June 16, 2024, 08:32:32 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 ... 9 10 11 12 13 [14] 15 16 17 18 19
261
ਤੇਰੀ ਖੁਸ਼ਬੂ ਮੇਨੂੰ ਬਹਿਕਾ ਜਾਦੀ ਹੈ
,ਤੇਰੀ ਹਰ ਗੱਲ ਮੇਨੂੰ ਤੜਫਾ ਜਾਂਦੀ ਹੈ,
ਸਾਹਾ ਨੂੰ ਤਾ ਦੇਰ ਲੱਗਦੀ ਹੇ ਆਉਣ ਵਿੱਚ
ਤੇਰੀ ਯਾਦ ਸਾਹਾ ਤੋ ਪਹਿਲਾ ਆ ਜਾਂਦੀ ਹੈ...

262
ਕਿਉਂ ਅਪਣਾ ਆਪ ਗਵਾਇਆ ਪਿਆਰ ਵਿੱਚ ਏ ਨਹੀਂ ਸੋਚੀ ਦਾ,,
ਕੀ ਖੋਇਆ ਕੀ ਪਾਇਆ ਪਿਆਰ ਵਿਚ ਏ ਨਹੀਂ ਸੋਚੀ ਦਾ,,
ਜੀ ਅਕਸਰ ਲੋਕ ਸਿਆਣੇ ਇਹ ਗੱਲ ਕਹਿੰਦੇ ਨੇ,,
ਇਸ ਜਿੰਦਗੀ ਦੇ ਵਿਚ ਘਾਟੇ-ਵਾਧੇ ਪੈਂਦੇ ਨੇ,,
ਖੁਸ਼ੀਆਂ ਬਦਲੇ ਗ਼ਮ ਲਾਇਆ,ਪਿਆਰ ਵਿਚ ਇਹ ਨਹੀਂ ਸੋਚੀ ਦਾ,,
ਕੀ ਖੋਇਆ ਕੀ ਪਾਇਆ ਪਿਆਰ ਵਿਚ ਏ ਨਹੀਂ ਸੋਚੀ ਦਾ,,

263
ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ
ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ
...ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ
ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ
ਦਰਦ ਇਸਕੌ ੳ ਮੌਹਬਤ ਦੇ ਲਿਖਦਾ ਰਵਾਂਗਾ ।

264
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ ,
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ ,
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ ,
ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ !......

265
ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |
ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,
ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ |
ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,
ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |
ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,
ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ~~~~~ :D: :D: :D: :D:

266
ਬਾਪੁ ਫਿਰਦਾ ਬੇਦਖਲ ਕਰਨ ਨੂ,,,
ਕਹਿੰਦਾ ਏਹਨੇ ਕੰਮ ਸਵਾਹ ਕਰਨਾ ਹੈ ,,,,,
ਬੇਬੇ ਲੱਬਦੀ ਫਿਰਦੀ ਆ ਕੁੜੀ ਕੋਈ '''''''
*.***ਕਹਿਦੀ ਅਸੀਂ ਤਾ ਪੁੱਤ ਦਾ ਵਿਆਹ ਕਰਨਾ ''''''

ਹੁਣ ਕਰਕੇ ਕਮਾਈ ਅਸੀਂ ਬਾਪੁ ਦੀ ਜੇਬ ਚ ਪਾਉਣੀ ਆ .....
ਵਿਆਹ ਤਾ ਹਰ ਕੋਈ ਕਰਾਉਂਦਾ ਹੈ ,,
ਆਪਾਂ ਤਾ ਕੁੜੀ ਕੱਡ ਕੇ ਲਆਉਣੀ ਆ ...

267
ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਗ,
ਕਿੰਨੇ ਹੌਲੇ ਦਿਲ ਬਣਾ ਲੈਂਦੇ ਨੇ ਲੋਗ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਗ,
ਚੁਪ ਹੀ ਭਲੀ ਇਸ ਜੱਗ ਅੰਦਰ,
ਕਿ ਗੱਲ ਤੋਂ ਗੱਲਾਂ ਬਣਾ ਲੈਂਦੇ ਨੇ ਲੋਗ,

268
PJ Games / whts d change u expect in person above u ?
« on: May 05, 2011, 06:22:06 AM »
:rockon: :rockon: :rockon: whts d change u expect in person above u ?  :rockon: :rockon: :rockon: :rockon:

269
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ....ਪਰ ਮੈਂ ਕਦੇ ਉਸਨੂੰ "ਲੋਕਾਂ" ਵਿੱਚ ਨਹੀ ਸੀ ਗਿਣਿਆ

270
ਹਰ ਵਾਰੀ ਤੇਰੀਆਂ ਲਾਰਿਯ ਤੇ ਆਖਾਂ ਮੀਚ ਭਰੋਸਾ ਕਰਦਾ ਸੀ,
ਜੇ ਕੋਈ ਤੇਰੇ ਵਾਰੇ ਬੋਲੇ ਨੀ ਬਿਨ ਸੋਚੇ ਸਮਜੇ ਲੜਦਾ ਸੀ
,ਰੱਬ ਵਾਂਗੂੰ ਤੇਨੁ ਪੁਜਦਾ ਸੀ,ਨਾਂ ਜਪਣਾ ਆਇਆ ਨਾ,
ਤੈਥੋਂ ਜਾਨ ਵਾਰਦਾ ਸੀ ਕਮਲਾ ਤੇਨੁ ਰਖਣਾ ਆਇਆ ਨਾ,
ਤੇਰੇ ਸੱਜਨ ਨੀ ਸੀ ਮਾda ਤੇਨੁ ਰਖਣਾ ਆਇਆ ਨਾ..

271
ਰਾਂਹਾਂ ਦੇ ਝੱੜੇ ਪੱਤੇ ਵੀ ਜਦੋਂ ਫੁੱਲ ਬੱਣ ਭਾਉਂਦੇ ਨੇ,
ਪੰਛੀ ਵੀ ਲੱਗਣ ਜਿਵੇਂ ਗੀਤ ਕੋਈ ਸੁਣਾਉਂਦੇ ਨੇ,
ਉਦੋਂ ਤਾਂ ਸਿਖਰ ਦੁਪਿਹਰ ਵੀ ਠੰਡੀ ਠਾਰ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।

272
ਕੀ ਦੱਸੀਏ ਤੇਰੇ ਛੱਲੇ ਨੇ ਸਾਡਾ ਹਾਲ ਕੀ ਕਰਿਆ ਏ
ਇੰਝ ਲਗਦਾ ਏ ਜਿਵੇਂ ਜਲਦਾ ਕੋਲਾ ਹੱਥ ਤੇ ਧਰਿਆ ਏ
ਮੈਨੂੰ ਲਗਦੀ ਏ ਤੂੰ ਵੈਰੀ ਹੱਥ ਬੰਦੂਕ ਜਿਹੀ
ਹਰ ਇੱਕ ਧੋਖਾ ਤੇਰਾ ਬਾਰ-ਬਾਰ ਤੜਫਾਉੂਦਾ ਏ
ਮਾਰ ਕੇ ਪੱਥਰ ਸ਼ੀਸ਼ੇ ਜਾ ਦਿਲ ਤੋੜਨ ਵਾਲੀਏ ਨੀ
ਹਰ ਇੱਕ ਟੁਕੜੇ ਚੋ ਤੇਰਾ ਚਿਹਰਾ ਨਜਰੀ ਆਉਂਦਾ ਏ

273
Shayari / 'ਉਸਨੂੰ' ਹੈ ਸ਼ੱਕ ਕਿ
« on: April 30, 2011, 12:50:37 AM »
'ਉਸਨੂੰ' ਹੈ ਸ਼ੱਕ ਕਿ ਮੈਂ ਉਹਦੇ ਲਈ ਜਾਨ ਨਹੀਂ ਦੇ ਸਕਦਾ,,,,,
ਮੈਨੂੰ ਹੈ ਖੌਫ਼ ਕਿ 'ਉਹ' ਰੋਵੇਗੀ ਬਹੁਤ ਮੈਨੂੰ ਅਜਮਾਉਣ ਤੋਂ ਬਾਅਦ........

274
ਰੱਬਾ ਮੈਨੁੰ ਪਤਾ ਤੇਰੇ ਦਰ ਤੇ ਉਹ ਹੁਣ ਵੀ ਆਂਉਦੀ ਆ,
ਪਰ ਸੱਚ ਦੱਸੀ ਕਿਹਦੇ ਲਈ ਉਹ ਸਿਰ ਝੁਕਾਂਉਦੀ ਆ....

275
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ
ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ
...
ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ....

276
Shayari / nee ehna kehdi gal da garoor ho gya
« on: April 28, 2011, 12:29:27 AM »
nee ehna kehdi gal da garoor ho gya ..
 
jo likhna tera thoda jiha mashoor ho gya ...
 
smj naah awe kise nu ,,,
 
par sab kari jaan waah waah
 
tere kolo lathya jawwe naah chaah
 
tu chdi fire asmaani ....
 
dekhi kite kise jahaz ch baj ke kar di naah koi haaani .... :D: :D:

277
Shayari / Hath jod k teri mennat kra
« on: April 26, 2011, 03:19:19 AM »
 
Hath jod k teri mennat kra inj na tu satayeaa kr ♥
Tenu pta hai tu saadi kamzoori hai inj na saanu tadfayea kr ♥
kadey la saanu v kut kaal j naal na duroo he muhh ghumayea kr ♥
Asi ta tere gulaam han sajjna na mathey vaat tu paeyaa kr ♥
Tu mangey tan jaan v hazir hai bs tu jaan keh k tan bulayeaa kr

278
 
ਟੱਬਰ ਵੱਡਾ ਘੱਟ ਕਮਾਈ,
ਗਲ ਨੂੰ ਪੈਂਦੀ ਜਦ ਮਹਿੰਗਾਈ,
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ
...ਨੋਂ ਮਹੀਨੇ ਕੁਖ ਵਿਚ ਰਖਕੇ , ਲਖ ਤਕਲੀਫਾਂ ਝਲਦਿਆਂ ਨੇ ,,
ਇਹਨਾ ਦੇ ਸਾਹਾਂ ਨਾਲ ਕੁਖੀਂ , ਪਲਦੇ ਦੀਆਂ ਸਾਹਾਂ ਚਲਦਿਆਂ ਨੇ ,,
ਦੇਣਾ ਕੋਈ ਕਿੰਜ ਮੋੜੂ , ਆਪਣੀਆਂ ਚਲਦਿਆਂ ਸਾਹਾਂ ਦਾ ,,
ਵਿਛੋੜਾ ਕੋਈ ਇੰਨਾ ਨਹੀਂ ਦੁਖਦਾ , ਜਿੰਨਾ ਦੁਖਦਾ ਮਾਵਾਂ ਦਾ
....

279
Shayari / TEri har gal
« on: April 26, 2011, 03:03:34 AM »
TEri har gal ch hammi bharde a
eh na sochi tere toh darde a
teri harr gal manni paendi a
tenu pyaar Jo Ehna krede a..

280
Shayari / ਰਾਤ ਦੇ ਹਨੇਰੇ
« on: April 26, 2011, 03:01:26 AM »
ਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ ਤੇ ਉਗੱਲ ਨਾਲ ਲਿਖਿਆ ਸੀ ,,,,,,,
"ਮੇਨੂੰ ਤੇਰੇ ਨਾਲ ਪਿਆਰ ਹੈ"
ਪਤਾ ਨਹੀ ਕਿਵੇ ਦੀ ਸ਼ਿਆਹੀ ਸੀ ਉਹ ਲਫਜ਼ ਮਿੱਟਦੇ ਵੀ ਨਹੀ ਤੇ ਦਿੱਖਦੇ ਵੀ ਨਹੀ..,,♥♥♥

Pages: 1 ... 9 10 11 12 13 [14] 15 16 17 18 19