June 16, 2024, 08:14:36 PM

Show Posts

This section allows you to view all posts made by this member. Note that you can only see posts made in areas you currently have access to.


Topics - @SeKhOn@

Pages: 1 ... 7 8 9 10 11 [12] 13 14 15 16 17 ... 19
221
Shayari / ਸੋਚਾਂ,
« on: July 28, 2011, 12:45:23 AM »
ਮੇਰਾ ਖੂਨ ਸੁਕਾਇਆ ਸੋਚਾਂ,
ਤਨ ਮਨ ਖਾਕ ਬਣਾਇਆ ਸੋਚਾਂ,
ਉਸ ਦੇ ਪਿਆਰ ਚ ਉਲਝ ਗਿਆ ਮੈਂ,
ਕੈਸਾ ਜਾਲ ਵਿਛਾਇਆ ਸੋਚਾਂ,
ਹੋਰ ਕਿਸੇ ਦੀ ਹੋ ਨਾਂ ਜਾਵੇ,
ਮੈਨੂੰ ਮਾਰ ਮੁਕਾਇਆ ਸੋਚਾਂ,
ਪਿਆਰ ਦੀ ਬਾਜ਼ੀ ਹਾਰਨ ਪਿਛੋਂ,
ਮੇਰਾ ਦਿਲ ਤੜਪਾਇਆ ਸੋਚਾਂ,
ਅਕਸਰ ਦਿਲ ਦੇ ਸ਼ੀਸ਼ੇ ਉੱਤੇ,
ਉਹਦਾ ਅਕਸ ਬਣਾਇਆ ਸੋਚਾਂ,
ਮੁੜ ਮੁੜ ਆਵੇ ਯਾਦ ਉਹਨਾਂ ਦੀ,
ਸਾਰੀ ਰਾਤ ਜਗਾਇਆ ਸੋਚਾਂ,
ਦਿਲ ਨੂੰ ਚੈਨ ਰੱਤੀ ਨਾਂ ਆਵੇ,
ਦਿਲ ਦਾ ਬੋਝ ਵਧਾਇਆ ਸੋਚਾਂ,
ਮੇਰੀ ਰਹੀ ਨਾਂ ਹੋਸ਼ ਟਿਕਾਣੇ,
ਐਸਾ ਜਾਦੂ ਪਾਇਆ ਸੋਚਾਂ,

222
ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ,
 
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ,____

ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ ਨੇ ਤਾ ਕੀ ਹੋਇਆ,
 
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ.....

223
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,.
ਤੇਰੇ ਲਈ ਡਾਹ ਪਲੰਘ ਇਸ ਜਿਸਮ ਦਾ ਖੋਪਰ ਦਾ ਪਿਆਲਾ ਬਣਾਵਾਂ,
ਚੂਰੀ ਕੁੱਟਾਂ ਮਾਸ ਆਪਣੇ ਦੀ ਜਿਸਮ ਦੀ ਰੱਤ ਵਾਲਾ ਸ਼ਰਬਤ ਪਿਆਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਮੇਰੀ ਅੱਜ ਤੱਕ ਦੀ ਜ਼ਿੰਦਗੀ ਤੇਰਾ ਉਧਾਰ ਹੈ,
ਹਰ ਇੱਕ ਸਾਹ ਤੇਰਾ ਕਰਜ਼ਦਾਰ ਹੈ,.
ਦੱਸ ਕਿਦਾਂ ਤੇਰਾ ਇਹ ਕਰਜ਼ ਚੁਕਾਵਾਂ,
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,
ਕਿੰਨੇ ਚਿਰਾਂ ਦੀ "sekhon" ਨੂੰ ਤੇਰੀ ਉਡੀਕ ਸੀ,
ਪਲ ਪਲ ਦੂਰ ਲਗਦੀ ਕਦੇ ਲਗਦੀ ਨਜ਼ਦੀਕ ਸੀ,
ਅੱਜ ਆਖਿਰ ਮਿਲ੍ਣ ਤੂੰ ਆ ਗਈ ਏਂ ਚੱਲ ਸ਼ਗਨ ਮਨਾਵਾਂ,.
ਆ ਨੀ ਮੌਤ ਪਰਾਹੁਣੀਏ ਤੈਨੂੰ ਗਲ ਨਾਲ ਲਾਵਾਂ,

224
:sad: ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,
ਤੈਨੂੰ ਦਿਲ ਦਾ ਹਾਲ ਸੁਣਾਵਾਂ.....

ਕੀ ਪਤਾ ਕੱਲ ਸਿਲ ਜਾਣ ਬੁੱਲੀਆਂ.....
ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
.
ਕੀ ਪਤਾ ਕੱਲ ਮਿਚ ਜਾਣ ਅੱਖੀਆਂ....
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....

ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ....
ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....

ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ....
ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....

ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ......
ਵਿਛਿਆਂ ਪਲਕਾਂ ਨੇ ਵਿਚ ਰਾਹਾਂ....

ਕੀ ਪਤਾ ਕੱਲ ਮੈਂ ਨਾ ਹੋਵਾਂ....
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !

225
PJ Games / tell abt ur best moments in life
« on: July 26, 2011, 01:58:33 AM »
SHARE UR BEST MOMENTS OF LIFE WHICH FILLS UR LIFE WID LOTS OF HAPPINESS ..

THOSE WONDERFUL MOMENTS WHICH U ALWAYS MISS

226
ਅਸੀ ਬਣ ਪੁਲ ਉਹਨਾ ਪਾਣੀਆ ਵਾਂਗੂ ਉਡੀਕਦੇ ਰਹੇ,
ਤਾਰੇਆ ਉੱਤੇ ਸਾਰੀ ਰਾਤ ਓਹਦਾ ਨਾ ਉਲੀਕਦੇ ਰਹੇ.
ਓਹ ਤਾ ਸੂਰਜ ਵਾਂਗੂ ਜਲਦੀ ਹੀ ਆਪਣੇ ਕੱਚੇ ਰੰਗ ਚ ਢਲ ਗਈ.
ਅਸੀ ਫਿਰ ਵੀ ਨਵੇ ਦਿਨ ਦੀ ਕਿਰਨ ਵਾਗ ਉਡੀਕਦੇ ਰਹੇ
...

227
ਲਗਦੀ ਹੈ ਅਵਾਜ਼ ਮੈਨੂੰ ਆਪਣੀ,
ਵੇਖਿਉ ਇਹ ਹਾਉਕੇ ਭਰਦਾ ਕੌਣ ਹੈ,
ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ,
ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ,
ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ,
ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ,
ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,

228
Shayari / waal vi vinga naah howe sade sajna da .....
« on: May 30, 2011, 02:59:32 AM »
waal vi vinga naah howe sade sajna da .....
 
mehar kari tu dateya ....
 
sab nu jo hasunde c ...
 
aj uhna te hi kyu sutya dukha da phaad dateya ....
 
 
rab kare sadi vi lag jawe umar uhna nu ...
 
bas eho sadi tere age ardaas dateya ....

229
ਮੁਸਕੁਰਾ ਕੇ ਸਾਰੇ ਸ਼ਿਕਵੇ ਦੂਰ ਕਰ ਕੇ ਚਲੀ ਗਈ,
ਉਹ ਮੈਨੂੰ ਹੱਸਣ ਲਈ ਮਜਬੂਰ ਕਰ ਕੇ ਚਲੀ ਗਈ,
ਬਹਿ ਗਈ ਉਹ ਦਿਲ ਚ ਮੇਰੇ ਆਪ ਤਾਂ ਚੁਪ ਚਾਪ ਹੀ,
ਮੈਨੂੰ ਸਾਰੇ ਜਗ ਚ ਮਸ਼ਹੂਰ ਕਰ ਕੇ ਚਲੀ ਗਈ,
ਜਿਸ ਦੇ ਵਿਚੋਂ ਵੇਖਦਾ ਸੀ ਉਸ ਨੂੰ ਮੈਂ ਵਾਰ ਵਾਰ,
ਮੇਰੇ ਦਿਲ ਦਾ ਸ਼ੀਸ਼ਾ ਚਕਨਾ-ਚੂਰ ਕਰ ਕੇ ਚਲੀ ਗਈ,
ਖੁਦ ਨੂੰ ਚੁੰਮਾਂ ਤਾਂ ਇਹ ਜਾਪੇ ਸਾਜ਼ ਕੋਈ ਸੁਰ ਚ ਹੈ,
ਹੋਂਠ ਮੇਰੇ ਇਸ ਤਰਾਂ ਮਸਰੂਰ ਕਰ ਕੇ ਚਲੀ ਗਈ,
ਨੇੜੇ ਨੇੜੇ ਹੁੰਦਿਆਂ ਉਹ ਹੋ ਗਈ ਇੰਨੀ ਕਰੀਬ,
ਮੈਨੂੰ ਆਪਣੇ ਆਪ ਤੋਂ ਹੀ ਦੂਰ ਕਰ ਕੇ ਚਲੀ ਗਈ,
ਮੁਸਕਾਨ ਉਸ ਦੀ ਖੁਸ਼ਬੂਦਾਰ ਤੇ ਉਹ ਉਸ ਨਾਲ,
ਕਾਗਜ਼ੀ ਫੁੱਲਾਂ ਨੂੰ ਭਰਪੂਰ ਕਰ ਕੇ ਚਲੀ ਗਈ,

230
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿਖ ਲੈ ਤੂ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ

231
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
ਪਰ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ...

232
Jokes Majaak / request from sandhu
« on: May 27, 2011, 01:09:26 AM »
Request frm sandhu
Is msg nu ehna fila dawo k ghum k mere ghar waliya tak aa jawe
.
.
.
.
.
.
.
.
.
.
.
.
.
.
.
.
.
.
Main Toilet vich aa,,,,,Motar chala deo :p :laugh: :laugh: :laugh: :laugh: :D: :D: :D:

233
ਨਾਸਾ ਨੇ 3 ਪੰਜਾਬੀਆ ਨੂ ਚੰਨ ਤੇ ਭੇਜਿਆ.......
ਰਾਕਟ ਅੱਧੇ ਰਸਤੇ ਚੋ ਵਾਪਿਸ ਲੇ ਆਏ.
. ਪੁਛਣ ਤੇ ਪੰਜਾਬੀ ਕਹਿੰਦੇ,
"ਅੱਜ ਤਾ ਕੰਜਰੋ ਮੱਸਿਆ ਹੈ, ਚੰਨ ਤਾ ਹੋਣਾ ਈ ਨੀ :laugh: :laugh: :laugh:

234
ਦਰਦ ਸਹਿਣ ਤੋਂ ਨਹੀਂ ਡਰਦੇ ਅਸੀ,
ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,
ਦਰਦ ਚਾਹੇ ਕਿੰਨਾ ਵੀ ਦਰਦਨਾਕ ਹੋਵੇ,
...
ਪਰ ਦਰਦ ਦੇਣ ਵਾਲੇ ਨੂੰ ਓਸਦਾ ਅਹਿਸਾਸ ਤਾਂ ਹੋਵੇ.............

235
ਵੱਖਰੇ ਅਿਹਸਾਸ ਕਰਾ ਜਾਂਦਾ ਹੈ, ਹਰ ਇੱਕ ਪੜਾਅ ਜਿੰਦਗੀ ਦਾ
ਕਦੇ ਦੁੱਖ ਦੇਵੇ ਕਦੇ ਸੁੱਖ ਦੇਵੇ ਇਹ ਹੈ ਸੁਭਾਅ ਜਿੰਦਗੀ ਦਾ
ਪਿਹਲਾਂ ਅਉਦਾ ਬਚਪਨ ਰੁੱਤ ਜੋ ਖੇਡ੍ਹਣ ਤੇ ਖਾਣ ਦੀ,
ਬੇਫਿਕਰੀ ਵਿਚ ਹੱਸ ਖੇਡ ਕੇ ਵਕਤ ਲੰਗਾਣ ਦੀ।
ਲਾਡ ਮਲਾਰਾਂ ਿਵੱਚ ਲੰਗਦਾਏ ਸੋਹਣਾ ਸਮਾਂ ਜਿੰਦਗੀ ਦਾ
ਵੱਖਰੇ ਅਿਹਸਾਸ ਕਰਾ ਜਾਂਦਾ ……

ਰੁੱਤ ਜਵਾਨੀ ਵਾਲੀ ਵੀ ਬੜੀ ਕਮਾਲ ਦੀ ਲਗਦੀ ਏ,
ਕੋਈ ਸੋਹਣੀ ਸੂਰਤ ਏਸ ਉਮਰ ਚ ਆਕੇ ਦਿਲ ਨੂੰ ਠਗਦੀ ਏ ।
ਸਾਥ ਯਾਰਾਂ ਦਾ ਦਿਲਾ ਜਾਂਦਾ ਏ ਮਜਾ ਜਿੰਦਗੀ ਦਾ
ਵੱਖਰੇ ਅਿਹਸਾਸ ਕਰਾ ਜਾਂਦਾ ……

ਜਦ ਅਉਦੇ ਬੀਵੀ-ਬੱਚੇ ਪਤਾ ਚੱਲੇ ਕਬੀਲਦਾਰੀ ਦਾ,
ਮੋਡੇਆ ਨੂੰ ਅਿਹਸਾਸ ਹੋਵੇ ਓਦੋਂ ਿਜੰਮੇਵਾਰੀ ਦਾ ।
ਨਵਾਂ ਨਕੋਰ ਜਿਹਾ ਜਾਪੇ ਓਦੋਂ ਰਾਹ ਜਿੰਦਗੀ ਦਾ
ਵੱਖਰੇ ਅਿਹਸਾਸ ਕਰਾ ਜਾਂਦਾ ……

" ਬੰਦਾ ਤਾਂ ਟੁੱਟ ਹੀ ਜਾਵੇ ਆਕੇ ਿਵੱਚ ਬੁਢਾਪੇ ਦੇ,
ਰੱਬ ਹੀ ਚੇਤੇ ਅਉਦਾ ਓਦੋਂ ਫਿਰ ਵਿਚ ਇਕਲਾਪੇ ਦੇ ।
ਦਿਲ ਆਖੇ ਰੱਬਾ ਚੱਕਲੈ ਕੀ ਕਰਨੇ ਆਹ ਜਿੰਦਗੀ ਦਾ
ਵੱਖਰੇ ਅਿਹਸਾਸ ਕਰਾ ਜਾਂਦਾ

236
Jokes Majaak / sandhu te galib
« on: May 25, 2011, 04:24:28 AM »
sandhu te galib : Je main hostel di divar te chad java ta meinu engineering college dian girls dikh jan gian.
galib: Aaho, par je tu gir gaya te naal hi medical college dian girls vi dikh jan gian :D: :D: :D: :D:

237
ਬਾਪੁ "BIKE" ਲੈ ਕੇ ਨਹੀ ਦਿੰਦਾ ...
ਏਸੇ ਲਈ ਇੱਕ ਕੁੜੀ ਫਸਾਈ ਆ ...
ਹੋਰ ਗੱਲਾਂ ਦੀਆਂ ਗੱਲਾਂ ..
......
ਊਦੀ "ACTIVA" ਬੜੀ ਪਜਾਈ ਦੀ ਆ ___________: :pagel: :pagel: :pagel: :pagel:

238
ਤੂੰ ਮੈਨੂੰ ਜਾਂਦੀ ਹੋਈ ਵਾਦਿਆਂ ਦੀ ਲਾਸ਼ ਦੇ ਗਈ,
ਅੱਖਾਂ ਮੇਰੀਆਂ ਨੂੰ ਦੀਦ ਦੀ ਤਲਾਸ਼ ਦੇ ਗਈ,
ਲੱਖਾਂ ਬੋਤਲਾਂ ਮੈਂ ਪੀ ਬੈਠਾ ਸ਼ਰਾਬ ਦੀਆਂ
ਬੁਝੀ ਨਹੀਂ_________
ਇਹੋ ਜੇਹੀ ਪਿਆਸ ਦੇ ਗਈ |

239
ਇਸ ਦਿਲ ਨੂੰ ਦੁੱਖ ਨਹੀਂ ਦੱਸਣਾ ,
ਇਹ ਦਿਲ ਵੀ ਗਦਾਰੀ ਕਰਦਾ ਏ
, ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ
, ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ

240
ਜਿੰਨੂੰ ਚਾਹੁੰਦਾ ਸੀ ਮੈਂ,
ਉਹ ਵੀ ਮੈਨੂੰ ਚਾਹੁੰਦੀ ਤੇ ਗੱਲ ਤਾ ਬਣਦੀ,,
ਪਾੳਣ ਦਾ ਅਰਮਾਨ ਤਾ ਸੀ,
ਬਿਨ ਮੰਗਿਆ ਮਿਲ ਜਾਂਦੀ ਤੇ ਗੱਲ ਤਾ ਬਣਦੀ,,
ਇਸ ਦਿੱਲ ਵਿੱਚ ਪਿਆਰ ਹੇ ਕਿੰਨਾ,
ਕਿਤੇ ਉਹਨੂੰ ਵੀ ਪਤਾ ਹੁੰਦਾ ਤੇ ਗੱਲ ਤਾ ਬਣਦੀ,,
ਜਿਵੇ ਮੰਗਿਆ ਸੀ ਉਹਨੁੰ ਰੱਬ ਤੋ,
ਉਹ ਵੀ ਮੈਂਨੁੰ ਮੰਗ ਲੈਦੀਂ ਤੇ ਗੱਲ ਤਾ ਬਣਦੀ......!!!!

Pages: 1 ... 7 8 9 10 11 [12] 13 14 15 16 17 ... 19