May 07, 2024, 01:58:49 PM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 20 21 22 23 24 [25] 26 27 28
481
Shayari / Zid Na Karo..
« on: January 27, 2012, 10:56:44 AM »
Uljhi Hui baat Ko Apnany Ki Zid Na Karo
Jo Na Ho Apna Usay panany Ki Zid Na Karo
Is Samundr Mai Tofan Boht Aty Hain
Is K Sahil Pay Gher Bnany Ki Zid Na Karo...

482
Shayari / ਬੜੇ ਅਜੀਬ ਨੇ
« on: January 27, 2012, 10:52:04 AM »
ਬੜੇ ਅਜੀਬ ਨੇ ਜ਼ਿੰਦਗੀ ਦੇ ਮੋੜ,ਕੁਝ ਅਣਜਾਣੇ ਰਾਹ ਵਿੱਚ ਦੋਸਤ ਬਣ ਜਾਂਦੇ ਨੇ.....
ਮਿਲਣ ਦੀ ਖੁਸ਼ੀ ਦੇਣ ਨਾ ਦੇਣ,ਵਿਛੜਣ ਦਾ ਗਮ ਜ਼ਰੂਰ ਦੇ ਜਾਂਦੇ ਨੇ.....

483
Shayari / tum apny apny lagty ho
« on: January 27, 2012, 10:44:18 AM »
tum mousam mousam lagty ho...
jo pal pal rang badalty ho...

tum sawan sawan lagty ho ...
... jo sadyon baad barastay ho ...

tum pal pal mujh say lartay ho ...
par phir bhi achy lagty ho ...

baat tu hai sharmili c par
kehny ko dil chahata hai ...

lo aaj tumhy ye keh dala ...
k tum apny apny lagty ho ...

484
Shayari / ਸਾਡੀ ਲਾਸ਼ ਉੱਤੇ
« on: January 27, 2012, 01:12:40 AM »
ਸਾਡੀ ਲਾਸ਼ ਉੱਤੇ ਝੰਡੇ ਇਹ ਇਨਾਮ ਸਾਨੂੰ ਵੰਡੇ,
ਅਸੀਂ ਫੁੱਲਾਂ ਤੇ ਚੱਲਣ ਦੇ ਆਦੀ ਸੀ ਕੋਈ ਬੀਜ ਗਿਆ ਕੰਡੇ,.

ਉਹਨਾਂ ਕਾਣੀਆਂ ਵੰਡਾਂ ਦਾ ਅੱਜ ਉੱਠਦਾ ਏ ਧੂੰ,
ਜੀਹਤੋਂ ਸੁਣਿਆ ਨਹੀਂ ਜਾਂਦਾ ਲੈ ਲਉ ਕੰਨਾਂ ਵਿੱਚ ਰੂੰ,.

ਸਾਡੀ ਬਿਜਲੀ ਤੇ ਡਾਕਾ ਸਾਡੇ ਪਾਣੀਆਂ ਤੇ ਡਾਕਾ,
ਦੱਸੋ ਭੁੱਲ ਜੇ ਪੰਜਾਬ ਅੱਜ ਕਿਹੜਾ ਕਿਹੜਾ ਸਾਕਾ,.

ਸਾਡੇ ਮੂੰਹ ਵਿੱਚੋਂ ਬੁਰਕੀ ਤਾਂ ਤੂੰ ਖੋਹ ਲਈ ਚਲਾਕਾ,
ਫਿਰ ਆਖਦੇ ਪੰਜਾਬ ਐਵੇਂ ਕਰਦਾ ਖੜਾਕਾ,.

ਨੀ ਤੂੰ ਐਸੀ ਅੱਗ ਲਾਈ ਦਿੱਲੀਏ ਸਾਡਾ ਮੱਚੇ ਲੂੰ-ਲੂੰ,
ਜੀਹਤੋਂ ਸੁਣਿਆ ਨੀ ਜਾਂਦਾ ਲੈ ਲਓ ਕੰਨਾਂ ਵਿੱਚ ਰੂੰ,.

485
Shayari / ਕਮਲਿਆਂ ਦੀ ਦੁਨੀਆਂ
« on: January 26, 2012, 12:45:00 PM »
ਕਮਲਿਆਂ ਦੀ ਦੁਨੀਆਂ ਹੀ ਰਾਸ ਹੈ ਮੈਨੂੰ ,
 ਬਹੁਤਿਆਂ ਸਿਆਣਿਆ ਚ' ਮੇਰਾ ਦਿਲ ਨਹੀਂ ਲੱਗਦਾ..

486
Shayari / ਚੰਦਰੀ ਕਲਮ
« on: January 26, 2012, 12:40:32 PM »
ਕੀ ਲਿੱਖ ਲਿੱਖ ਕੇ ਤੈਨੰ ਆਪਨਾ ਬਣਾ ਲਵਾਂ, ਹੁਣ ਤੇ ਅੱਖਰ ਵੀ ਬਣ ਬਣ ਮੁਕ ਗਏ ਨੇ,
 ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ, ਹੁਨ ...ਤੇ ਹੰਝੂ ਵੀ ਵੈਹ ਵੈਹ ਮੁੱਕ ਗਏ,.

487
Lyrics / Benaam Sa Ye Dard - Jagjit Singh
« on: January 26, 2012, 12:15:05 PM »

488
Shayari / Is Dil Ko Kuch Pal
« on: January 26, 2012, 12:11:45 PM »
Sadiyon Sey Jagi Ankhon Ko Eik Bar Sulaney Ajao,
Mana Key Tum Ko Pyaar Nahin Nafrat Hi Jataney Ajao,

Jis Mor Pey Hum Ko Chor Gaye Hum Bethey Ab Tak Soch Rahey,
Kya Bhool Hoi Kyun Juda Hoye Bus Yeh Samjhaney Ajao,

Her Lamha Teri Furqat Main Hum Tarap Rahey Hum Tras Rahey,
Meri Mano Tum Is Dil Ko Kuch Pal Hi Behlaney Ajao…....

489
Shayari / Benaam musafir
« on: January 26, 2012, 12:07:29 PM »
Benaam musafir hoon benaam safar mera
kis rah nikal jaun kuch kah nahi sakta
Mil jayegi tahbeer mere khawaboon ki ek din
Ya khawab bikhar jayen kuch keh nahi sakta....

490
Shayari / ਸਬਰ ਦੀ ਤੌਹੀਨ
« on: January 26, 2012, 11:58:51 AM »
ਪਲਕਾਂ ਦੀ ਹੱਦ ਭੁੱਲ ਕੇ ਮੇਰੀ ਝੋਲੀ ਵਿੱਚ ਜਾ ਡਿੱਗਿਆ ,
ਉਹ ਇੱਕ ਹੰਝੂ ਮੇਰੇ ਸਬਰ ਦੀ ਤੌਹੀਨ ਕਰ ਗਿਆ..........

491
Shayari / ਨਿੱਤ ਚਿਹਰਿਆ ਦੀ ਭੀੜ ਨੂੰ
« on: January 26, 2012, 11:50:32 AM »
ਨਿੱਤ ਚਿਹਰਿਆ ਦੀ ਭੀੜ ਨੂੰ ਫਰੋਲ ਦੇ ਰਵਾਗੇਂ
ਦੂਰ ਜਾਣ ਵਾਲਿਆ ਵੇ ਤੈਨੂੰ ਟੋਲਦੇ ਰਵਾਂਗੇ ...

492
ਸੱਤ ਕੰਮ ਆਸਾਨ ਤੇ ਮੁਸ਼ਕਿਲ ਵੀ :

੧. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ !!

੨. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ !!!

੩. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ !!

੪. ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ !!!

੫. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ !!

੬. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ !!!

੭. (ਸਭ ਤੋ ਔਖਾ ) ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ !!!!

493
Shayari / ਟੱਪਕਦੇ ਰਹੰਦੇ ਨੇ ਗਮ
« on: January 26, 2012, 11:39:39 AM »
ਮੈਂ ਓਹਨਾ ਕੱਚੇਆ ਮਕਾਨਾਂ ਦਾ ਮਾਲਿਕ ਹਾਂ ...
ਜਿਥੇ ਟੱਪਕਦੇ ਰਹੰਦੇ ਨੇ ਗਮ ਪਾਣੀ ਦੀ ਤਰ ..

494
Shayari / ਹਾਰੇ ਤੋ ਕ਼ੈਦ -ਏ -ਤਨਹਾਈ
« on: January 26, 2012, 11:37:02 AM »
ਮੋਹਬ੍ਬਤ ਭੀ ਤੋ ਏਕ ਤਰਹ ਕੀ ਸਿਆਸਤ ਹੀ ਹੋਤੀ ਹੈ

ਜੋ ਜੀਤੇ ਤੋ ਬਾਦਸ਼ਾਹੀ ਔਰ ਹਾਰੇ ਤੋ ਕ਼ੈਦ -ਏ -ਤਨਹਾਈ ...!!

495
Shayari / farishte bolte hain,
« on: January 25, 2012, 12:22:12 PM »

Maine usko khuda se itni bar manga hai,
k ab jab hath udhata hun to farishte bolte hain,
 .
 .
 .
 .
 ... .
 O veera.....' koi hor kam haini tenu.......

496
Shayari / ਹੁੱਣ ਟੁੱਟੇ ਹੋਏ ਦਿੱਲ ਦਾ
« on: January 25, 2012, 12:11:23 PM »
ਵਹਿੰਦੇ ਹੋਏ ਦਰਿਆ ਨੂੰ ਕੀ ਮੋੜੇਗਾ ਕੋਈ,,
 ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੋੜੇਗਾ ਕੋਈ,,
 ਚਲ ਯਾਰਾ ਫੇਰ ਇੱਕ ਵਾਰ ਇਸ਼ਕ ਕਰਕੇ ਵੇਖਦੇ ਆ,,
 ਹੁੱਣ ਟੁੱਟੇ ਹੋਏ ਦਿੱਲ ਦਾ ਕੀ ਤੋੜੇਗਾ ਕੋਈ,,

497
Shayari / "PHIR AISA HI HUA"
« on: January 25, 2012, 12:07:31 PM »
Mujhy Udaas Dekh kar Us ne Kaha...
 Mere hote huwe Tumhain koi Dukh nahi dy sakta
 
"PHIR AISA HI HUA"
 Zindagi main Jitny Dukh mile
 ...
 Sab Usi ne Diye...!!!

498
Shayari / ਪਿਆਰ ??ਪਿਆਰ ਓਹ ਹੁੰਦਾ
« on: January 25, 2012, 12:03:01 PM »
ਪਿਆਰ ???????
ਪਿਆਰ ਓਹ ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂਮੇ ...
ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ ਤੁਸੀਂ ਘਰ ਨਾ ਪੋਹ੍ਚੋ..
ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ ਤੋ ਬਾਦ ਕਹੇ ..ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ .. ...
ਪਿਆਰ ਓਹ ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਓ ...
ਪਿਆਰ ਓਹ ਹੁੰਦਾ ਜਦ ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਆ ਨਾ ..ਇੱਕ ਤੇਰਾ ਇੱਕ ਮੇਰਾ....!!

499
ਡਿੱਗ ਗਿਆਂ ਦਾ ਹਮੇਸ਼ਾ ਹੱਥ ਫੜੀਏ >>>>ਕਦੇ ਪੈਰ ਉਨ੍ਹਾ ਤੇ ਧਰੀਏ ਨਾ ............
ਕੋਈ ਡਿੱਗੇ ਉੱਤੇ ਵਾਰ ਕਰੇ>>>>>>>ਇਸ ਗੱਲ ਨੂੰ ਕਦੀ ਵੀ ਜਰਿਏ ਨਾ.........
ਮੈਂ ਕਦੀ ਨਾ ਡਿਗਿਆ ਅੱਜ ਤਾਈਂ>>>>ਇਸ ਗੱਲ ਦਾ ਦਾਵਾ ਕਰੀਏ ਨਾ......
ਡਿੱਗ- ਡਿੱਗ ਕੇ ਤੁਰਨਾ ਆ ਜਾਵੇ >>>>ਕਦੀ ਡਿੱਗਣ ਕੋਲੋਂ ਡਰੀਏ ਨਾ........

500
Shayari / ਜਿਗਰ ਮੇਰੇ ਦਾ ਿੲਕ ਟੁਕੜਾ
« on: January 25, 2012, 11:42:31 AM »
ਰੂਹਾਂ ਦਾ ਰਿਸ਼ਤਾ ਸੀ ਜਿਹੜਾ ਚੂਰ ਹੁੰਦਾ ਜਾ ਰਿਹਾ,
ਪਿਆਰ ਉਸ ਦਾ ਹੁਣ ਤਾਂ ਬਸ ਕਾਫੂਰ ਹੁੰਦਾ ਜਾ ਰਿਹਾ,
ਕੋਈ ਸ਼ੌਕ, ਜ਼ਿੰਦਗੀ ਚ, ਹੁਣ ਤਾਂ ਬਾਕੀ ਨਾਂ ਰਿਹਾ,
ਜਿਗਰ ਮੇਰੇ ਦਾ ਿੲਕ ਟੁਕੜਾ ਮੈਥੋਂ ਦੂਰ ਹੁੰਦਾ ਜਾ ਰਿਹਾ..

Pages: 1 ... 20 21 22 23 24 [25] 26 27 28