May 06, 2024, 08:33:11 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 2 3 4 [5] 6 7 8 9 10 ... 48
82
ਔਰਤ ਇੱਕ ਸ਼ਬਦ ਨਹੀਂ ਹੈ.....!!

ਚੌਥਾ ਅਰਥ ਹੈ....ਬੇਟੀ ਦੇ ਰੂਪ ਚ ਆਈ ਹੈ ਔਰਤ…...ਜਿੰਦਗੀ ਚ ਰੱਬ ਦੀ ਮੁਸਕੁਰਾਹੱਟ ਲੈ ਆਈ ਹੈ ਔਰਤ…....!!!!

ਘਰ ਜੰਨਤ ਬਣਾਈ ਹੈ ਔਰਤ…….ਕਿ ਰੱਬ ਤੋਂ ਵੀ ਅਗਾਂ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ…....!!!

ਜਿੰਦਗੀ ਚ ਇੱਕ ਹੀ ਸੁੱਖ ਦਾ ਸਾਂਹ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ…....!!! ਸੱਚ ਹੈ ਕੇ ਰੱਬ ਤੋਂ ਅੱਗਾਂ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ.......ਕਿ ਮੇਰੀ ਮਾਂ ਹੈ ਔਰਤ.........ਕਿ ਮੇਰੀ ਮਾਂ ਹੈ ਔਰਤ.......ਕਿ ਮੇਰੀ ਮਾਂ ਹੈ ਔਰਤ…...!!!!

v nice ji

83
Shayari / Re: ਜਿੰਨਾ ਨੂੰ ਦਿਲ
« on: April 17, 2012, 12:47:49 PM »

ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ,
 
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ,
 
ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ,
 
ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ,
 
ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ

84
Shayari / Re: ਮਰਜਾਨੀ ਨੇ
« on: April 17, 2012, 12:40:50 PM »
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,
ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ.
.
ਸਬਦਾ ਰਹਿੰਦਾ ਖਿਆਲ ਤੈਨੂੰ ਬਸ ਸਾਡੀ ਖਬਰ ਨਹੀ ║ → ਨਜ਼ਰਾਂ ਤਾ ਬਹੁਤ ਨੇ ਸਾਡੇ ਤੇ ਇੱਕ ਤੇਰੀ ਨਜ਼ਰ ਨਹੀ,

85
Shayari / ਰੱਬ ਤੋਂ ਪਿਆਰਾ
« on: April 17, 2012, 12:35:53 PM »
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ ,
 ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ ,
 ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ ,
 ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ,

86
Shayari / ਜਿਵੇ ਕੋਈ ਸੱਪਣੀ
« on: April 17, 2012, 12:33:52 PM »
ਜਿਵੇ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ __

ਬੱਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ_

87
Shayari / Re: plz read this...........:
« on: April 16, 2012, 04:01:52 AM »
soch te bahut sohni hai ji,,par je kite kudi parak ch edan bethan ton pehle eh sab soch lendi,kise nal pyar karan ton pehle eh sab sochdi,,ki odan us de maa-bap di bahut ijat ho rahi e?? jad oh kise munde nal ja ke is taran parak ch behtdi hai???

88
Shayari / tere jane ke baad
« on: April 16, 2012, 03:56:48 AM »
akele to hum pehle bhi jee rahe they,
kyon tanha se ho gaye ham tere jane ke baad……..!

89
Shayari / Re: ਮਰਜਾਨੀ ਨੇ
« on: April 15, 2012, 01:29:59 PM »
ਤੇਰੀ ਯਾਦ ਵੀ ਕਮਾਲ ਕਰਦੀ ਹੈ , ਪਤਾ ਨਹੀ ਮੈਨੂੰ ਕਿੱਦਾ ਦੇ ਸਵਾਲ ਕਰਦੀ ਹੈ ?
shukar hai tusi v aye kite kho hi jande ho,,
ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ,
 ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ..
 

90
Shayari / ਮਰਜਾਨੀ ਨੇ
« on: April 15, 2012, 12:52:22 PM »
ਮੈ ਪੁਛਿਆ ਕਿ ਇਨਸਾਨ ਦੀ ਜਾਨ ਕਿਵੈਂ ਕੱਢੀ ਜਾਂਦੀ ੲੈ...
ਮਰਜਾਨੀ ਨੇ ਆਪਣਾ ਹੱਥ ਮੇਰੇ ਹੱਥਾਂ ਵਿੱਚੋ ਛੁਡਾ ਲਿਆ..

91
Shayari / ਜਿੰਨਾ ਨੂੰ ਦਿਲ
« on: April 15, 2012, 12:39:27 PM »
ਜਿੰਨਾ ਨੂੰ ਦਿਲ ਤੇ ਲੱਗਦੀ ਹੈ ,
 ਓਹ ਅੱਖਾਂ ਤੋਂ ਨਹੀਂ ਰੋਂਦੇ ,
 ਜੋ ਆਪਣਿਆਂ ਦੇ ਨਹੀਂ ਹੋਏ ,
 ਓਹ ਕਿਸੇ ਦੇ ਵੀ ਨਹੀਂ ਹੁੰਦੇ ,
 ... ...
 ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ,
 ਸੁਪਨੇ ਟੁੱਟ ਜਾਂਦੇ ਨੇ...ਪਰ ਪੂਰੇ ਨਹੀਂ ਹੁੰਦੇ ,

92
Shayari / Re: mere pyaar ki
« on: April 15, 2012, 12:37:57 PM »
nice e jugni ji

93
ਕਿਸੀ ਦੇ ਹਿੱਸੇ ਜਮੀਨ ਆਈ''
 
ਤੇ ਕਿਸੇ ਹਿੱਸੇ ਦੁਕਾਨ ਆਈ''
 
ਮੈ ਘਰ ਚ ਸੱਬ ਤੋਂ ਛੋਟਾ ਸੀ''
 
ਤੇ ਮੇਰੇ ਹਿੱਸੇ ਮੇਰੀ "ਮਾਂ" ਆਈ'.....

94
Shayari / mere pyaar ki
« on: April 15, 2012, 07:33:13 AM »
mere pyaar ki woh hadh puchte hai,
dil mein kitni jagah hai yeh puchte hai,
chahte hai hum unhi ko kyun itna,
iski bhi woh wajah puchte hai…........

95
Shayari / ਦਰਵਾਜ਼ੇ ਤੇ ਠਰਦੀ ਹੋਣੀ
« on: April 14, 2012, 01:10:21 PM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
 ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥
ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
 ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
 ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ।
 ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
 ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ
 ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥

96
Shayari / Maths Magic:
« on: April 14, 2012, 12:53:12 PM »

Maths Magic:
 Ur cell number's
last digit x 2
+ 5
x 50
 + ur AGE
 + 365
 &
- 615.
 The last
 2 numbrr is
ur age &
 1st numbrr is
ur cell's last no.
 TRY

97
Shayari / ਇੱਕ ਸਮਾਂ ਸੀ
« on: April 14, 2012, 12:41:48 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾਂ ਦੀ......
 ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਦੀ ਸੀ ......
 ਹੁਣ ਤਾ ਉਹ ਨੂੰ ਇਹ ਵੀ ਖਬਰ ਨਹੀ ...
 ਕਿ ਅਸੀ ਸਾਹ ਲੈਦੇ ਵੀ ਹਾਂ ਜਾਂ ਨਹੀ...

98
Shayari / aaj phir kisi ne
« on: April 14, 2012, 05:49:10 AM »
aaj phir kisi ne pucha k tera hasta hua chehra udas q hai?
barasti aankhon mein piyas q hai?
jiski nazron mein tu kuch b nahin!
wo tere liye itna khas q hai?

99
Shayari / Re: ਬੜਾ ਵੱਡਾ ਉਪਕਾਰ
« on: April 14, 2012, 05:41:58 AM »
bhttt vadiya lines ne veere :)
tnx 22 ji

100
Shayari / wohi ranjishen
« on: April 14, 2012, 05:40:26 AM »
wohi ranjishen,wohi hasraten na hi dard-e-dil mai kami hui
hai ajeeb si meri zindagi na guzar saki na khatam hui…!!

Pages: 1 2 3 4 [5] 6 7 8 9 10 ... 48