June 22, 2024, 11:09:03 PM

Show Posts

This section allows you to view all posts made by this member. Note that you can only see posts made in areas you currently have access to.


Messages - ↓↓..ɗɛʂɨ ਦੇਸੀ ..↓↓

Pages: 1 ... 54 55 56 57 58 [59] 60 61 62 63 64 ... 71
1161
PJ Games / Re: which pj member do u miss ryt now?
« on: April 21, 2014, 02:37:19 AM »
sheru koi billi ni pasend tainu :D:

1162
Jatt ਵੀ ਤੈਨੂੰ ਦਿਲੋਂ ਭੁਲਾ ਕੇ, ਮੌਜਾ ਕਰਦਾ ਰੋਜ Peg ਲਾ ਕੇ__Ikk ਕੱਢਣਾ ਭੁੱਲੇਖਾ ਤੇਰਾ, ਤੈਥੋਂ ਸੋਹਣੀ Fsaa ਕੇ__  :kiss: :love: :love: :blink:

1163
Shayari / ATM ਲੁੱਟਣ
« on: April 21, 2014, 01:13:49 AM »
ਕਾਫੀ ਚਿਰ ਹੋ ਗਿਆ ਏ।ATM ਲੁੱਟਣ ਦੀਆਂ ਖਬਰਾਂ ਕਿਤੇ ਪਾਸਿਓਂ ਵੀ ਨਹੀਂ ਆ ਰਹੀਆਂ।ਸ਼ਾਇਦ ਸਾਰੇ ਚੋਰ-ਲੁਟੇਰੇ ਵੋਟਾਂ ਮੰਗਣ ਵਿੱਚ ਰੁੱਝੇ ਹੋਏ ਨ.... :5: :lost: :lost:

1164
Love Pyar / Re: give a flower to the above person
« on: April 21, 2014, 01:08:22 AM »
Bada takra kalakaar ae fer ta ...jehra nibu da fulh bna dina :D:
vire bezti na karra di mere
:D:
tainu patta ni nibu da v full hunda :D:

1165
Gup Shup / Re: Tusi Vacation ch kithyee jaana pasand karoge??
« on: April 21, 2014, 01:07:06 AM »
khet nu :D:

1166
Shayari / ਸਾਡਾ ਕੋਠਾ ਵੀ ਕੱਚਾ ਏ_!
« on: April 21, 2014, 12:57:47 AM »
ੳ ਪਿਆਰ ਜਤਾਉਂਦੀ ਉਪਰੋਂ-ਉਪਰੋਂ ਪਰ ਮੇਰਾ ਪਿਆਰਸੱਚਾ ਏ__!!ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ_! :blink: :blink:

1167
Pics / Re: Mitro daso ahh Foto PJ dey Kiss Member di aa.....
« on: April 21, 2014, 12:48:13 AM »
kon hai vo :D:

1168
Birthdays / Re: happy birthday nadeem
« on: April 21, 2014, 12:47:41 AM »
happy bday vire :5:

1169
Gup Shup / Re: Tusi Vacation ch kithyee jaana pasand karoge??
« on: April 21, 2014, 12:46:40 AM »
nehar te :D: :D:

1170
Love Pyar / Re: comment on above person\'s DP
« on: April 21, 2014, 12:45:53 AM »
kohi laptop mein dekhda tu kanak te  vadda de :D:
 :D: :D:

...
kohi laptop mein dekhda tu kanak te  vadda de :D:
 :D: :D:
ਪੁੱਤ ਜੱਟਾ ਦੇ ਅੱਲੜੇ ਰਾਖੀ ਕਰਦੇ ਕਣਕਾ ਦੀ....

1171
PJ Games / Re: This or That
« on: April 21, 2014, 12:06:52 AM »
daru


pinna / bhujiye naal :D: :D:

1172
Gup Shup / Re: Tusi Vacation ch kithyee jaana pasand karoge??
« on: April 21, 2014, 12:04:05 AM »
chintapurni mata dy :5: :5: :rabb:


1173
Shayari / ਨਾ ਤੂੰ ਮਿਲਦੀ ਨਾ
« on: April 20, 2014, 11:53:08 PM »
ਨਾ ਤੂੰ ਮਿਲਦੀ ਨਾ ਦਿਲ ਟੁੱਟਦਾ ਨਾ ਕੋਈ ਕੌਲ-ਕਰਾਰ ਹੁੰਦਾਸਾਹ ਰੁੱਕ ਜਾਂਦਾ ਮੈਂ ਮੁੱਕ ਜਾਂਦਾ ਪਰ ਤੇਰੇ ਨਾਲ ਨਾ ਪਿਆਰ ਹੁੰਦਾ.. :sad: :blink: :blink:

1174
PJ Games / Re: This or That
« on: April 20, 2014, 11:49:42 PM »
ganna /guud /daru  :D: :D: :D:

1175
Shayari / ਹੱਥਾ ਦੀਆਂ. ਲਕੀਰਾ
« on: April 20, 2014, 11:48:04 PM »
ਹੱਥਾ ਦੀਆਂ. ਲਕੀਰਾ'ਚ ਕੀ ਲਿਖਿਆ ਰੱਬਾ,,,,,, ਇੱਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ____ਲਿੱਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ, ਭਾਵੇਂ ਉਮਰਾਂ ਵਾਲੀ ਲਕੀਰ ਵੀ ਤੂੰ ਮਿਟਾ ਦਿੰਦਾ.

1176
Shayari / ਪਿਆਰ ਹੋਇਆ ਨਾ ਨਸੀਬ,
« on: April 20, 2014, 11:46:41 PM »
ਸਾਡੀਆ ਅੱਖੀਆ ਤਰਸ ਗਈਆ ਦੀਦਾਰ ਹੋਇਆ ਨਾ ਨਸੀਬ,ਮੰਗਿਆ ਸੀ ਰੱਬ ਕੋਲੋ  ਦੇਸੀਆ ਪਿਆਰ ਹੋਇਆ ਨਾ ਨਸੀਬ,  :5: :5:

1177
Shayari / ਠੋਕ ਦਊ,
« on: April 20, 2014, 11:38:59 PM »
ਨੀ ਜਿਹੜਾ ਤੇਰੇ ਪਿੱਛੇ ਫਿਰਦਾ ਸੀ ਜੇ ਧੱਕੇ ਜੱਟ ਦੇ ਚੜ ਗਿਆ ਫੇਰ ਠੋਕ ਦਊ,ਨੀ ਤੇਰੇ ਉੱਤੇ ਹੱਕ ਆ ਤੇਰੇ [/size]ɗɛʂɨ[/size] ਦਾ ਉਹਦੇ ਤਾਂ ਚੱਲਦੇ ਸਾਹ ਵੀ ਜੱਟ ਰੋਕ ਦਊ :comeon: :comeon: :comeon:

1178

ਇਥੇ ਸਾਧ ਲੋਟੂ ਤੇ ਲੀਡਰ ਸਾਰੇ ਇੱਕਠੇ ਰਹਿਦੇ ਨੇ,
ਏ ਵੋਟਾ ਖਾਤਰ ਭਾਸ਼ਣ ਦੇ ਵਿਚ ਜੀ ਜੀ ਕਹਿਦੇ ਨੇ,

ਜੋ ਵਿੱਕ ਜਾਂਦੇ ਓਹ ਝੂਠੇ ਨੇ,ਨਾਲੇ ਚੱਟ ਦੇ ਭਾਂਡੇ ਜੂਠੇ ਨੇ,
ਦੇਸੀ ਰੱਬ ਦੀ ਰਜਾ ਵਿੱਚ ਰਹਿੰਦਾ ਕਿਸੇ ਤੋ ਨਾ ਲੈ ਕੇ ਪੀਤੀ ਖਾਦੀ ਏ.
ਮੇਰੇ ਸੋਨੇ ਦੀ ਚਿੜੀ ਵਰਗੇ ਪੰਜਾਬ ਦੀ ਹੋ ਗਈ ਮਿੱਤਰੋ ਬਰਬਾਦੀ ਏ...
:rabb: rabb:

1179
Shayari / Re: Timepass
« on: April 20, 2014, 11:29:02 PM »
yr tainu baada hisab va :D: :D:

1180
Shayari / Re: ਪਹਿਲਾ-ਪਹਿਲਾ ਪਿਆਰ
« on: April 20, 2014, 11:27:21 PM »
Lol ahi kuch pela pta kr laina c :laugh:
j pehla patta hunda fir
mein v 10-12 kudiya naal la k fir try marni c us te :D: :D:

Pages: 1 ... 54 55 56 57 58 [59] 60 61 62 63 64 ... 71