December 04, 2024, 02:15:00 PM

Show Posts

This section allows you to view all posts made by this member. Note that you can only see posts made in areas you currently have access to.


Topics - ↓↓..ɗɛʂɨ ਦੇਸੀ ..↓↓

Pages: 1 2 3 [4] 5 6 7 8
61
Gup Shup / sachh !!
« on: May 13, 2014, 06:54:13 AM »


sach va
 :)

62
Gup Shup / kutta !!
« on: May 13, 2014, 06:28:06 AM »
ਤੇਰੀ ਗਲੀ ਵਿਚੋਂ ਲੰਘਣਾ ਸੀ
ਮੈ ਟੋਹਰ ਕਢ ਕੇ_.
.
.
.
.
.
.
.
.
ਬੀਬਾ ਚੰਗੀ ਨੀ ਕੀਤੀ ਤੂ
ਕੁੱਤਾ ਖੁੱਲਾ ਛਡਕੇ_.
  :D: :D:

63
Gup Shup / romeo /ranjha
« on: May 13, 2014, 06:26:31 AM »
ਏ ਤੇ ਘਰ ਦੇ ਭਾਂਡੇ ਵੇਚ ਕੇ ਖਾ ਗਏ,
.
.
.
.
.
.
.
.
.
.
.
.
.
.
. ਲੋ ਜੀ ਰੋਮਿਉ ਰਾਝੇਂ
ਆ ਗਏ,
  :D: :D: :D: :D:

64
Gup Shup / bai set va tu !!
« on: May 13, 2014, 06:24:51 AM »



bai ste aa !!  :D: :D: :D:

65
Gup Shup / guru kar de degg de darshan karo !!
« on: May 06, 2014, 12:00:47 AM »


likho waheguru g waheguru g  :rabb: :rabb: :rabb:

66
Gup Shup / ਕੋਈ ਮਾਂ ਦੀ ਧੀ
« on: May 03, 2014, 04:00:17 AM »
ਕੋਈ ਮਾਂ ਦੀ ਧੀ Coment ਕਰਦਿਆਂ ਕਰੋ,
ਅਸੀ ਕੇਹੜਾਂ ਪੱਪੀਆਂ ਲੈਦੇ ਆਂ…!!!   
:D: :D: :D: :D: :love: :love: :kiss: :kiss: :kiss: :kiss:

67
ਨਾ ਅਮੀਰਾ ਦੀ ਗੱਲ ਹੈ,ਨਾ ਗਰੀਬਾ ਦੀ ਗੱਲ ਹੈ....
ਤੇਰੇ ਦਰਬਾਰ ਤੇ ਆਉਣਾ ਤਾ ਵਹਿਗੁਰੂ
ਨਸੀਬਾ ਦੀ ਗੱਲ
ਹੈ,,,,
 
  :Rajdeep Dhillon

68
Jokes Majaak / ਮੰਗਤਾ ਦਰਵਾਜੇ ਤੇ
« on: May 03, 2014, 03:44:00 AM »
ਮੰਗਤਾ ਦਰਵਾਜੇ ਤੇ : ਬੀਬੀ.....ਦਾਲ ਆਟਾ ਪਾ ਦੇ..ਭੁੱਖਾ ਤੇਰੇ ਦਰਵਾਜੇਤੇ ਖੜਾ ਹੈ!!!ਅੰਦਰੋਂ ਮਰਦਾਨਾ ਅਵਾਜ਼: ਬੀਬੀ ਘਰੇ ਹੈਨੀ... ਕੱਲ ਨੂੰ ਆਵੀਂ!!!ਮੰਗਤਾ: ਓ ਮੈਂ ਦਾਲ ਆਟਾ ਮੰਗਿਆ ਹੈ, ਬੀਬੀ ਨਹੀਂ.....    :D: :D: :D: :D:

69
ਤੂੰ ਵੀ ਫੁੱਲ ਤੇ ਮੈ ਵੀ ਫੁੱਲ, ਕੀ ਲੈਣਾ ਆਪਾ ਕੰਡਿਆਂ ਤੋਂ ♥♥ ਤੂੰ ਮੈਨੂੰ ਤੋੜ ਲੈ ਮੈ ਤੈਨੂੰ ਤੋੜਾਂ, ਵੱਖ ਕਰ ਲੈ ਇਹਨਾ ਕੰਡਿਆਂ ਤੋਂ ♥♥ ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ, ਮਰਨਾ ਇਕ ਦਿਨ ਪੈਣਾ ਏ ♥♥ ਇਸ ਜੱਗ ਦੀ ਰੀਤਾਂ ਰਸਮਾਂ ਚੋ, ਆਪਾ ਨੂੰ ਲੰਘਣਾ ਪੈਣਾ ਏ.. ♥♥

70
Knowledge / ਕੀ ਤਹਾਨੂੰ ਲੱਗਦਾ ਹੈ ਕਿ
« on: May 03, 2014, 01:05:36 AM »
ਕੀ ਤਹਾਨੂੰ ਲੱਗਦਾ ਹੈ ਕਿ ਮੌਤ ਤੋ ਬਆਦ ਵੀ

ਕੋਈ [size=-webkit-xxx-large]ਜੀਵਨ ਜਾਂ ਦੁਨੀਆ ਹੈ ??[/size][/font]

[/color][/size]1.ਹਾਂ[size=-webkit-xxx-large][/size]2.ਨਹੀ[size=-webkit-xxx-large][/size]3.ਪਤਾਂ ਨਹੀ[size=-webkit-xxx-large][/size]ਤੁਸੀ ਪੜੇ ਲਿਖੇ ਹੋ ਪੂਰੀ ਤਰਾਂ ਸੋਚ ਵਿਚਾਰਕੇ ਹੀ [size=-webkit-xxx-large][/size][size=-webkit-xxx-large][/size]ਉੱਤਰ ਦਿਉ ਕੂਮੈਟ ch [size=-webkit-xxx-large] :waitin: :waitin: :wait: :wait:
[/size][size=-webkit-xxx-large]

71
Knowledge / ਨੀ ਤੂੰ Lays de Packet ਵਰਗੀ
« on: May 03, 2014, 01:02:06 AM »
ਨੀ ਤੂੰ Lays de Packet ਵਰਗੀ ਏ ...... ਹਵਾ ਵਾਧੂ ਏ ਪੱਲੇ ਕੱਖ ਵੀ ਨhi...... :D: :D: :D:

72
।ੴ। ਮੇਰਾਂ ਰੁੱਸੇ ਨਾ ਕਲਗੀਆਂ ਵਾਲ਼ਾ ......ਜੱਗ ਭਾਵੇ ਸਾਰਾ ਰੁੱਸ ਜੇਂ..... ।ੴ। :rabb: :rabb: :rabb:

73
ਤੁਹਾਨੂੰ ਕੀ ਲੱਗਦਾ ਤੁਸੀ ਕਿਸ ਤਰਾਂ ਦੇ ਇਨਸਾਨ[/size]ਹੋ ??1.ਚੰਗੇ2.ਬੁਰੇ3.ਪਤਾ ਨੀ !!.ਪੂਰੀ ਇਮਾਨਦਾਰੀ ਨਾਲ ਕੂਮੈਟ ਕਰਕੇ ਦੱਸੋ ਜੀ ?? [/color]

74
ਹੱਸ ਕੇ ਸਭ ਨਾਲ ਗੱਲ ਕਰੀਏ,, ਲੜਾਈਆਂ ਕਰਕੇ
ਕੀ ਲੈਣਾ... ਵਾਹਿਗੁਰੂ ਸਭ ਸੁੱਖੀ ਵੱਸਣ ,, ਬੁਰਾਈਆਂ
ਕਰਕੇ ਕੀ ਲੈਣਾ !!
 
:rabb: :rabb: :rabb:

75
Gup Shup / ਜੱਟ ਬੋਤਲ ਮੰਗਾਵੇ
« on: May 02, 2014, 12:06:48 AM »
ਜੱਟ ਬੋਤਲ ਮੰਗਾਵੇ ,ਸਾਰੀ ਅੰਦਰ ਲਗਾਂਵੇ ,ਝੋਟੇ ਵਾਂਗਖੋਰੂ ਪਾਵੇ ,ਕਹਿੰਦਾਂ ਖੁਨ ਕਰਦੂ ,ਜਮੀਨ ਆ ਬਥੇਰੀ ਕਿੱਲਾ ਗਹਿਣੇਧਰ ਦੂ..... :comeon: :comeon:

76
Gup Shup / ਗੋਲਗੱਪੇ
« on: May 02, 2014, 12:00:35 AM »
ਇਹ ਗਲ ਸੁਨ ਕੇ kuri de ਹਥੋ ਗੋਲਗੱਪਾ ਈ ਡਿਗ ਪਿਆ....................ਜਦੋ ਰੇਹੜੀ ਵਾਲੇ ਨੇ ਕਿਹਾ ,, ਹੁਣ ਪੰਜਾ ਦੇ ਪੰਜ ਈ ਗੋਲਗੱਪੇ ਆਉਂਦੇ ਆ.   

<a href="http://tinypic.com?ref=2mnofpl" target="_blank"><img src="http://i59.tinypic.com/2mnofpl.jpg" border="0" alt="Image and video hosting by TinyPic">[/url] :D: :D: :D: :lol:[/font][/color]

77
AmritsarSAD - 30%AAP - 32%CONG - 35%
Others - 3%
AnandPur Sahib
SAD - 25%
AAP - 45%
CONG - 15%
Others - 15%
Bathinda
SAD - 27%
AAP- 40%
CONG - 30%
Others - 3%
Faridkot
SAD - 15%
AAP - 65%
CONG - 15%
Others - 5%
Fatehgarh Sahib (SC)
SAD - 33%
AAP - 33%
CONG - 33%
Others - 1%
Ferozepur
SAD - 28%
AAP - 35%
CONG - 35%
Others - 2%
Gurdaspur
CONG - 40%
AAP - 40%
SAD - 20%
Hoshiarpur
SAD - 20%
AAP - 60%
CONG - 20%
Jalandhar
SAD - 10%
AAP - 80%
CONG - 10%
Khadoor Sahib
SAD - 25%
AAP - 50%
CONG - 20%
Others - 5%
Ludhiana
SAD - 25%
AAP - 45%
CONG - 5%
Others - 25%
Patiala
SAD - 13%
AAP - 47%
CONG - 40%
Sangrur
SAD - 15%
AAP - 70%
CONG - 15%

78
ਕਹਿੰਦੀ ਚੁੱਪ ਰਹਿਣਾ ਸਿੱਖ ਲੈ ਤੇ ਦਰਦਾ ਨੂੰ ਤੂੰ ਸਹਿ ਵੇ,ਮੁੜ ਕੇ ਨਈ ਆਉਣਾ ਮੈ ਤੇ ਕੱਲਾ ਢਿੱਲੋਂਵਾ ਤੂੰ ਰਹਿ ਵੇ,  :he:

79
Gup Shup / ਸਾਨੂੰ V ਕੋਈ Prpoz ਕਰੂਗੀ
« on: April 24, 2014, 03:45:46 AM »
ਸਾਨੂੰ V ਕੋਈ Prpoz ਕਰੂਗੀ_ Gift ਇੱਕ Rose ਕਰੂਗੀ_Phone ਮੈਨੂੰ Har ਰੋਜ਼ Krugi__ਛੱਡਜੂ Ik ਦਿਨ De ਕੇ Dhokha ਫਿਰ Jatt ਨੂੰ Ik ਿਦਨ Khaamosh ਕਰੂਗੀ_ :blush: :blush: :pagel:

80
This is a PUBLIC poll; Allow everyone to see votes.

...
 :D: :D: :D: :rockon:  salla iko bari che bhar gya

Pages: 1 2 3 [4] 5 6 7 8