ ਦਰਿਆ,

ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ,

ਮੈਨੂੰ ਪਖੰਡੀਆਂ ਘੇਰ ਲਿਆ,

ਮੈਨੂੰ ਨੋਚ-ਨੋਚ ਕੇ ਖਾ ਗਏ,

ਇਹ ਚਿੱਟ ਕੱਪੜੀਏ ਚੋਰ,

ਮੈਂ ਕਿੱਥੋਂ ਲਿਆਵਾਂ ਲੱਭ ਕੇ ,

ਅੱਜ ਭਿੰਡਰਾਂਵਾਲਾ ਹੋਰ,

ਵੇ ਮੈਂ ਰੋਂਦੀ ਧਰਤ ਪੰਜਾਬ ਦੀ,

ਮੇਰੇ ਪੁੱਤਰ ਕੋਹ-ਕੋਹ ਮਾਰ ਤੇ,

ਇਥੇ ਘਰ-ਘਰ ਮੱਚਿਆ ਕਹਿਰ,

ਮੇਰੀਆਂ ਧੀਆਂ ਵਿਧਵਾ ਰੋਂਦੀਆਂ,

ਇਥੇ ਜੰਮੇ ਨਵੇਂ ਓਡਵਾਇਰ,

ਆ ਕੇ ਇੱਜ਼ਤ ਰੱਖ ਲੈ ਯੋਧਿਆ,

ਮੇਰਾ ਚਲਦਾ ਨਹੀਂ ਕੋਈ ਜੋਰ,

ਮੈਂ ਕਿੱਥੋਂ ਲਿਆਵਾਂ ਲੱਭ ਕੇ,

ਅੱਜ ਭਿੰਡਰਾਂਵਾਲਾ ਹੋਰ,

 ਵੇ ਮੈਂ ਰੋਂਦੀ ਧਰਤ ਪੰਜਾਬ ਦੀ,

ਸੀ ਮੈਂ ਮਾਲਕ ਪੰਜ ਦਰਿਆ ਦੀ ,

ਅੱਜ ਖੁੱਸੀ ਮੇਰੀ ਸ਼ਾਨ,ਸੰਨ ‘47’ ਵੇਲੇ ਖੇਡ ਗਏ,

ਮੇਰੀ ਇੱਜ਼ਤ ਨਾਲ ਸ਼ੈਤਾਨ,66’ ਚ ਜਾ ਕੇ ਸੰਭਲੀ,

ਦਿੱਤਾ ਅੰਗ-ਅੰਗ ਪਰ ਤੋੜ,

ਮੈਂ ਕਿੱਥੋਂ ਲਿਆਵਾਂ ਲੱਭ ਕੇ,

ਅੱਜ ਭਿੰਡਰਾਂਵਾਲਾ ਹੋਰ.....   

6
Religion, Faith, Spirituality / Pagg Kiyon?? Why Turban??
« on: September 06, 2011, 03:22:04 AM »
Jawan bacha apni Maa nu pushda hai,
"Maa, Main Pagg Kiyon banna? Ki iss toh binna main Sikh nahi haan?
Jadh main mannda ke main Sikh haan fer eh Pagg wala arrikka kiyon?
Sikhi ki Pagg ne kammauni hai?"

Maa Siyaani see, kehndi bacha issda jawab main sawere deiyaangi.
Bacha sawere skool lai tiyaar hunda kehnda hai,
"Maa meri uniform deyo..." "Oh te bache main tiyaar hee nahi kitee" Maa ne keha.
"Fer main skool kinj jaavan?" Bache ne pusheya.

Maa ne aggeyo jawab ditta ,
"Mere bache, Skool uniform ne thorro jaana hai, Parrhna tu, Dimag tera, Eh uniform wala arrikka kiyon?"
Baccha aggeyo gusse 'ch kehnda hai,
"Hadd ho gai Maa, Discipline vi akhir koi cheej hai".

Maa ne aggeyo jawaab ditta,
"Taan fer dass mere bache, Guru ji da ditta discipline arrikka kiyon?
Tere Ser te banndhi Dastaar, doh gaj kaprra nahi, Eh Guru ji wallon tere discipline vich shaamil hai..."

ih pagh sade guru di daat te shan hai ji japo waheguru ji

Pages: [1]