December 03, 2024, 01:14:59 PM

Khanda

Sikhism | Forward this Picture

 Summary - ਕਾਹਦਾ ਮਾਣ ਪਤੰਗਾ ਨੂੰ ਨੀ ਕੱਚੀਆਂ ਡੋਰਾਂ ਦਾ....."


Offline Offline
Name:
ਕਾਹਦਾ ਮਾਣ ਪਤੰਗਾ ਨੂੰ ਨੀ ਕੱਚੀਆਂ ਡੋਰਾਂ ਦਾ....."
Posts:
1 (0.000 per day)
Position:
Choocha/Choochi

Gender:
Male Male
Age:
35
Location:
Australia
Date Registered:
September 15, 2008, 12:08:57 AM
Last Active:
September 16, 2008, 12:51:46 AM
Love Status:
Single / Talaashi Wich

Contact Me :)

Email
hidden
Website
|taggarz.tk
Facebook Profile:

My Buddies

I haven't added my buddies yet.

Profile Pictures

Currently, there are no pictures.

About Me

ღღღღღღღღღღღღღღღღღღღღღღღღღღღ
ਐਨਾ ਵੀ ਅਮੀਰ ਨੀ ਿਕ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਿਕ ਭੁੱਖਾ ਮਰ ਸਕਾਂ!
ਐਨਾ ਵੀ ਦਲੇਰ ਨੀ ਿਕ ਕਿਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਿਕ ਕਿਸੇ ਦੀ ਜ਼ਰ ਸਕਾਂ!
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਿਕ ਕੁਝ ਨਾ ਕੁਝ ਕਰ ਸਕਾਂ!
ღღღღღღღღღღღღღღღღღღღღღღღღღღღ
ਮਾਪਿਆਂ ਦੇ ਲਾਡ ਪਿਆਰ ਤੋਂ ਦੂਰ,
ਐਥੇ ਠੰਡ ਵਿੱਚ ਦਿਹਾੜੀਆਂ ਲਾਵਾਗੇ....

ਸਾਰਾ ਸਾਰਾ ਦਿਨ ਪੜਾਈ ਕਰਾਗੇ,
ਤੇ ਰਾਤ ਨੂੰ ਸ਼ਿਫਟਾਂ ਲਾਵਾਗੇ....

ਓਥੇ ਰੋਟੀ ਮਿਲ਼ਨੀ ਨਾ TIME ਤੇ ,
SANDWICH ਤੇ BURGER ਨਾਲ਼ ਗੱਡੀ ਚਲਾਵਾਗੇ....

ਬਸ ਇੱਕੋ ਚੀਜ਼ ਜੋ "SUNNY" ਟੌਹਰ ਬਣਾਵਾਗੇ......
INDIA ਚ ਤਾਂ AUSTRALIAN ਕਹਾਵਾਗੇ....
ღღღღღღღღღღღღღღღღღღღღღღღღღღღ

My Interests

ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,
ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ..
ਸਿਰ ਉੱਚਾ ਕਰਕੇ ਅਣੱਖ ਨਾਲ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,
ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ, ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

Tohar::
0
Local Time:
December 03, 2024, 01:14:59 PM

My PJ Facebook

Note: These messages will appear on the frontpage!

Loading...
If it does not load, use this.

Add comment


Comments

sandera1010

  • Offline Offline
March 15, 2010, 03:18:39 PM
hello
My name is lorita, i saw your profile today and became
intrested in you,i will also like to know you more,and
if you can send an email to my email address,i will
give you my pictures here is my email address
(loritaand100@yahoo.com)
I believe we can move from here!
Awaiting for your mail to my email address above lorita