December 04, 2024, 02:01:12 PM

Show Posts

This section allows you to view all posts made by this member. Note that you can only see posts made in areas you currently have access to.


Topics - ↓↓..ɗɛʂɨ ਦੇਸੀ ..↓↓

Pages: 1 2 3 4 5 [6] 7 8
101
Shayari / phone
« on: April 17, 2014, 12:28:58 AM »
ਬਾਪੂ ਕੌੜਾ ਕੌੜਾ ਝਾਕੇ__
ਨਾਲੇ ਰੋਜ ਸਵੇਰੇ ਆਖੇ__
ਕਹਿੰਦਾ phone ਚ ਵਾਲਾ ਨਾ ਵੜਿਆ ਨਾ ਕਰ__
ਕੋਈ Pnga ਨਾ ਪਾਦੀ ਕਾਕੇ__

102
Shayari / Sirre ਦੀ Rakaan ਜੱਟ Utte ਮਰਦੀ_
« on: April 11, 2014, 06:20:11 AM »
Sirre ਦੀ Rakaan ਜੱਟ Utte ਮਰਦੀ__
ਸੌਣ Lagge ਫੋਟੋ Meri ਸਰਾਣੇ Thalle ਧਰਦੀ_
  :blush: :blush:

103
Shayari / Timepass
« on: April 08, 2014, 05:43:02 AM »
ਕਹਿੰਦੀ ਮੈਂ ਕਰਨਾ ਆ Top ਤੇ ਤੂੰ Pass
ਨੀ ਹੋਣਾ__
ਕਹਿੰਦੀ I'm Sorry ਵੇ ਹੁਣ Timepass
ਨੀ ਹੋਣਾ__
  :blush: :blush: :whew:

104
Shayari / ਧੀ ਬਿਗਾਨੀ ਦਾ
« on: April 08, 2014, 12:44:42 AM »
ਦੱਸੋ ਯਾਰੋ ਮੈਂ ਕੀ ਕਰਾਂ ਸੱਜਣਾ ਵੱਲੋਂ ਹੋਈ ਹਾਨੀ ਦਾ
ਮੈਨੂੰ ਦੇਖ ਕੇ ਲੋਕੀ ਕਹਿ ਦਿੰਦੇ ਇਹ ਵੀ ਪੱਟਿਆ ਕਿਸੇ ਧੀ ਬਿਗਾਨੀ ਦਾ ...
  :break: :break:

105
Shayari / ਸਹੇਲੀ
« on: April 08, 2014, 12:42:49 AM »
ਬਾਪੂ ਕਹਿੰਦਾ ਸਵੇਰੇ ਸਵੇਰੇ ਉਠਜਾ ਪੁੱਤ
ਹੁਣ ਰਾਤ ਨੂ ਫਿਰ ਸੋਣਾ ਹੁੰਦਾ ਐ
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾ ਉਠੇਆ ਕਰ
ਮੈਂ ਸੁਪਨੇ ਚ ਆਉਣਾ ਹੁੰਦਾ ਐ.....

106
""ਬੀਬਾ ਪਰਾਂ ਹੋ ਕੇ ਗੱਲ ਕਰ__""
.
.
.
.
.
.
""ਫੇਰ ਕਹੇਂਗੀ ‪dhillon ਕਰੰਟ ਮਾਰਦਾ__""
  :blush:

107
Shayari / ਕੁਆਰਾ
« on: April 08, 2014, 12:39:13 AM »
 ਜਿੰਨੇ ਰਿਸ਼ਤੇ ਆਉਂਦੇ ਨੇ ਮੋੜੀ ਜਾਵਾਂ ਤੇਰੇ ਕਰਕੇ
ਨੀ ਕਿਤੇ ਕੁਆਰਾ ਨਾ ਮਾਰ ਦੇਈਂ ਕਮਲੀਏ ਹਾਮੀ ਵਿਆਹ ਕਰਵਾਉਣ ਦੀ ਭਰਕੇ
  :smile: :smile:

108
Shayari / ਮੈਂ ਕੀ ਅਰਜ ਕਰਾਂ ਰੱਬਾ..?
« on: April 08, 2014, 12:37:45 AM »
ਮੈਂ ਕੀ ਅਰਜ ਕਰਾਂ ਰੱਬਾ..?
ਬਸ ਐਨੀ ਕੁ ਮਿਹਰ ਚਾਹੀਦੀ..!! ਅਸੀ ਪਾਇਆ ਹੋਵੇ ਕੋਟ, ਗਲ ਟਾਈ ਲਾਉਣ ਵਾਲੀ ਚਾਹੀਦੀ..!! ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ...!! ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ.
  :hug: :hug: :hug:

109
Shayari / ਪਹਿਲਾ-ਪਹਿਲਾ ਪਿਆਰ
« on: April 08, 2014, 12:33:55 AM »
Dhillon‬ ਦਾ ਤਾਂ ਯਾਰੋ ਉਹ ਪਹਿਲਾ-ਪਹਿਲਾ ਪਿਆਰ ਸੀ__
ਪਰ ‪ਡੁੱਬਜਾਣੀ‬ ਦਾ ਮੈਂ 16ਵਾਂ ਕੁ ਯਾਰ ਸੀ__
  :whew: :whew:

110
Shayari / ਜਿੱਤਾਂ ਦਾ ਸ਼ੋਕੀ
« on: April 08, 2014, 12:08:18 AM »
ਜਦੋਂ ਸ਼ੇਰ ਇੱਕਲਾ ਖੜਜੇ ਭੱਜਦੀਆਂ ਗਿਦੜਾਂ ਦੀਆਂ ਡਾਰਾਂ__
Jatt ਜਿੱਤਾਂ ਦਾ ਸ਼ੋਕੀ ਮਨਜੂਰ ਨਾ ਹਾਰਾ__
  :comeon: :comeon:

111
Gup Shup / ਫੋਨ
« on: April 05, 2014, 03:22:18 AM »
ਮੈ ਕਿਹਾ ਕੱਲ ਮੇਰਾ ਫੋਨ ਕਿਉਂ ਨੀ ਚੁੱਕਿਆ,

ਕਮਲੀ ਕਹਿੰਦੀ ਰਿੰਗ-ਟੋਨ ਤੇ ਨਚਦੀ ਸੀ
  :rockon: :rockon: :dumlak: :dumlak: :excited: :excited:

112
Gup Shup / 10ਵੀਂ
« on: April 04, 2014, 04:39:41 AM »
10ਵੀਂ ਤਕ ਸੀ ਨਾਲ ਮੇਰੇ ਪੜ੍ਹਦੀ ਹੁਣ ਫਿਰੇ ਹਵਾ ਛੱਡਦੀ
ਮੈਂ ਖੇਤਾਂ ਵਿੱਚ ਅਾਲੂੰ ਫਿਰਾਂ ਪੱਟਦਾ ਨੀ ਤੂੰ ਫਿਰੇ ਮੁੰਡੇ ਪੱਟਦੀ..

113
Gup Shup / ma,mummy,mom,bebe
« on: April 04, 2014, 01:18:30 AM »
ਜਿਹਨਾਂ ਮਰਜ਼ੀ ਸੁਖ ਹੋਵੇ ਯਾਰੋ ਰੱਬ ਦੇ ਨਾਮ ਨੂੰ
ਹਮੇਸ਼ਾ ਯਾਦ ਰੱਖਣਾ...
ਹੋਰ ਕਿਸੇ ਨੂੰ ਜ਼ਿੰਦਗੀ 'ਚ ਚੇਤੇ ਰੱਖਿਉ ਚਾਹੇ
ਨਾ ਰੱਖਿਉ
ਪਰ ਆਪਣੀ ਮਾਂ ਦੇ ਲਈ ਦਿਲ 'ਚ
ਹਮੇਸ਼ਾ ਥਾਂ ਰੱਖਣਾ..
  :smile: :smile: :5:

114
Gup Shup / Character Neat
« on: April 04, 2014, 12:52:11 AM »
ਨੀਂ ਤੂੰ ਫ਼ੈਸਨਾਂ ਦੀ ਪੱਟੀ ਏਂ_
ਸਾਡੇ ਸਿਰ ਤੇ ਜ਼ਿੰਮੇਵਾਰੀ ਆ ਪੂਰਾ ਰੱਖਿਆ Character Neat ਬਿੱਲੋ_
ਤਾਂਈਓਂ ਏਰੀਏ ਵਿੱਚ ਸਰਦਾਰੀ ਆ__
 

115
Gup Shup / bumb
« on: April 03, 2014, 05:36:16 AM »
ਮੈ ਕਿਹਾ ਅੱਜ ਪਟਾਕੇ ਪਾਉਣਨੂੰ "ਜੀ" ਕਰਦਾ..
...
...
...
...
.ਕਮਲੀ Murga Bamb ਦਾ ਪੈਕਟ ਚੱਕ ਲਿਆਈ..

116
Gup Shup / payar
« on: April 03, 2014, 05:33:32 AM »
ਲੱਖਾ ਦੁੱਖ ਝੱਲੇ ਤੈਨੂੰ ਆਪਣਾ ਬਨੌਣ ਲਈ.
ਵੇ ਮੈ ਬੜਾ ਕੁਝ ਖੌਇਆ ਯਾਰਾ ਤੈਨੂੰ.ਪਾਉਣ

117
Gup Shup / carzy
« on: April 03, 2014, 05:32:37 AM »
ਇਕੋ ਨਾਲ ਲਾ ਕੇ ਯਾਰੀ ਉਸੇ ਨਾਲ ਨਿਭਾੳਦੇ ਹਾਂ__♥♥ਜਾਨ ਤੇ ਜਹਾਨ
ਨਾਲੋ ਵਧ ਉਹਨੂੰ ਚਾਹੁੰਦੇ ਆ__♥♥

118
Gup Shup / love
« on: April 03, 2014, 05:31:45 AM »
ਮੈ ਕਿਉਂ ਦੁਆ ਕਰਾਂ ਕਿ ਮੇਰੀ ਉਮਰ ਉਸਨੂੰ ਲੱਗ ਜਾਵੇ....

ਕੀ ਪਤਾ ਕੱਲ ਮੇਰੀ ਜ਼ਿੰਦਗੀ ਦਾ ਆਖਿਰੀ ਦਿਨ ਹੋਵੇ...
  :blink: :blink:

119
Gup Shup / Shakhs
« on: April 03, 2014, 05:25:19 AM »
Her Ek Shakhs Se Larta Raha Mein Tere Liye

Her Ek Ne Mujh Se Kaha Tha K Tu Bhula Dey Ga..!!!
  :thinking: :thinking: :thinking:

120
Gup Shup / Kayi Roog
« on: April 03, 2014, 05:24:07 AM »
Kayi Roog De Gaye Hay Naye Mousmoo Ki Barish..!!

Mujhy Yaad Aa Rahy Hein, Mujhy Bhool Jany Waly..!

Pages: 1 2 3 4 5 [6] 7 8