December 04, 2024, 02:15:46 PM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 2 3 [4] 5 6 7 8 9 ... 71
61
Gup Shup / Re: amli & anoop
« on: March 23, 2015, 05:20:48 AM »
ਪਿਆਰ ਓਹ ਹੁੰਦਾ__ ਜਦ ਮਾਂ ਪਿਆਰ ਨਾਲ
ਤੁਹਾਡਾ ਮੱਥਾ ਚੁੰਮੇ
ਪਿਆਰ ਓਹ ਹੁੰਦਾ__ ਜਦ ਪਿਓ ਫਿਕਰ ਕਰੇ ਜਦ
ਤੁਸੀਂ ਘਰ
ਨਾ ਪਹੁੰਚੋ
ਪਿਆਰ ਓਹ ਹੁੰਦਾ__ ਜਦ ਭੈਣ ਕੰਮ ਕਰਨ ਤੋਬਾਦ
ਕਹੇ ਜਦ ਮੈ
ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ ਪਿਆਰ ਓਹ
ਹੁੰਦਾ__ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ
ਤਾ ਰੱਖ ਲਾ ਮੈ ਹੋਰ ਲੈ ਲਊ
ਪਿਆਰ ਓਹ ਹੁੰਦਾ__ ਜਦ ਛੋਟਾ ਭਰਾ ਕਹੇ ਆਹ
ਦੇਖ
ਸਹੋਣਾ ਆ ਨਾ, ਇੱਕ ਤੇਰਾ ਇੱਕ ਮੇਰਾ.
  :he:

62
Gup Shup / Re: amli & anoop
« on: March 23, 2015, 04:41:35 AM »
ਕਾਸ਼ ਤੂੰ Touch Mobile ਹੁੰਦੀ .......................
.
.
.
.
.
.
.
.
.

.
.
.ਤਾਂ tere ch ਉਂਗਲਾਂ ਈ ਮਾਰਦਾ ਰਹਿੰਦਾ.
  :D: :D: :D: :D: :D:

63
Gup Shup / Raati sohneyan nu milan gye..
« on: March 23, 2015, 04:39:46 AM »
Raati sohneyan nu milan gye der ho gyi___
der kahdi honi c saver ho gyi_____
.
.
.
Fer_____
.
.
.
.
.
Fer ki______
bappu daang lai k baitha si aundiya he yaara di RepaiR ho gyi,,,,
  :thaa: :thaa: :thaa: :thaa:  :D: :D: :D: :D:

64
Gup Shup / Re: amli & anoop
« on: March 23, 2015, 04:37:36 AM »
ਜੱਜ :- ਤੈਨੂੰ ਸਵੇਰੇ 5 ਵਜੇ ਫਾਂਸੀ ਦਿੱਤੀਜਾਵੇਗੀ...
:
:
:
:
:
:
:
:
Jatt - ਹੱਸਦਾ ਹੋਇਆ ਬੋਲਿਆ, ਮੈਂ ਤਾਂ bai merea ਉੱਠਦਾ ਹੀ 11 ਵਜੇ ਹਾਂ_
  :D: :D: :D:

65
Gup Shup / Re: amli & anoop
« on: March 23, 2015, 04:36:12 AM »
" ਮੰਗਤਾ - ਕੁੜੀ ਨੂੰ :-> ਇਕ ਰੁਪਇਆ ਦੇਦੋ " "

" ਕੁੜੀ ਸ਼ਰਮ ਨਹੀ ਆਉਂਦੀ " ਸੋਹਣਾ " ਨੋਜਵਾਨ " smart ਹੋ ਕੇ ਭੀਖ ਮੱਗ ਰਿਹਾ ਏ ਤੂੰ " "

" ਅੱਛਾ ਫਿਰ ਇਕ ਚੁੰਮੀ ਦੇਦੋ "   
  :D: :D: :D:

66
Gup Shup / Re: If you were the admin of PJ!
« on: March 23, 2015, 03:34:13 AM »
risky sach kehnda :p

mein ta app gs nu keh k sare..... mod/sub admin/ chakka daine c :D:

67
Religion, Faith, Spirituality / Nanak Sar Bhagati da Ghar..!!
« on: March 23, 2015, 02:42:07 AM »

☬ਵਾਹਿਗੁਰੂ ਜੀ ਕਾ ਖਾਲਸਾ☬
☬ਵਾਹਿਗੁਰੂ ਜੀ ਕੀ ਫਤਹਿ ਜੀ☬

68
Date:-23-3-2015   HUKAMNAMA SHRI DARBAR SAHIB:
DHANASARI MEHLA-5 GHAR-12
EK ONKAR SATGUR PRASAD !!
BANDNA HAR BANDNA GUN GAVHU GOPAL RAE !!
RAHAO !!
VADAI BHAG BHETE GURDEVA !!
KOT PARADH MITE HAR SEVA !!
ANG-683
Mann or tann se hari ko namaskar kar,
Gopal raaje ke guno ko gaya karo.
Badi kismat se gurdev milte hai,
Hari ki sewa karne se crore paap mit jaate hai !!
☬ਵਾਹਿਗੁਰੂ ਜੀ ਕਾ ਖਾਲਸਾ☬
☬ਵਾਹਿਗੁਰੂ ਜੀ ਕੀ ਫਤਹਿ ਜੀ☬

69
Watan k logon kyu bhul gye hamei, humne toh apna farz nibhaya tha.
Kya haalt bna di sone ki chidiya ki kya isiliye hmne sar ktwaya tha.


...
Inquilab zindabaad
                                ਇਨਕ਼ਲਾਬ ਜ਼ਿੰਦਾਬਾਦ
:ok:

70
ਪਰ੍ਨਾਮ ਸ਼ਹੀਦਾ ਨੂ
ਇਨਕ਼ਲਾਬ ਜ਼ਿੰਦਾਬਾਦ

71
Fun Time / Re: Tusi kehda song sun rahe hooooooooo
« on: March 19, 2015, 11:55:14 PM »
Babbu Maan - Khat

72
Request / Re: Request Video Of The Day
« on: March 19, 2015, 04:40:57 AM »
AH la Far la gaddi de chabi


- played-

73
Birthdays / Re: Happy Birthday ♥ҡąṃąl♥
« on: March 19, 2015, 12:52:25 AM »
hojo said te ,,, ani bhed c kaal moka hi ni ditta ,,, bday kehn da...


happy vala b,day janab :seeti: :)

74
Request / Re: Request Video Of The Day
« on: March 16, 2015, 01:19:44 AM »
Babbu Maan - Khat



:ok:

- played

75
Gup Shup / Re: ‘ਧੀਆਂ
« on: March 12, 2015, 02:52:12 AM »
jis insaan de ghar dhee na di daolt hai oh duniyan da sab ton wadda ameer hai

76
Gup Shup / Re: amli & anoop
« on: March 12, 2015, 02:47:27 AM »
kiwe.. kiwe.. ?

77
Gup Shup / Re: amli & anoop
« on: March 12, 2015, 01:13:11 AM »
yaar tainu mulle vali adat kado to pay gai :D: :D:

78
Gup Shup / Re: amli & anoop
« on: March 10, 2015, 01:09:28 AM »
Nakk bhan k rakhta
Huhh

naak da ki va dubra lawali......

79
Request / Re: Request Video Of The Day
« on: March 10, 2015, 12:44:42 AM »
ohi chan ohi ratan full hd punjabi song by Babu Man


- played-

80
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਛੋਟੇ ਹੁੰਦੇ ਜਦੋ ਪ੍ਰੇਮਰੀ ਸਕੂਲ ਪੜਦੇ ਹੁੰਦੇ ਸੀ
ਨਿਕੀ ਨਿਕੀ ਗੱਲ ਤੇ ਉਦੋਂ ਦੋਸਤਾਂ ਨਾਲ ਲੜਦੇ ਹੁੰਦੇ ਸੀ
ਕਦੀ ਕਿਸੇ ਦੀ ਫੱਟੀ ਲੁਕਾ ਦਿੰਦੇ ਸੀ
ਕਦੀ ਫੱਟੀ ਤੇ ਲਿਖਇਆ ਮਿੱਟਾ ਦਿੰਦੇ ਸੀ
ਮਾਸਟਰ ਜੀ ਦੁਧ ਲੇਣ ਸਾਨੂੰ ਬਾਜ਼ਾਰ ਸੀ ਭ੍ਜੋਉਂਦੇ
ਅਸੀਂ ਅਧੀ ਛੁੱਟੀ ਤੋਂ ਬਾਅਦ ਹੀ ਸਕੂਲ ਸੀ ਆਉਂਦੇ
ਯਾਦ ਆਉਂਦੀਆਂ ਜੋ ਮਾਸਟਰ ਜੀ ਨੇ ਕਹੀਆਂ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਜਦੋ ਸਕੂਲ ਡਾਕਟਰ ਟੀਕੇ ਲਾਉਣ ਆਂਦੇ ਸੀ
ਅਸੀਂ ਝੋਲਾ ਚਕ ਚੋਰੀ ਚੋਰੀ ਸਕੂਲ ਤੋਂ ਭੱਜ ਜਾਂਦੇ ਸੀ
ਦੂਸਰੇ ਦਿਨ ਬਾਕੀਆਂ ਦਾ ਮਜਾਕ ਉਡਾਂਦੇ ਸੀ
ਆਪ ਖੁਦ ਟੀਕੇ ਤੋਂ ਘਬਰਾਂਦੇ ਸੀ
ਬੋਹਤ ਮਾਰਦੇ ਸੀ ਉਦੋ ਫੋਕੀਆਂ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਪੜਾਈ ਘੱਟ ਕਰਦੇ ਸੀ
ਬਸ timepass ਕਰਦੇ ਸੀ
ਕੋਈ ਪਾਂਦਾ ਸੀ ਬੁਝਾਰਤਾਂ
ਕੋਈ ਕਰਦਾ ਸੀ ਸ਼ਰਾਰਤਾਂ
ਕੋਈ ਬੇਂਚ ਤੇ ਪਿਛੇ ਸੁੱਤਾ ਪਇਆ ਸੀ
ਕੋਈ ਅਪਣੀ ਮਸਤੀ ਚ ਖੁਬਾ ਪਇਆ ਸੀ
ਕੋਈ ਕਿਸੇ ਦੀ ਸਿਹਾਈ ਡੋਲਦਾ ਸੀ
ਕੋਈ ਪੱਟਦਾ ਸੀ ਕਿਸੇ ਦਿਆਂ ਗ੍ਲਾਂਹ
ਨੀ ਭੁਲਦੀਆਂ ਬਚਪਨ ਦਿਆਂ ਗੱਲਾਂ
ਜਦੋ ਦੋਪਿਹਰ ਨੂੰ ਮੋਟਰ ਤੇ ਨਾਹਨ ਜਾਂਦੇ ਸੀ
ਚਲੇ ਵਿਚ ਬੋਹਤ ਚੁਬੀਆਂ ਲਾਂਦੇ ਸੀ
ਜਦੋ ਡੰਡਾ ਲੈ ਕੇ ਮੋਟਰ ਵਾਲਾ ਭਾਈ ਆ ਜਾਂਦਾ ਸੀ
ਉਦੋ ਚਪਲਾਂ, ਕਪੜੇ ਛੱਡ ਉਥੋਂ ਨੱਸ ਜਾਂਦੇ ਸੀ
ਹਜੇ ਵੀ ਯਾਦ ਨੇ ਭਾਈ ਦਿਆਂ ਹੋ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਮੀਹ ਵੇਲੇ ਸਾਰੇ ਦੋਸਤ ਕਠੇ ਹੁੰਦੇ ਸੀ
ਸਾਰੇ ਫਿਰ ਮੀਹ ਚ ਨਾਹਂਦੇ ਹੁੰਦੇ ਸੀ
ਕਿਸੇ ਦੇ ਬਨੇਰੇ ਥਲੇ ਖੜੇ ਹੋ ਜਾਂਦੇ ਸੀ
ਕਦੀ ਗਾਉਂਦੇ ਸੀ ਕਦੀ ਭੰਗੜਾ ਪਾਉਂਦੇ ਸੀ
ਓਹ ਉਮਰ ਹੀ ਏਨੀ ਸੀ ਨਿਆਣੀ
ਕੋਈ ਨਹੀ ਸੀ ਦੇਖਦਾ ਗੰਦਾ ਪਾਣੀ
ਫੇਰ ਗੰਦੇ ਪਾਣੀ ਚ ਸੀ ਮਾਰਦੇ ਸ਼ੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਮਾਂ ਨੇ ਪਾਲਿਆ ਸਾਨੂੰ ਵੜੇ ਚਾਵਾਂ ਨਾਲ
ਅਖੀਰ ਬਚਪਨ ਲੰਘਇਆ ਸੁਖ ਦੇ ਸਾਹਾਂ ਨਾਲ
ਘਰ ਦਿਆਂ ਤੋਂ ਬਿਨਾ ਨਹੀ ਸੁਣੀਆ ਕਦੀ ਗੱਲਾਂ  :ok: :ok: ਨਹੀ ਭੁਲਦੀਆਂ ਢਿੱਲੋਂ ਬਚਪਨ ਦਿਆਂ ਗੱਲਾਂ
  :ok:  :ok:

Pages: 1 2 3 [4] 5 6 7 8 9 ... 71