May 11, 2024, 05:44:14 AM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 8 9 10 11 12 [13] 14 15 16 17 18 ... 71
241
Knowledge / Jatt<RABB>
« on: October 27, 2014, 03:46:06 AM »
ਜਦੋਂ ਰੱਬ ਅਕਲ ਵੰਡੀ ਸੀ
ਓਦੋਂ ਮੈਂ ਦਾਣਾ ਮੰਡੀ ਸੀ
ਜਦੋਂ ਰੱਬ ਵਾਜ ਮਾਰੀ ਸੀ
ਕੇ ਮੈਂ ਗੁੱਡਦਾ ਕਿਆਰੀ ਸੀ
ਜਦੋਂ ਰੱਬ ਖੈਰ ਪੌਂਦਾ ਸੀ ਉਦੋਂ ਮੈਂ ਸਿਰ ਨਹੌਂਦਾ ਸੀ ਜਦੋਂ ਰੱਬ ਫੇਰ ਸੱਦਿਆ ਸੀ
ਉਦੋਂ ਮੈਂ ਨਰਮਾ ਲੱਦਿਆ ਸੀ
ਜਦੋਂ ਰੱਬ ਬੰਦਾ ਘੱਲਿਆ ਸੀ
ਉਦੋਂ ਮੈਂ ਖੇਤ ਚੱਲਿਆ ਸੀ
ਰੱਬ ਕਹਿੰਦਾ , ਕੇ ਹੁਣ ਤਾ ਆ
ਕੇ ਰੋਟੀ ਖਾ ਲਵਾਂ, ਖੜ ਜਾ ! ਅਕਲ ਬਸ ਮੁੱਕ ਚੱਲੀ ਸੀ ਮੇਰੇ ਮੋਡੇ ਤੇ ਪੱਲੀ ਸੀ
ਕੇ ਰੱਬ ਵੀ ਅੱਕ ਚੱਲਿਆ ਸੀ
ਤੇ ਕਾਹਲੋਂ ਥੱਕ ਚੱਲਿਆ ਸੀ
ਜਦੋਂ ਰੱਬ ਹੱਥ ਰਿਹਾ ਨਾ ਕੱਖ
ਮੈਂ ਕਿਹਾ ਲਿਆ ਅਕਲ ਐਥੇ ਰੱਖ ਤੇ ਰੱਬ ਕਹਿੰਦਾ ਅਕਲ ਹੈ ਨੀ
ਤੂੰ ਵਸਤੂ ਹੋਰ ਕੋਈ ਲੈ ਲੀਂ ਕੇ ਜੱਟ ਕਹਿੰਦਾ ਅਕਲ ਨਾ ਦੇ
ਕੇ ਮੈਨੂੰ ਤੂੰ ਅਕਲ ਬਦਲੇ
ਦੋ ਲੱਕੜਾਂ ਚੁਲ੍ਹੇ ਬਾਲਨ ਨੂੰ
ਦੋ ਰੋਟੀ ਢਿੱਡ ਪਾਲਣ ਨੂੰ ਦੇ ਹਿਮੱਤਾਂ ਘਰ ਸੰਭਾਲਣ ਨੂੰ
ਕੇ ਦੇ ਪੰਜ ਬਾਣੀਆਂ ਦਾ ਸੁਖ
ਤੇ ਦੇ ਪੰਜ ਪਾਣੀਆਂ ਦਾ ਸੁਖ ਕੇ ਦੇ ਦੇ ਹਾਣੀਆਂ ਦਾ ਸੁਖ
ਨਾ ਦੇ ਭਾਵੇਂ ਰਾਣੀਆਂ ਦਾ ਸੁਖ
ਕੇ ਇੱਕ ਪਰਵਾਰ ਤੂੰ ਦੇ ਦੇ ਤੇ ਪਰਉਪਕਾਰ ਤੂੰ ਦੇ ਦੇ
ਕੇ ਦੋ ਬੀਘੇ ਜ਼ਮੀਨਾਂ ਦੇ
ਤੇ ਡੰਗਰ ਚਾਰ ਤੂੰ ਦੇ ਦੇ
ਕੇ ਫਸਲਾਂ ਰਹਿਣ ਇਹ ਹਰੀਆਂ ਸਦਾ ਹੀ ਝੋਲੀਆਂ ਭਰੀਆਂ
ਕੇ ਜਾਵਣ ਔਕੜਾਂ ਜਰੀਆਂ ਉਮੀਦਾਂ ਦੇ ਦਵੀਂ ਖਰੀਆਂ
ਦਵੀਂ ਦਸਤਾਰ ਤੂੰ ਸਿਰ ਤੇ
ਰਹੀਂ ਦਾਤਾਰ ਤੂੰ ਸਿਰ ਤੇ
ਰਖੀਂ ਤੂੰ ਮਿਹਰ ਜੱਟਾਂ ਤੇ
ਉਮਰ ਕੱਡ ਦੇਣ ਵੱਟਾਂ ਤੇ...

243
DhIlloN SaAB ਵੱਲੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ DHAN DHAN SHRI GURU RAMDAS JI DE PARKASH GURPURAB ਦੀਆ ਬਹੁਤ-ਬਹੁਤ ਮੁਬਾਰਕਾ__

244
Birthdays / Re: happy bday gurlal bai
« on: October 08, 2014, 02:10:59 AM »
happy vala b,day bai tera,,,  :hugg: :hug:

245
Gup Shup / Re: Pj di sabb to changi kuri kehari hai????
« on: September 26, 2014, 12:17:24 AM »
laraki jatti grewal saab :)

246
Gup Shup / dhee pushde baabal to,,!!
« on: September 25, 2014, 11:46:47 PM »
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।,
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ,
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ,
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ,
ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ,
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ,
ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ,
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ,
ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ,
ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ,
ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ,
ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ,
ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ,
ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ,
ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ,
ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ,

247
Gup Shup / Re: maa .. !!
« on: September 25, 2014, 11:36:14 PM »
dhanwad va g tuhda :)


sherif tu jo likhiya,,,,,,, bai bahli aatt grji likhda va :D: :D:

248
Gup Shup / special girls,,,
« on: September 25, 2014, 03:31:15 AM »
ਜੁੱਤੀ ਪੈਰਾਂ ਦੀ ਮੈਂ ਬਣ ਹੁਣ ਰਹਨਾ ਨੀ,
ਰੋਅਬ ਕਿਸੇ ਲਾਡ ਸਾਬ ਦਾ ਵੀ ਸੇਹਨਾ ਨੀ,
ਵੇਖੀ ਪੰਜਾ ਪਾਣੀਆ ਦੀ ਰਾਣੀ ਪਾਉਂਦੀ ਘੂਕ ਅੰਮੀਏ ,
ਨੀ ਮੇਨੂ ਦਾਜ ਵਿਚ ਦੇਵੀ ਤੁ ਬੰਦੂਕ ਅੰਮੀਏ ...
   :comeon:

249
Gup Shup / maa .. !!
« on: September 25, 2014, 03:22:16 AM »
1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ
ਕਿ ਉਹ ਵੀ
ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

2. ਜਦੋਂ ਤੁਸੀਂ ਧਰਤੀ
ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ
ਕੋਲ ਹੋਵੋ i

3 .ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ
ਗੱਲ ਨਾ ਕਰੀਂ ਕਿ ਮਾਂ-ਬਾਪ
ਦੀਆਂ ਅੱਖਾਂ ਗਿੱਲੀਆਂ ਹੋਣ i

4. ਪੰਜ ਸਾਲ ਦਾ ਲਾਡਲਾ
ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ
ਵੀ ਤੁਹਾਡੇ
ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ
ਮਾਂ-ਬਾਪ ਨੂੰ ਧੋਖਾ ਨਾ ਦੇਣਾ i

6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i
ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

7. ਮਾਂ-ਬਾਪ
ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

8. ਮਾਂ-ਬਾਪ
ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ
ਮੂੰਹ ਮੋੜ ਲਵੇ i

9. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ
ਮਾਂ-ਬਾਪ ਨੂੰ ਚੁੱਪ ਰਹੋ ਕਹਿਣ,
ਸ਼ਰਮ ਦੀ ਗੱਲ ਹੈ. . . !!!!

250
Gup Shup / Re: amli & anoop
« on: September 25, 2014, 01:01:03 AM »
sherif,,,, japp

 :hugg:
gandi aulad na maza na sawad :D:

251
Gup Shup / Re: amli & anoop
« on: September 24, 2014, 05:45:42 AM »
gujjar soch k dus ik var fir :D:

252
Gup Shup / Re: amli & anoop
« on: September 11, 2014, 05:54:24 AM »
Teacher :-'I Love You' Di Khoj Kisne Kiti?
Munda :- China Ne ..
Teacher :- Oh Kiwe ?
Munda :- Is Wich Sare "Chiniz" Gun Ne , Koi Gurrnty Ni , Koi Warrnty Ni, Chale Ta Sari Umar Chal Sakda...Na Chale Tan Sham Tak Na Chale..
  :D: :D: :D:

253
Shayari / Re: A tribute to school life
« on: September 11, 2014, 04:58:43 AM »

254
Shayari / Re: Colleg de vich gallan hor
« on: September 11, 2014, 04:11:16 AM »
Wo Project Ke Khatir Jagah Jagah Bhatakna,
Wo Submission Ki Raat Mein Jagna Jagana,
Wo Dusre Ke Assignment Ko Apna Batana,
Wo Seminar Ke Din Pairon Ka Chatpatana,

Lauta Do Mujhe Mere Wo Collage Ke Din,
Wo Pyara Sa Campus, Wo Khuli Canteen,
Kese Bhulaye Hum Ye Collage Ke Din,
Wo Pyara Sa Campus, Wo Khuli Canteen.

255
Shayari / Re: Just two line shayari ...
« on: September 11, 2014, 12:24:57 AM »
ਜਿਹੜੀ ਹੱਸਦੀ ਆ ਵੇਖ ਵੇਖ ਹੱਸ ਲਈ ਦਾ__

ਦਿਲ ਤੋੜੀ ਦਾ ਨੀ ਮਾਨ ਤਾਨ ਰੱਖ ਲਈ ਦਾ

256
Gup Shup / jhanda amli..
« on: September 11, 2014, 12:21:07 AM »
ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ......
jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ :2cool:
.
ਸੱਸ :-ਵੇ, ਓਹ ਕਿਵੇਂ? :wait:
jhanda :- ਸੋਫਾ 25000 ਦਾ , :candies:
ਜਮੀਨ 2 ਲਖ ਨੂੰ ਮਰਲਾ
  :laugh: :laugh:

257
Shayari / Re: Just two line shayari ...
« on: September 11, 2014, 12:16:15 AM »
ਬੇਵਫਾਈ ਤਾ ਰੀਤ ਆ ਦੁਨੀਆ ਤੇ
ਫਿਰ ਸਾਨੂੰ ਛੱਡਕੇ ਦੱਸ ਤੂੰ ਕਿਹੜੀ ਕਮਾਲ ਕਰਤੀ..

258
Shayari / Re: >>> Kuch sher unke naam ...
« on: September 11, 2014, 12:14:59 AM »
"Mohabbat" Kisi Aise Shaks Ki Talash "Nahi"
karti
Jis K Sath Raha Jaye,
"Mohabbat" To Aise Shaks Ki "Talash" karti Hai
Jis
K "Baghair" Na Raha jaye..

259
Shayari / Re: >>>Do kadam sath sath
« on: September 11, 2014, 12:09:02 AM »
Pehla Larhdi Rehndi . Fr Pyar Naal MnaunDi A,, :5:

260
Shayari / Re: >>> Kuch sher unke naam ...
« on: September 11, 2014, 12:06:38 AM »
Laazmidil da kho jaana
Ishq tenu vi ho jaana
Neend vi door chali jaani
Chain vi tera kho jaana

Pages: 1 ... 8 9 10 11 12 [13] 14 15 16 17 18 ... 71