April 26, 2024, 10:17:21 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 2 3 4 5 [6] 7 8 9 10 11 ... 19
101
Complaints / meri complaint
« on: December 18, 2011, 09:03:08 AM »
lao ji sare complaint paayi jaande asi kyu piche rayiye :hehe:
 
eh meri infographic winner wali pik kyu laah diti main page to  :angr:
 
jad ki hje nave comp da result aya nhi tusi pichle di pher laah diti ,,
 
admin sahb ,,,rab sab dekh riha ,,,, :rabb: :rabb: :rabb: :rabb:
 
hun daso valid reason es gal da

102
Shayari / kar koi galbaat sajna
« on: December 17, 2011, 03:09:53 AM »
kar koi galbaat sajna
ki gal muk gye jajbaat sajna
kite c jo to lambe waade
ja pher hun badal gye iraade
kithe gye oh ikraar sajna
kar koi galbaat sajna
pasa hun kyu watt lainde dekh ke
asi ohi a dildaar sajna
kithe gya oh pyaar sajna
 

103
Shayari / ਮਾਂ
« on: December 17, 2011, 03:00:46 AM »
ਜਦ ਵੀ ਕਿਧਰੋਂ ਚੋਟਂ ਲੱਗੀਆਂ,ਜਦ ਵੀ ਕਿਧਰੋਂ
ਖਾਧੀਆਂ ਠੱਗੀਆਂ,
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ, ਮੇਰੇ ਦੁੱਖ
ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ..........!!!!!

104
Shayari / ਦਿਲ
« on: December 17, 2011, 03:00:01 AM »
ਮੈ ਦਿਲ ਦਾ ਅਮੀਰ ਤੇ ਮੁਕਦਰ ਦਾ ਗਰੀਬ ਸੀ..........
ਮਿਲ ਕੇ ਬਿਛੜਨਾ ਮੇਰਾ ਨਸੀਬ ਸੀ .............
ਚਾਹ ਕੇ ਵੀ ਕੁਝ ਨਾ ਕਰ ਸਕਿਆ ਮੈ .................
ਦਿਲ ਵੀ ਜਲਦਾ ਰਿਹਾ ਮੇਰਾ ਤੇ ਸਮੁੰਦਰ ਵੀ ਕਰੀਬ ਸੀ.........!!!!

105
Shayari / ਰੂਹਾਂ
« on: December 17, 2011, 02:58:48 AM »
♥ ਜੇ ਦਿਲਾ ਵਿੱਚ ਹੋਵੇ ਨਜ਼ਦੀਕੀ ਤਾਂ ਸਕੇ ਸਾਕ ਦੀ ਨਈ ਲੋੜ--•
•-- ਰੂਹਾਂ ਆਪੇ ਸੱਦ ਲੈਂਦੀਆ ਕਿਸੇ ਹਾਕ ਦੀ ਨਈ ਲੋੜ ♥

106
Shayari / ਇਕ ਪੱਲ ਵੀ
« on: December 17, 2011, 02:57:53 AM »
ਇਕ ਪੱਲ ਵੀ ਜੇ ਯਾਦ ਨਾ ਕਰਾ ਤੇਨੂੰ
ਤਾ ਉਲਝ ਜਾਂਦਾ ਹਾ ਆਪਣਿਆ ਹੀ ਸਾਹਾਂ ਨਾਲ,_
- ਸਮਝ ਵਿੱਚ ਨਹੀ ਅੳਦਾ

ਕਿ ਜਿੰਦਗੀ ਇਹਨਾ ਸਾਹਾ ਨਾਲ ਹੈ ਜਾਂ ਤੇਰੀਆ ਯਾਦਾਂ ਨਾਲ ??? :'(

107
Shayari / ਏ ਮੇਰੀ ਕਿਸਮਤ ਸੀ ...
« on: December 17, 2011, 02:54:21 AM »
ਏ ਮੇਰੀ ਕਿਸਮਤ ਸੀ ...
ਕਿ.....
ਵਫਾ ਕਰਕੇ ਵੀ ਬੇਵਫਾ ਅਖਵਾਇਆ ਹਾਂ....
ਮੈਂ...
ਏ ਮੇਰੀ ਬਦਕਿਸਮਤੀ ਹੈ.....
ਕਿ.....
ਠੋਕਰਾਂ ਖਾ ਕੇ ਵੀ ਆਜੇ ਸੰਭਲ ਨਹੀ ਪਾਇਆ ਹਾਂ.....ਮੈ......

108
Shayari / pyaar mohabat kuj nhi yaaro
« on: December 17, 2011, 02:41:44 AM »
pyaar mohabat kuj nhi yaaro
ehta sab man parchaawe ne
kaun kise di khatir marda
ehta sab dikaawe ne
ishq mijaji ishq haqiqi
gallan c jo beet gayaiyn ,,
patt cheerde jo mehbooba khatir
gallan c oh attet diyan
 
 

109
Shayari / ਖਿਆਲ
« on: December 15, 2011, 12:06:01 AM »
♥ ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,_
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,_
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,_
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ♥

110
Shayari / ਸਲੀਕਾ
« on: December 15, 2011, 12:04:26 AM »
ਜਦੋਂ ਕੀਤਾ ਏ ਪਿਆਰ ਓਹਨੂੰ ਰੂਹ ਤੱਕ ਮੈ,
ਫਿਰ ਅੱਗੇ-ਪਿੱਛੇ ਘੁੰਮਾਂ ਕਾਹਤੋਂ ਹਾਰਿਆਂ ਦੀ ਤਰ੍ਹਾਂ....
ਕਿਓਂ ਕਰਾ ਮੈ ਓਡੀਕ ਓਹ ਸੁਪਨਿਆਂ ਵਿੱਚ ਆ ਜਾਵੇ,

ਓਹਨੇ ਹੀ ਤਾਂ ਸਿਖਾਇਆ ਜਾਗਨਾ ਤਾਰਿਆਂ ਦੀ ਤਰ੍ਹਾਂ...
ਕਿਓਂ ਰੱਖਦੀ ਓਮੀਦ ਲੜਾਂ ਦੁਨੀਆਂ ਦੇ ਨਾਲ,

ਦੇ ਕੇ ਜੀਣ ਦਾ ਸਲੀਕਾ ਪਹਿਲਾਂ ਵਿਚਾਰਿਆਂ ਦੀ ਤਰ੍ਹਾ...
ਤੇਰੀ ਯਾਦ ਨੇ ਬਣਾਤਾ ਮੈਨੂੰ ਪਿੱਤਲ ਤੋਂ ਸੋਨਾਂ,

ਤੂੰ ਵੀ ਕਾੜ੍ਹਿਆ ਏ ਮੈਨੂੰ ਸੁਨਿਆਰਿਆਂ ਦੀ ਤਰ੍ਹਾ...
ਹੁਣ ਕਹਿੰਦੀ ਆਜਾ ਮਿਲ ਜਾਈਏ,

ਜਿਵੇਂ ਪੌਣ ਤੇ ਸੁਗੰਧ, ਤੈਥੋਂ ਦੂਰੀ ਵੀ ਚੰਨਾ ਮੈਥੋਂ ਸਹਿ ਨਹੀਂ ਹੁੰਦੀ...
ਮੈਂ ਵੀ ਹੱਸ ਕੇ ਕਿਹਾ, ਹੁਣ ਸਮਾਂ ਲੰਘ ਗਿਆ.

ਤੂੰ ਵੀ ਦੂਰ-ਦੂਰ ਰਹਿੰਦੀ ਸੀ ਕਿਨਾਰਿਆਂ ਦੀ ਤਰ੍ਹਾ...

111
Gup Shup / just try it
« on: December 14, 2011, 12:37:45 PM »
go to www.google.com   type" how to find rajnikant "
 
see the first answer u will find the amazing thing u never have seen anywhere :D: :D: :D: :D: :D: :D:

112
Shayari / ਪਰਦੇਸਾਂ ਦੀ ਰੌਸ਼ਨੀ
« on: December 12, 2011, 11:24:19 AM »
ਤੂੰ ਤਾਂ ਪਰਦੇਸਾਂ ਦੀ ਰੌਸ਼ਨੀ ਵਿੱਚ ਖੋਈ ਹੋਵੇਂਗੀ_____

ਕੋਈ ਉਦਾਸ ਜਿਹਾ ਰਹਿੰਦਾ ਹੈ ਪਿੰਡ ਵਿੱਚ ਤੇਰੇ ਤੋਂ ਬਿਨਾਂ___

ਇਹ ਭੁੱਲ ਵੀ ਗਈ ਹੋਵੇਂਗੀ___

113
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ,

ਸੈਆਂ ਹੀ ਅੜਚਨਾਂ ਨੇ
ਿਕੰਨੇ ਹਸੀਨ ਿਚਹਰੇ ,

ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ,

ਸੈਆਂ ਹੀ ਅੜਚਨਾਂ ਨੇ
ਮੇਰਾ ਰਾਜ਼ਦਾਨ ਸ਼ੀਸ਼ਾ,ਮੇ
ਰਾ ਕਦਰਦਾਨ ਸ਼ੀਸ਼ਾ
ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ

ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ
ਕੁਝ ਕਿਹਣ ਦੀ ਸੁਣਨ ਦੀ
ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ


ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ
ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ


ਸੂਰਜ ਅਤੇ ਿਸਤਾਰੇ, ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ

 
DR SURJIT PATAR

114
Shayari / kuj kiha taan
« on: December 12, 2011, 11:11:20 AM »
kujh kiha taaN hanera jarega kiveiN,
chup riha taaN shamadaan ki kehange.
geet di maut iss raat je ho gayee,
mera jeena mere yaar kinjh sehange.
iss adaalat ch banday birkh ho gaye,
faisle sundiyaN sundiyaN sukk gaye,
aakho ehna nu ujaRhay garhiN jaan hunn,
ih kadoN teek eithey khaRhey rehange….
yaar mere jo iss aas te mar gaye,
ke mein ohna de dukh da banaavaN ga geet,
je mein chup hi riha je mein kujh na kiha
banke roohaN sadda bhatakde rehange…
jo badeshaN ch rulday ne rozi lai,
oh jadoN des partange apnay kadi,
kujh taaN sekkange maaN de sivey di aggan,
baaki kabraN de rukh haiTh jaa behange…
ki ih insaaf haume(false pride) de put karange,
ki ih khaamosh pathar de but karange,
jo saleebaN te tangay ne lathanay nai,
raaj badlange suraj chaRhan lehange….
ih jo rangaN ch chitre ne khur jaange,
ih jo marmar ch ukre ne mit jaange,
balday hathaN ne jehRay hawa vich likhay
haraf oohi hameshaN likhey rehange….
ih vi shayad mera aapna veham hai,
koi deewa jagega meri kabar te,
je hawa ih rahi,kabraN uttay taaN ki,
sabh gharaN ch vi deeway bujhay rehange…


DR SURJIT PATAR
 

115
Shayari / ਮੁੱਦਤਾਂ ਬਾਅਦ ਤੇਰਾ ਚੇਤਾ
« on: December 09, 2011, 01:14:18 AM »
ਮੁੱਦਤਾਂ ਬਾਅਦ ਤੇਰਾ ਚੇਤਾ ਅਚਾਨਕ
ਆ ਸਾਹਮਣੇ ਖਲੋਣਾ
ਮੇਰੇ ਜ਼ਿਹਨ 'ਚ
ਬਵਾਲ ਬਣ ਉਠੇ ਸਵਾਲ
ਕਿ ਹੁਣ ਕਿਉਂ?
ਮਨ ਦੀ ਨੁੱਕਰੇ ਅੱਧਸੁੱਤੇ ਸੁਪਨੇ ਨੂੰ ਠਕੋਰਿਆ
ਇਕ ਅਜੀਬ ਖਾਮੋਸ਼ੀ
ਜਿਵੇਂ ਕਈ ਦਿਨਾਂ ਬਾਦ ਆਪਣੇ ਘਰ ਵੜੋ
ਤੇ ਇਕ ਅਜ਼ੀਬ ਓਪਰਾਪਨ ਪਸਰਿਆ ਹੋਵੇ
ਜਿਵੇਂ ਦੇਰ ਬਾਦ ਖੋਲੇ ਦਰਵਾਜ਼ੇ ਦੇ ਚੀਕਣ ਦੀ ਅਵਾਜ਼
ਜਿਵੇਂ ਨਿਘੀ ਬੁੱਕਲ ਨੂੰ ਚੀਰ ਜਾਵੇ ਸ਼ੀਤ ਹਵਾ ...

116
Introductions / New Friends / PJ LOVE STORY ENDS WITH MARRIAGE
« on: December 03, 2011, 11:48:09 AM »
ONE OF MY OLD PJ FRIEND IS GETTING MARRIED 2MORROW..I DNT WANT TO DISCLOSE THIER NAMES .BUT AFTER 4 YEARS OF LOVE ,THEY R GETTING MARRIED .THIER LOVE SEES MANY UPS ND DOWNS BUT NOW IT FINAALLY SUCCEDED...THANKS TO PJ CREATORS WHO CREATE A PLATFORM WHERE THIER LOVE TRAINS MEET ND REACH TO FINAL DESTINATION :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout:

117
Religion, Faith, Spirituality / GOD,RAB,WAHEGURU,ALLAH
« on: December 03, 2011, 02:18:07 AM »
A man went to a barbershop to have his hair cut and his beard trimmed.
As the barber began to work, they began to have a good conversation.
They talked about so many things and various subjects.
When they eventually touched on the subject of God, the barber said:
"I don't believe that God exists."
Why do you say that?" asked the customer. "Well, you just have to go out in the street to realize that God doesn't exist.
Tell me, if God exists, would there be so many sick people?
Would there be abandoned children?


If God existed, there would be neither suffering nor pain.
I can't imagine a loving God who would allow all of these things."
The customer thought for a moment, but didn't respond because he didn't want to start an argument.
The barber finished his job and the customer left the shop.


Just after he left the barbershop, he saw a man in the street with long, stringy, dirty hair and an untrimmed beard.
He looked dirty and unkempt. The customer turned back and entered the barber shop again and he said to the barber:
"You know what? Barbers do not exist."
"How can you say that?" asked the surprised barber.
"I am here, and I am a barber. And I just worked on you!"
"No!" the customer exclaimed. "Barbers don't exist because
if they did, there would be no people with dirty long hair and untrimmed beards, like that man outside."


Ah, but barbers DO exist! That's what happens when people do not come to me."
"Exactly!" affirmed the customer. "That's the point! God, too, DOES exist!
That's what happens when people do not go to Him and don't look to Him for help.
That's why there's so much pain and suffering in the world."


118
Discussions / Does rab exist?
« on: December 02, 2011, 01:25:06 AM »
we call him with various names rab ,allah,waheguru,god,
but no one has seen him??
 
rab di hond hai es duniya wch ja sirf ik vishwaas hi hai  lokan    da   apne sukha dukha da kise na kise nu kasoorwaar tharaun da ???????????????????????????????????????????
 
 
kirpa krke apne wadmulle vichaar saNJHE  karn di khechalta karo
main aap ji da ati dhanwaadi howanga  8-> 8-> 8-> 8-> 8-> 8-> 8-> 8-> 8-> 8->
 

...
ki gal kise ne vichaar pesh kite hi nhi koi :thinking: :thinking: :thinking:

119
Shayari / ਛਡ ਦਿਲਾ ਖਿਆਲ ਓਹਦਾ
« on: December 02, 2011, 01:14:58 AM »
ਛਡ ਦਿਲਾ ਖਿਆਲ ਓਹਦਾ ,
ਅਜ ਕੀਤੀ ਜਿਹਨੇ ਗਲ ਵੀ ਨਹੀ ,
ਵਾਦਾ ਕਰਕੇ ਜੋ ਨਹੀ ਆਏ ,
ਓਹਨੇ ਆਉਣਾ ਦਿਲਾ ਕਲ ਵੀ ਨਹੀ ,
ਕੀ ਤੋੜ ਨਿਭਾਉਣ ਗੇ ਯਾਰੀਆਂ ਜੋ ਰੁਕੇ ਕੋਲ ਇਕ ਪਾਲ ਵੀ ਨਹੀ !

120
Shayari / ਖੇਲ
« on: December 02, 2011, 01:05:42 AM »
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ.........
ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ ....
ਕਹੰਦੇ ਨੇ ਪਿਆਰ ਜਿੰਦਗੀ ਹੈ .........
ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ

Pages: 1 2 3 4 5 [6] 7 8 9 10 11 ... 19