221
Jokes Majaak / Re: bf apni gf nu...
« on: May 09, 2015, 12:02:01 PM »
Lolzz
This section allows you to view all posts made by this member. Note that you can only see posts made in areas you currently have access to. 223
Gup Shup / Re: <<what made you smile today>>« on: May 09, 2015, 11:59:42 AM »
Pj da joke section
225
Shayari / Je manzil .....« on: May 09, 2015, 10:58:27 AM »
ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ
ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ, ਹੋਵੇ ਕਰਜ਼ਾ ਸਿਰ ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ, ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ ਫਿਰ ਪਿਆਰ ਜਤਾਉਣ ਦਾ ਕੀ ਫਾਇਦਾ, ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ, |