May 09, 2024, 08:17:34 PM

Show Posts

This section allows you to view all posts made by this member. Note that you can only see posts made in areas you currently have access to.


Messages - sukh.j

Pages: 1 2 3 [4] 5 6 7
61
♥ ਕਦੇ ਤਾ ਤੁੰ ਸਮਝ ਮੇਰੇ ਜਜ਼ਬਾਤ ਨੂੰ , ਕਦੇ ਤਾ ਬਦਲ ਮੇਰੇ ਹਾਲਾਤ ਨੂੰ,_
ਦਿਨ ਨੂੰ ਵੇਖਾ ਤੇਰੀਆ ਸੁੰਨੀਆ ਰਾਹਾ ਨੂੰ ਤੇ ਰੌਵਾ ਉਠ ਉਠ ਹਰ ਰਾਤ ਨੂੰ__
ਯਾਦਾ ਤਾ ਤੇਰੀਆ ਰੋਜ਼ ਅੳਦੀਆ ਨੇ ਕਦੇ ਤੁੰ ਵੀ ਤਾ ਤਰਸ ਮੇਰੀ ਮੁਲਾਕਾਤ ਨੂੰ...,

62
  ਨੀ ਉਦੋਂ ਤੂੰ ਵੀ ਤਾਂ ਸੀ ਮੈਨੂੰ ਮੋਟਾ ਮੋਟਾ ਕਹਿ ਸਤਾਉਂਦੀ ਸੀ
ਲਾਰਾ ਲਾ ਕੇ ਕਦੇ ਵੀ ਨਾ ਟਾਈਮ ਉੱਤੇ ਆਉਂਦੀ ਸੀ
ਹੁਣ ਆਪਣੇ ਵਰਗੀ ਮੋਟੀ ਜੇ ਏ ਲੱਭ ਲਈ ਯਾਰਾਂ ਨੇ
ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ

...ਤੂੰ ਰਹਿ ਉੱਜੜੀ ਭਾਂਵੇ ਨੀ ਪਰ ਅਸੀਂ ਤਾਂ ਵੱਸਦੇ ਆਂ
ਰੋਣੀਏ ਸੂਰਤੇ ਰੋਂਦੀ ਰਹਿ ਅਸੀਂ ਤਾਂ ਹਾ ਹਾ ਹਾ , ਹੱਸਦੇ ਹਾਂ
ਹੁਣ ਜਿੰਮੇਵਾਰ ਬਣਾਤਾ, ਪੱਲੇ ਪਈਆਂ ਹਾਂਰਾਂ ਨੇ
ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ

ਪਿਆਰ ਕਾਹਦਾ ਸੀ ਕੀਤਾ ਤੂੰ ਠੇਕਾ ਦੇ ਦਿੱਤਾ ਖੁਸੀਆਂ ਦਾ
ਹੁਣ ਦੱਸ ਕਿੱਥੋਂ ਮੈਂ ਭਾਂਲਾ ਹੱਲ ਮੈਂ ਸਧਰਾਂ ਰੁੱਸੀਆਂ ਦਾ
ਚਾਰ ਚਾਲੀ ਦਾ ਕਰੰਟ ਲਗਾਤਾ ਇਸ਼ਕੀ ਤਾਰਾਂ ਨੇ
ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ

63
ਜ਼ਰਦਾ ਨਹੀਂ ਖਾਂਦਾ
ਸੂਟਾ ਨਹੀਂ ਲਾਂਦਾ
ਪੜਿਆ ਤੇ ਲਿਖਿਆ
ਹਰ ਇੱਕ ਨੂੰ ਹੱਸ ਕੇ ਬੁਲਾਂਦਾ
ਪਤਲਾ ਨਾ ਮੋਟਾ
ਨਾ ਦਿੱਲ ਦਾ ਖੋਟਾ
ਨਾ ਉੱਚਾ ਨਾ ਮਧ੍ਧਰਾ
ਨਾ ਬਹੁਤ ਵੱਡਾ ਨਾ ਬਹੁਤ ਛੋਟਾ
ਨਾ ਮੀਸਣਾ ਨਾ ਗੱਪੀ
ਨਾ ਚੁੱਪ ਨਾ ਖੱਪੀ
ਠੀਕ ਠਾਕ ਵਿੱਚ ਪੜਾਈ
ਕਿਸੇ ਕੁੜੀ ਦੇ ਪਿਛ੍ਛੇ ਸ਼ਦਾਈ
ਨਾ ਕੀਤੀ ਕਦੇ ਕਿਸੇ ਨਾਲ ਲੜਾਈ singer  sukh  ਯਾਰਾਂ ਨੂੰ ਮੰਨਦਾ ਆਪਣਾ ਭਾਈ

65
i miss  u preet

67
Shayari / Re: ਗੁਮਨਾਮ ਹੈ ਮੁਹੱਬਤ
« on: May 13, 2011, 01:40:21 AM »
good intro par es shyer vich te preet aounda hee nai  :D: :D:
ya  i know   thx ji

68
ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ
ਕੁਖਾ ਵਿੱਚ ਮਾਰਨੀਆ ਧੀਆ ਬੰਦ ਕਰੋ
ਬਾਬੇ ਨਾਨਕ ਦੇ ਵਾਰਿਸੋ ਕਿਸ ਕਰਾਹੇ ਪੈ ਗਏ ਉ
ਬੋਲ ਬਾਬੇ ਨਾਨਕ ਦੇ ਦਿਲੋ ਭੁਲਾ ਗਏ ਉ
ਜਿਸ ਦੇ ਨਾਲ ਚੱਲਣਾ ਵੰਸ ਤੇਰਾ
ਤੂੰ ਉਸ ਦਾ ਵੈਰੀ ਬਨ ਗਿਆ ਏ ,
ਗੱਲ ਇਸ ਦਾ ਵਿਚਾਰ ਕਰੋ
ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ...sukh j

69
ਲੋਕ ਕਹਿੰਦੇ ਨੇ ਕੁੜੀਆ ਜਿੰਦਗੀ ਹੁੰਦੀਆ ਨੇ ਮੋਤ ਨਹੀ,
ਪਰ ਲੋਕ ਇਹ ਕਿਉ ਭੁੱਲ ਜਾਂਦੇ ਨੇ
ਕਿ ਧੋਖਾ ਵੀ ਜਿੰਦਗੀ ਦਿੰਦੀ ਹੈ ਮੋਤ ਨਹੀ...

70
Shayari / ਗੁਮਨਾਮ ਹੈ ਮੁਹੱਬਤ
« on: May 13, 2011, 01:32:43 AM »
ਤੜਫਦੀਆਂ ਰੂਹਾਂ ਲਈ ਇਕ ਮੁਕਾਮ ਹੈ ਮੁਹੱਬਤ
ਹਿਜ਼ਰ ਸ੍ਮੇ ਵਿਚ ਵਸਲ ਦਾ ਜਾਮ ਹੈ ਮੁਹੱਬਤ
ਸ੍ਮ੍ਝ ਸਕਦਾ ਓਹੀ ਇਹ ਦਰ੍ਦ ਜਿਸ ਨੇ ਹੰਢਾਈਆ,
ਅਣਜਾਨ ਲਈ ਤਾਂ ਬਸ ਗੁਮਨਾਮ ਹੈ ਮੁਹੱਬਤ.

71
Shayari / Re: ਸਾਨੂੰ ਹੁਣ ਪਤਾ ਲੱਗਿਆ
« on: May 13, 2011, 01:16:53 AM »
i like that  :D: :D: :D:
plz  plz  preet  she  is  my  girlfrd  a  preet  pj  wali  nahi    hai

72
Shayari / Re: ਸਾਨੂੰ ਹੁਣ ਪਤਾ ਲੱਗਿਆ
« on: May 13, 2011, 12:47:50 AM »
oye jine share anti nu likhe onye pj te pa denda, hun tak PJ gabhru ban jana si tu  :laugh:
thx veer  ji

73
Shayari / Re: ਇਕ ਤੇਰੇ ਜਾਣ ਪਿਛੋਂ
« on: May 13, 2011, 12:42:51 AM »
preet  my  girlfrd 

74
Shayari / Re: ਸਾਨੂੰ ਹੁਣ ਪਤਾ ਲੱਗਿਆ
« on: May 13, 2011, 12:32:36 AM »
Ithe main kehna k preet common name Aa kise da v ho sakda bloriakh nu koi problem nahi hon  i chahidi j koi preet likhda  :he:
  thx  ji  very  thx  i like  u r  msg

75
News Khabran / Re: photo
« on: May 13, 2011, 12:26:48 AM »
thx  frds

76
Shayari / ਕਦੇ ਤੋੜੀ ਨਾ ਯਾਰਾਨੇ
« on: May 08, 2011, 03:59:30 PM »
ਸਾਨੂੰ ਲਾਂਵੀ ਨਾ ਬਹਾਨੇ, ਕਦੇ ਤੋੜੀ ਨਾ ਯਾਰਾਨੇ
ਹੋਇਆ ਮੰਨਦੀ ਹਾਂ ਨੈਣਾ ਤੋਂ ਕਸੂਰ
ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ
ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ

ਅਸੀਂ ਬੰਦੇ ਹਾਂ ਮਾਮੂਲੀ ਤੇਰੀ ਪਹੁੰਚ ਉੱਤੇ ਤੱਕ
ਜੇ ਨਾ ਦਿਲ ਵਿੱਚ ਜਗਾ ਲੈ ਤੂੰ ਪੈਰਾਂ ਵਿੱਚ ਰੱਖ
ਤੇਰੀ ਮੰਨਦੀ ਹਾਂ ਅੱਖੀਆਂ ਦੀ ਘੂਰ
ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ
ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ

77
Shayari / Re: ਸਾਨੂੰ ਹੁਣ ਪਤਾ ਲੱਗਿਆ
« on: May 08, 2011, 03:55:22 PM »
bro dun write PREET in ur shyari..saade user bloriakh nu chnga ni lgda coz her name is preet
a   bloriakh nahi hai  ok  ji     preet  india  di  kuri  hain  she  is  my  girlfrd    ok  she  is  my  life

78
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ,
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ..
ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਲੁੱਟ ਗਏ.

79
Shayari / ਸਾਨੂੰ ਹੁਣ ਪਤਾ ਲੱਗਿਆ
« on: May 08, 2011, 03:43:16 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,
...ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,
"sukh" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ.

80
Shayari / Re: HAPPY MOTHER'S DAY
« on: May 08, 2011, 03:38:48 PM »

ਫੇਸਬੁਕ ਤੇ ਪਾਉਣ ਵਾਲੇ ਤਾ ਬਥੇਰੇ ਆ,
ਪਰ ਜਾ ਕੇ ਮਾਂ ਨੂੰ ਕਹਿੰਦਾ ਕੋਈ ਕੋਈ...
ਮੰਦਰ ਮਸੀਤਾ ਚ ਜਾਣ ਵਾਲੇ ਤਾ ਬਥੇਰੇ ਆ,
ਪਰ ਮਾਂ ਦੇ ਪੈਰੀਂ ਪਹਿੰਦਾ ਕੋਈ ਕੋਈ...
ਉਹ ਜਿਹੜੀ ਹਰ ਕੰਮ ਸਾਡਾ ਕਰਦੀ ਏ,
ਗੈਸ ਤੇ ਚਾਹ ਧਰਦੀ ਏ,
ਚਾਹੇ ਹਥ ਸੜੇ ਰੋਟੀਆਂ ਜ਼ਰੂਰ ਗਰਮ ਕਰਦੀ ਏ...
ਹੀਰ ਦਾ ਹਥ ਫੜਨ ਵਾਲੇ ਤਾਂ ਬਥੇਰੇ ਆ,
ਪਰ ਆਪਣੀ ਮਾਂ ਨਾਲ ਕੁਝ ਪਲ ਬਹਿੰਦਾ ਕੋਈ ਕੋਈ

Pages: 1 2 3 [4] 5 6 7