December 04, 2024, 09:05:08 PM

Show Posts

This section allows you to view all posts made by this member. Note that you can only see posts made in areas you currently have access to.


Topics - ↓↓..ɗɛʂɨ ਦੇਸੀ ..↓↓

Pages: [1] 2 3 4 5 6 ... 8
1
Gup Shup / Pj janta da sleeping style...
« on: April 23, 2015, 05:13:05 AM »
Pj janta ithe daso apna apna sleeping style...


 

:smile:

2
Jai mastan di g






3
Fun Time / ajj 31 march hai..!!
« on: March 31, 2015, 07:49:03 AM »
Tu theke mildi ae ni main thane rehnda. Tainu vekh ke haan diye ni thakeva ... Je tu botal daru di haye ni me pakka sharabi
  :rockon: :rockon:
tutt gye theke ji tutt gye ajj te bhadthu machaya


4
Birthdays / happy b,day reet gill
« on: March 30, 2015, 05:39:02 AM »
Baby Doll Tu söhne diiiiiii ;)

Yaar MeinU BillU taTiyane ni BaHnOne Aunde... maaaf kardi...

Happy Birthday g ... humesha Khush raho..


"haPPYy b'dAy toO u .....mAnY MaNyhaPPy retURns OF tHe dAy MaY u LiveLOng God BLEss Uh ....

Rabb Tuhnu mere Umar V lawe
  :blowout: :blowout: :blowout: :blowout:

5
Religion, Faith, Spirituality / Nanak Sar Bhagati da Ghar..!!
« on: March 23, 2015, 02:42:07 AM »

☬ਵਾਹਿਗੁਰੂ ਜੀ ਕਾ ਖਾਲਸਾ☬
☬ਵਾਹਿਗੁਰੂ ਜੀ ਕੀ ਫਤਹਿ ਜੀ☬

6
ਪਰ੍ਨਾਮ ਸ਼ਹੀਦਾ ਨੂ
ਇਨਕ਼ਲਾਬ ਜ਼ਿੰਦਾਬਾਦ

7
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਛੋਟੇ ਹੁੰਦੇ ਜਦੋ ਪ੍ਰੇਮਰੀ ਸਕੂਲ ਪੜਦੇ ਹੁੰਦੇ ਸੀ
ਨਿਕੀ ਨਿਕੀ ਗੱਲ ਤੇ ਉਦੋਂ ਦੋਸਤਾਂ ਨਾਲ ਲੜਦੇ ਹੁੰਦੇ ਸੀ
ਕਦੀ ਕਿਸੇ ਦੀ ਫੱਟੀ ਲੁਕਾ ਦਿੰਦੇ ਸੀ
ਕਦੀ ਫੱਟੀ ਤੇ ਲਿਖਇਆ ਮਿੱਟਾ ਦਿੰਦੇ ਸੀ
ਮਾਸਟਰ ਜੀ ਦੁਧ ਲੇਣ ਸਾਨੂੰ ਬਾਜ਼ਾਰ ਸੀ ਭ੍ਜੋਉਂਦੇ
ਅਸੀਂ ਅਧੀ ਛੁੱਟੀ ਤੋਂ ਬਾਅਦ ਹੀ ਸਕੂਲ ਸੀ ਆਉਂਦੇ
ਯਾਦ ਆਉਂਦੀਆਂ ਜੋ ਮਾਸਟਰ ਜੀ ਨੇ ਕਹੀਆਂ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਜਦੋ ਸਕੂਲ ਡਾਕਟਰ ਟੀਕੇ ਲਾਉਣ ਆਂਦੇ ਸੀ
ਅਸੀਂ ਝੋਲਾ ਚਕ ਚੋਰੀ ਚੋਰੀ ਸਕੂਲ ਤੋਂ ਭੱਜ ਜਾਂਦੇ ਸੀ
ਦੂਸਰੇ ਦਿਨ ਬਾਕੀਆਂ ਦਾ ਮਜਾਕ ਉਡਾਂਦੇ ਸੀ
ਆਪ ਖੁਦ ਟੀਕੇ ਤੋਂ ਘਬਰਾਂਦੇ ਸੀ
ਬੋਹਤ ਮਾਰਦੇ ਸੀ ਉਦੋ ਫੋਕੀਆਂ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਪੜਾਈ ਘੱਟ ਕਰਦੇ ਸੀ
ਬਸ timepass ਕਰਦੇ ਸੀ
ਕੋਈ ਪਾਂਦਾ ਸੀ ਬੁਝਾਰਤਾਂ
ਕੋਈ ਕਰਦਾ ਸੀ ਸ਼ਰਾਰਤਾਂ
ਕੋਈ ਬੇਂਚ ਤੇ ਪਿਛੇ ਸੁੱਤਾ ਪਇਆ ਸੀ
ਕੋਈ ਅਪਣੀ ਮਸਤੀ ਚ ਖੁਬਾ ਪਇਆ ਸੀ
ਕੋਈ ਕਿਸੇ ਦੀ ਸਿਹਾਈ ਡੋਲਦਾ ਸੀ
ਕੋਈ ਪੱਟਦਾ ਸੀ ਕਿਸੇ ਦਿਆਂ ਗ੍ਲਾਂਹ
ਨੀ ਭੁਲਦੀਆਂ ਬਚਪਨ ਦਿਆਂ ਗੱਲਾਂ
ਜਦੋ ਦੋਪਿਹਰ ਨੂੰ ਮੋਟਰ ਤੇ ਨਾਹਨ ਜਾਂਦੇ ਸੀ
ਚਲੇ ਵਿਚ ਬੋਹਤ ਚੁਬੀਆਂ ਲਾਂਦੇ ਸੀ
ਜਦੋ ਡੰਡਾ ਲੈ ਕੇ ਮੋਟਰ ਵਾਲਾ ਭਾਈ ਆ ਜਾਂਦਾ ਸੀ
ਉਦੋ ਚਪਲਾਂ, ਕਪੜੇ ਛੱਡ ਉਥੋਂ ਨੱਸ ਜਾਂਦੇ ਸੀ
ਹਜੇ ਵੀ ਯਾਦ ਨੇ ਭਾਈ ਦਿਆਂ ਹੋ ਗੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਮੀਹ ਵੇਲੇ ਸਾਰੇ ਦੋਸਤ ਕਠੇ ਹੁੰਦੇ ਸੀ
ਸਾਰੇ ਫਿਰ ਮੀਹ ਚ ਨਾਹਂਦੇ ਹੁੰਦੇ ਸੀ
ਕਿਸੇ ਦੇ ਬਨੇਰੇ ਥਲੇ ਖੜੇ ਹੋ ਜਾਂਦੇ ਸੀ
ਕਦੀ ਗਾਉਂਦੇ ਸੀ ਕਦੀ ਭੰਗੜਾ ਪਾਉਂਦੇ ਸੀ
ਓਹ ਉਮਰ ਹੀ ਏਨੀ ਸੀ ਨਿਆਣੀ
ਕੋਈ ਨਹੀ ਸੀ ਦੇਖਦਾ ਗੰਦਾ ਪਾਣੀ
ਫੇਰ ਗੰਦੇ ਪਾਣੀ ਚ ਸੀ ਮਾਰਦੇ ਸ਼ੱਲਾਂ
ਨਹੀ ਭੁਲਦੀਆਂ ਬਚਪਨ ਦਿਆਂ ਗੱਲਾਂ
ਮਾਂ ਨੇ ਪਾਲਿਆ ਸਾਨੂੰ ਵੜੇ ਚਾਵਾਂ ਨਾਲ
ਅਖੀਰ ਬਚਪਨ ਲੰਘਇਆ ਸੁਖ ਦੇ ਸਾਹਾਂ ਨਾਲ
ਘਰ ਦਿਆਂ ਤੋਂ ਬਿਨਾ ਨਹੀ ਸੁਣੀਆ ਕਦੀ ਗੱਲਾਂ  :ok: :ok: ਨਹੀ ਭੁਲਦੀਆਂ ਢਿੱਲੋਂ ਬਚਪਨ ਦਿਆਂ ਗੱਲਾਂ
  :ok:  :ok:

8
Gup Shup / _ਸ਼ਹਿਰਾਂ ਚ ਮੀਹ ਪੈਣ ਤੇ_
« on: December 09, 2014, 01:07:41 AM »
_ਸ਼ਹਿਰਾਂ ਚ ਮੀਹ ਪੈਣ ਤੇ_

ਮੰਮੀ: ਪੁੱਤ ਬਾਹਰ ਤਾਰ ਤੋ ਕਪਰੇ ਲਾਹਦੇ

_ਪਿੰਡਾਂ ਚ ਮੀਹ ਪੈਣ ਤੇ_

ਮੰਮੀ: ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ
ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ ਖਰਾਬ
ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ ਪਾਦੇ  :banana:  :D: :D:

9
Knowledge / Jatt<RABB>
« on: October 27, 2014, 03:46:06 AM »
ਜਦੋਂ ਰੱਬ ਅਕਲ ਵੰਡੀ ਸੀ
ਓਦੋਂ ਮੈਂ ਦਾਣਾ ਮੰਡੀ ਸੀ
ਜਦੋਂ ਰੱਬ ਵਾਜ ਮਾਰੀ ਸੀ
ਕੇ ਮੈਂ ਗੁੱਡਦਾ ਕਿਆਰੀ ਸੀ
ਜਦੋਂ ਰੱਬ ਖੈਰ ਪੌਂਦਾ ਸੀ ਉਦੋਂ ਮੈਂ ਸਿਰ ਨਹੌਂਦਾ ਸੀ ਜਦੋਂ ਰੱਬ ਫੇਰ ਸੱਦਿਆ ਸੀ
ਉਦੋਂ ਮੈਂ ਨਰਮਾ ਲੱਦਿਆ ਸੀ
ਜਦੋਂ ਰੱਬ ਬੰਦਾ ਘੱਲਿਆ ਸੀ
ਉਦੋਂ ਮੈਂ ਖੇਤ ਚੱਲਿਆ ਸੀ
ਰੱਬ ਕਹਿੰਦਾ , ਕੇ ਹੁਣ ਤਾ ਆ
ਕੇ ਰੋਟੀ ਖਾ ਲਵਾਂ, ਖੜ ਜਾ ! ਅਕਲ ਬਸ ਮੁੱਕ ਚੱਲੀ ਸੀ ਮੇਰੇ ਮੋਡੇ ਤੇ ਪੱਲੀ ਸੀ
ਕੇ ਰੱਬ ਵੀ ਅੱਕ ਚੱਲਿਆ ਸੀ
ਤੇ ਕਾਹਲੋਂ ਥੱਕ ਚੱਲਿਆ ਸੀ
ਜਦੋਂ ਰੱਬ ਹੱਥ ਰਿਹਾ ਨਾ ਕੱਖ
ਮੈਂ ਕਿਹਾ ਲਿਆ ਅਕਲ ਐਥੇ ਰੱਖ ਤੇ ਰੱਬ ਕਹਿੰਦਾ ਅਕਲ ਹੈ ਨੀ
ਤੂੰ ਵਸਤੂ ਹੋਰ ਕੋਈ ਲੈ ਲੀਂ ਕੇ ਜੱਟ ਕਹਿੰਦਾ ਅਕਲ ਨਾ ਦੇ
ਕੇ ਮੈਨੂੰ ਤੂੰ ਅਕਲ ਬਦਲੇ
ਦੋ ਲੱਕੜਾਂ ਚੁਲ੍ਹੇ ਬਾਲਨ ਨੂੰ
ਦੋ ਰੋਟੀ ਢਿੱਡ ਪਾਲਣ ਨੂੰ ਦੇ ਹਿਮੱਤਾਂ ਘਰ ਸੰਭਾਲਣ ਨੂੰ
ਕੇ ਦੇ ਪੰਜ ਬਾਣੀਆਂ ਦਾ ਸੁਖ
ਤੇ ਦੇ ਪੰਜ ਪਾਣੀਆਂ ਦਾ ਸੁਖ ਕੇ ਦੇ ਦੇ ਹਾਣੀਆਂ ਦਾ ਸੁਖ
ਨਾ ਦੇ ਭਾਵੇਂ ਰਾਣੀਆਂ ਦਾ ਸੁਖ
ਕੇ ਇੱਕ ਪਰਵਾਰ ਤੂੰ ਦੇ ਦੇ ਤੇ ਪਰਉਪਕਾਰ ਤੂੰ ਦੇ ਦੇ
ਕੇ ਦੋ ਬੀਘੇ ਜ਼ਮੀਨਾਂ ਦੇ
ਤੇ ਡੰਗਰ ਚਾਰ ਤੂੰ ਦੇ ਦੇ
ਕੇ ਫਸਲਾਂ ਰਹਿਣ ਇਹ ਹਰੀਆਂ ਸਦਾ ਹੀ ਝੋਲੀਆਂ ਭਰੀਆਂ
ਕੇ ਜਾਵਣ ਔਕੜਾਂ ਜਰੀਆਂ ਉਮੀਦਾਂ ਦੇ ਦਵੀਂ ਖਰੀਆਂ
ਦਵੀਂ ਦਸਤਾਰ ਤੂੰ ਸਿਰ ਤੇ
ਰਹੀਂ ਦਾਤਾਰ ਤੂੰ ਸਿਰ ਤੇ
ਰਖੀਂ ਤੂੰ ਮਿਹਰ ਜੱਟਾਂ ਤੇ
ਉਮਰ ਕੱਡ ਦੇਣ ਵੱਟਾਂ ਤੇ...

10
DhIlloN SaAB ਵੱਲੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ DHAN DHAN SHRI GURU RAMDAS JI DE PARKASH GURPURAB ਦੀਆ ਬਹੁਤ-ਬਹੁਤ ਮੁਬਾਰਕਾ__

11
Gup Shup / dhee pushde baabal to,,!!
« on: September 25, 2014, 11:46:47 PM »
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।,
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ,
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ,
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ,
ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ,
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ,
ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ,
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ,
ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ,
ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ,
ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ,
ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ,
ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ,
ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ,
ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ,
ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ,

12
Gup Shup / maa .. !!
« on: September 25, 2014, 03:22:16 AM »
1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ
ਕਿ ਉਹ ਵੀ
ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

2. ਜਦੋਂ ਤੁਸੀਂ ਧਰਤੀ
ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ
ਕੋਲ ਹੋਵੋ i

3 .ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ
ਗੱਲ ਨਾ ਕਰੀਂ ਕਿ ਮਾਂ-ਬਾਪ
ਦੀਆਂ ਅੱਖਾਂ ਗਿੱਲੀਆਂ ਹੋਣ i

4. ਪੰਜ ਸਾਲ ਦਾ ਲਾਡਲਾ
ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ
ਵੀ ਤੁਹਾਡੇ
ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i

5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ
ਮਾਂ-ਬਾਪ ਨੂੰ ਧੋਖਾ ਨਾ ਦੇਣਾ i

6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i
ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i

7. ਮਾਂ-ਬਾਪ
ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i

8. ਮਾਂ-ਬਾਪ
ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ
ਮੂੰਹ ਮੋੜ ਲਵੇ i

9. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ
ਮਾਂ-ਬਾਪ ਨੂੰ ਚੁੱਪ ਰਹੋ ਕਹਿਣ,
ਸ਼ਰਮ ਦੀ ਗੱਲ ਹੈ. . . !!!!

13
Gup Shup / jhanda amli..
« on: September 11, 2014, 12:21:07 AM »
ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ......
jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ :2cool:
.
ਸੱਸ :-ਵੇ, ਓਹ ਕਿਵੇਂ? :wait:
jhanda :- ਸੋਫਾ 25000 ਦਾ , :candies:
ਜਮੀਨ 2 ਲਖ ਨੂੰ ਮਰਲਾ
  :laugh: :laugh:

14
Gup Shup / special girls,,,
« on: September 10, 2014, 05:39:39 AM »
Amli te Anoop bazaar ch ja rahe c..  :omg: :hihpanga:

   



Beggar   >>  X_X Oh sundari, andha hoon, paanch rupya de de..  :worried: :worried:


Amli to Anoop  :blowout:  :laugh:  :director: >> De de, De de,  tujhe SUNDARI bol raha hai...   :facepalm: :yoyo:to ye pakka andha hee hoga..  :D: :D:


Preeto..

15
Gup Shup / Amli,,
« on: September 10, 2014, 05:18:23 AM »
Amli ne socha..  :2cool:

Agar ladkiyan papita bechti to....   :happy:



ladko ka har roj dil laga rahta... :love: :love:


Kyun ki



jab ladkiya aawaz lagati..... :blah: :blah:  :pagel: :pagel:

Pappi ta le lo....   :love: :kiss:

Pappi ta le lo.... :love: :kiss:
Pappi ta le lo...  :love: :kiss:  :pagel: :pagel:

16
Gup Shup / Goru & Jatt
« on: September 10, 2014, 05:06:30 AM »
Guru ਜੀ ਨੂੰ ਘੁਮਣ-ਫਿਰਨ ਦਾ ਬੜਾ ਸੌਂਕ ਸੀ, ਇਕ
ਵਾਰ ਲਾਲ ਕਿਲਾ ਦੇਖ ਕੇ ਆਏ ਅਤੇ ਆਉਂਦਿਆਂ
ਹੀ ਆਪਣੇ ਗੁਆਂਡੀ ਜੱਟ ਨੂੰ ਕਹਿੰਦੇ,'' ਤੇਨੂੰ
ਪਤਾ ਲਾਲ ਕਿਲਾ ਕਿਥੇ ਆ ?
ਜੱਟ :- ਨਹੀਂ
ਗੁਰੂ  ਜੀ:- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ
ਤਾਂ ਪਤਾ ਹੋਵੇ ...ਕੁਤਬ ਮੀਨਾਰ ਪਤਾ ਕਿਥੇ ਆ?
ਜੱਟ:- ਨਹੀਂ
ਗੁਰੂ  ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ
ਤਾਂ ਪਤਾ ਹੋਵੇ ...ਤਾਜ ਮਹਿਲ ਪਤਾ ਕਿਥੇ ਆ?
ਜੱਟ :- ਨਹੀਂ ..
ਗੁਰੂ  ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ
ਤਾਂ ਪਤਾ ਹੋਵੇ .
ਜੱਟ(ਅੱਕ ਕੇ ).:- ਇਕ ਮਿੰਟ ਓਏ, ਤੇਨੂੰ
ਪਤਾ ਤੇਰੀ ਘਰਵਾਲੀ ਦਾ ਆਸ਼ਿਕ਼ ਕੌਣ ਆ ?
ਸੇਠ ਜੀ :- ਨਹੀਂ
ਜੱਟ:- ਸਾਲਿਆ, ਜੇ ਕਿਤੇ ਘਰੇ ਰਿਹਾਂ ਹੋਵੇਂ
ਤਾਂ ਪਤਾ ਹੋਵੇ !.
  :D: :D: :D:

17
Gup Shup / Jhnda-Amli
« on: September 10, 2014, 02:28:54 AM »
Brain ka opreation

Doctor ek amli k peche bhag raha tha.

Ek admi ne pocha kya hua?

Doctor: 4 baar aisa he hua hai
sala brain ka opreation karwane aata
hai aur baal katwa k chala jata hai.
  :D: :D:

18
Shayari / ਓਹ ਕਹਿੰਦੀ,,
« on: September 08, 2014, 03:22:26 AM »
ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ…ਮੈਨੂੰ ਮਨ-
ਮਰਜੀ ਕਰਨੋਂ ਨਾ ਰੋਕਦਾ ਤੂੰ.
ਮੈਂ ਕਿਹਾ…. ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ….
ਤੂੰ ਮੇਰੀ ਹੈ ਈ ਨੀ….ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ ਖੜਾਉਂਦਾ ਨਾ…ਨੈਣਾਂ ਨਾਲ
ਨੈਣ ਤੂੰ ਮਿਲਾਉਂਦਾ ਨਾ.
ਮੈਂ ਕਿਹਾ….ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ….
ਤੂੰ ਅਸਮਾਨ ਚ ਉੱਡਦਾ ਚਕਰਵਾਤ ਏ….ਵਗਦੀ ਹਨੇਰੀ ਨੂੰ ਖੜਾਕੇ ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ…ਹੁਣ ਖ਼ਾਬ ਮੇਰੇ
ਸਜਾਉਂਦਾ ਨਾ.
ਮੈਂ ਕਿਹਾ….ਮੈਂ ਔਕਾਤ ਚ ਰਹਿੰਦਾ ਹਾਂ….
ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ….ਟੁੱਟਣ ਆਲੇ ਸਪਨੇ ਸਜਾਕੇ
ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ ਨੀ ਕਰਦਾ…ਨਾ ਫੋਨ
ਨਾ ਮੈਸੇਜ ਕਰਦਾ.
ਮੈਂ ਕਿਹਾ….ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ….
ਤੂੰ ਗੈਰਾਂ ਨਾਲ ਖੁਸ਼ ਹਾਂ….ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ
ਕੀ ਲੈਣਾ….
  :pray:

19
Gup Shup / GirlZ**
« on: August 29, 2014, 12:10:14 AM »
woh kon si Mehndi Hai. . . . [/size][/font] :waitin: [/size]
.
.
.
.
Jise Girlz Bs dekhti Hain [/size]
:blush: :kiss: [/size]. . .[/size]
.
.
.
Magr lagati Nahi :happy: [/size]???[/size]
.
.
.
.
.
.
.
.
.
.
:wait:
.
.
.
.
.
.
.
.
.Hina Mhndi????. . . . . No :smh: [/size]
.
.
.
.
.
.
.
.
:wait:
.
.
.
.
.
.
.
.
.
.
.
.
.
Kaali Mehndi????. . . . . . .No No :5: [/size]

.
.
.
.
.
.
.
.
.
:wait:
.
.
.
.
.
.
.
.
.
.
.
.
.
Ans Iz. . . . . [/size].............................."DalAir MehNdi" :D: :D: :D: [/size]

20
Gup Shup / Teacher $ sherifu
« on: August 28, 2014, 12:18:51 AM »
Teacher. Sherif[/size]ਨੂੰ :- ਤੂੰ ਵੱਡਾ ਹੋ ਕੇਕੀ ਕਰੇਂਗਾ____?Sherif :- ਵਿਆਹ Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?Sherif :- ਲਾੜਾ ...Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇਕੀ ਹਾਸਲਕਰੇਂਗਾ?Sherif :- ਘਰਵਾਲੀTeacher :- IDIOT ਮੇਰਾ ਮਤਲਬ ਵੱਡਾ ਹੋ ਕੇਮਾਂ-ਬਾਪ ਲਈ ਕੀ ਕਰੇਂਗਾ?sherif :-ਨੂੰਹ ਲਿਆਊਂਗਾ Teacher :- stupid ਤੇਰੇ ਬਾਪੂ ਜੀ ਤੇਰੇ ਤੋਂਕੀ ਚਾਹੁੰਦੇ?Sherif :-  ਪੋਤਾ  Teacher :- ਹਾਏ ਓ ਰੱਬਾ,ਤੇਰੀ ਜਿੰਦਗੀਦਾ ਮਕਸਦਕੀ ਆ?Sherifuuu:- — ਹਮ ਦੋ ਹਮਾਰੇ ਦੋ_  :D: :D: :D: :smile: [/color]

Pages: [1] 2 3 4 5 6 ... 8