1
Knowledge / Re: ਪੁਰਾਣੇ ਆਮ ਬੋਲੀ ਚ ਵਰਤੇ ਜਾਣ ਸ਼ਬਦ ਜੋ ਕੇ ਅਲੋਪ ਹੀ ਹੋ ਰਹੇ ਹਨ ,
« on: June 24, 2016, 12:50:03 AM »
ਆਥਣ ( ਸੰਝ ) = ਸ਼ਾਮ
ਜੁਮਾ = ਸ਼ੁਕਰਵਾਰ
ਰੜਕਾ = ਝਾੜੂ
ਪਤੌੜ = ਪਕੌੜੇ
ਮੋਗਰੀ = ਥਾਪੀ
ਤਗਾਰੀ = ਤਸਲਾ
ਆਦਾ = ਅਦਰਕ
ਕੱਕੜੀ = ਤਰ
ਹਦਵਾਣਾ = ਤਰਬੂਜ
ਝਾਕਣਾ = ਦੇਖਣਾ
ਟੱਬਰ = ਪਰਿਵਾਰ
ਲਾਂਭੇ ( ਲਾਂਭ ) ਨੂੰ ਜਾਣਾ = ਦੂਜੀ ਥਾਂ ਜਾਣਾ
ਲੇਰ ਮਾਰਨੀ = ਲੰਬੀ ਚੀਂਕ ਮਾਰਨੀ
ਤੌੜਾ = ਘੜਾ
ਦਵਾਦਵ = ਛੇਤੀ ਛੇਤੀ
ਬਤਾਊਂ = ਬੈਗਣ
ਬੁੱਗੀ - ਚੁੰਮੀ
ਨਿੱਛ = ਛਿੱਕ
ਕੱਖ = ਘਾਹ
ਲੀੜੇ = ਕੱਪੜੇ
ਖਿਦੋ = ਬਾਲ ਗੇਂਦ
ਪੰਜਾਲੀ = ਬਲਦਾ ਦੇ ਗਲ ਵਿਚ ਪਾਈ ਜਾਣ ਵਾਲੀ
ਟਿੰਡਾਂ = ਪੁਰਾਣੇ ਖੂਹਾਂ ਚੋ ਪਾਣੀ ਕਢਣ ਵਾਲੇ
ਕਾਠ = ਜੋੰ ਤੋ ਬਣਾਇਆ ਖ਼ਿਲਾ
ਬਕ੍ਲੀਆਂ = ਕਣਕ ਨੂ ਉਬਾਲ ਕੇ ਤਿਆਰ ਕੀਤਿਆ
ਜੁਮਾ = ਸ਼ੁਕਰਵਾਰ
ਰੜਕਾ = ਝਾੜੂ
ਪਤੌੜ = ਪਕੌੜੇ
ਮੋਗਰੀ = ਥਾਪੀ
ਤਗਾਰੀ = ਤਸਲਾ
ਆਦਾ = ਅਦਰਕ
ਕੱਕੜੀ = ਤਰ
ਹਦਵਾਣਾ = ਤਰਬੂਜ
ਝਾਕਣਾ = ਦੇਖਣਾ
ਟੱਬਰ = ਪਰਿਵਾਰ
ਲਾਂਭੇ ( ਲਾਂਭ ) ਨੂੰ ਜਾਣਾ = ਦੂਜੀ ਥਾਂ ਜਾਣਾ
ਲੇਰ ਮਾਰਨੀ = ਲੰਬੀ ਚੀਂਕ ਮਾਰਨੀ
ਤੌੜਾ = ਘੜਾ
ਦਵਾਦਵ = ਛੇਤੀ ਛੇਤੀ
ਬਤਾਊਂ = ਬੈਗਣ
ਬੁੱਗੀ - ਚੁੰਮੀ
ਨਿੱਛ = ਛਿੱਕ
ਕੱਖ = ਘਾਹ
ਲੀੜੇ = ਕੱਪੜੇ
ਖਿਦੋ = ਬਾਲ ਗੇਂਦ
ਪੰਜਾਲੀ = ਬਲਦਾ ਦੇ ਗਲ ਵਿਚ ਪਾਈ ਜਾਣ ਵਾਲੀ
ਟਿੰਡਾਂ = ਪੁਰਾਣੇ ਖੂਹਾਂ ਚੋ ਪਾਣੀ ਕਢਣ ਵਾਲੇ
ਕਾਠ = ਜੋੰ ਤੋ ਬਣਾਇਆ ਖ਼ਿਲਾ
ਬਕ੍ਲੀਆਂ = ਕਣਕ ਨੂ ਉਬਾਲ ਕੇ ਤਿਆਰ ਕੀਤਿਆ