December 04, 2024, 09:10:26 PM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 61 62 63 64 65 [66] 67 68 69 70 71
1301
Gup Shup / Re: Character Neat
« on: April 05, 2014, 03:27:11 AM »
jmaa jhooth
ਝੂਠੀਆਂ ਕਸਮਾ ਖਾਂਦੀ ਸੀ ਮੇਰੇ ਪਿਆਰ ਦੀਆ
ਅੱਜ ਪਤਾ ਲਗਾ ਕ ਜਿੰਦਗੀ ਮੁਕਦੀ ਕਿਓਂ ਜਾਂਦੀ ਏ
  :cooll:

1302
Gup Shup / ਫੋਨ
« on: April 05, 2014, 03:22:18 AM »
ਮੈ ਕਿਹਾ ਕੱਲ ਮੇਰਾ ਫੋਨ ਕਿਉਂ ਨੀ ਚੁੱਕਿਆ,

ਕਮਲੀ ਕਹਿੰਦੀ ਰਿੰਗ-ਟੋਨ ਤੇ ਨਚਦੀ ਸੀ
  :rockon: :rockon: :dumlak: :dumlak: :excited: :excited:

1303
Love Pyar / Re: kasma
« on: April 05, 2014, 03:14:12 AM »
ਰੱਬਾ ਜਾਂ ਤਾਂ ਮੈਨੂੰ ਵੀ ਸੇਹਲੀ ਦੇ ਦੇ..
.
.
.
.
.
.
.
.
ਨਹੀਂ ਤਾਂ ਮੇਰੇ ਨਾਲ ਦੇਆਂ ਦੀ ਵੀ ਖੋਹ ਲੈ...

1304
Love Pyar / Re: sache aasiq
« on: April 05, 2014, 01:36:59 AM »
 :thinking: Kise da dil todna sokha,
.
tutte dil utte hasna hor v sokha,
.
Per tutte jado dil apna ta pata lagda k tutte dil naal
saah laina v kina aukha....

1306
Koi nhi knjr sub thrki va  :D: :D:

1307
Shayari / Re: <--Do Kadam Tum Bhi Chalo, Do kadam Hum Bhi Chale-->
« on: April 04, 2014, 05:04:41 AM »
yr jana kithe nu va   :D: :D: :D:

1308
Gup Shup / 10ਵੀਂ
« on: April 04, 2014, 04:39:41 AM »
10ਵੀਂ ਤਕ ਸੀ ਨਾਲ ਮੇਰੇ ਪੜ੍ਹਦੀ ਹੁਣ ਫਿਰੇ ਹਵਾ ਛੱਡਦੀ
ਮੈਂ ਖੇਤਾਂ ਵਿੱਚ ਅਾਲੂੰ ਫਿਰਾਂ ਪੱਟਦਾ ਨੀ ਤੂੰ ਫਿਰੇ ਮੁੰਡੇ ਪੱਟਦੀ..

1309
Gup Shup / ma,mummy,mom,bebe
« on: April 04, 2014, 01:18:30 AM »
ਜਿਹਨਾਂ ਮਰਜ਼ੀ ਸੁਖ ਹੋਵੇ ਯਾਰੋ ਰੱਬ ਦੇ ਨਾਮ ਨੂੰ
ਹਮੇਸ਼ਾ ਯਾਦ ਰੱਖਣਾ...
ਹੋਰ ਕਿਸੇ ਨੂੰ ਜ਼ਿੰਦਗੀ 'ਚ ਚੇਤੇ ਰੱਖਿਉ ਚਾਹੇ
ਨਾ ਰੱਖਿਉ
ਪਰ ਆਪਣੀ ਮਾਂ ਦੇ ਲਈ ਦਿਲ 'ਚ
ਹਮੇਸ਼ਾ ਥਾਂ ਰੱਖਣਾ..
  :smile: :smile: :5:

1310
Gup Shup / Character Neat
« on: April 04, 2014, 12:52:11 AM »
ਨੀਂ ਤੂੰ ਫ਼ੈਸਨਾਂ ਦੀ ਪੱਟੀ ਏਂ_
ਸਾਡੇ ਸਿਰ ਤੇ ਜ਼ਿੰਮੇਵਾਰੀ ਆ ਪੂਰਾ ਰੱਖਿਆ Character Neat ਬਿੱਲੋ_
ਤਾਂਈਓਂ ਏਰੀਏ ਵਿੱਚ ਸਰਦਾਰੀ ਆ__
 

1311
Shayari / Re: ਪਤਝੜ
« on: April 04, 2014, 12:46:58 AM »

1312
End sirA

1313
Shayari / Re: Pyar Di kadar..
« on: April 03, 2014, 10:02:49 AM »
 :laugh: sira

1314
Gup Shup / bumb
« on: April 03, 2014, 05:36:16 AM »
ਮੈ ਕਿਹਾ ਅੱਜ ਪਟਾਕੇ ਪਾਉਣਨੂੰ "ਜੀ" ਕਰਦਾ..
...
...
...
...
.ਕਮਲੀ Murga Bamb ਦਾ ਪੈਕਟ ਚੱਕ ਲਿਆਈ..

1315
Gup Shup / payar
« on: April 03, 2014, 05:33:32 AM »
ਲੱਖਾ ਦੁੱਖ ਝੱਲੇ ਤੈਨੂੰ ਆਪਣਾ ਬਨੌਣ ਲਈ.
ਵੇ ਮੈ ਬੜਾ ਕੁਝ ਖੌਇਆ ਯਾਰਾ ਤੈਨੂੰ.ਪਾਉਣ

1316
Gup Shup / carzy
« on: April 03, 2014, 05:32:37 AM »
ਇਕੋ ਨਾਲ ਲਾ ਕੇ ਯਾਰੀ ਉਸੇ ਨਾਲ ਨਿਭਾੳਦੇ ਹਾਂ__♥♥ਜਾਨ ਤੇ ਜਹਾਨ
ਨਾਲੋ ਵਧ ਉਹਨੂੰ ਚਾਹੁੰਦੇ ਆ__♥♥

1317
Gup Shup / love
« on: April 03, 2014, 05:31:45 AM »
ਮੈ ਕਿਉਂ ਦੁਆ ਕਰਾਂ ਕਿ ਮੇਰੀ ਉਮਰ ਉਸਨੂੰ ਲੱਗ ਜਾਵੇ....

ਕੀ ਪਤਾ ਕੱਲ ਮੇਰੀ ਜ਼ਿੰਦਗੀ ਦਾ ਆਖਿਰੀ ਦਿਨ ਹੋਵੇ...
  :blink: :blink:

1318
Shayari / Re: ZaleeL
« on: April 03, 2014, 05:29:37 AM »
thx vire   :excited: :excited:

1319
Shayari / Re: >>> Kuch sher unke naam ...
« on: April 03, 2014, 05:28:28 AM »
kinu oye knjra ki kahi jana kis nu :D:

1320
Gup Shup / Shakhs
« on: April 03, 2014, 05:25:19 AM »
Her Ek Shakhs Se Larta Raha Mein Tere Liye

Her Ek Ne Mujh Se Kaha Tha K Tu Bhula Dey Ga..!!!
  :thinking: :thinking: :thinking:

Pages: 1 ... 61 62 63 64 65 [66] 67 68 69 70 71