21
ਇਨਸਾਨਾ ਦੇ ਦਿਲ ਤਾ ਟੁਟਦੇ ਰਿਹੰਦੇ ਨੇ ਕਿਓਕੀ ਓਹਨਾ ਦੀ
ਜਾਂ ਕਿਸਮਤ ਮਾੜੀ ਹੁੰਦੀ ਹੈ
ਜਾਂ ਦੋਨਾ ਚੋ ਇਕ ਦੋਖੇ ਬਾਜ ਹੁੰਦਾ
ਜਾਂ ਕੋਈ ਮਜਬੂਰੀ ਹੁੰਦੀ ਹੈ
ਪਰ ਤਾਰੇ ਕਿਓ ਟੁਟਦੇ ਨੇ ?
ਓਹਨਾ ਵਿਚਾਰਇਆ ਦਾ ਕੀ ਕਸੂਰ ਏ
ਜਾਂ ਕਿਸਮਤ ਮਾੜੀ ਹੁੰਦੀ ਹੈ
ਜਾਂ ਦੋਨਾ ਚੋ ਇਕ ਦੋਖੇ ਬਾਜ ਹੁੰਦਾ
ਜਾਂ ਕੋਈ ਮਜਬੂਰੀ ਹੁੰਦੀ ਹੈ
ਪਰ ਤਾਰੇ ਕਿਓ ਟੁਟਦੇ ਨੇ ?
ਓਹਨਾ ਵਿਚਾਰਇਆ ਦਾ ਕੀ ਕਸੂਰ ਏ