December 04, 2024, 01:55:10 PM

Show Posts

This section allows you to view all posts made by this member. Note that you can only see posts made in areas you currently have access to.


Topics - ↓↓..ɗɛʂɨ ਦੇਸੀ ..↓↓

Pages: 1 [2] 3 4 5 6 7 8
21
Gup Shup / Jugni,, :)
« on: August 26, 2014, 07:37:59 AM »

jugni ne jean v sut ti laah k,
rakhdi one piece hun pa k,
turdi lakk nu thumka la k
rakhya dhaak te tatoo bna k
poori yenkan ban k rehndi ae...
desi suit nu bullshit kehndi ae,,  :blush: :rockon: :rockon:

22
Gup Shup / gujjar pakode vala,,,
« on: August 22, 2014, 01:21:55 AM »
lo g gujjar pakode vala aagya,,,




te gujjar de gawandiya da kutta,,, :D: :D: :D: :D:

23
Knowledge / ਸ. ਹਰੀ ਸਿੰਘ ਨਲੂਆ,,
« on: August 22, 2014, 01:06:11 AM »
ਆਸਟ੍ਰੇਲੀਆ ਦੀ ” Billionaires ” ਮੈਗਜ਼ੀਨ ਨੇ ਸ. ਹਰੀ ਸਿੰਘ ਨਲੂਆ ਨੂੰ ਦੁਨੀਆਂ ਦੇ ਸਭ ਤੋਂ ਵਧ ਤਾਕਤਵਰ ਜਰਨੈਲਾਂ ਵਿੱਚੋਂ ਪਹਿਲਾ ਸਥਾਨ ਦਿੱਤਾ ਹੈ , ਮੈਗਜ਼ੀਨ ਨੇ ਕਿਹਾ ਹੈ ਕੇ ਸ. ਹਰੀ ਸਿੰਘ ਨਲੂਆ ਕੋਲ ਬਹੁਤ ਘੱਟ ਵਸੀਲੇ ਹੋਣ ਦੇ ਬਾਵਜੂਦ ਵੀ ਓਸ ਨੇ ਦੁਨੀਆਂ ਦੀਆਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਦੀ ਪਿੱਠ ਲਵਾ ਦਿੱਤੀ ਸੀ | ਸਰਦਾਰ ਨਲੂਆ ਇੱਕੋ ਇੱਕ ਸਖਸ਼ੀਅਤ ਹਨ ਜਿਸਨੇ ਖੈਬਰ ਦੱਰੇ ਤੇ ਕਬਜਾ ਕਰਕੇ ਭਾਰਤ ਉੱਪ ਮਹਾਂਦੀਪ ਚ ਪਠਾਣਾਂ ਦਾ ਦਾਖਲਾ ਬੰਦ ਕੀਤਾ ਸੀ |
[/size]ਇੱਥੇ ਵਰਣਨ ਯੋਗ ਹੈ ਕੇ ਸਰਦਾਰ ਨਲੂਆ ਇੱਕੋ ਇੱਕ ਫੌਜੀ ਜਰਨੈਲ ਹੋਏ ਹਨ ਜਿਹਨਾਂ ਨੇ ਓਹਨਾਂ ਅਫਗਾਨੀ ਫੌਜਾਂ ਨੂੰ ਨੱਥ ਪਾਈ ਸੀ ਜਿਹਨਾਂ ਨੇ ਅਮਰੀਕਾ ਅਤੇ ਨਾਟੋ ਵਰਗੀਆਂ ਤਾਕਤਾਂ ਦੇ ਗੋਡੇ ਲਵਾ ਦਿੱਤੇ ਹਨ |[/color]
” Billionaires ” ਮੈਗਜ਼ੀਨ ਅਨੁਸਾਰ ਦੁਨੀਆਂ ਦਾ ਕੋਈ ਵੀ ਅਜਿਹਾ ਫੌਜੀ ਜਰਨੈਲ ਨਹੀਂ ਹੈ ਜਿਹੜਾ ਸਰਦਾਰ ਨਲੂਆ ਦੀਆਂ ਰਣਨੀਤੀਆਂ ਤੋਂ ਵਾਕਿਫ਼ ਨਾ ਹੋਵੇ ਅਤੇ ਸਰਦਾਰ ਨਲੂਆ ਦੀਆਂ ਰਣਨੀਤੀਆਂ ਅੱਜ ਦੀਆਂ ਫੌਜਾਂ ਦੇ ਜਰਨੈਲਾਂ ਲਈ ਚਾਨਣ ਮੁਨਾਰਾ ਹਨ |
ਸਿੱਖ ਕੌਮ ਦੇ ਵਾਰਿਸਾਂ ਦੀ ਸਥਿਤੀ ਅੱਜ ਓਸ ਰਾਜੇ ਵਾਲੀ ਹੈ ਜਿਹੜਾ ਆਪਣੇ ਸਿੰਘਾਸਣ ਤੇ ਸੁੱਤਾ ਹੋਇਆ ਭਿਖਾਰੀ ਹੋਣ ਦਾ ਸੁਪਨਾ ਲੈ ਰਿਹਾ ਹੈ |
” ਬੇ-ਪੱਤ ਹੋਈਆਂ ਕੌਮਾਂ ਦੇ ਘਰ,ਦੂਰ ਫਰੇਬੀ ਧਰ ਤੇ
ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ।
ਮੂੰਹ ਜ਼ੋਰ ਸਮਾਂ ਨਾਂਹ ਕੌਮੇ!ਨਿਗਲ ਸਕੇਗਾ ਤੈਨੂੰ;
ਆਪਣੀ ਪੱਤ ਪਛਾਣ ਲਵੇਂ ਜੇ,ਲੜ ਮਾਹੀ ਦਾ ਫੜ ਕੇ।”

24
Shayari / Zindagi,,
« on: August 22, 2014, 12:59:42 AM »
ਸੁਣ ਜ਼ਿੰਦਗੀਏ ਐਵੇਂ ਤੰਗ ਨਾ ਕਰਿਆ ਕਰ__

ਅਸੀਂ ਕਿਹੜਾ ਐਥੇ ਬਾਰ ਬਾਰ ਆਓਣਾ__ :smile:




25
Knowledge / Pehla pyar kithe miliya tuhanu..???
« on: August 20, 2014, 05:32:27 AM »
Pehla pyar kithe miliya tuhanu..???[/size]1--School ch2--Collage ch3--Fb ch4-- Shadi ch
5--Party ch
6--Bus ch
7--Mele ch
8--Bus stand ch
9--Park ch
10--Market ch
11--Mall ch
12-- chaari ch
13--raah ch

 :banana: :banana: :hugg:
[/color]

26
ਜਿਨਾਨੂਂਲੱਗੇਅਸੀਚੰਗੇਉਨਾਦਾਧੰਨਵਾਦ,ਜਿਨਾਨੂੰਲੱਗੇਮਾੜੇਉਨਾਨੰਪਿਆਰਹਾਜ਼ਰਹੈ..ਜਿਨਾਸਾਡੇਨਾਲਵੰਡਾਏਦੁਖਉਹਯਾਰਸਾਡੇ,ਜਿਨਾਨੇਦਿਤੇਦੁਖਉਨਾਲਈਵੀਜਾਨਹਾਜਰਹੈ..ਚੰਗਾਮਾੜਾਹੌਵੇਕਿਸੇਨੰਕਿਹਾਤਾਕਰੀਉਮਾਫ,ਜਿਨਾਨੇਲੈਣੇਸਾਡੇਤੌਬਦਲੇਉਨਾਲਈਗੁਨਾਹਗਾਰਹਾਜਰਹੈ .  [size=0pt][/size] :smile: :smile:

...
ਜਿਨਾਨੂਂਲੱਗੇਅਸੀਚੰਗੇਉਨਾਦਾਧੰਨਵਾਦ,ਜਿਨਾਨੂੰਲੱਗੇਮਾੜੇਉਨਾਨੰਪਿਆਰਹਾਜ਼ਰਹੈ..ਜਿਨਾਸਾਡੇਨਾਲਵੰਡਾਏਦੁਖਉਹਯਾਰਸਾਡੇ,ਜਿਨਾਨੇਦਿਤੇਦੁਖਉਨਾਲਈਵੀਜਾਨਹਾਜਰਹੈ..ਚੰਗਾਮਾੜਾਹੌਵੇਕਿਸੇਨੰਕਿਹਾਤਾਕਰੀਉਮਾਫ,ਜਿਨਾਨੇਲੈਣੇਸਾਡੇਤੌਬਦਲੇਉਨਾਲਈਗੁਨਾਹਗਾਰਹਾਜਰਹੈ .  [size=0pt][/size] :smile: :smile:

ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,

ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ..

ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,

ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..

ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ ,

ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ .

27
ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ,
ਸਮੇਂ ਦੀਆਂ ਸਰਕਾਰਾਂ ਨੇ ਸਭ ਫੜ ਕੇ,
ਸੂਲੀ ਟੰਗੇਸੱਚ ਨੂੰ ਫਾਂਸੀ,ਝੂਠ ਨੂੰ ਰੁਤਬੇ,ਮੈਡਲ,ਤਗਮੇ ਲਾਏਏਨੇ ਸਸਟੇ ਘਟੀਆ,
ਮੇਰੇ ਪੁੱਤਰਾਂ ਦੇ ਮੁੱਲ ਪਾਏਆਜ਼ਾਦੀ ਦੇ ਝੂਠੇ ਲੀਡਰ ਕੁਰਸੀ ਲੈ ਕੇ ਬਹਿ ਗਏ,
ਰਾਜਗੁਰੂ,ਸੁਖਦੇਵ,ਭਗਤ ਸਿੰਘ ਬਸ ਫੁੱਲਾਂ ਜੋਗੇ ਰਹਿ ਗਏ...

28
Shayari / skeem,, :)
« on: August 18, 2014, 02:21:22 AM »
ਮੈਂ ਲਾਉਦਾ ਸੀ ਜਦੋ ਗੇੜੀਤੂੰ ਵੀ ਤੱਕਦੀ ਹੁੰਦੀ ਸੀ,ਸਹੇਲੀਆ ਨਾਲ਼ ਗੱਲਾਂ ਕਰਦੀਸਜਦੇ ਧੱਕਦੀ ਹੁੰਦੀ ਸੀ,ਬਾਹਾਂ ਸਹਾਰੇ ਕਿਤਾਬਾਂਹਿੱਕ ਨਾਲ਼ ਕੱਸਦੀ ਹੁੰਦੀ ਸੀ,ਬਿਨਾਂ ਗੱਲੋਂ ਹੀਕੋਲ਼ੋ ਲੰਘਦੀ ਹੱਸਦੀ ਹੁੰਦੀ ਸੀ,ਦੇਖਕੇ ਤੈਨੂੰ ਹੱਸਦੀ ਨੂੰਮੈਂਨੂੰ ਵੀ ਤਸੱਲੀ ਹੁੰਦੀ ਸੀ,ਤਾਈਓ ਤਾਂ ਹਰ ਰੋਜ ਹੀਰਾਹ ਤੇਰੀ ਮੱਲੀ ਹੁੰਦੀ ਸੀ,ਅੱਜ ਕਿਵੇ ਬੁਲਾਉਣੀਇਹ ਸਕੀਮ ਘੜੀ ਹੁੰਦੀ ਸੀ,ਆਸ਼ਕੀ ਦੀ ਨਵੀਂ ਕਿਤਾਬਹਰ ਰੋਜ਼ ਪੜੀ ਹੁੰਦੀ ਸੀ,ਕਈ ਵਾਰ ਮੈਂਨੂੰ ਲੱਗਦਾਤੇਰੀ ਰੁਸਵਾਈ ਹੁੰਦੀ ਸੀ,'ਢਿੱਲੋਂ' ਲਾਉਦਾ ਸੀ ਥਾਂ-ਥਾਂ ਨਾਕੇਤੂੰ ਨੀਵੀਂ ਪਾਈ ਹੁੰਦੀ ਸੀ   

29
Gup Shup / ਤਕਦੀਰ ਕਹਿੰਦੀ,,
« on: August 18, 2014, 02:16:59 AM »
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ..[/size]ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ..ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ.. ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ..  :pray: :pray: [/color]

30
Gup Shup / chhottiya da kam,,
« on: August 01, 2014, 02:57:36 AM »
[/size]bachpan di ek mitti yaad jo kde nae bhuldi [/size][/font]

31
Knowledge / ਬੇਬੇ.... love u mom..!!
« on: August 01, 2014, 02:18:52 AM »
ਬੇਬੇ....ਯਾਰ ਬੇਬੇ ਵੀ ਬੜੀ ਘੈਂਟ ਚੀਜ ਬਣਾਈ ਆ ਰੱਬਨੇ,,ਅਖੇ ਪੁੱਤ ਇਧਰ ਨਹੀ ਜਾਣਾ..ਉਧਰਨਹੀ ਜਾਣਾ,,ਸਿਰ ਢੱਕ ਕੇ ਬਾਹਰ ਜਾਣਾ..ਪੈਰਾਂ ਚਜੁਰਾਬਾਂ ਪਾ ਲਾ,,ਫਿਰ ਨਾਸਾਂ ਵੀ ਨਹੀ ਸਾਭੀਆਂ ਜਾਣੀਆਂ,,ਪੁੰਨਿਆ ਅੱਜ ਗੁਰੂ ਘਰ ਜਾਣਾ,,ਅੱਜ ਸੰਗਰਾਦ ਆ ਉਧਰ ਜਾਣਾ,,
ਜਦੋ ਬੀਮਾਰ hona tan ਬੇਬੇ ਨੇ
ਮੂੰਗੀ ਦੀ ਦਾਲ ਧਰਲੀ,,
ਲੇਟ ਘਰ ਆਏ ਹੱਥ ਚ ਸੋਟੀ ਫੜਲੀ,,
ਕਹਿਣਾ...ਆਉਣ ਦੇ ਤੇਰੇ ਪਿਉ ਨੂੰ ਕਰਾਉ
ਤੇਰੀ ਛਿੱਤਰ ਪਰੇੜ,,
ਫਿਰ ਆਪ ਹੀ ਕਹਿਣਾ..ਜੀ ਉਝ ਲੇਟ
ਤਾ ਥੋੜਾ ਚਿਰ ਹੀ ਹੋਇਆ ਸੀ,,
ਬੇਬੇ ਦੀਆਂ ਮਿੱਠੀਆ ਮਿੱਠੀਆਂ
ਗਾਲਾਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ,,
ਸਵੇਰੇਕਹਿਣਾ ਨਾਹ ਰਾਤ ਨੂੰ ਆਵਦੇ ਪਿਉ
(ਫੋਨ) ਦੀ ਟੁੱਕ ਟੁੱਕ ਘੱਟ ਕਰਾ ਲਿਆ
ਕਰ,,ਅੱਧੀ ਅੱਧੀ ਰਾਤ ਤੱਕ
ਪਤਾ ਨਹੀ ਕਹਿੜੀ ਮਾਂ ਨਾ ਗੱਲਾਂ ਕਰਦਾ..ਹੁਣ
ਉੱਠਦਾ ਨਹੀ ਕੰਜਰਾ ਉੱਠ ਖੜ,,
ਆਥਣੇ; ਬੇਬੇ ਅੱਜ ਕੀ ਧਰਿਆ,,,
ਬੇਬੇ ਸਾਗ...ਲੈ ਰੋਜ ਹੀ ਸਾਗ ?
ਹੁਣ ਤੈਨੂੰ ਕੀ ਬੱਕਰਾ ਧਰ ਦਾ,,
ਕੋਈ ਗਲਤੀ ਹੋਣੀ ਸਾਰਾ ਟੱਬਰ ਇਕ ਪਾਸੇ
ਬੇਬੇ ਇਕ ਪਾਸੇ ਚਲ ਕੋਈ ਨਾ ਪੁੱਤ ਅੱਗੇ ਵਾਸਤੇ
ਧਿਆਨ ਰੱਖੀ,
"ਨੋ ਮਹੀਨੇ ਢਿੱਡ ਚ ਰੱਖਣਾ, ਫਿਰ
ਸਾਰੀ ਉਮਰ ਦਿਲ ਚ ਰੱਖਣਾ"
ਬੇਬੇ ਤੂੰ ਵੀ ਕਮਾਲ ਏ ਲਵ ਜੂ ਬੇਬੇ...
:love: :love:  :)

32
Discussions / waheguru g waheguru g
« on: August 01, 2014, 12:39:09 AM »
੧ਓ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ||ਆਕਾਲ ਮੂਰਿਤ ਅਜੂੰਨੀ ਸੈਭੰ ਗੁਰ ਪ੍ਰਸਾਦਿ ਜਪੁ।।ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।___

33
Gup Shup / hanji daso,!!
« on: July 31, 2014, 03:46:32 AM »



kis kis nu parhai kitti is te

34
Gup Shup / daso,,!! sare
« on: July 31, 2014, 03:40:42 AM »



daso is nu ki kehnde va :D: :D:

35
Gup Shup / papiyan,,,!!
« on: July 30, 2014, 05:49:39 AM »

ਸੁਕਰ ਆ # ਰੱBB ਨੇ ਮਸੂਕ ਨੀ ਦਿੱਤੀ
.

.

NAi ਤਾ

.

. .
ਮੀਹ_ਪੈਣ ਦੀ ਖ਼ੁਸੀ ਚ ਪੱਪੀਆ ਲੈ ਲੈ ਮਾਰ ਦੇਣੀ ਸੀ__

36

ਵਿਆਹ ਕਿੰਨੀ ਉਮਰ 'ਚ ਕਰਵਾਉਣਾ ਠੀਕ
ਰਹਿੰਦਾ ਕੂਮੈਟ ਕਰਕੇ

ਦੱਸੋ ??

1. 18 ਤੋ 21 ਸਾਲ ਦੀ ਉਮਰ ਵਿੱਚ

2. 21 ਤੋ 24 ਸਾਲ ਦੀ ਉਮਰ ਵਿੱਚ

3. 24 ਤੋ 29 ਸਾਲ ਦੀ ਉਮਰ ਵਿੱਚ
4. 29 ਤੋ 33 ਸਾਲ ਦੀ ਉਮਰ ਵਿੱਚ...

37
Knowledge / kam kheti da
« on: July 29, 2014, 02:26:35 AM »




ਤੂੰ ਦੌਲਤਾ ਦੀ ਪੱਟੀ ਤੇ ਜੱਟ ਮਾਰਿਆ ਗਰੀਬੀ ਦਾ
[/color][/size][/font][/color][/size]
ਥੋਡੋ 10 ਕਾਲੇ ਧੰਦੇ ਨੀ ਸਾਡਾ ਖੇਤੀ ਕੰਮ ਏ ਸਰੀਫੀ ਦਾ,, :(

38

ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਡੇ ਤੇ[/color]
ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜ਼ੇ ਤੇ
ਨਾ ਬੁਰੀਆਂ ਸਰਕਾਰਾਂ ਸਾਡੇ ਰਾਜ ਨੂੰ ਸਾਭਦੀਆਂ

ਸਾਡੇ ਗੌਰੇ ਪਾਉਦੇ ਪੱਠੇ ਮੇਮਾਂ ਭਾਂਡੇ ਮਾਂਜਦੀਆ.... :rabb:

39
Gup Shup / Cute Talk between A girl & a Boy:)
« on: July 25, 2014, 10:56:19 PM »
Boy - Dosti kya hoti hai..?
.
.
Girl - jab tum mere tiffin se chori karte ho aur
mai kuch nahi bolti.. .
.
Boy - Aur pyar kya hota hai..?
.
.
.
.
Girl - jab tumhe chori karta
dekh mai ye soch kar
khush ho jati hoon ki aaj fir
tumhara jutha khaungi.......  :hugg: :hugg:

40
ਲਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ...


Pages: 1 [2] 3 4 5 6 7 8