June 22, 2024, 06:27:06 AM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 22 23 24 25 26 [27] 28 29 30 31 32 ... 71
521
Religous Videos / Re: Gurbani shabad collection by janta
« on: July 25, 2014, 05:13:17 AM »
www.youtube.com/watch?v=9ec6cRpQe5s
:rabb:

522
Fun Time / Re: PJ da sub to LUCHA munda kera wa.
« on: July 25, 2014, 05:11:52 AM »
gujjar

523
Lok Virsa Pehchaan / Re: punjabi boliyan da jawab boliyan che !!
« on: July 25, 2014, 04:43:40 AM »
ਮੇਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ
ਲਵ ਸੌੰਗ ਹੀ ਬਜਾਉੰਦਾ ਅੱਜਕੱਲ ਫੋਰਡ ਤੇ
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ
ਚੋਬਰਾਂ ਦੀ ਢਾਣੀ ਵਿੱਚ ਬਹਿੰਦਾ ਮੋੜ ਤੇ,, :)

525
Gup Shup / Facebook
« on: July 25, 2014, 02:49:18 AM »
ਨਾ ਕਰੋ ਫੋਟੋਆਂ Add ਆਪਣੀਆ Facebook ਤੇ
ਕੁੜੀਉ...
ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ
ਰੁੜੀਉ...
ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ
ਫਾਇਦਾ ਉਠਾਉਂਦੇ ਨੇ...
ਕਰਕੇ Download ਫੋਟੋਆਂ ਤੁਹਾਡੀਆਂ
ਪਤਾ ਨੀ ਕੀ-ਕੀ ਬਣਾਉਂਦੇ ਨੇ...
ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ
ਨੇ...
ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ
ਨੇ...

526
Lok Virsa Pehchaan / Re: punjabi boliyan da jawab boliyan che !!
« on: July 25, 2014, 02:20:37 AM »
Kudi: Coat killi te na tangya karo……..
coat killi te na tangya karo……..
je sade nal nahi bolna
sadi gali v na langya karo….

Munda: Coat killi utte tangan ge
coat killi utte tangan ge
gali tuhade piyo di nahi
asin idhron hi langa ge…..

527
Lok Virsa Pehchaan / Re: punjabi boliyan da jawab boliyan che !!
« on: July 25, 2014, 01:53:23 AM »
Aari aari aari ,
kudi mere nal pad di,
kudi mere nal pad di ,
ohnu akhh mitran ne mari,
gora rang dudh warga,
gora rang ohda dudh warga ,
lagdi bahut pyari ,
bai mitran ne patt laini,
jihdi kudian te sardari…
:)

528
Gup Shup / Rabba
« on: July 21, 2014, 02:41:58 AM »
ਰੱਬਾ ਮੀਂਹ ਪਾਉਣਾ ਪਾ ਦੇ__

ਐਵੇਂ ਕੁੜੀਆਂ ਵਾਂਗੂੰ ਨਖਰੇ ਜੇ ਨਾ ਕਰ__ :D: :D:

529
Lok Virsa Pehchaan / Re: punjabi boliyan da jawab boliyan che !!
« on: July 18, 2014, 04:38:10 AM »
ਭਾਬੀ ਕਹਿੰਦੀ ਸੁਣ ਵੇ ਦਿਉਰਾ
ਹਾਲ ਸੁਣਾਵਾਂ ਸਾਰਾ
ਦਾਰੂ ਪੀ ਕੇ ਰਹੇ ਝੂਲਦਾ
ਆ ਮਾਰੇਂ ਲਲਕਾਰਾ
ਮੇਰੇ ਵਨੀ ਕੱਢਦੈ ਆਨੇ
ਜਿਵੇਂ ਵਹਿੜਕਾ ਨਾਰਾ
ਅੰਦਰੋਂ ਡਰ ਲਗਦਾ
ਫਿਰਦਾ ਦਿਉਰ ਕਵਾਰਾ,,

530
Jokes Majaak / Re: Kudi Saheli te Munde Saheli da Farak
« on: July 18, 2014, 01:37:41 AM »
yaari naalo vaad chej payri koi naah,,
te fukre bande na sadi yaari koi naah,, :)

531
Birthdays / Re: HaPPy Birthday KaMaL GiLL.. (Taur Kaur)
« on: July 18, 2014, 01:24:57 AM »
mubara g janamdin diya :)

532
Lok Virsa Pehchaan / Re: punjabi boliyan da jawab boliyan che !!
« on: July 18, 2014, 01:21:51 AM »
bari barsi khtan gaya si
khat ke liyanda keala 

hoja tu teyr kudiye,,,
j dekhan janna meala,,

533
Lok Virsa Pehchaan / Re: punjabi boliyan da jawab boliyan che !!
« on: July 17, 2014, 02:21:00 AM »
Paave paave paave .....
Paave paave paave .....
Nih akh teri lohh vargi...
oye akh teri lohh vargi kehdi gal ton tu kajjlaa paave...
nih mundeya ch daang challdi ... oo mundeya ch daang challdi ...
gal kde na rakaane sire laave ... oh kise da saraaf lag jau...
o kise da saraaf lag jauuu.... kyon dilaan nu torhdi jaaven
ni kise da saraaf lag jauuu.... kyon dilaan nu torhdi jaaven ... :
ni kise da saraaf lag jauuu.... kyon dilaan nu torhdi jaavennnnnnnnn

534
Lok Virsa Pehchaan / Re: punjabi boliyan da jawab boliyan che !!
« on: July 17, 2014, 01:42:44 AM »
ਸਾਉਣ ਮਹੀਨੇ ਵਰ੍ਹੇ ਮੇਘਲਾ ,,,,,,ਗੋਡੇ-ਗੋਡੇ ਘਾਹ,,,,ਕੋਠੇ ਲਾ ਵੇ ਪੌੜੀਆਂ ,,,,,ਲੈ ਦੁਨੀਆਂ ਦੀ ਵਾਅ :)

535
Lok Virsa Pehchaan / Re: punjabi boliyan da jawab boliyan che !!
« on: July 16, 2014, 04:20:14 AM »
ਓ ਮੋਗੇ ਵਾਲੇ ਮੇਨ ਬਜਾਰ ਚ,
ਇੱਕ ਫੈਕਟਰੀ ਵੱਡੀ,,
ਇੱਕ ਪਾਸੇ ਦੀ ਬੱਸ ਲੰਘਦੀ,
ਦੂਜੇ ਪਾਸੇ ਗੱਡੀ,
ਗੱਡੀ ਦੇ ਵਿੱਚੋਂ ਆ ਉਤਰੀ
ਸੋਹਣੀ ਜੇਹੀ ਇੱਕ ਨੱਡੀ
ਬਈ ਹੁਸਨ ਉਸ ਦਾ ਮਾਰੇ ਛੱਲਾਂ
ਜਦ ਤੁਰਦੀ ਮਾਰ ਕੇ ਅੱਡੀ
ਚੜਗੀ ਤਾਂਗੇ ਤੇ
ਲੈ ਫੁਲਕਾਰੀ ਕੱਡੀ
ਚੜਗੀ ਤਾਂਗੇ ਤੇ,,, :P

536
Shayari / Re: Just two line shayari ...
« on: July 16, 2014, 04:17:25 AM »
ਜੇ ਤੂੰ ਪਿਆਰ ਨਾਲ ਮੰਨਗੀ ਤਾਂ ਠੀਕ ਆ
ਨਹੀ ਤਾਂ Jagraon ਵਾਲੇ ਵੀਂ ਢੀਠ ਆ,, :p

537
Lok Virsa Pehchaan / Re: punjabi boliyan da jawab boliyan che !!
« on: July 16, 2014, 04:01:57 AM »
ਉੱਚੀਆ ਟਾਹਲੀਆ ਲੰਮੀਆ ਟਾਹਲੀਆ
ਚੜ੍ਹ ਗਈ ਛੰਮ ਛੰਮ ਕਰਕੇ
ਉਪਰ ਜਾਕੇ ਟੁੱਟ ਗਿਆ ਟਾਹਣਾ
ਡਿੱਗੀ ਪਈ ਧੜਮ ਕਰਕੇ
ਚੱਕ ਲਈ ਛੜਿਆ ਨੇ
ਮਰੀ ਦਾ ਬਹਾਨਾ ਕਰਕੇ...

538
Lok Virsa Pehchaan / Re: punjabi boliyan da jawab boliyan che !!
« on: July 16, 2014, 03:43:23 AM »
ਗਿੱਧਾ ਗਿੱਧਾ ਕਰੇ ਮੇਲਣੇ
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆ ਗਏ
ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚ ਲੈ ਨੀ
ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚ ਲੈ ਨੀ
ਦੇ ਲੈ ਸ਼ੌਕ ਦਾ ਗੇੜਾ. . . .

539
Lok Virsa Pehchaan / Re: punjabi boliyan da jawab boliyan che !!
« on: July 16, 2014, 03:23:21 AM »
ਲੱਡੂ ਖਾਧੇ ਵੀ ਬਥੇਰੇ ,,,,,ਲੱਡੂ ਵੰਡੇ ਵੀ ਬਥੇਰੇ ,
ਅੱਜ ਲੱਗ ਜੂ ਪਤਾ ........ਨੀ ਤੂ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ :)

540
Shayari / Re: Just two line shayari ...
« on: July 16, 2014, 02:32:02 AM »
ਚਮਕੀਲੇ ਦੇ ਰਕਾਡ ਜਿਹਾ ਗੱਬਰੁ
.
ਰੜਕੇ ਵੀ ਬੜਾ ਨਾਲੇ ਖੜਕੇ ਵੀ ਬੜਾ,,

Pages: 1 ... 22 23 24 25 26 [27] 28 29 30 31 32 ... 71