June 15, 2024, 06:44:50 PM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 18 19 20 21 22 [23] 24 25 26 27 28 ... 71
441
Gup Shup / chhottiya da kam,,
« on: August 01, 2014, 02:57:36 AM »
[/size]bachpan di ek mitti yaad jo kde nae bhuldi [/size][/font]

442
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 1.8.2014,

[/size]ਸ਼ੁਕਰਵਾਰ , ੧੭ ਸਾਵਣ (ਸੰਮਤ ੫੪੬ ਨਾਨਕਸ਼ਾਹੀ)[/color]
ਸੋਰਠਿ ਮਹਲਾ ੫ ॥
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
(ਅੰਗ ੬੨੪)
☬ ਪੰਜਾਬੀ ਵਿਆਖਿਆ :- ☬
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।੧।
ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ।ਰਹਾਉ।
ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।੨।
ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ।੩।
ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।
ਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ।੪।੧੨।੬੨।

443
Knowledge / ਬੇਬੇ.... love u mom..!!
« on: August 01, 2014, 02:18:52 AM »
ਬੇਬੇ....ਯਾਰ ਬੇਬੇ ਵੀ ਬੜੀ ਘੈਂਟ ਚੀਜ ਬਣਾਈ ਆ ਰੱਬਨੇ,,ਅਖੇ ਪੁੱਤ ਇਧਰ ਨਹੀ ਜਾਣਾ..ਉਧਰਨਹੀ ਜਾਣਾ,,ਸਿਰ ਢੱਕ ਕੇ ਬਾਹਰ ਜਾਣਾ..ਪੈਰਾਂ ਚਜੁਰਾਬਾਂ ਪਾ ਲਾ,,ਫਿਰ ਨਾਸਾਂ ਵੀ ਨਹੀ ਸਾਭੀਆਂ ਜਾਣੀਆਂ,,ਪੁੰਨਿਆ ਅੱਜ ਗੁਰੂ ਘਰ ਜਾਣਾ,,ਅੱਜ ਸੰਗਰਾਦ ਆ ਉਧਰ ਜਾਣਾ,,
ਜਦੋ ਬੀਮਾਰ hona tan ਬੇਬੇ ਨੇ
ਮੂੰਗੀ ਦੀ ਦਾਲ ਧਰਲੀ,,
ਲੇਟ ਘਰ ਆਏ ਹੱਥ ਚ ਸੋਟੀ ਫੜਲੀ,,
ਕਹਿਣਾ...ਆਉਣ ਦੇ ਤੇਰੇ ਪਿਉ ਨੂੰ ਕਰਾਉ
ਤੇਰੀ ਛਿੱਤਰ ਪਰੇੜ,,
ਫਿਰ ਆਪ ਹੀ ਕਹਿਣਾ..ਜੀ ਉਝ ਲੇਟ
ਤਾ ਥੋੜਾ ਚਿਰ ਹੀ ਹੋਇਆ ਸੀ,,
ਬੇਬੇ ਦੀਆਂ ਮਿੱਠੀਆ ਮਿੱਠੀਆਂ
ਗਾਲਾਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ,,
ਸਵੇਰੇਕਹਿਣਾ ਨਾਹ ਰਾਤ ਨੂੰ ਆਵਦੇ ਪਿਉ
(ਫੋਨ) ਦੀ ਟੁੱਕ ਟੁੱਕ ਘੱਟ ਕਰਾ ਲਿਆ
ਕਰ,,ਅੱਧੀ ਅੱਧੀ ਰਾਤ ਤੱਕ
ਪਤਾ ਨਹੀ ਕਹਿੜੀ ਮਾਂ ਨਾ ਗੱਲਾਂ ਕਰਦਾ..ਹੁਣ
ਉੱਠਦਾ ਨਹੀ ਕੰਜਰਾ ਉੱਠ ਖੜ,,
ਆਥਣੇ; ਬੇਬੇ ਅੱਜ ਕੀ ਧਰਿਆ,,,
ਬੇਬੇ ਸਾਗ...ਲੈ ਰੋਜ ਹੀ ਸਾਗ ?
ਹੁਣ ਤੈਨੂੰ ਕੀ ਬੱਕਰਾ ਧਰ ਦਾ,,
ਕੋਈ ਗਲਤੀ ਹੋਣੀ ਸਾਰਾ ਟੱਬਰ ਇਕ ਪਾਸੇ
ਬੇਬੇ ਇਕ ਪਾਸੇ ਚਲ ਕੋਈ ਨਾ ਪੁੱਤ ਅੱਗੇ ਵਾਸਤੇ
ਧਿਆਨ ਰੱਖੀ,
"ਨੋ ਮਹੀਨੇ ਢਿੱਡ ਚ ਰੱਖਣਾ, ਫਿਰ
ਸਾਰੀ ਉਮਰ ਦਿਲ ਚ ਰੱਖਣਾ"
ਬੇਬੇ ਤੂੰ ਵੀ ਕਮਾਲ ਏ ਲਵ ਜੂ ਬੇਬੇ...
:love: :love:  :)

444
Religion, Faith, Spirituality / Re: Shaehdi Din Shri UDAM SINGH(july 31)
« on: August 01, 2014, 01:14:26 AM »



ਊਧਮ ਸਿੰਘ ਜਾ ਕੇ ਡਾਇਰ ਕੋਲੋਂ ਜੇ ਬਦਲਾ ਲੈਂਦਾ ਨਾ[/color][/size]
ਹਿੱਕ ਤਾਣ ਕੇ ਆਪਾਂ ਤੁਰਦੇ ਨਾ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ


445
Fun Time / Re: ABC game
« on: August 01, 2014, 01:09:19 AM »
jugad launa pau lagda tera  :D: :D: :slap: :thaa: :thaa:

446
Birthdays / Re: happy birthday shaib kaur ღ•pakora ღ•
« on: August 01, 2014, 12:46:09 AM »
mubarka g janamdin diya tuhnu,,,   :pray: Rabba humesha khush rakhi kudi nu :)

447
Lok Virsa Pehchaan / Re: punjabi boliyan da jawab boliyan che !!
« on: August 01, 2014, 12:44:42 AM »

ਬੱਗੀ ਘੋੜੀ ਵਾਲਿਆ
ਮੈਂ ਬੱਗੀ ਹੁੰਦੀ ਜਾਨੀ ਆ

ਤੇਰਾ ਗਮ ਖਾ ਗਿਆ ਵੇ

ਮੈ ਅਧੀ ਹੁੰਦੀ ਜਾਨੀ ਆ

448
Fun Time / Re: ABC game
« on: August 01, 2014, 12:39:52 AM »
hadd hogi tere ,,,, haddan tapi jana  :comeon: :comeon:

449
Discussions / waheguru g waheguru g
« on: August 01, 2014, 12:39:09 AM »
੧ਓ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ||ਆਕਾਲ ਮੂਰਿਤ ਅਜੂੰਨੀ ਸੈਭੰ ਗੁਰ ਪ੍ਰਸਾਦਿ ਜਪੁ।।ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।___

450
Discussions / Re: Kyun Kudian Nu Kukh Ch Marde Ne,,!!
« on: August 01, 2014, 12:37:33 AM »
 :hugg: ,, dhanwad g

451
Fun Time / Re: ABC game
« on: August 01, 2014, 12:33:41 AM »
fadlo fadlo  :D: :D:

452
Gup Shup / Re: hanji daso,!!
« on: August 01, 2014, 12:29:14 AM »
yr gaachi lai va hun ta fatte v suk gai :D: :D:

453
Gup Shup / Re: daso,,!! sare
« on: August 01, 2014, 12:27:54 AM »
mai ta duur hi aa tu ta jhaaj ch toddi diyan panda ladd ke chaleya ohda ki aa :D: :D:
yr tu hun kis naal lad piya :D: :D:
mai tan eh juagaadment dekhya hi pehli vaar ahh :loll:
yr tu inj na kar apne kolo kise bujaurg to push la padhi likhi kudi va tu :D: :D: inj kehndi changi ni lagdi
es ch pathe aa :D: :D:
aho majha nu paune va :D: :D:
drum lagde :D:
aho kanak vally darum va :D: :D:

454
Gup Shup / Re: hanji daso,!!
« on: August 01, 2014, 12:16:22 AM »
kamaal karti veere tu.......... genius book vich na ditta k nai haje  :D:

nahi yr kitheo ditta janda va de daina va :D: :D:

455
Gup Shup / Re: daso,,!! sare
« on: July 31, 2014, 05:04:43 AM »
dur hoja tere uper na chaad jawy :D: :D:

456
Gup Shup / Re: hanji daso,!!
« on: July 31, 2014, 04:04:18 AM »
yr mein parahi kitti va is te 5jwi tak :D:

457
Gup Shup / hanji daso,!!
« on: July 31, 2014, 03:46:32 AM »



kis kis nu parhai kitti is te

458
Lok Virsa Pehchaan / Re: Punjabi muhawre
« on: July 31, 2014, 03:41:59 AM »
Agg la ke Dabbu kandh te :D: :D: :D: [/size] [/color][/size]( Meaning :-Escape After Making fight Between two) [/color]

459
Gup Shup / daso,,!! sare
« on: July 31, 2014, 03:40:42 AM »



daso is nu ki kehnde va :D: :D:

460
Fun Time / Re: ABC game
« on: July 31, 2014, 03:32:33 AM »
y chak dage chak :D: :D:

Pages: 1 ... 18 19 20 21 22 [23] 24 25 26 27 28 ... 71