May 22, 2024, 11:02:00 PM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 11 12 13 14 15 [16] 17 18 19 20 21 ... 71
301
Shayari / Re: Just two line shayari ...
« on: September 09, 2014, 01:56:37 AM »
ਫਰੀਦਾ ਮੌਤ ਨਾਲੋਂ ਭੁਖ ਬੁਰੀ______
ਰਾਤ ਨੂੰ ਖਾਦੀ ਸੁਬ੍ਹਾ ਨੂੰ ਫੇਰ ਖੜੀ___

302
Shayari / Re: Just two line shayari ...
« on: September 09, 2014, 01:48:12 AM »
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ v ਮੇਰੇ ਨਾਮ ਲਿਖਾਈ ਫਿਰਦੇ......

303
Shayari / Re: Just two line shayari ...
« on: September 09, 2014, 01:43:17 AM »
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

304
Shayari / Re: Just two line shayari ...
« on: September 09, 2014, 01:23:50 AM »
ਬੜਾ ਕੁਝ ਏ ਮੇਰੇ ਕੋਲ ਹੁਣ ਨਾ Dhillon ਨਰਾਸ਼ ਏ______________

 

ਸਭ ਕੁਝ ਮਿਲ ਗਿਆ ਹਾਣਦੀਏ ਬਸ ਇੱਕ ਤੇਰੀ ਤਲਾਸ਼ ਏ...!!!

305
Shayari / Re: Just two line shayari ...
« on: September 09, 2014, 01:03:14 AM »
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ,  ਏਹ ਸਦੀਆਂ ਤੱਕ ਨਹੀ ਥਕਦੀਆਂ..


ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.

306
Shayari / Re: Just two line shayari ...
« on: September 09, 2014, 12:54:14 AM »
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ


ਨੀ ਮੈਂ ਟੁੱਟਦਾ ਗਿਆ!______ਨੀ ਮੈਂ ਟੁੱਟਦਾ ਗਿਆ...!!!

307
Shayari / Re: Just two line shayari ...
« on: September 09, 2014, 12:48:09 AM »
♥•--ਜਿਸ ਰਾਹ ਤੇ ਮਿਲੇ ਸੀ ਸਾਨੂੰ ਹੱਕਦਾਰਸਾਡੇ ਸਾਹਾਂ ਦੇ--•♥
♥•--ਅਸੀ ਅੱਜਵੀ ਕਰਜਦਾਰ ਹਾਂ ਉਹਨਾਂ ਰਾਹਾਂ ਦੇ--•

308
Shayari / Re: Just two line shayari ...
« on: September 09, 2014, 12:40:58 AM »
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!

ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!

309
Shayari / Re: Just two line shayari ...
« on: September 08, 2014, 04:45:03 AM »
ਹਾਦਸਾ ਇੱਕੋ ਹੀ ਮੇਰੇ ਨਾਲ ਅਕਸਰ ਹੋ ਗਿਆ ,

ਜੋ ਵੀ ਸ਼ੀਸ਼ਾ ਦੇਖਿਆ ਮੈਂ , ਓਹੀ ਪੱਥਰ ਹੋ ਗਿਆ

310
Shayari / ਓਹ ਕਹਿੰਦੀ,,
« on: September 08, 2014, 03:22:26 AM »
ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ…ਮੈਨੂੰ ਮਨ-
ਮਰਜੀ ਕਰਨੋਂ ਨਾ ਰੋਕਦਾ ਤੂੰ.
ਮੈਂ ਕਿਹਾ…. ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ….
ਤੂੰ ਮੇਰੀ ਹੈ ਈ ਨੀ….ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ ਖੜਾਉਂਦਾ ਨਾ…ਨੈਣਾਂ ਨਾਲ
ਨੈਣ ਤੂੰ ਮਿਲਾਉਂਦਾ ਨਾ.
ਮੈਂ ਕਿਹਾ….ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ….
ਤੂੰ ਅਸਮਾਨ ਚ ਉੱਡਦਾ ਚਕਰਵਾਤ ਏ….ਵਗਦੀ ਹਨੇਰੀ ਨੂੰ ਖੜਾਕੇ ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ…ਹੁਣ ਖ਼ਾਬ ਮੇਰੇ
ਸਜਾਉਂਦਾ ਨਾ.
ਮੈਂ ਕਿਹਾ….ਮੈਂ ਔਕਾਤ ਚ ਰਹਿੰਦਾ ਹਾਂ….
ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ….ਟੁੱਟਣ ਆਲੇ ਸਪਨੇ ਸਜਾਕੇ
ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ ਨੀ ਕਰਦਾ…ਨਾ ਫੋਨ
ਨਾ ਮੈਸੇਜ ਕਰਦਾ.
ਮੈਂ ਕਿਹਾ….ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ….
ਤੂੰ ਗੈਰਾਂ ਨਾਲ ਖੁਸ਼ ਹਾਂ….ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ
ਕੀ ਲੈਣਾ….
  :pray:

311
Maan-Sanmaan/Respect+ / Re: PJ Gabru Promotion -Myself-Ghaint- :)
« on: September 08, 2014, 01:17:08 AM »
mubrka tainu ghaint  :blowout: party ho gai jawak to gabru ban gya tu :D: :D:

312
Birthdays / Re: HAPPY BIRTHDAY gujjar no 1
« on: September 08, 2014, 12:41:51 AM »
mubrka tainu 22 gujjar janam din deya  :blowout: :blowout:

313
Gup Shup / Re: Teacher $ sherifu
« on: August 29, 2014, 02:52:24 AM »
 :blowout: :blowout:  :D: :D: baaja baaj jaana sherifu de viyah da :D:  :D: :D:

314
Shayari / Re: Just two line shayari ...
« on: August 29, 2014, 12:45:22 AM »
ਕੁੜੀਆਂ ਤਾ dO ਸੀ ਸੈਟ,pAr ਗੱਲ ਏਦਾਂ ਹੋ ਗਈ "ਪਹਲੀ kHaFa ਹੋ ਗਈ ,ਤੇ ਦੂਜੀ dAfA ਹੋ ਗਈ"... :smile:

315
Gup Shup / GirlZ**
« on: August 29, 2014, 12:10:14 AM »
woh kon si Mehndi Hai. . . . [/size][/font] :waitin: [/size]
.
.
.
.
Jise Girlz Bs dekhti Hain [/size]
:blush: :kiss: [/size]. . .[/size]
.
.
.
Magr lagati Nahi :happy: [/size]???[/size]
.
.
.
.
.
.
.
.
.
.
:wait:
.
.
.
.
.
.
.
.
.Hina Mhndi????. . . . . No :smh: [/size]
.
.
.
.
.
.
.
.
:wait:
.
.
.
.
.
.
.
.
.
.
.
.
.
Kaali Mehndi????. . . . . . .No No :5: [/size]

.
.
.
.
.
.
.
.
.
:wait:
.
.
.
.
.
.
.
.
.
.
.
.
.
Ans Iz. . . . . [/size].............................."DalAir MehNdi" :D: :D: :D: [/size]

316
Gup Shup / Re: Teacher $ sherifu
« on: August 29, 2014, 12:03:03 AM »
sherifu  tu samjh k ki laina,,, viyah karaa te daandi pye :D: :D:  :hugg: :hugg:

317
Gup Shup / Re: pj da sabb ton shreef user da name daso
« on: August 28, 2014, 12:30:48 AM »
aho dekheya c bus stand te.   hhehehe haye rbba
moge jehar bus stand kol thnna va othe dekhiya hona :D: :D:

318
Fun Time / Re: pj de hareek user di report ....padh ke dekho :p
« on: August 28, 2014, 12:27:20 AM »
sohna likhiya shaallle veer end line :ok:

319
Gup Shup / Teacher $ sherifu
« on: August 28, 2014, 12:18:51 AM »
Teacher. Sherif[/size]ਨੂੰ :- ਤੂੰ ਵੱਡਾ ਹੋ ਕੇਕੀ ਕਰੇਂਗਾ____?Sherif :- ਵਿਆਹ Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?Sherif :- ਲਾੜਾ ...Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇਕੀ ਹਾਸਲਕਰੇਂਗਾ?Sherif :- ਘਰਵਾਲੀTeacher :- IDIOT ਮੇਰਾ ਮਤਲਬ ਵੱਡਾ ਹੋ ਕੇਮਾਂ-ਬਾਪ ਲਈ ਕੀ ਕਰੇਂਗਾ?sherif :-ਨੂੰਹ ਲਿਆਊਂਗਾ Teacher :- stupid ਤੇਰੇ ਬਾਪੂ ਜੀ ਤੇਰੇ ਤੋਂਕੀ ਚਾਹੁੰਦੇ?Sherif :-  ਪੋਤਾ  Teacher :- ਹਾਏ ਓ ਰੱਬਾ,ਤੇਰੀ ਜਿੰਦਗੀਦਾ ਮਕਸਦਕੀ ਆ?Sherifuuu:- — ਹਮ ਦੋ ਹਮਾਰੇ ਦੋ_  :D: :D: :D: :smile: [/color]

320
Fun Time / Re: ABC game
« on: August 27, 2014, 06:01:29 AM »
Q Qeu tu lokka de naam hi pushi chal  :D: :D:

Pages: 1 ... 11 12 13 14 15 [16] 17 18 19 20 21 ... 71