December 04, 2024, 02:08:48 PM

Show Posts

This section allows you to view all posts made by this member. Note that you can only see posts made in areas you currently have access to.


Topics - ↓↓..ɗɛʂɨ ਦੇਸੀ ..↓↓

Pages: 1 2 3 4 [5] 6 7 8
81
Jokes Majaak / chakle ute velna ajo jehne khaidna :D:
« on: April 22, 2014, 07:36:34 AM »
ajo ajo jaldi ajo basri pehla kis de va :D:

82
Shayari / bhroon hattya
« on: April 21, 2014, 11:32:08 PM »
jo kudia mapya nal dhokha kardia ne,ohi bhroon hattya da karn bandia ne..

83
For Girls only (select only one)ਵਿਆਹ ਲਈ ਤੁਹਾਨੂੰ ਕਿਸਤਰਾਂ ਦਾ ਮੁੰਡਾ ਚਾਹੀਦਾ ਹੈ ????>. ਰੱਜ਼ ਕੇ ਸੋਹਣਾ ਹੋਵੇ>. ਕੋਈ ਨਸ਼ਾ ਨਾ ਕਰਦਾ ਹੋਵੇ
>. ਕਨੇਡਾ,ਅਮਰੀਕਾ ਜਾ ਕਿਸੇ ਵੱਡੇ ਦੇਸ਼ ਰਹਿੱਦਾ ਹੋਵੇ
>. ਸਰਕਾਰੀ ਨੌਕਰੀ ਕਰਦਾ ਹੋਵੇ
>. ਦੇਸੀ ਜਿਹਾ ਪਿੰਡ ਦਾ ਖੇਤੀ ਕਰਦਾ ਹੋਵੇ
>. ਤੁਹਾਡਾ ਹਰ ਵੇਲੇ ਖਿਆਲ ਰੱਖੇ ਤੇ ਪਿਆਰ ਕਰੇ>. ਤੁਹਾਡੇ
ਨਾਲ ਤੁਹਾਡੇ ਮਾਂ-ਬਾਪ ਕੋਲ ਰਹੇ
>. ਉਸ ਦਾ ਵਿਆਹ ਤੋ ਪਹਿਲਾ ਕੋਈ ਚੱਕਰ ਨਾ ਹੋਵੇ
ਕੂਮੈਟ ਕਰ ਕੇ ਦੱਸੋ ਕਿੱਦਾ ਦਾ ਮੁੰਡਾ ਚਾਹੀਦਾ ਵਿਆਹ
ਲਈ ??

84
Jatt ਵੀ ਤੈਨੂੰ ਦਿਲੋਂ ਭੁਲਾ ਕੇ, ਮੌਜਾ ਕਰਦਾ ਰੋਜ Peg ਲਾ ਕੇ__Ikk ਕੱਢਣਾ ਭੁੱਲੇਖਾ ਤੇਰਾ, ਤੈਥੋਂ ਸੋਹਣੀ Fsaa ਕੇ__  :kiss: :love: :love: :blink:

85
Shayari / ATM ਲੁੱਟਣ
« on: April 21, 2014, 01:13:49 AM »
ਕਾਫੀ ਚਿਰ ਹੋ ਗਿਆ ਏ।ATM ਲੁੱਟਣ ਦੀਆਂ ਖਬਰਾਂ ਕਿਤੇ ਪਾਸਿਓਂ ਵੀ ਨਹੀਂ ਆ ਰਹੀਆਂ।ਸ਼ਾਇਦ ਸਾਰੇ ਚੋਰ-ਲੁਟੇਰੇ ਵੋਟਾਂ ਮੰਗਣ ਵਿੱਚ ਰੁੱਝੇ ਹੋਏ ਨ.... :5: :lost: :lost:

86
Shayari / ਸਾਡਾ ਕੋਠਾ ਵੀ ਕੱਚਾ ਏ_!
« on: April 21, 2014, 12:57:47 AM »
ੳ ਪਿਆਰ ਜਤਾਉਂਦੀ ਉਪਰੋਂ-ਉਪਰੋਂ ਪਰ ਮੇਰਾ ਪਿਆਰਸੱਚਾ ਏ__!!ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ_! :blink: :blink:

87
Shayari / ਨਾ ਤੂੰ ਮਿਲਦੀ ਨਾ
« on: April 20, 2014, 11:53:08 PM »
ਨਾ ਤੂੰ ਮਿਲਦੀ ਨਾ ਦਿਲ ਟੁੱਟਦਾ ਨਾ ਕੋਈ ਕੌਲ-ਕਰਾਰ ਹੁੰਦਾਸਾਹ ਰੁੱਕ ਜਾਂਦਾ ਮੈਂ ਮੁੱਕ ਜਾਂਦਾ ਪਰ ਤੇਰੇ ਨਾਲ ਨਾ ਪਿਆਰ ਹੁੰਦਾ.. :sad: :blink: :blink:

88
Shayari / ਹੱਥਾ ਦੀਆਂ. ਲਕੀਰਾ
« on: April 20, 2014, 11:48:04 PM »
ਹੱਥਾ ਦੀਆਂ. ਲਕੀਰਾ'ਚ ਕੀ ਲਿਖਿਆ ਰੱਬਾ,,,,,, ਇੱਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ____ਲਿੱਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ, ਭਾਵੇਂ ਉਮਰਾਂ ਵਾਲੀ ਲਕੀਰ ਵੀ ਤੂੰ ਮਿਟਾ ਦਿੰਦਾ.

89
Shayari / ਪਿਆਰ ਹੋਇਆ ਨਾ ਨਸੀਬ,
« on: April 20, 2014, 11:46:41 PM »
ਸਾਡੀਆ ਅੱਖੀਆ ਤਰਸ ਗਈਆ ਦੀਦਾਰ ਹੋਇਆ ਨਾ ਨਸੀਬ,ਮੰਗਿਆ ਸੀ ਰੱਬ ਕੋਲੋ  ਦੇਸੀਆ ਪਿਆਰ ਹੋਇਆ ਨਾ ਨਸੀਬ,  :5: :5:

90
Shayari / ਠੋਕ ਦਊ,
« on: April 20, 2014, 11:38:59 PM »
ਨੀ ਜਿਹੜਾ ਤੇਰੇ ਪਿੱਛੇ ਫਿਰਦਾ ਸੀ ਜੇ ਧੱਕੇ ਜੱਟ ਦੇ ਚੜ ਗਿਆ ਫੇਰ ਠੋਕ ਦਊ,ਨੀ ਤੇਰੇ ਉੱਤੇ ਹੱਕ ਆ ਤੇਰੇ [/size]ɗɛʂɨ[/size] ਦਾ ਉਹਦੇ ਤਾਂ ਚੱਲਦੇ ਸਾਹ ਵੀ ਜੱਟ ਰੋਕ ਦਊ :comeon: :comeon: :comeon:

91

ਇਥੇ ਸਾਧ ਲੋਟੂ ਤੇ ਲੀਡਰ ਸਾਰੇ ਇੱਕਠੇ ਰਹਿਦੇ ਨੇ,
ਏ ਵੋਟਾ ਖਾਤਰ ਭਾਸ਼ਣ ਦੇ ਵਿਚ ਜੀ ਜੀ ਕਹਿਦੇ ਨੇ,

ਜੋ ਵਿੱਕ ਜਾਂਦੇ ਓਹ ਝੂਠੇ ਨੇ,ਨਾਲੇ ਚੱਟ ਦੇ ਭਾਂਡੇ ਜੂਠੇ ਨੇ,
ਦੇਸੀ ਰੱਬ ਦੀ ਰਜਾ ਵਿੱਚ ਰਹਿੰਦਾ ਕਿਸੇ ਤੋ ਨਾ ਲੈ ਕੇ ਪੀਤੀ ਖਾਦੀ ਏ.
ਮੇਰੇ ਸੋਨੇ ਦੀ ਚਿੜੀ ਵਰਗੇ ਪੰਜਾਬ ਦੀ ਹੋ ਗਈ ਮਿੱਤਰੋ ਬਰਬਾਦੀ ਏ...
:rabb: rabb:

92
Shayari / sacchi preet
« on: April 20, 2014, 12:53:15 PM »
  • Teer tod ke sahiba ne zindagi mirje de gawai,
    Ik de maut kara ke jaan sattan de bachhai .
    Je tore na hunde teer sahiban ne , rehndi na suhagan ik ve bharjai .
    Maadi sahiba ne nahi kiti ,ae ta honi ne karwai.
    Maadi sahiba ta akhwaundi , je hundi aapni jaan bachai.
    Naal yaar de ap ve marke , sahiba ne ta sacchi preet nibhai......
[/color][/size]

93
Gup Shup / Zyada laare kaun laaunda..
« on: April 20, 2014, 12:31:47 PM »
Zyada laare kaun laaunda....
.
.
Munde..
Ja.
Kudiya....
 :5:

94
Gup Shup / |ੴ| waheguru ji
« on: April 19, 2014, 03:40:18 AM »
|ੴ| _ ਹਰ ਇਕ ਦੀ ਨੇੜੇ ਹੋ ਕੇ ਸੁਣਦਾ _[/size]ਏਸੀ ਦਾਤਾ ਖੇਡ ਰਚਾਈ ਆ ..ਜਿੰਨੀ ਕਰੀਏ ੳਨੀ ਹੀ ਥੋੜੀ ਮੇਰੇ ਸਾਹਿਬ ਦੀ ਵਡਿਆਈਆ _ |ੴ| ੦   :rabb: :rabb: :rabb: :rabb: [/color]

95
Gup Shup / ਐਨਕਾਂ ਵਾਲੀ ਕੁੜੀ
« on: April 19, 2014, 02:34:42 AM »
ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂ - ਓਏ[/size]ਹੋਏ !!ਕੀਨਾ ਸੋਹਣਾ doggyਆ ,.mmmmuuuuuuuuuuu -uaaaaaaaahhhhh.Pappu - ਮੇਰੀ ਗੱਲ ਸੁਨਿਓ.....ਕੁੜੀ - ਚੁਪ ਕਰ ,,,,,... ਦਿਖਦਾ ਨਈ ਕਿੰਨਾ ਪਿਆਰਾ ਆ doggy ....mmmmmmmmmmmmmuu -uuuuu......mmm m -mmmmuuuuuuaaaa a -ahhhhhhh.Pappu -ਪਰ ਮੇਰੀ ਗੱਲ ਤਾ ਸੁਣੋ!!!!.ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ - ਹਾਂ ,ਕੀ ਰੋਲਾ ਪਾਇਆ ਆ ,, ਦੱਸ.....Pappu - ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰਹਦੂਜੇ ਪਾਸੇ ਆ : :D: :D: :D: :D:  :excited: :excited: :excited: [/color]

96
Gup Shup / ਸਹੇਲੀ Paper
« on: April 19, 2014, 02:29:20 AM »
ਜੇ ਸਹੇਲੀ ਪੁੱਛੇ, ਜਾਨ ਤੁਹਾਡਾ Paper
ਕਿੱਦਾ ਦਾ ਹੋਇਆ?
"ਬਹੁਤ ਵਧੀਆ ਹੋਇਆ ਜਾਨ"
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ???
"ਛੁਣਛਣਾ ਵਧੀਆ ਹੋਇਆ ਈ"
[/size]   :D: :D: [/color] :thaa: :thaa:

97
1-ਸਾਊ[/size]2- ਬੇਚਾਰਾ ਟੁੱਟੇ ਦਿਲ ਵਾਲਾ3- ਰੋਣਕ ਲਾਈ ਰੱਖਦਾ4- ਕਿਦੇ ਸੋਚਿਆਂ ਹੀ ਨਹੀ5- ਕਿਉ ਦੱਸਾ
 coment karo jrur
[/color]

98
Shayari / ਸਮਸ਼ਾਨ
« on: April 17, 2014, 12:35:06 AM »
ਜਿਉਦੇਂ ਜੀ ਨਾਂ ਜੱਟ ਦੇ ਕਰਮਾਂ ਚ, ਸੁੱਖ ਦਾ ਸਾਹ __ ਸਭ ਦੁੱਖੜੇ ਮੁਕਾਊ ਇੱਕ ਦਿਨ ਸਮਸ਼ਾਨ ਦਾ ਰਾਹ __ :cooll: :cooll:

99
Gup Shup / ਟੋਹਰ ਆ ਬਾਈ ਦੀ___
« on: April 17, 2014, 12:32:31 AM »
ਜਿੱਧਰੋਂ ਦੀ ਲੰਘ ਜਾਈਏ ਛਾਪ ਛੱਡ ਜਾਈ ਦੀ____ਹਰ ਕੋਈ ਕਹਿੰਦਾ ਦੇਖ ਕਿੰਨੀ ਟੋਹਰ ਆ ਬਾਈ ਦੀ___ :okk: :okk:

100
Gup Shup / ਕਹਿੰਦੀ ਕੱਲ ਮਿਲੂਂਗੀ
« on: April 17, 2014, 12:30:59 AM »
ਮੈਂ ਕਿਹਾ ਨੀ ਦੇਖ ਕਾਲੇ ਬੱਦਲ ਸ਼ਾਏ ਹੋਏ ਨੇ___ਕਹਿੰਦੀ ਕੱਲ ਮਿਲੂਂਗੀ ਅੱਜ ਘਰ ਦੇਖਣ ਵਾਲੇ ਆਏ ਹੋਏ ਨੇ___ :D: :D: :blush:

Pages: 1 2 3 4 [5] 6 7 8