June 16, 2024, 08:08:30 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 ... 10 11 12 13 14 [15] 16 17 18 19
281
Shayari / ਪੱਕੀਆਂ ਫਸਲਾਂ ਵਡ ਲਈਆਂ
« on: April 26, 2011, 02:52:50 AM »
ਪੱਕੀਆਂ ਫਸਲਾਂ ਵਡ ਲਈਆਂ, ਕੋਈ ਭਰੀ ਕਿਸੇ ਪਾਸੇ ਕੋਈ ਕਿਸੇ ਪਾਸੇ...
ਬਾਗ 'ਚੋ' ਫੁਲ ਤੋੜ ਲਿਆ ਮਾਲੀ ਨੇ, ਕੋਈ ਕਲੀ ਕਿਸੇ ਪਾਸੇ ਕੋਈ ਕਿਸੇ ਪਾਸੇ...
ਸੋਨਾ ਢਲ ਗਿਆ ਕਠਾਰੀ ਵਿਚ, ਕੋਈ ਡਲੀ ਕਿਸੇ ਪਾਸੇ ਕੋਈ ਕਿਸੇ ਪਾਸੇ...
ਵਾਹ ਉਏ ਰੱਬਾ ਕੀ ਲੇਖ ਬਣਾਏ ਧੀਆਂ ਦੇ, ਪਲੀ ਕਿਸੇ ਪਾਸੇ ਗਈ ਕਿਸੇ ਪਾਸੇ....

282
ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
ਹਂਝੂ ਵੀ ਮੋਤੀ ਬਣਕੇ ਬਿਖਰ ਜਾਣਗੇ,
ਇਹ ਨਾ ਪੁਛੋ ਕੇ ਕਿਸ ਕਿਸ ਨੇ ਦਿੱਤਾ ਧੋਖਾ,
ਵਰਨਾ,
ਕੁਝ ਆਪਣਿਆਂ ਦੇ ਚਿਹਰੇ ਉਤਰ ਜਾਣਗੇ".....

283
Shayari / aitbaar
« on: April 26, 2011, 02:41:26 AM »
Hanjuan da vapaar karan di aadat hai,
patharaan naal pyaar karan di aadat hai
jhootha jeha hi vaada kar leh sajna,
sanu taan aitbaar karan di aadat hai...♥ ♥

284
Shayari / ਇੱਕ ਵਾਰ ਤਾ
« on: April 26, 2011, 02:40:37 AM »
ਇੱਕ ਵਾਰ ਤਾ ਗਲੇ ਨਾਲ ਲੱਗ ਕਿ ਰੌਣ ਦਿੱਤਾ ਹੁੰਦਾ,
ਤਾ ਹੋਸਲਾ ਜਿਹਾ ਅਸੀ ਵੀ ਆਪਣੇ ਪਿਆਰ ਨੁੰ ਦਿੱਤਾ ਹੁੰਦਾ,
ਟੁੱਟ ਕਿ ਬਿਖਰ ਜਾਂਦੇ ਤੇਰੇਆ ਕਦਮਾਂ ਵਿੱਚ ਅਸੀ ,
...
ਤੇਰੇ ਵੀ ਸਾਹਾ ਨੇ ਜੇ ਨਾਮ ਸਾਡਾ ਲਿੱਤਾ ਹੁੰਦਾ..........

285
♥ ਇਕ ਇਨਕਾਰ ਹੈ ਜਿਨੂੰ ਲੋਕ ਇਕਰਾਰ ਕਹਿੰਦੇ ਨੇ,
__ ਇੱਕ ਖਾਮੋਸ਼ੀ ਹੈ ਜਿੰਨੂੰ ਇਜ਼ਹਾਰ ਕਹਿੰਦੇ ਨੇ
,___ ਇਸ ਦੁਨੀਆ ਦਾ ਕੀ ਦਸਤੂਰ ਆ ਲੋਕੋਂ
 ਇਕ ਧੋਖਾ ਹੈ ਜਿੰਨੂੰ ਲੋਕ "ਪਿਆਰ" ਕਹਿੰਦੇ ਨੇ, ♥ ·٠٠•●♥

286
Shayari / Usda vichhoda kiven jhalli java Rabba
« on: April 26, 2011, 02:38:06 AM »
Usda vichhoda kiven jhalli java Rabba
ya mainu sbr dede ya ohda didar dede
 Bda okha lagda h usto begair
Ya mainu maut dede ya mera yaar dede..

287
Shayari / modern ashqi
« on: April 23, 2011, 01:58:53 PM »
age mirza ghode te aunda ,,
 
ajkal mirza  yahoo te gaunda..
 
 
age saasi thal wch mar gyi ,,
 
ajkal saasi ,,pj te lardi...
 
 
age ranjha majha charee
 
ajkal  ranjhe .facebook te ..kudiyan chaare ,,,
 
age ...sahiba teer c toddi
 
ajkal sahiba ,,,chat ch gapp nire rod di  :D: :D: :D:
 
 

288
Shayari / Manya ki ajj Sadde naal koi Dildaar nahi,
« on: April 22, 2011, 04:17:04 AM »
Manya ki ajj Sadde naal koi Dildaar nahi,
Per E na samjhana ki sannu kisi naal PYAAR nahi,
Kismat ne sab kuchh ditta mainu......
Par ditta mera O yaar nahi

289
Shayari / ਮੇਰੇ ਹੰਜੂ
« on: April 22, 2011, 04:15:50 AM »
ਮੇਰੇ ਹੰਜੂ ਮਨੂੰ ਇਹ ਕਹਿ ਕੇ ਡਿਗਦੇ ਰਹਿੰਦੇ ਨੇ, ਤੇਰੀਆਂ ਅਖਾਂ ਵਿਚ ਅਸੀਂ ਨੀ ਕੋਈ ਹੋਰ ਵਸਦਾ..

290
Shayari / Chaha tha usko
« on: April 22, 2011, 04:13:08 AM »
Chaha tha usko rooh ki gehraiyon ke saath!
Zinda hoon apni zaat ki tanhaiyon ke saath!
Roka nahi usko bicharne ke waqt bhi!
Apni wafa pe naaz tha sachaion ke saath

291
ਵੱਖਰੇ ਸੁਭਾਅ ਦੇ ਨੇ ਸਾਡੇ ਸੱਜਣ ਪਿਆਰੇ,
ਕਦੇ ਗੁੱਸਾ ਜਿਹਾ ਆਉਦਾ ਕਦੇ ਲੱਗਣ ਪਿਆਰੇ,
ਗੱਲ ਗੁੱਸੇ ਵਾਲੀ ਕਰਦੇ ਗੁੱਸੇ ਹੋਣ ਵੀ ਨੀ ਦਿੰਦੇ,
ਪਹਿਲਾ ਦਿਲ ਤੋੜ ਦਿੰਦੇ ਫੇਰ ਰੋਣ ਵੀ ਨੀ ਦਿੰਦੇ...

292
ਨੀ ਚੜਗੀ ਜਹਾਜ ਟਿਕਟ ਕਟਾ ਤੂੰ ਕਾਹਲੀ ਚ੍ਹ ║]|ı•٠
٠•ı|[║ਫੇਰ ਕਿੱਥੇ ਦਿਖਣਾ ਸੀ ਟੱਲੀ ਯਾਰ ਪਿਆ ਪਰਾਲੀ ਚ੍ਹ...

293
ਅੱਖਾ ਥੱਕ ਗਈਆ ਤੇਰੇ ਇੰਤਜ਼ਾਰ ਵਿੱਚ, ਸਮੇਂ ਨੇ ਲੁੱਟ ਲਿਆ ਭਰੇ ਬਾਜ਼ਾਰ ਵਿੱਚ_____
ਕਿਉ ਨਹੀ.ਆਇਆ ਤੂੰ ਮਿਲਣ ਮੇਨੂੰ, ਮੇਰੇ ਵਿੱਚ ਕਮੀ ਸੀ ਜਾ ਮੇਰੇ ਪਿਆਰ ਵਿੱਚ.

294
ਭੁੱਲ ਜਾਵੀ ਉਹਨੂੰ ਜੋ ਤੇਨੂੰ ਭੁਲਾ ਦਵੇ, ਨਾ ਵੇਖੀ ਪਿੱਛਾ ਵੱਟ ਕੇ ਉਹਨੁੰ ਜੋ ਤੇਨੂੰ ਰੁਲਾ ਦਵੇ_____
ਕਦੇ ਭੁੱਲ ਕੇ ਵੀ ਨਾ ਹੋਵੀ ਉਸ ਇਨਸਾਨ ਤੋ ਦੂਰ, ਜੋ ਆਪਣੀਆ ਅੱਖਾ ਭਿੳ ਕੇ ਤੇਨੂੰ ਹਸਾਂ ਦਵੇ.

295
ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ
ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ ,
ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ
ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ

296
♥ ਮੇਰੀ ਜਿੰਦਗੀ ਚ ਇੱਕ ਤੇਰਾ ਸਾਥ ਰਹੇ,
ਫੇਰ ਚਾਹੇ ਦਿਨ ਤੇ ਚਾਹੇ ਰਾਤ ਰਹੇ,
ਮੇਂ ਕੰਡਿਆ ਤੇ ਵੀ ਚੱਲ ਸਕਦਾ ਹਾ
...
ਜੇ ਤੇਰੇ ਪਿਆਰ ਦੀ ਹੁੰਦੀ ਬਰਸਾਤ ਰਹੇ...

297
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ

298
Shayari / ਸੱਜਣ ਹੁੰਦੇ ਮਹਿੰਗੇ ਮੋਤੀ
« on: April 20, 2011, 01:32:48 AM »
♥ ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ .... ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ ♥.......
☻ ♥ ☻
/█\./█\
.||. .|| ♥

299
Shayari / Ehni Fariyaad Sadi
« on: April 20, 2011, 01:27:42 AM »
Ehni Fariyaad Sadi Ke Saanu Yaad Rakhi
Naal Beetey Pal Abaad Rakhi
Ass Vi Yaad Karde Tainu Aina Khyal Rakhi
Bhavein Apne Dil Vich Sanu Sab Ton Baad Rakhi

300
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਬੁੱਕਲ ਵਿੱਚ ਯਾਰ ਹੋਵੇ

Pages: 1 ... 10 11 12 13 14 [15] 16 17 18 19